PM Modi statement on War Archives - Daily Post Punjabi

ਜੰਗ ਵਿਚਾਲੇ PM ਮੋਦੀ ਦਾ ਵੱਡਾ ਬਿਆਨ-‘ਸਾਨੂੰ ਵੱਡੀ ਚੁਣੌਤੀ ਲਈ ਤਿਆਰ ਰਹਿਣਾ ਪਵੇਗਾ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਏਸ਼ੀਆ ਦੇ ਹਾਲਾਤ ‘ਤੇ ਅੱਜ ਰਾਜ ਸਭਾ ਵਿਚ 21 ਮਿੰਟ ਬੋਲੇ। ਉੁਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਜੰਗ ਜਾਰੀ ਰਹੀ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਆਉਣ ਵਾਲਾ ਸਮਾਂ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਲੈਣ ਵਾਲਾ ਹੈ। ਇਸ ਵਿਚ ਸੂਬਿਆਂ ਦਾ ਸਹਿਯੋਗ ਜ਼ਰੂਰੀ ਹੈ। ਟੀਮ ਇੰਡੀਆ ਦੀ ਤਰ੍ਹਾਂ ਕੰਮ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਹੋਮੁਰਜ ਸਟ੍ਰੇਟ ਵਿਚ ਸਾਡੇ ਜਹਾਜ਼ ਤੇ ਭਾਰਤੀ ਕਰੂ ਫਸੇ ਹੋਏ ਹਨ। ਇਹ ਚਿੰਤਾਜਨਕ ਹੈ। ਸਾਡੇ ਵਪਾਰ ਦੇ ਰਸਤੇ ਪ੍ਰਭਾਵਿਤ ਹੋ ਰਹੇ ਹਨ। ਗੈਸ-ਤੇਲ, ਫਰਟੀਲਾਈਜ਼ਰਸ ਵਰਗੇ ਜ਼ਰੂਰੀ ਸਾਮਾਨ ਦੀ ਸਪਲਾਈ ‘ਤੇ ਅਸਰ ਪਿਆ ਹੈ।

ਦੱਸ ਦੇਈਏ ਕਿ ਇਕ ਦਿਨ ਪਹਿਲਾਂ ਵੀ ਪੀਐੱਮ ਨੇ ਲੋਕ ਸਭਾ ਵਿਚ ਜੰਗ ‘ਤੇ 25 ਮਿੰਟ ਦੀ ਸਪੀਚ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਜੰਗ ਦੇ ਕਾਰਨ ਦੁਨੀਆ ਵਿਚ ਜੋ ਮੁਸ਼ਕਲ ਹਾਲਾਤ ਬਣੇ ਹਨ, ਉਨ੍ਹਾਂ ਦਾ ਪ੍ਰਭਾਵ ਲੰਬੇ ਸਮੇਂ ਤੱਕ ਬਣੇ ਰਹਿਣ ਦਾ ਖਦਸ਼ਾ ਹੈ। ਇਸ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ : ਬਰਨਾਲਾ : ਸ਼ਖਸ ਵੱਲੋਂ ਜਾ/ਨ ਦੇਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਵੱਡਾ ਐਕਸ਼ਨ, ਧਨੌਲਾ ਥਾਣੇ ਦਾ SHO ਸਸਪੈਂਡ

PM ਮੋਦੀ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਵਿਚ ਦੁਨੀਆ ਦੇ ਕਈ ਦੇਸ਼ਾਂ ਤੋਂ ਕੱਚੇ ਤੇਲ ਤੇ LPG ਨਾਲ ਭਰੇ ਜਹਾਜ਼ ਭਾਰਤ ਆਏ ਹਨ। ਇਸ ਦਿਸ਼ਾ ਵਿਚ ਸਾਡੀਆਂ ਕੋਸ਼ਿਸ਼ਾਂ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੀਆਂ। ਤੇਲ, ਗੈਸ, ਫਰਟੀਲਾਈਜਰ ਤੇ ਹਰ ਜ਼ਰੂਰੀ ਸਾਮਾਨ ਨਾਲ ਲੱਦੇ ਜਹਾਜ਼ ਭਾਰਤ ਪਹੁੰਚੇ, ਇਹ ਸਾਡੀ ਪਹਿਲ ਹੈ ਪਰ ਹਾਲਾਤ ਲੰਬੇ ਸਮੇਂ ਤੱਕ ਇੰਝ ਹੀ ਰਹੇ ਤਾਂ ਵੱਡੇ ਆਰਥਿਕ ਤੇ ਸਪਲਾਈ ਸੰਕਟ ਪੈਦਾ ਹੋ ਸਕਦੇ ਹਨ।

ਪੱਛਮੀ ਏਸ਼ੀਆ ‘ਚ ਜੰਗ ਵਿਚਾਲੇ PM ਮੋਦੀ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਸੰਕਟ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਭਾਰਤ ਦੇ ਤੇਜ਼ ਵਿਕਾਸ ਨੂੰ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਅਜਿਹੇ ਸਮੇਂ ‘ਚ ਕਾਲਾ ਬਾਜ਼ਾਰੀ ਤੇ ਜਮ੍ਹਾਂਖੋਰੀ ਕਰਨ ਵਾਲੇ ਸਰਗਰਮ ਹੋ ਜਾਂਦੇ ਹਨ। ਜਿੱਥੇ ਵੀ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਹਨ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇ। ਰਾਜਾਂ ਤੇ ਕੇਂਦਰ ਸਰਕਾਰ ਦੇ ਯਤਨਾਂ ਰਾਹੀਂ ਹੀ ਇਸ ਸੰਕਟ ‘ਤੇ ਦੇਸ਼ ਕਾਬੂ ਪਾ ਸਕੇਗਾ ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜੰਗ ਵਿਚਾਲੇ PM ਮੋਦੀ ਦਾ ਵੱਡਾ ਬਿਆਨ-‘ਸਾਨੂੰ ਵੱਡੀ ਚੁਣੌਤੀ ਲਈ ਤਿਆਰ ਰਹਿਣਾ ਪਵੇਗਾ’ appeared first on Daily Post Punjabi.