pm modi talks Archives - Daily Post Punjabi

ਨਵਾਂ ਟ੍ਰੇਂਡ ਆਇਆ, ਵਿਰੋਧ ਦੇ ਨਾਮ ‘ਤੇ ਵਹਿਮ, ਭ੍ਰਮ ਫੈਲਾਇਆ ਜਾ ਰਿਹਾ ਹੈ- PM ਨਰਿੰਦਰ ਮੋਦੀ
pm modi talks about new farm bill targets opposition: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ ਦੇ ਦੌਰੇ ‘ਤੇ ਪਹੁੰਚ ਗਏ ਹਨ।ਉਹ ਦੇਵ ਦੀਵਾਲੀ ਉਤਸਵ ‘ਚ ਸ਼ਾਮਲ ਹੋਣਗੇ।ਇਸ ਦੌਰਾਨ ਪੀਐੱਮ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ।ਆਪਣੇ ਸੰਬੋਧਨ ‘ਚ ਪੀਐੱਮ ਮੋਦੀ ਨੇ ਦੱਸਿਆ ਕਿ ਪਹਿਲਾਂ ਇੰਝ ਹੁੰਦਾ ਸੀ ਕਿ ਸਰਕਾਰ ਦਾ ਕੋਈ ਫੈਸਲਾ ਜੇਕਰ ਕਿਸੇ ਨੂੰ ਪਸੰਦ ਆਉਂਦਾ ਤਾਂ ਉਸਦਾ ਵਿਰੋਧ

pm modi talks about new farm bill targets opposition

ਹੁੰਦਾ ਸੀ।ਪਰ ਬੀਤੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਹੁਣ ਵਿਰੋਧ ਦਾ ਆਧਾਰ ਫੈਸਲਾ ਨਹੀਂ ਸਗੋਂ ਵਹਿਮ ਫੈਲਾ ਕੇ ਸ਼ੰਕਾਵਾਂ ਨੂੰ ਬਣਾਇਆ ਜਾ ਰਿਹਾ ਹੈ।ਅਪਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਫੈਸਲਾ ਤਾਂ ਠੀਕ ਹੈ ਪਰ ਇਸ ਤੇ ਅੱਗੇ ਚੱਲ ਕੇ ਅਜਿਹਾ ਹੋ ਸਕਦਾ ਹੈ। ਜੋ ਅਜੇ ਹੋਇਆ ਹੀ ਨਹੀਂ, ਜੋ ਕਦੇ ਹੋਵੇਗਾ ਹੀ ਨਹੀਂ, ਉਸਨੂੰ ਲੈ ਕੇ ਸਮਾਜ ‘ਚ ਭ੍ਰਮ ਫੈਲਾਇਆ ਜਾਂਦਾ ਹੈ।ਇਹ ਉਹੀ ਲੋਕ ਹਨ ਜਿਨ੍ਹਾਂ ਨੇ ਦਹਾਕਿਆਂ ਤੱਕ ਕਿਸਾਨਾਂ ਦੇ ਨਾਲ ਲਗਾਤਾਰ ਧੋਖਾ ਕੀਤਾ ਹੈ।

ਇਹ ਵੀ ਦੇਖੋ:ਦਿੱਲੀ ਤੋਂ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ LIVE

The post ਨਵਾਂ ਟ੍ਰੇਂਡ ਆਇਆ, ਵਿਰੋਧ ਦੇ ਨਾਮ ‘ਤੇ ਵਹਿਮ, ਭ੍ਰਮ ਫੈਲਾਇਆ ਜਾ ਰਿਹਾ ਹੈ- PM ਨਰਿੰਦਰ ਮੋਦੀ appeared first on Daily Post Punjabi.