PM Modi to visit Assam Archives - Daily Post Punjabi

ਪੀਐਮ ਮੋਦੀ ਅੱਜ ਅਸਾਮ-ਬੰਗਾਲ ਦਾ ਕਰਨਗੇ ਦੌਰਾ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ
PM Modi to visit Assam: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਸਾਮ ਅਤੇ ਬੰਗਾਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੋਵਾਂ ਰਾਜਾਂ ਵਿੱਚ ਕਈ ਯੋਜਨਾਵਾਂ ਦਾ ਉਦਘਾਟਨ ਕਰਨਗੇ।  ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਕਰੀਬ 4.30 ਵਜੇ ਪੱਛਮੀ ਬੰਗਾਲ ਦੇ ਹੁਗਲੀ ਵਿੱਚ ਕਈ ਰੇਲ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ । ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕੋਲਕਾਤਾ ਮੈਟਰੋ ਨੂੰ ਨੋਆਪਾੜਾ ਤੋਂ ਦੱਖਣੀਸ਼ਵਰ ਤੱਕ ਹਰੀ ਝੰਡੀ ਦੇਣਗੇ । ਤਕਰੀਬਨ 4 ਕਿਲੋਮੀਟਰ ਦੇ ਇਸ ਵਿਸਥਾਰ ਦਾ ਨਿਰਮਾਣ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ ਅਤੇ ਇਸ ‘ਤੇ 464 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਨਵਾਂ ਵਿਸਥਾਰ ਲੱਖਾਂ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਕਾਲੀਘਾਟ ਅਤੇ ਦੱਖਣੀਸ਼ਵਰ ਸਥਿਤ ਦੋ ਵਿਸ਼ਵ ਪ੍ਰਸਿੱਧ ਕਾਲੀ ਮੰਦਰਾਂ ਵਿੱਚ  ਪਹੁੰਚਣਾ ਸੌਖਾ ਬਣਾਏਗਾ।

PM Modi to visit Assam

ਦਰਅਸਲ, ਇਸ ਸਬੰਧੀ ਪੀਐਮ ਮੋਦੀ ਨੇ ਵੀ ਟਵੀਟ ਕਰਕੇ ਉਦਘਾਟਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ । ਨੋਆਪਾੜਾ ਤੋਂ ਦੱਖਣੀਸ਼ਵਰ ਤੱਕ ਮੈਟਰੋ ਵਿਸਥਾਰ ਦਾ ਉਦਘਾਟਨ ਹੁਗਲੀ ਤੋਂ ਹੋਵੇਗਾ । ਇਹ ਪ੍ਰਾਜੈਕਟ ਵਿਸ਼ੇਸ਼ ਹੈ ਕਿਉਂਕਿ ਇਹ ਮਾਂ ਕਾਲੀ, ਕਾਲੀਘਾਟ ਅਤੇ ਦੱਖਣੀਸ਼ਵਰ ਦੇ ਦੋ ਪਵਿੱਤਰ ਮੰਦਰਾਂ ਵਿਚਕਾਰ ਆਵਾਜਾਈ ਦੀ ਸਹੂਲਤ ਦੇਵੇਗਾ। ਇਹ ਮੰਦਰ ਭਾਰਤ ਦੇ ਮਹਾਨ ਸਭਿਆਚਾਰ ਦੇ ਜੀਵੰਤ ਪ੍ਰਤੀਕ ਹਨ।

From Hooghly, the extension of Metro Railway from Noapara to Dakshineswar will be inaugurated. This project is special because it will improve access to the sacred Maa Kali Temples at Kalighat and Dakshineswar. These temples are vibrant symbols of India’s great culture. pic.twitter.com/ojHnc8Ab1P
— Narendra Modi (@narendramodi) February 21, 2021

ਇਸ ਤੋਂ ਇਲਾਵਾ ਪੀਐਮ ਮੋਦੀ ਨੇ ਟਵੀਟ ਕੀਤਾ ਹੈ, “ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਬਾਰਾਨਗਰ ਅਤੇ ਦੱਖਣੀਸ਼ਵਰ ਦੇ ਦੋ ਨਵੇਂ ਬਣੇ ਸਟੇਸ਼ਨਾਂ ਵਿੱਚ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਹਨ ਜੋ ਜ਼ਿੰਦਗੀ ਨੂੰ ਸੌਖਾ ਬਣਾ ਦੇਣਗੀਆਂ। ਉਨ੍ਹਾਂ ਦਾ ਸ਼ਾਸਤਰਾਂ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ।”

