PM modi tribute savarkar Archives - Daily Post Punjabi

PM ਮੋਦੀ ਸਮੇਤ ਭਾਜਪਾ ਦੇ ਹੋਰ ਨੇਤਾਵਾਂ ਨੇ ਵਿਨਾਇਕ ਦਾਮੋਦਰ ਸਾਵਰਕਰ ਨੂੰ ਦਿੱਤੀ ਸ਼ਰਧਾਂਜਲੀ
ਅੱਜ ਭਾਰਤੀ ਸੁਤੰਤਰਤਾ ਸੰਗਰਾਮ ਦੇ ਮਹਾਨ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦੀ 140ਵੀਂ ਜਯੰਤੀ ਹੈ। ਉਨ੍ਹਾਂ ਦਾ ਜਨਮ 28 ਮਈ 1883 ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਭਾਗੂਰ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮਦਿਨ ‘ਤੇ ਪੀਐਮ ਮੋਦੀ ਸਮੇਤ ਭਾਜਪਾ ਦੇ ਵੱਡੇ ਨੇਤਾਵਾਂ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ।

PM modi tribute savarkar

ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਹੋਰ ਨੇਤਾਵਾਂ ਨੇ ਵੀਰ ਸਾਵਰਕਰ ਨੂੰ ਸ਼ਰਧਾਂਜਲੀ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਟਵੀਟ ‘ਚ ਲਿਖਿਆ ਹੈ, ”ਮੈਂ ਆਪਣੇ ਵਿਚਾਰਾਂ ਨਾਲ ਅਣਗਿਣਤ ਭਾਰਤੀਆਂ ਦੇ ਦਿਲਾਂ ‘ਚ ਦੇਸ਼ ਭਗਤੀ ਦਾ ਦੀਵਾ ਜਗਾਉਣ ਵਾਲੇ ਬੇਮਿਸਾਲ ਦੇਸ਼ ਭਗਤ ਵੀਰ ਸਾਵਰਕਰ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਚਰਨਾਂ ‘ਚ ਪ੍ਰਣਾਮ ਕਰਦਾ ਹਾਂ। ਵੀਰ ਸਾਵਰਕਰ ਜੀ ਦੀ ਦੇਸ਼ ਭਗਤੀ, ਬਲਿਦਾਨ ਅਤੇ ਸਮਰਪਣ ਸ਼ਲਾਘਾਯੋਗ ਹੈ ਅਤੇ ਯੁਗਾਂ ਤੱਕ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਸ ਦੇ ਨਾਲ ਹੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਟਵੀਟ ‘ਚ ਲਿਖਿਆ, ”ਮੈਂ ਵੀਰ ਸਾਵਰਕਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰਦਾ ਹਾਂ ਅਤੇ ਪ੍ਰਣਾਮ ਕਰਦਾ ਹਾਂ। ਉਹ ਇੱਕ ਤੀਬਰ ਰਾਸ਼ਟਰਵਾਦੀ ਅਤੇ ਦਲੇਰੀ ਦਾ ਪ੍ਰਤੀਕ ਸੀ।

अपने विचारों से असंख्य भारतीयों के ह्रदय में देशभक्ति का दीप प्रज्वलित करने वाले उत्कृष्ट राष्ट्रभक्त वीर सावरकर जी की जयंती पर उनके चरणों में कोटि-कोटि नमन।

वीर सावरकर जी की देशभक्ति, त्याग व समर्पण वंदनीय है और युगों-युगों तक देशवासियों को प्रेरणा देने का काम करता रहेगा। pic.twitter.com/9DwpKnAhmK
— Amit Shah (@AmitShah) May 28, 2023

वीर सावरकर की जयंती पर मैं उन्हें श्रद्धापूर्वक स्मरण एवं नमन करता हूँ। वे एक प्रखर राष्ट्रवादी और साहस की प्रतिमूर्ति थे। भारत की स्वाधीनता के लिए जो कष्ट उन्होंने सहे उसकी कल्पना भी मुश्किल है। देश की आज़ादी में उनका संघर्ष और योगदान भारतवासियों को हमेशा प्रेरणा देता रहेगा।
— Rajnath Singh (@rajnathsingh) May 28, 2023

महान स्वतंत्रता सेनानी, स्वाधीन भारत के वैचारिक अधिष्ठाता व राष्ट्रवाद के अमर नायक 'स्वातन्त्र्यवीर' विनायक दामोदर सावरकर जी की जयंती पर उन्हें कोटिश: नमन करता हूँ।

'वीर सावरकर' जी का त्याग व बलिदान युगों-युगों तक प्रत्येक देशवासी में राष्ट्र के लिए सर्वस्व अर्पित करने की…
— Jagat Prakash Nadda (@JPNadda) May 28, 2023

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਲਿਖਿਆ, ”ਮੈਂ ਮਹਾਨ ਆਜ਼ਾਦੀ ਘੁਲਾਟੀਏ, ਆਜ਼ਾਦ ਭਾਰਤ ਦੇ ਵਿਚਾਰਧਾਰਕ ਸੰਸਥਾਪਕ ਅਤੇ ਰਾਸ਼ਟਰਵਾਦ ਦੇ ਅਮਰ ਨਾਇਕ ‘ਸਵਾਤੰਤਰਵੀਰ’ ਵਿਨਾਇਕ ਦਾਮੋਦਰ ਸਾਵਰਕਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕਰਦਾ ਹਾਂ। ‘ਵੀਰ ਸਾਵਰਕਰ’ ਜੀ ਦੀ ਕੁਰਬਾਨੀ ਹਰ ਦੇਸ਼ ਵਾਸੀ ਲਈ ਯੁਗਾਂ-ਯੁਗਾਂਤਰਾਂ ਤੱਕ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਪ੍ਰੇਰਨਾ ਸਰੋਤ ਬਣੀ ਰਹੇਗੀ।

The post PM ਮੋਦੀ ਸਮੇਤ ਭਾਜਪਾ ਦੇ ਹੋਰ ਨੇਤਾਵਾਂ ਨੇ ਵਿਨਾਇਕ ਦਾਮੋਦਰ ਸਾਵਰਕਰ ਨੂੰ ਦਿੱਤੀ ਸ਼ਰਧਾਂਜਲੀ appeared first on Daily Post Punjabi.