PM Modi to review COVID vaccine Archives - Daily Post Punjabi

PM ਮੋਦੀ ਅੱਜ ਜਾਣਗੇ ਪੁਣੇ-ਹੈਦਰਾਬਾਦ-ਅਹਿਮਦਾਬਾਦ, ਕੋਰੋਨਾ ਵੈਕਸੀਨ ਦੀ ਤਿਆਰੀ ਦਾ ਲੈਣਗੇ ਜਾਇਜ਼ਾ
PM Modi to review COVID vaccine: ਕੋਰੋਨਾ ਮਹਾਂਮਾਰੀ ਵਿਚਾਲੇ ਇਸ ਬਿਮਾਰੀ ਨੂੰ ਰੋਕਣ ਲਈ ਵੈਕਸੀਨ ਬਣਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪੁਣੇ, ਅਹਿਮਦਾਬਾਦ ਅਤੇ ਹੈਦਰਾਬਾਦ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਉੱਥੇ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਟੀਕੇ ਨਾਲ ਸਬੰਧਤ ਕੰਮਾਂ ਦਾ ਜਾਇਜ਼ਾ ਲੈਣਗੇ । ਪ੍ਰਧਾਨ ਮੰਤਰੀ ਦਫਤਰ (PMO) ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਕੇਂਦਰਾਂ ਦਾ ਦੌਰਾ ਕਰਨਗੇ ਅਤੇ ਉਹ ਵਿਗਿਆਨੀਆਂ ਨਾਲ ਵਿਚਾਰ ਵਟਾਂਦਰੇ ਕਰ ਆਪਣੇ ਨਾਗਰਿਕਾਂ ਦੇ ਟੀਕਾਕਰਨ ਦੀਆਂ ਤਿਆਰੀਆਂ, ਚੁਣੌਤੀਆਂ ਅਤੇ ਯਤਨ ਲਈ ਰੋਡ-ਮੈਪ ਤਿਆਰ ਕਰਨ ਬਾਰੇ ਜਾਣਕਾਰੀ ਲੈਣਗੇ ।

PM Modi to review COVID vaccine

ਇਸ ਸਬੰਧੀ PMO ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਟੀਕਾ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਦੀ ਨਿੱਜੀ ਸਮੀਖਿਆ ਲਈ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ । ਉਹ ਅਹਿਮਦਾਬਾਦ ਦੇ ਜਾਇਡਸ ਕੈਡਿਲਾ ਪਾਰਕ, ਹੈਦਰਾਬਾਦ ਵਿੱਚ ਭਾਰਤ ਬਾਇਓਟੈਕ ਅਤੇ ਪੁਣੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਦੌਰਾ ਕਰਨਗੇ।”

Tomorrow, PM @narendramodi will embark on a 3 city visit to personally review the vaccine development & manufacturing process. He will visit the Zydus Biotech Park in Ahmedabad, Bharat Biotech in Hyderabad & Serum Institute of India in Pune.
— PMO India (@PMOIndia) November 27, 2020

ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਦੱਸਿਆ ਕਿ ਮੋਦੀ ਅਹਿਮਦਾਬਾਦ ਨੇੜੇ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ‘ਜਾਇਡਸ ਕੈਡਿਲਾ’ ਦੇ ਪਲਾਂਟ ਦਾ ਦੌਰਾ ਕਰਨਗੇ ਅਤੇ ਉੱਥੇ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਟੀਕੇ ਬਾਰੇ ਜਾਣਕਾਰੀ ਹਾਸਿਲ ਕਰਨਗੇ । ‘ਜਾਇਡਸ ਕੈਡੀਲਾ’ ਦਾ ਸੰਯੰਤ੍ਰ ਅਹਿਮਦਾਬਾਦ ਸ਼ਹਿਰ ਦੇ ਨੇੜੇ ਚਾਂਗੋਦਰ ਉਦਯੋਗਿਕ ਖੇਤਰ ਵਿੱਚ ਸਥਿਤ ਹੈ। ਡਰੱਗ ਨਿਰਮਾਤਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਕੋਵਿਡ-19 ਦੇ ਸੰਭਾਵਿਤ ਟੀਕੇ ਦੇ ਪਹਿਲਾ ਪੜਾਅ ਦਾ ਪ੍ਰੀਖਣ ਪੂਰਾ ਹੋ ਗਿਆ ਹੈ ਅਤੇ ਦੂਜੇ ਪੜਾਅ ਦਾ ਪ੍ਰੀਖਣ ਅਗਸਤ ਵਿੱਚ ਸ਼ੁਰੂ ਕੀਤਾ ਗਿਆ ਸੀ।