ਦੱਸ ਦੇਈਏ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਗਲੀ ਦੇ ਡਨਲਪ ਗਰਾਉਂਡ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਆਪਣੇ ਬੰਗਾਲ ਦੌਰੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਕਈ ਹੋਰ ਰੇਲਵੇ ਲਾਈਨਾਂ ਸਮਰਪਿਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਬੰਗਾਲ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਸੀਐਮ ਮਮਤਾ ਬੈਨਰਜੀ ਵੀ ਉਦਘਾਟਨ ਅਤੇ ਨੀਂਹ ਪੱਥਰ ਰੱਖ ਰਹੇ ਹਨ ਕਿਉਂਕਿ ਚੋਣ ਤਰੀਕ ਦੀ ਘੋਸ਼ਣਾ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਜਿਸ ਤੋਂ ਬਾਅਦ ਸਰਕਾਰਾਂ ਕੋਈ ਐਲਾਨ ਨਹੀਂ ਕਰ ਸਕਣਗੀਆਂ।

ਇਹ ਵੀ ਦੇਖੋ: ਉਗਰਾਹਾਂ ਦਾ ਚੈਲੇਂਜ, ਕਹਿੰਦਾ ਜੇ ਨੋਟਿਸ ਆਵੇ- ਚੁੱਲੇ ‘ਚ ਪਾ ਦਿਓ, ਮੈਂ ਦੇਖਦਾਂ ਕੋਈ ਕਿਵੇਂ ਹੱਥ ਲਾਉਂਦਾ ਆਗੂਆਂ ਨੂੰ

The post ਪੀਐਮ ਮੋਦੀ ਅੱਜ ਅਸਾਮ-ਬੰਗਾਲ ਦਾ ਕਰਨਗੇ ਦੌਰਾ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ appeared first on Daily Post Punjabi.

PM ਮੋਦੀ ਅੱਜ ਅਸਾਮ ਤੇ ਪੱਛਮੀ ਬੰਗਾਲ ਦੌਰੇ ‘ਤੇ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ
PM Modi to visit Assam: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਰਾਜਾਂ ਬੰਗਾਲ ਅਤੇ ਅਸਾਮ ਦੇ ਦੌਰੇ ‘ਤੇ ਜਾ ਰਹੇ ਹਨ । ਦੋਵਾਂ ਰਾਜਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਕਈ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ । ਪੀਐਮ ਮੋਦੀ ਪੱਛਮੀ ਬੰਗਾਲ ਦੇ ਹਲਦੀਆ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਅਸਾਮ ਵਿੱਚ ਚੱਲ ਰਹੀਆਂ ਤਿਆਰੀਆਂ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ ‘ਅਸਾਮ ਵਿੱਚ ਭਾਰੀ ਉਤਸ਼ਾਹ ਵੇਖ ਕੇ ਖੁਸ਼ੀ ਹੋਈ । ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੱਲ੍ਹ ਇੱਕ ਵਾਰ ਫਿਰ ਅਸਾਮ ਜਾਣ ਦਾ ਮੌਕਾ ਮਿਲ ਰਿਹਾ ਹੈ । ਅਸੀਂ ਅਸਾਮ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਾਂਗੇ।’

Glad to see immense enthusiasm in Assam. Happy to be getting yet another opportunity to be in the state tomorrow. We will continue working for Assam’s all-round development. pic.twitter.com/b1Ve5iOGwf
— Narendra Modi (@narendramodi) February 6, 2021

ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਆਸਾਮ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਸਵਾਗਤ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਿਆ ਜਾ ਸਕਦਾ ਹੈ। ਜਿਸ ਵਿੱਚ ਲੋਕਾਂ ਨੇ ਦੀਵਿਆਂ ਦੀਆਂ ਕਤਾਰਾਂ ਤੋਂ ਪ੍ਰਧਾਨ ਮੰਤਰੀ ਯਾਨੀ ‘ਮੋਦੀ ਜੀ’ ਦਾ ਨਾਮ ਲਿਖਿਆ ਹੈ।

PM Modi to visit Assam

ਇਸ ਸਬੰਧੀ BJP ਵੱਲੋਂ ਸੋਸ਼ਲ ਮੀਡੀਆ ‘ਤੇ ਪੀਐਮ ਮੋਦੀ ਦੇ ਪ੍ਰੋਗਰਾਮ ਬਾਰੇ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੀਐਮ ਮੋਦੀ ਸਭ ਤੋਂ ਪਹਿਲਾਂ ਅਸਾਮ ਦੇ ਸੋਨੀਤਪੁਰ ਵਿੱਚ ਦੋ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਨਾਲ ਹੀ ‘ਅਸੋਮ ਮਾਲਾ’ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਨਗੇ । ਅਸੋਮ ਮਾਲਾ ਪ੍ਰੋਗਰਾਮ ਰਾਜ ਦੇ ਹਾਈਵੇ ਅਤੇ ਜ਼ਿਲ੍ਹਿਆਂ ਨੂੰ ਜੋੜਨ ਵਾਲੀਆਂ ਸੜਕਾਂ ਬਾਰੇ ਹੈ । ਇਸ ਪ੍ਰੋਗਰਾਮ ਦਾ ਸਮਾਂ ਸਵੇਰੇ 11: 45 ਵਜੇ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਪੱਛਮੀ ਬੰਗਾਲ ਵਿੱਚ ਦੋ ਪ੍ਰੋਗਰਾਮ ਹੋਣੇ ਹਨ।

