PM Modi to visit US Archives - Daily Post Punjabi

PM ਮੋਦੀ ਲਈ ਡਿਨਰ ਹੋਸਟ ਕਰ ਸਕਦੇ ਨੇ ਬਾਇਡੇਨ, ਜੂਨ ‘ਚ ਯੋਗ ਦਿਵਸ ਮੌਕੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਜੂਨ ਵਿੱਚ ਅਮਰੀਕਾ ਜਾਣ ਵਾਲੇ ਹਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਉਨ੍ਹਾਂ ਨੂੰ ਸਟੇਟ ਡਿਨਰ ਦੇ ਲਈ ਸੱਦਾ ਦੇ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਨਿਊਯਾਰਕ ਵਿੱਚ PM ਮੋਦੀ UN ਹੈੱਡਕੁਆਰਟਰ ਵਿੱਚ ਵਿਸ਼ਵ ਯੋਗ ਦਿਵਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਇਸਦੇ ਬਾਅਦ ਸ਼ਿਕਾਗੋ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਮੋਦੀ ਇੱਕ ਵੱਡੇ ਕਮਿਊਨਿਟੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਇਸ ਮੀਟਿੰਗ ਤੋਂ ਪਹਿਲਾਂ PM ਮੋਦੀ ਅਤੇ ਰਾਸ਼ਟਰਪਤੀ ਬਾਇਡੇਨ ਮਈ ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੀ ਕਵਾਡ ਮੀਟਿੰਗ ਦੇ ਦੌਰਾਨ ਵੀ ਮਿਲਣਗੇ। ਕਵਾਡ ਦੇਸ਼ਾਂ ਦੀ ਇਸ ਬੈਠਕ ਵਿੱਚ ਜਪਾਨ ਤੇ ਆਸਟ੍ਰੇਲੀਆਈ ਲੀਡਰ ਵੀ ਮੌਜੂਦ ਰਹਿਣਗੇ। ਉੱਥੇ 9-10 ਸਤੰਬਰ ਵਿੱਚ ਭਾਰਤ G-20 ਸੰਮੇਲਨ ਵੀ ਹੋਸਟ ਕਰਨ ਵਾਲਾ ਹੈ, ਜਿਸ ਵਿੱਚ ਬਾਇਡੇਨ ਵੀ ਸ਼ਾਮਿਲ ਹੋਣਗੇ ।

PM Modi to visit US

PM ਮੋਦੀ ਇਸ ਤੋਂ ਪਹਿਲਾਂ 5 ਵਾਰ ਅਮਰੀਕੀ ਰਾਸ਼ਟਰਪਤੀ ਬਾਇਡੇਨ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਦੀ ਪਹਿਲੀ ਮੁਲਾਕਾਤ ਸਤੰਬਰ 2021 ਵਿੱਚ ਅਮਰੀਕਾ ਵਿੱਚ ਹੋਈ ਸੀ। ਉਦੋਂ ਦੋਹਾਂ ਨੇਤਾਵਾਂ ਨੇ ਵ੍ਹਾਈਟ ਹਾਊਸ ਵਿੱਚ ਕਰੀਬ 90 ਮਿੰਟ ਤੱਕ ਗੱਲਬਾਤ ਕੀਤੀ ਸੀ। ਇਸਦੇ ਬਾਅਦ ਮੋਦੀ ਤੇ ਬਾਇਡੇਨ ਅਕਤੂਬਰ ਵਿੱਚ ਇਟਲੀ ਵਿੱਚ G-20 ਸੰਮੇਲਨ ਦੇ ਦੌਰਾਨ ਮਿਲੇ ਸੀ। ਦੋਹਾਂ ਨੇਤਾਵਾਂ ਦੀ ਅਗਲੀ ਮੁਲਾਕਾਤ ਮਈ 2022 ਵਿੱਚ QUAD ਸੰਮੇਲਨ ਦੇ ਦੌਰਾਨ ਹੋਈ ਸੀ। ਫਿਰ ਦੋਨੋਂ ਜੂਨ 2022 ਵਿੱਚ G-7 ਸਮਿਟ ਦੇ ਦੌਰਾਨ ਜਰਮਨੀ ਵਿੱਚ ਮਿਲੇ ਸੀ। ਮੋਦੀ-ਬਾਇਡੇਨ ਦੀ ਆਖਰੀ ਮੁਲਾਕਾਤ ਨਵੰਬਰ 2022 ਵਿੱਚ ਇੰਡੋਨੇਸ਼ੀਆ ਦੇ ਬਾਲੀ ਵਿੱਚ G-20 ਸੰਮੇਲਨ ਦੇ ਦੌਰਾਨ ਹੋਈ ਸੀ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਲੈ ਕੇ ਵੱਡੀ ਖਬਰ, 4 ਸਾਥੀਆਂ ਨੂੰ ਅਸਮ ਲੈ ਕੇ ਪਹੁੰਚੀ ਪੰਜਾਬ ਪੁਲਿਸ

ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਬਾਇਡੇਨ ਦਾ ਤੀਜਾ ਸਟੇਟ ਡਿਨਰ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਐਲ ਮੈਕਰੋਂ ਦੇ ਲਈ ਦਸੰਬਰ 2022 ਵਿੱਚ ਡਿਨਰ ਆਯੋਜਿਤ ਕੀਤਾ ਸੀ। ਇੱਥੇ ਹੀ ਬਾਇਡੇਨ ਦੱਖਣੀ ਕੋਰੀਆ ਦੇ ਰਾਹਸਟਰਪਾਤੀ ਨੂੰ 26 ਅਪ੍ਰੈਲ ਨੂੰ ਸਟੇਟ ਡਿਨਰ ਦੇ ਲਈ ਸੱਦਾ ਦੇ ਚੁੱਕੇ ਹਨ। ਦੱਸਣਯੋਗ ਹੈ ਕਿ ਸਟੇਟ ਡਿਨਰ ਅਮਰੀਕਾ ਦਾ ਆਫੀਸ਼ੀਅਲ ਡਿਨਰ ਹੁੰਦਾ ਹੈ। ਇਹ ਵ੍ਹਾਈਟ ਹਾਊਸ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਤੇ ਫਰਸਟ ਲੇਡੀ ਕਿਸੇ ਦੂਜੇ ਦੇਸ਼ ਦੇ ਹੈੱਡ ਆਫ਼ ਗਾਰਮੈਂਟ ਦੇ ਲਈ ਡਿਨਰ ਹੋਸਟ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post PM ਮੋਦੀ ਲਈ ਡਿਨਰ ਹੋਸਟ ਕਰ ਸਕਦੇ ਨੇ ਬਾਇਡੇਨ, ਜੂਨ ‘ਚ ਯੋਗ ਦਿਵਸ ਮੌਕੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ appeared first on Daily Post Punjabi.

ਕੋਰੋਨਾ ਮਹਾਂਮਾਰੀ ਵਿਚਾਲੇ ਜਲਦ ਹੀ ਅਮਰੀਕਾ ਦਾ ਦੌਰਾ ਕਰਨਗੇ PM ਮੋਦੀ !
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ‘ਤੇ ਬ੍ਰੇਕ ਲੱਗ ਰਹੀ ਹੈ।  ਇਸੇ ਵਿਚਾਲੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀਆਂ ਵਿਦੇਸ਼ ਯਾਤਰਾ ਮੁੜ ਸ਼ੁਰੂ ਕਰ ਸਕਦੇ ਹਨ।  ਇਸੇ ਵਿਚਾਲੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਜਲਦ ਹੀ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਜਿਸ ਬਾਰੇ ਕੋਈ ਵੀ ਫੈਸਲਾ ਜਲਦ ਹੀ ਲਿਆ ਜਾ ਸਕਦਾ ਹੈ ।