PM Modi to review COVID vaccine

ਅਧਿਕਾਰਤ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਸਵੇਰੇ ਸਾਢੇ 9 ਵਜੇ ‘ਜਾਇਡਸ ਕੈਡਿਲਾ’ ਪਹੁੰਚਣਗੇ । ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੋਦੀ ਫਿਰ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦਾ ਦੌਰਾ ਕਰਨਗੇ, ਜਿਸ ਨੇ ਕੋਵਿਡ-19 ਟੀਕਾ ਵਿਕਸਤ ਕਰਨ ਲਈ ਮਸ਼ਹੂਰ ਫਾਰਮਾਸਿਊਟੀਕਲ ਕੰਪਨੀ ‘ਐਸਟਰਾਜ਼ੇਨੇਕਾ’ ਅਤੇ ‘ਆਕਸਫੋਰਡ ਯੂਨੀਵਰਸਿਟੀ’ ਨਾਲ ਸਾਂਝੇਦਾਰੀ ਕੀਤੀ ਹੈ ।

PM Modi to review COVID vaccine

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੁਪਹਿਰ 12:30 ਵਜੇ ਪੁਣੇ ਪਹੁੰਚਣਗੇ । ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਤੋਂ 50 ਕਿਲੋਮੀਟਰ ਦੂਰ ‘ਹਕੀਮਪੇਟ ਏਅਰ ਫੋਰਸ ਬੇਸ’ ਪਹੁੰਚ ਜਾਣਗੇ । ਜਿੱਥੇ ਉਹ ਕੋਵਿਡ -19 ਟੀਕਾ ਵਿਕਸਤ ਕਰਨ ਵਾਲੀ ਕੰਪਨੀ ‘ਭਾਰਤ ਬਾਇਓਟੈਕ’ ਅਤੇ ਆਈਸੀਐਮਆਰ ਦੇ ਕੇਂਦਰ ਦਾ ਦੌਰਾ ਕਰਨਗੇ । ਇਹ ਕੋਵਿਡ -19 ਟੀਕੇ ਦੇ ਤੀਜੇ ਪੜਾਅ ਦਾ ਟ੍ਰਾਇਲ ਜਾਰੀ ਹੈ।

ਦੱਸ ਦੇਈਏ ਕਿ ਅਹਿਮਦਾਬਾਦ ਵਿੱਚ ਭਾਰਤ ਦੀ ਦੇਸੀ ਕੋਰੋਨਾ ਟੀਕਾ ਜ਼ਾਇਕੋਵ-ਡੀ ਦਾ ਟ੍ਰਾਇਲ ਚੱਲ ਰਿਹਾ ਹੈ । ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਿੱਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਕੋਵਿਸ਼ਿਲਡ ਦਾ ਟ੍ਰਾਇਲ ਚੱਲ ਰਿਹਾ ਹੈ, ਜਦੋਂ ਕਿ ਹੈਦਰਾਬਾਦ ਵਿੱਚ ਭਾਰਤ ਬਾਇਓਟੈਕ ਅਤੇ ਆਈਸੀਐਮਆਰ ਮਿਲ ਕੇ ਦੇਸੀ ਕੋਵੈਕਸਿਨ ਤਿਆਰ ਕਰ ਰਹੇ ਹਨ।

ਇਹ ਵੀ ਦੇਖੋ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਖੋਲੇ ਕਿਸਾਨਾਂ ਲਈ ਲੰਗਰਾਂ ਦੇ ਭੰਡਾਰ, ਦੇਖੋ ਇਹ ਤਸਵੀਰਾਂ

The post PM ਮੋਦੀ ਅੱਜ ਜਾਣਗੇ ਪੁਣੇ-ਹੈਦਰਾਬਾਦ-ਅਹਿਮਦਾਬਾਦ, ਕੋਰੋਨਾ ਵੈਕਸੀਨ ਦੀ ਤਿਆਰੀ ਦਾ ਲੈਣਗੇ ਜਾਇਜ਼ਾ appeared first on Daily Post Punjabi.