I will be among the people of Assam tomorrow. At a programme in Dhekiajuli, Sonitpur district, the ‘Asom Mala’ programme will be launched, which will boost the state’s road infrastructure. This initiative will contribute to Assam’s economic progress and improve connectivity.
— Narendra Modi (@narendramodi) February 6, 2021

ਪਹਿਲਾਂ ਉਹ ਹਲਦੀਆ ਵਿੱਚ ਸ਼ਾਮ 4 ਵਜੇ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ, ਜਿਸ ਤੋਂ ਬਾਅਦ ਉਹ ਸ਼ਾਮ ਦੇ 4:45 ਵਜੇ ਹਲਦੀਆ ਵਿੱਚ ਕਈ ਵੱਡੇ ਪ੍ਰਾਜੈਕਟਾਂ ਲਈ ਨੀਂਹ ਪੱਥਰ ਰੱਖਣਗੇ । ਪ੍ਰਧਾਨ ਮੰਤਰੀ ਦੇ ਪ੍ਰੋਟੋਕੋਲ ਦੇ ਅਨੁਸਾਰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਸੱਦਾ ਭੇਜਿਆ ਗਿਆ ਹੈ। ਪਰ ਸੂਤਰਾਂ ਅਨੁਸਾਰ ਮਮਤਾ ਬੈਨਰਜੀ ਇਸ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਣਗੇ ।

ਦਰਅਸਲ, ਪ੍ਰਧਾਨ ਮੰਤਰੀ ਮੋਦੀ ਆਸਾਮ ਵਿੱਚ ਦੋ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ। ਇਹ ਦੋਵੇਂ ਹਸਪਤਾਲ ਬਿਸ਼ਵਾਨਾਥ ਅਤੇ ਚਰਾਈਦੇਵ ਵਿੱਚ ਬਣਾਏ ਜਾਣਗੇ। ਦੋਵਾਂ ਹਸਪਤਾਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕੀਤਾ ਹੈ।

Tomorrow evening, I would be in Haldia, West Bengal. At a programme there, will dedicate to the nation the the LPG import terminal built by BPCL. Will also dedicate to the nation Dobhi–Durgapur Natural Gas Pipeline section of the Pradhan Mantri Urja Ganga project. pic.twitter.com/LepDe6dQEC
— Narendra Modi (@narendramodi) February 6, 2021

ਦੱਸ ਦੇਈਏ ਕਿ ਇੱਕ ਹੋਰ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਜਾਣਕਾਰੀ ਦਿੱਤੀ ਕਿ ‘ਕੱਲ੍ਹ ਸ਼ਾਮ ਮੈਂ ਹਲਦੀਆ, ਪੱਛਮੀ ਬੰਗਾਲ ਵਿੱਚ ਹੋਵਾਂਗਾ, ਜਿੱਥੇ ਮੈਂ BPCL ਵੱਲੋਂ  ਬਣਾਏ ਗਏ ਐਲਪੀਜੀ ਆਯਾਤ ਟਰਮੀਨਲ ਦੇਸ਼ ਨੂੰ ਸੌਂਪਾਂਗਾ । ਇਸਦੇ ਨਾਲ ਹੀ ਮੈਂ ਧੋਬੀ-ਦੁਰਗਾਪੁਰ ਕੁਦਰਤੀ ਗੈਸ ਪਾਈਪਲਾਈਨ ਡਿਵੀਜ਼ਨ ਦਾ ਉਦਘਾਟਨ ਵੀ ਕਰਾਂਗਾ ਜੋ ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰੋਜੈਕਟ ਦੇ ਤਹਿਤ ਬਣਾਇਆ ਜਾ ਰਿਹਾ ਹੈ।

ਇਹ ਵੀ ਦੇਖੋ: ਕਿਸਾਨ ਸਟੇਜ ਤੋਂ ਪ੍ਰਧਾਨਮੰਤਰੀ ਮੋਦੀ ਨੂੰ ਸਿੱਧੀ ਵਾਰਨਿੰਗ!

The post PM ਮੋਦੀ ਅੱਜ ਅਸਾਮ ਤੇ ਪੱਛਮੀ ਬੰਗਾਲ ਦੌਰੇ ‘ਤੇ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ appeared first on Daily Post Punjabi.