PM Modi To Attend Centenary Celebrations Archives - Daily Post Punjabi

PM ਮੋਦੀ ਅੱਜ AMU ਦੇ ਸ਼ਤਾਬਦੀ ਸਮਾਰੋਹ ਨੂੰ ਕਰਨਗੇ ਸੰਬੋਧਿਤ, 56 ਸਾਲਾਂ ਬਾਅਦ ਅਜਿਹਾ ਪਹਿਲਾ ਮੌਕਾ
PM Modi To Attend Centenary Celebrations: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸ਼ਤਾਬਦੀ ਵਰ੍ਹੇਗੰਢ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰਨ ਵਾਲੇ ਹਨ । ਉਨ੍ਹਾਂ ਦਾ ਇਹ ਸੰਬੋਧਨ ਆਨਲਾਈਨ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ । ਇਹ ਪ੍ਰੋਗਰਾਮ ਇਸ ਲਈ ਵਿਸ਼ੇਸ਼ ਹੈ ਕਿਉਂਕਿ ਇਹ 56 ਸਾਲਾਂ ਬਾਅਦ ਹੋਣ ਜਾ ਰਿਹਾ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ AMU ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ।

At 11 AM tomorrow, 22nd December, will be speaking at the centenary celebrations of the Aligarh Muslim University. @AMUofficialPRO https://t.co/hPkXBQuXGB
— Narendra Modi (@narendramodi) December 21, 2020

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 1964 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ AMU ਗਏ ਸਨ । ਲਾਲ ਬਹਾਦੁਰ ਸ਼ਾਸਤਰੀ ਨੇ AMU ਦੇ ਕਨਵੋਕੇਸ਼ਨ ਨੂੰ ਸੰਬੋਧਿਤ ਕੀਤਾ ਸੀ।  ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੇ ਮੱਦੇਨਜ਼ਰ AMU ਪ੍ਰਸ਼ਾਸਨ ਨੇ ਇਸ ਦੀਆਂ ਪੂਰੀ ਤਿਆਰੀਆਂ ਕਰ ਲਈਆਂ ਹਨ । ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਦੇ ਅਧਿਕਾਰਿਕ ਬਿਆਨ ਅਨੁਸਾਰ ਇਸ ਇਤਿਹਾਸਕ ਮੌਕੇ ਦੀ ਯਾਦ ਦਿਵਾਉਣ ਲਈ ਪ੍ਰਧਾਨ ਮੰਤਰੀ ਇੱਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।

PM Modi To Attend Centenary Celebrations

ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਮੰਗਲਵਾਰ ਸਵੇਰੇ 10 ਵਜੇ ਕੁਰਾਨ ਖਵਾਣੀ ਨਾਲ ਆਰੰਭ ਹੋਵੇਗਾ । ਜਿਸ ਤੋਂ ਬਾਅਦ ਉਪ ਕੁਲਪਤੀ ਪ੍ਰੋਫੈਸਰ ਤਾਰਿਕ ਮਨਸੂਰ ਰਸਮੀ ਤੌਰ ‘ਤੇ ਜਾਣ ਪਛਾਣ ਕਰਨਗੇ। ਇਸ ਤੋਂ ਬਾਅਦ ਸਰ ਸੈਯਦ ਅਕੈਡਮੀ ਦੇ ਡਾਇਰੈਕਟਰ ਅਲੀ ਮੁਹੰਮਦ ਨਕਵੀ ਯੂਨੀਵਰਸਿਟੀ ਦੀਆਂ 100 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਸਾਹਮਣੇ ਰੱਖਣਗੇ ।

ਉਨ੍ਹਾਂ ਤੋਂ ਬਾਅਦ AMU ਮਹਿਲਾ ਕਾਲਜ ਦੀ ਪ੍ਰਿੰਸੀਪਲ ਪ੍ਰੋਫੈਸਰ ਨਾਇਮਾ ਖਾਤੂਨ ਮਹਿਲਾਵਾਂ ਦੀ ਸਿੱਖਿਆ ਵਿੱਚ AMU ਦੇ ਯੋਗਦਾਨ ਬਾਰੇ ਗੱਲ ਕਰੇਗੀ। ਇਸ ਤਰਤੀਬ ਵਿੱਚ  ਯੂਨੀਵਰਸਿਟੀ ਦੇ ਚਾਂਸਲਰ ਸੈਯਦਨਾ ਮੁਫਦਦਲ ਸੈਫੂਦੀਨ ਆਪਣੇ ਵਿਚਾਰ ਪ੍ਰਗਟ ਕਰਨਗੇ । ਇਸ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਸਮਾਰੋਹ ਨੂੰ ਸੰਬੋਧਿਤ ਕਰਨਗੇ। ਸਿੱਖਿਆ ਮੰਤਰੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ AMU ਦੇ 100 ਸਾਲ ਪੂਰੇ ਹੋਣ ਦੇ ਅਵਸਰ ‘ਤੇ ਇੱਕ ਡਾਕ ਟਿਕਟ ਵੀ ਜਾਰੀ ਕਰਨਗੇ ਅਤੇ ਫਿਰ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ ।

ਇਹ ਵੀ ਦੇਖੋ: ਕਿਸਾਨਾਂ ਦੇ ਸਮਰਥਕਾਂ ਵੱਲੋਂ ਭੁੱਖ ਹੜਤਾਲ ਲਗਾਤਾਰ ਜਾਰੀ, 23 ਦਸੰਬਰ ਤੋਂ ਮਰਨ ਵਰਤ ‘ਚ ਬਦਲਣਗੇ ਭੁੱਖ ਹੜਤਾਲ

The post PM ਮੋਦੀ ਅੱਜ AMU ਦੇ ਸ਼ਤਾਬਦੀ ਸਮਾਰੋਹ ਨੂੰ ਕਰਨਗੇ ਸੰਬੋਧਿਤ, 56 ਸਾਲਾਂ ਬਾਅਦ ਅਜਿਹਾ ਪਹਿਲਾ ਮੌਕਾ appeared first on Daily Post Punjabi.