PM Modi urge people Archives - Daily Post Punjabi

PM ਮੋਦੀ ਦੀ ਲੋਕਾਂ ਨੂੰ ਅਪੀਲ, ਕਿਹਾ- ਪਦਮ ਪੁਰਸਕਾਰ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਪ੍ਰੇਰਨਾਦਾਇਕ ਲੋਕਾਂ ਦੇ ਭੇਜੋ ਨਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਲੋਕਾਂ ਨੂੰ ਪ੍ਰੇਰਣਾਦਾਇਕ ਲੋਕਾਂ ਨੂੰ ਪਦਮ ਪੁਰਸਕਾਰਾਂ ਲਈ ਨਾਮਜ਼ਦ ਕਰਨ ਲਈ ਕਿਹਾ, ਜਿਸਨੂੰ ਉਨ੍ਹਾਂ ਨੇ ‘ਪੀਪਲਜ਼ ਪਦਮ’ ਨਾਮ ਦਿੱਤਾ ਹੈ । ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਆਖ਼ਰੀ ਤਰੀਕ 15 ਸਤੰਬਰ ਹੈ।

PM Modi urge people

ਦਰਅਸਲ, ਇਸ ਸਬੰਧੀ ਪੀਐਮ ਮੋਦੀ ਇੱਕ ਟਵੀਟ ਵੀ ਕੀਤਾ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਵਿੱਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਲੋਕ ਹਨ ਜੋ ਜ਼ਮੀਨੀ ਪੱਧਰ ‘ਤੇ ਅਸਾਧਾਰਣ ਕੰਮ ਕਰ ਰਹੇ ਹਨ । ਅਕਸਰ, ਅਸੀਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵੇਖ ਜਾਂ ਸੁਣ ਨਹੀਂ ਸਕਦੇ। ਕੀ ਤੁਸੀਂ ਅਜਿਹੇ ਪ੍ਰੇਰਣਾਦਾਇਕ ਲੋਕਾਂ ਨੂੰ ਜਾਣਦੇ ਹੋ? ਤੁਸੀਂ ਉਨ੍ਹਾਂ ਨੂੰ #PeoplesPadma ਲਈ ਨਾਮਜ਼ਦ ਕਰ ਸਕਦੇ ਹੋ। ਨਾਮਜ਼ਦਗੀਆਂ 15 ਤੱਕ ਖੁੱਲ੍ਹੀਆਂ ਹਨ।”

India has many talented people, who are doing exceptional work at the grassroots. Often, we don’t see or hear much of them. Do you know such inspiring people? You can nominate them for the #PeoplesPadma. Nominations are open till 15th September. https://t.co/BpZG3xRsrZ
— Narendra Modi (@narendramodi) July 11, 2021

ਦਰਅਸਲ, ਇਹ ਟਵੀਟ ਉਦੋਂ ਆਇਆ ਹੈ ਜਦੋਂ ਸਰਕਾਰ ਨੇ ਅਜਿਹੇ ਲੋਕਾਂ ਦੀ ਪਛਾਣ ਲਈ ਪਹਿਲ ਸ਼ੁਰੂ ਕੀਤੀ ਹੈ ਜੋ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ । ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਕੇਂਦਰੀ ਮੰਤਰਾਲਿਆਂ, ਰਾਜਾਂ ਅਤੇ ਹੋਰ ਪੁਰਸਕਾਰਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਦੀ ਉੱਤਮਤਾ ਅਤੇ ਪ੍ਰਾਪਤੀਆਂ ਮਾਨਤਾ ਦੇ ਹੱਕਦਾਰ ਹਨ।

ਇਹ ਵੀ ਪੜ੍ਹੋ: Copa America Final: ਲਿਓਨਲ ਮੈਸੀ ਨੇ ਰਚਿਆ ਇਤਿਹਾਸ, ਅਰਜਨਟੀਨਾ 28 ਸਾਲਾਂ ਬਾਅਦ ਬ੍ਰਾਜ਼ੀਲ ਨੂੰ ਹਰਾ ਕੇ ਬਣਿਆ ਚੈਂਪੀਅਨ

ਦੱਸ ਦੇਈਏ ਕਿ ਜਨਵਰੀ ਵਿੱਚ ਆਪਣੇ ਪਹਿਲੇ ‘ਮਨ ਕੀ ਬਾਤ’ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਨੂੰ “ਵੀਰ ਹੀਰੋ ਬਾਰੇ ਜਾਣਨ ਲਈ ਲੋਕਾਂ ਤੋਂ ਸਿੱਖਣ ਦੀ ਅਪੀਲ ਕੀਤੀ ਸੀ ਜੋ ਬਿਨ੍ਹਾਂ ਕਿਸੇ ਮਤਲਬ ਦੇ ਕੰਮ ਕਰਦੇ ਹਨ । ਨਾਲ ਹੀ ਉਨ੍ਹਾਂ ਨੇ ਇੱਕ ਲਿੰਕ ਵੀ ਪੋਸਟ ਕੀਤਾ ਸੀ ਜਿੱਥੇ ਲੋਕ ਆਪਣੀਆਂ ਨਾਮਜ਼ਦਗੀਆਂ ਪੋਸਟ ਕਰ ਸਕਦੇ ਹਨ।

ਇਹ ਵੀ ਦੇਖੋ: 7 ਸਾਲ ਦਾ ਮਸੂਮ ਸਟੇਸ਼ਨਾਂ ਤੇ ਦਿਹਾੜੀਆਂ ਕਰਕੇ ਪਾਲ ਰਿਹਾ ਆਪਣੇ ਅੰਨ੍ਹੇ ਮਾਪੇ, ਵੀਡੀਓ ਤੁਹਾਨੂੰ ਹਲੂਣ ਦੇਵੇਗੀ

The post PM ਮੋਦੀ ਦੀ ਲੋਕਾਂ ਨੂੰ ਅਪੀਲ, ਕਿਹਾ- ਪਦਮ ਪੁਰਸਕਾਰ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਪ੍ਰੇਰਨਾਦਾਇਕ ਲੋਕਾਂ ਦੇ ਭੇਜੋ ਨਾਮ appeared first on Daily Post Punjabi.