pm modi teleprompter video Archives - Daily Post Punjabi

PM ਮੋਦੀ ਦੇ ਭਾਸ਼ਣ ‘ਚ ਆਈ ਰੁਕਾਵਟ ‘ਤੇ ਰਾਹੁਲ ਗਾਂਧੀ ਨੇ ਕਸਿਆ ਤੰਜ,ਕਿਹਾ – ‘Teleprompter ਵੀ ਝੂਠ ਨਹੀਂ ਝੱਲ ਸਕਿਆ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਸ਼ਵ ਆਰਥਿਕ ਫੋਰਮ ਦੇ ਦਾਵੋਸ ਏਜੰਡਾ ਸੰਮੇਲਨ ਵਿੱਚ ਹਿੱਸਾ ਲਿਆ ਸੀ। ਇਸ ਸੰਮੇਲਨ ਵਿੱਚ ਪੀਐਮ ਮੋਦੀ ਵੱਲੋਂ ਦਿੱਤੇ ਸੰਬੋਧਨ ਦੀ ਇੱਕ ਕਲਿੱਪ ਸ਼ੇਅਰ ਕਰਦੇ ਹੋਏ ਕਾਂਗਰਸ ਨੇ ਉਨ੍ਹਾਂ ‘ਤੇ ਤੰਜ ਕਸਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਵੀ ਸਾਧਿਆ ਹੈ।

Teleprompter guy: Achha chalta hun, duaon mein yaad rakhna#TeleprompterPM pic.twitter.com/1Zy11MF984
— Congress (@INCIndia) January 17, 2022

ਕੋਰੋਨਾ ਕਾਲ ਦੌਰਾਨ, ਪੀਐਮ ਮੋਦੀ ਨੇ ਦਾਵੋਸ ਏਜੰਡਾ ਸੰਮੇਲਨ ਵਿੱਚ ਵਰਚੁਅਲ ਸ਼ਿਰਕਤ ਕੀਤੀ ਸੀ। ਜਿਸ ਕਲਿੱਪ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਵਿੱਚ ਪ੍ਰਧਾਨ ਮੰਤਰੀ ਆਪਣੇ ਸੰਬੋਧਨ ਦੌਰਾਨ ਬੋਲਦੇ ਬੋਲਦੇ ਰੁਕ ਜਾਂਦੇ ਹਨ। ਇਸ ‘ਤੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਹੈ। ਕਿਹਾ ਜਾ ਰਿਹਾ ਹੈ ਕਿ ਟੈਲੀਪ੍ਰੋਂਪਟਰ (Teleprompter) ਦੇ ਰੁਕਣ ਕਾਰਨ ਪੀਐਮ ਨੇ ਅੱਗੇ ਸੰਬੋਧਨ ਨਹੀਂ ਕੀਤਾ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ, ਇੰਨ੍ਹਾਂ ਝੂਠ Teleprompter ਵੀ ਨਹੀਂ ਝੱਲ ਸਕਿਆ।

इतना झूठ Teleprompter भी नहीं झेल पाया।
— Rahul Gandhi (@RahulGandhi) January 18, 2022

ਇਸ ਦੇ ਨਾਲ ਹੀ ਕਾਂਗਰਸ ਨੇ ਲਿਖਿਆ ਕਿ ਹੁਣ ਟੈਲੀਪ੍ਰੋਮਟਰ ਵਾਲਾ ਵਿਅਕਤੀ ਇਹ ਕਹਿ ਰਿਹਾ ਹੋਵੇਗਾ ਕਿ ਠੀਕ ਹੈ ਮੈ ਚੱਲਦਾ ਹਾਂ, ਦੁਆਵਾਂ ‘ਚ ਯਾਦ ਰੱਖਣਾ। ਦੂਜੇ ਪਾਸੇ ਭਾਜਪਾ ਆਗੂਆਂ ਵੱਲੋਂ ਵੀ ਜਵਾਬੀ ਹਮਲਾ ਕੀਤਾ ਗਿਆ ਹੈ। ਜਿਵੇਂ ਕਿ ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਲਿਖਿਆ ਕਿ ਵਿਸ਼ਵ ਆਰਥਿਕ ਫੋਰਮ (World Economic Forum) ਤੋਂ ਤਕਨੀਕੀ ਖਾਮੀ ਸਾਹਮਣੇ ਆਈ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਸੰਬੋਧਨ ਰੋਕ ਦਿੱਤਾ।

ਇਹ ਵੀ ਪੜ੍ਹੋ : CM ਉਮੀਦਵਾਰ ਬਣਨ ਮਗਰੋਂ ਮਾਨ ਨੇ ਪਾਰਟੀ ਤੇ ਲੋਕਾਂ ਦਾ ਕੀਤਾ ਧੰਨਵਾਦ, ਕਿਹਾ – ‘ਬਣਾਵਾਂਗਾ ਸੁਨਿਹਰਾ ਤੇ ਖੁਸ਼ਹਾਲ ਪੰਜਾਬ’

ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਦਿਖਾਇਆ ਗਿਆ ਹੈ ਕਿ ਟੈਲੀਪ੍ਰੋਂਪਟਰ ‘ਚ ਨੁਕਸ ਨਹੀਂ ਆਇਆ ਸੀ, ਸਗੋਂ ਪ੍ਰਬੰਧਕੀ ਟੀਮ ਨੇ ਪ੍ਰਧਾਨ ਮੰਤਰੀ ਨੂੰ ਰੁਕ ਕੇ ਇਹ ਪੁੱਛਣ ਲਈ ਕਿਹਾ ਸੀ ਕਿ ਕੀ ਸਭ ਨੂੰ ਉਨ੍ਹਾਂ ਦੀ ਆਵਾਜ਼ ਆ ਰਹੀ ਹੈ ਜਾਂ ਨਹੀਂ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post PM ਮੋਦੀ ਦੇ ਭਾਸ਼ਣ ‘ਚ ਆਈ ਰੁਕਾਵਟ ‘ਤੇ ਰਾਹੁਲ ਗਾਂਧੀ ਨੇ ਕਸਿਆ ਤੰਜ,ਕਿਹਾ – ‘Teleprompter ਵੀ ਝੂਠ ਨਹੀਂ ਝੱਲ ਸਕਿਆ’ appeared first on Daily Post Punjabi.