PM Modi to address ASSOCHAM Archives - Daily Post Punjabi

PM ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ASSOCHAM ਨੂੰ ਕਰਨਗੇ ਸੰਬੋਧਿਤ, ਰਤਨ ਟਾਟਾ ਨੂੰ ਕਰਨਗੇ ਸਨਮਾਨਿਤ
PM Modi to address ASSOCHAM: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਉਦਯੋਗ ਮੰਡਲ ਐਸੋਚੈਮ (ਐਸੋਸੀਏਟਡ ਚੈਂਬਰਸ ਆਫ ਕਾਮਰਸ ਆਫ ਇੰਡੀਆ) ਫਾਊਂਡੇਸ਼ਨ ਵੀਕ ਵਿੱਚ ਭਾਸ਼ਣ ਦੇਣਗੇ । ਵੀਰਵਾਰ ਨੂੰ ਇਸ ਸਬੰਧੀ PMO ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਇਸ ਮੌਕੇ ਪ੍ਰਧਾਨ ਮੰਤਰੀ ਰਤਨ ਟਾਟਾ ਨੂੰ ‘ਐਸੋਚੈਮ ਐਂਟਰਪ੍ਰਾਈਜ਼ ਆਫ ਦੀ ਸੈਂਚੁਰ ਅਵਾਰਡ’ ਨਾਲ ਸਨਮਾਨਿਤ ਕਰਨਗੇ ।

PM Modi to address ASSOCHAM

ਪ੍ਰਧਾਨ ਮੰਤਰੀ ਮੋਦੀ ਐਸੋਚੈਮ ਵਿੱਚ ਆਪਣੇ ਸੰਬੋਧਨ ਦੌਰਾਨ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਅਤੇ ਉਦਯੋਗ ਬਾਰੇ ਬਹੁਤ ਗੱਲਬਾਤ ਕਰ ਸਕਦੇ ਹਨ । ਪਿਛਲੇ ਸਾਲ ਐਸੋਚੈਮ ਦੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ GST ਅਤੇ ਪੰਜ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਜ਼ਿਕਰ ਕੀਤਾ ਸੀ। ਐਸੋਚੈਮ ਦੇ ਇਸ ਪਲੇਟਫਾਰਮ ਤੋਂ ਪ੍ਰਧਾਨ ਮੰਤਰੀ ਮੋਦੀ ਬੈਂਕਿੰਗ ਅਤੇ ਕਾਰਪੋਰੇਟ ਜਗਤ ਨਾਲ ਜੁੜੇ ਲੋਕਾਂ ਲਈ ਵੱਡੇ ਐਲਾਨ ਕਰ ਸਕਦੇ ਹਨ।

PM Modi to address ASSOCHAM

ਜ਼ਿਕਰਯੋਗ ਹੈ ਕਿ ਐਸੋਚੈਮ ਦੀ ਸਥਾਪਨਾ 1920 ਵਿੱਚ ਕੀਤੀ ਗਈ ਸੀ। ਇਸ ਸੰਗਠਨ ਵਿੱਚ 400 ਤੋਂ ਵੱਧ ਚੈਂਬਰ ਅਤੇ ਟ੍ਰੇਡ ਯੂਨੀਅਨਾਂ ਹਨ। ਐਸੋਚੈਮ ਇੱਕ ਅਜਿਹੀ ਵਪਾਰਕ ਸੰਸਥਾ ਹੈ ਜੋ ਮੁੱਖ ਤੌਰ ‘ਤੇ ਭਾਰਤ ਦੇ ਚੋਟੀ ਦੇ ਵਪਾਰਕ ਸੰਗਠਨਾਂ ਵਿਚੋਂ ਇੱਕ ਮੰਨੀ ਜਾਂਦੀ ਹੈ। ਇਹ ਮੁੱਖ ਤੌਰ ‘ਤੇ ਦੋਵਾਂ ਘਰੇਲੂ ਅਤੇ ਅੰਤਰ ਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ।

ਦੱਸ ਦੇਈਏ ਕਿ ਐਸੋਚੈਮ ਦਾ ਪੂਰਾ ਨਾਮ “ਐਸੋਸੀਏਟਡ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ” ਹੈ। ਇਸਨੂੰ “ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ” ਵੀ ਕਿਹਾ ਜਾਂਦਾ ਹੈ। ਐਸੋਚੈਮ ਦਾ ਮੁੱਖ ਕੰਮ ਭਾਰਤ ਦੇ ਉਦਯੋਗ ਅਤੇ ਬੈਂਕਿੰਗ ਖੇਤਰ ਦੀ ਰੱਖਿਆ ਕਰਨਾ ਹੈ। ਇਸ ਸਮੇਂ ਐਸੋਚੈਮ ਦੇ ਪ੍ਰਧਾਨ ਬਾਲਕ੍ਰਿਸ਼ਨ ਗੋਯੰਕਾ ਹਨ।

ਇਹ ਵੀ ਦੇਖੋ: ਸਿੰਘੂ ਬਾਰਡਰ ਵਿਖੇ ਪਹੁੰਚੇ ਬੱਬੂ ਮਾਨ ਨੇ ਲਿਆ ਦਿੱਤੀ ਸਰਕਾਰ ਦੀ ਹਨ੍ਹੇਰੀ, ਵੱਡੀਆਂ ਗੱਲਾਂ ਨਾਲ ਭਰਿਆ ਜੋਸ਼, ਸੁਣੋ Live

The post PM ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ASSOCHAM ਨੂੰ ਕਰਨਗੇ ਸੰਬੋਧਿਤ, ਰਤਨ ਟਾਟਾ ਨੂੰ ਕਰਨਗੇ ਸਨਮਾਨਿਤ appeared first on Daily Post Punjabi.