PM Modi to visit US

ਸੂਤਰਾਂ ਅਨੁਸਾਰ ਇਸ ਸਬੰਧ ਵਿੱਚ ਅਗਲੇ ਮਹੀਨੇ ਇੱਕ ਸਮੀਖਿਆ ਬੈਠਕ ਕੀਤੀ ਜਾਣੀ ਹੈ। ਕੋਰੋਨਾ ਦੀ ਸਥਿਤੀ ਦੇ ਕੰਟਰੋਲ ਹੋਣ ਦੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਅਧਿਕਾਰਤ ਸੂਤਰਾਂ ਅਨੁਸਾਰ UNGA ਦੀ ਬੈਠਕ ਸਤੰਬਰ ਵਿੱਚ ਹੋਣ ਦੀ ਸੰਭਾਵਨਾ ਹੈ, ਜਦੋਂਕਿ QUAD ਮੀਟਿੰਗ ਸਤੰਬਰ ਅਤੇ ਅਕਤੂਬਰ ਵਿੱਚ ਹੋਣੀ ਹੈ।

ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਮਾਈਨਿੰਗ ਧਮਾਕੇ ’ਚ ਜ਼ਖਮੀ ਫੌਜੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ

ਦਰਅਸਲ, ਪੀਐਮ ਮੋਦੀ ਇਸ ਬੈਠਕ ਲਈ ਅਮਰੀਕਾ ਦੌਰੇ ‘ਤੇ ਜਾਣਗੇ ਜਾਂ ਨਹੀਂ ਇਸ ਬਾਰੇ ਅਗਲੇ ਮਹੀਨੇ ਫੈਸਲਾ ਕੀਤਾ ਜਾਵੇਗਾ । ਜੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਦੌਰੇ ‘ਤੇ ਜਾਂਦੇ ਹਨ ਤਾਂ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨਾਲ ਮੁਲਾਕਾਤ ਕਰ ਸਕਦੇ ਹਨ ।

PM Modi to visit US

ਇਸ ਦੇ ਨਾਲ ਹੀ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੰਕੇਤ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਦਾ ਦੌਰਾ ਕਰ ਸਕਦੇ ਹਨ।

ਟਲਿਆ ਵੱਡਾ ਹਾਦਸਾ : ਲੈਂਡਿੰਗ ਦੌਰਾਨ ਇੰਡੀਗੋ ਫਲਾਈਟ ਦਾ ਫਟਿਆ ਟਾਇਰ, ਵਾਲ-ਵਾਲ ਬਚੇ ਯਾਤਰੀ

ਜ਼ਿਕਰਯੋਗ ਹੈ ਕਿ ਬਾਇਡੇਨ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੀਐਮ ਮੋਦੀ 3 ਵਾਰ ਫੋਨ ‘ਤੇ ਗੱਲ ਕਰ ਚੁੱਕੇ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ G -7 ਸੰਮੇਲਨ ਵਿੱਚ ਹਿੱਸਾ ਲਿਆ ਸੀ। ਪੀਐਮ ਮੋਦੀ ਲਗਾਤਾਰ ਅਮਰੀਕਾ ਦੇ ਰਾਸ਼ਟਰਪਤੀ ਦੇ ਸੰਪਰਕ ਵਿੱਚ ਰਹਿੰਦੇ ਹਨ । ਦੱਸ ਦੇਈਏ ਕਿ ਪੀਐੱਮ ਮੋਦੀ ਨੇ ਸਾਲ 2020 ਵਿੱਚ ਬੰਗਲਾਦੇਸ਼ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਦੌਰੇ ਤੋਂ ਬਾਅਦ ਕੋਈ ਵੱਡਾ ਦੌਰਾ ਨਹੀਂ ਕੀਤਾ ਹੈ।

ਇਹ ਵੀ ਦੇਖੋ: ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਤਾਂ ਵੀ ਧੁੱਪ ‘ਚ ਕਰਦਾ ਰਿਹਾ ਪਾਣੀ ਦੀ ਸੇਵਾ, ਰੱਬ ਦੀ ਮਿਹਰ ਨਾਲ ਹੋ ਗਿਆ ਚਮਤਕਾਰ

The post ਕੋਰੋਨਾ ਮਹਾਂਮਾਰੀ ਵਿਚਾਲੇ ਜਲਦ ਹੀ ਅਮਰੀਕਾ ਦਾ ਦੌਰਾ ਕਰਨਗੇ PM ਮੋਦੀ ! appeared first on Daily Post Punjabi.