Pm modi tribute to rani laxmibai Archives - Daily Post Punjabi

PM ਦਾ ਰਾਸ਼ਟਰ ਨੂੰ ਸੰਦੇਸ਼, ਰਾਣੀ ਝਾਂਸੀ ਦੇ ਜੀਵਨ ਤੋਂ ਸਾਨੂੰ ਸਭ ਨੂੰ ਸੇਧ ਲੈਣ ਲੋੜ
Pm modi tribute to rani laxmibai: ਰਾਣੀ ਲਕਸ਼ਮੀਬਾਈ ਦੇ 192 ਵੇਂ ਜਨਮ ਦਿਵਸ ਮੌਕੇ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਸਣੇ ਦੇਸ਼ ਦੀਆਂ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਰਾਣੀ ਲਕਸ਼ਮੀਬਾਈ ਦਾ ਜਨਮ 1828 ਨੂੰ ਵਾਰਾਣਸੀ ਵਿੱਚ ਹੋਇਆ ਸੀ ਅਤੇ ਬਚਪਨ ਵਿੱਚ ਉਨ੍ਹਾਂ ਦਾ ਨਾਮ ਮਣੀਕਰਣਿਕਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਣੀ ਲਕਸ਼ਮੀਬਾਈ ਨੂੰ ਯਾਦ ਕਰਦਿਆਂ ਕਿਹਾ ਕਿ “ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਸ਼ਾਨਦਾਰ ਬਹਾਦਰੀ ਦਿਖਾਉਣ ਵਾਲੀ ਵੀਰੰਗਾਨਾ ਰਾਣੀ ਲਕਸ਼ਮੀਬਾਈ ਨੂੰ ਉਨ੍ਹਾਂ ਦੇ ਜਨਮ ਦਿਵਸ ਤੇ ਸ਼ੁਭ ਕਾਮਨਾਵਾਂ। ਉਨ੍ਹਾਂ ਦੀ ਬਹਾਦਰੀ ਦੇਸ਼ ਵਾਸੀਆਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਰਹੇਗੀ।” ਉਨ੍ਹਾਂ ਦਾ ਵਿਆਹ ਝਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਹੋਇਆ ਸੀ। ਇਤਿਹਾਸ ਵਿੱਚ ਰਾਣੀ ਲਕਸ਼ਮੀਬਾਈ ਦਾ ਨਾਮ ਵੀਰੰਗਾਨਾ ਵਜੋਂ ਦਰਜ ਹੈ।

आजादी की पहली लड़ाई में अद्भुत पराक्रम का परिचय देने वाली वीरांगना रानी लक्ष्मीबाई को उनकी जयंती पर कोटि-कोटि नमन। उनकी शौर्यगाथा देशवासियों के लिए हमेशा प्रेरणास्रोत बनी रहेगी।
— Narendra Modi (@narendramodi) November 19, 2020

ਅੰਗਰੇਜ਼ਾਂ ਵਿਰੁੱਧ ਲੜਾਈ ਵਿੱਚ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਕਵਿਤਾਵਾਂ ਅਤੇ ਲੋਕ ਗੀਤਾਂ ਵਿੱਚ ਵੀ ਮਿਲਦੀਆਂ ਹਨ। ਬੱਚਿਆਂ ਦੀ ਜ਼ਬਾਨ ‘ਤੇ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਦੀਆਂ ਕਹਾਣੀਆਂ ਬਹੁਤ ਪ੍ਰਸਿੱਧ ਹਨ। ਉਹ ਆਪਣੀ ਮਾਤ ਭੂਮੀ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿੱਜਕੇ। ‘ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀ’ ਉਨ੍ਹਾਂ ਦੀ ਕਹੀ ਇਹ ਗੱਲ ਅੱਜ ਵੀ ਲੋਕ ਯਾਦ ਕਰਦੇ ਹਨ। 18 ਜੂਨ, 1858 ਦਾ ਦਿਨ ਗਵਾਲੀਅਰ ਵਿੱਚ ਲੜਾਈ ਦਾ ਦੂਸਰਾ ਦਿਨ ਸੀ ਅਤੇ ਮਹਾਰਾਣੀ ਲਕਸ਼ਮੀਬਾਈ ਦੇ ਜੀਵਨ ਦਾ ਆਖਰੀ ਦਿਨ ਸੀ।

ਇਹ ਵੀ ਦੇਖੋ : ਇੱਕ ਬੱਚੇ ਦੀ ਮਾਂ ਨੇ Tik Tok ਤੇ ਫਸਾਇਆ ਕੁਆਰਾ ਮੁੰਡਾ,ਵਿਆਹ ਕਰਵਾਉਂਣ ਆਇਆ Punjab ਤਾਂ ਪੈ ਗਿਆ ਪੁਆੜਾ

The post PM ਦਾ ਰਾਸ਼ਟਰ ਨੂੰ ਸੰਦੇਸ਼, ਰਾਣੀ ਝਾਂਸੀ ਦੇ ਜੀਵਨ ਤੋਂ ਸਾਨੂੰ ਸਭ ਨੂੰ ਸੇਧ ਲੈਣ ਲੋੜ appeared first on Daily Post Punjabi.