PM modi urges people Archives - Daily Post Punjabi

PM ਮੋਦੀ ਨੇ ਕੀਤੀ ਓਲੰਪਿਕ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਕੀਤੀ ਅਪੀਲ, ਵੈਕਸੀਨ ਨਾਲ ਜੁੜੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਨੂੰ ਕਿਹਾ, ਮਿਲਖਾ ਸਿੰਘ ਨੂੰ ਵੀ ਕੀਤਾ ਯਾਦ…
PM Modi urges people to get vaccinated: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 78ਵੀਂ ਵਾਰ ਦੇਸ਼ ਨੂੰ ਆਪਣੀ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਸੰਬੋਧਿਤ ਕੀਤਾ।ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਦੀ ਸ਼ੁਰੂਆਤ ਉਲੰਪਿਕ ਖੇਡਾਂ ਦੀ ਗੱਲ ਕਰਦੇ ਹੀ।ਪ੍ਰਧਾਨ ਮੰਤਰੀ ਨੇ ਮਾਈ ਗਾਂਵ ਐਪ ‘ਤੇ ਉਲੰਪਿਕ ਨੂੰ ਲੈ ਕੇ ਚੱਕ ਰਹੇ ਕਵਿਜ਼ ‘ਚ ਹਿੱਸਾ ਲੈਣ ਲਈ ਕਿਹਾ, ਇਸ ਦੇ ਨਾਲ ਹੀ ਉਨਾਂ੍ਹ ਨੇ ਮਿਲਖਾ ਸਿੰਘ ਦੇ ਦੇਹਾਂਤ ਨੂੰ ਯਾਦ ਕੀਤਾ।

PM Modi urges people to get vaccinated

ਉਨਾਂ੍ਹ ਨੇ ਕਿਹਾ ਕਿ ਗੱਲ ਉਲੰਪਿਕ ਦੀ ਹੋ ਰਹੀ ਤਾਂ ਮਿਲਖਾ ਸਿੰਘ ਜੀ ਨੂੰ ਕੌਣ ਭੁੱਲ ਸਕਦਾ ਹੈ।ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਉਲੰਪਿਕ ‘ਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਦੇ ਸੰਘਰਸ਼ ਨੂੰ ਵੀ ਯਾਦ ਕੀਤਾ।ਉਨਾਂ੍ਹ ਨੇ ਦੱਸਿਆ ਕਿ ਕਿਵੇਂ ਸੁਵਿਧਾਵਾਂ ਦੇ ਅਭਾਵ ‘ਚ ਵੀ ਖਿਡਾਰੀ ਆਪਣੀਆਂ ਤਿਆਰੀਆਂ ‘ਤੇ ਅਸਰ ਨਹੀਂ ਪੈਣ ਦਿੱਤਾ।ਪੀਐੱਮ ਮੋਦੀ ਨੇ ਦੇਸ਼ਵਾਸੀਆਂ ਨੂੰ ਵੀ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ।

ਉਨਾਂ੍ਹ ਨੇ ਕਿਹਾ ਕਿ ਖਿਡਾਰੀਆਂ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਬਣਾਵੇ।ਪ੍ਰਧਾਨ ਮੰਤਰੀ ਨੇ ਕਿਹਾ, ” ਗੱਲ ਟੋਕੀਓ ਉਲੰਪਿਕ ਦੀ ਹੋ ਰਹੀ ਹੈ, ਤਾਂ ਭਲਾ ਮਿਲਖਾ ਸਿੰਘ ਜੀ ਵਰਗੇ ਮਹਾਨ ਐਥਲੀਟ ਨੂੰ ਕੌਣ ਭੁੱਲ ਸਕਦਾ ਹੈ।ਕੁਝ ਦਿਨ ਪਹਿਲਾਂ ਹੀ ਕੋਰੋਨਾ ਨੇ ਉਨਾਂ੍ਹ ਨੂੰ ਸਾਡੇ ਤੋਂ ਖੋਹ ਲਿਆ।ਉਸਨੇ ਕਿਹਾ, “ਉਹ ਖੇਡ ਪ੍ਰਤੀ ਇੰਨਾ ਸਮਰਪਿਤ ਅਤੇ ਭਾਵੁਕ ਸੀ ਕਿ‘ ਬਿਮਾਰੀ ’ਵਿਚ ਵੀ ਉਹ ਝੱਟ ਇਸ ਨਾਲ ਸਹਿਮਤ ਹੋ ਗਿਆ, ਪਰ ਬਦਕਿਸਮਤੀ ਨਾਲ ਕਿਸਮਤ ਦੇ ਮਨ ਵਿਚ ਕੁਝ ਹੋਰ ਸੀ।

ਮੈਨੂੰ ਅਜੇ ਵੀ ਯਾਦ ਹੈ ਕਿ ਉਹ 2014 ਵਿਚ ਸੂਰਤ ਆਇਆ ਸੀ। ਅਸੀਂ ਨਾਈਟ ਮੈਰਾਥਨ ਦਾ ਉਦਘਾਟਨ ਕੀਤਾ। ਅਸੀਂ ਸਾਰੇ ਜਾਣਦੇ ਹਾਂ ਕਿ ਮਿਲਖਾ ਸਿੰਘ ਜੀ ਦਾ ਪੂਰਾ ਪਰਿਵਾਰ ਖੇਡਾਂ ਪ੍ਰਤੀ ਸਮਰਪਿਤ ਹੋ ਗਿਆ ਹੈ, ਜਿਸ ਨਾਲ ਭਾਰਤ ਨੂੰ ਮਾਣ ਹੈ।

The post PM ਮੋਦੀ ਨੇ ਕੀਤੀ ਓਲੰਪਿਕ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਕੀਤੀ ਅਪੀਲ, ਵੈਕਸੀਨ ਨਾਲ ਜੁੜੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਨੂੰ ਕਿਹਾ, ਮਿਲਖਾ ਸਿੰਘ ਨੂੰ ਵੀ ਕੀਤਾ ਯਾਦ… appeared first on Daily Post Punjabi.

World Health Day ਮੌਕੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਕੋਵਿਡ-19 ਦੇ ਪ੍ਰੋਟੋਕੋਲ ਦੀ ਕਰੋ ਪਾਲਣਾ
PM Modi urges people: ਨਵੀਂ ਦਿੱਲੀ: ਅੱਜ ਦੁਨੀਆ ਭਰ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ । ਹਰ ਸਾਲ ਵਿਸ਼ਵ ਸਿਹਤ ਸੰਗਠਨ (WHO) 7 ਅਪ੍ਰੈਲ ਨੂੰ ਇਹ ਦਿਨ ਮਨਾਉਂਦਾ ਹੈ। ਇਸ ਦਿਨ ਦਾ ਉਦੇਸ਼ ਪੂਰੇ ਵਿਸ਼ਵ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਸਿਹਤ ਸਭ ਕੁਝ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

PM Modi urges people

ਇਸ ਸਬੰਧੀ ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਵਿਸ਼ਵ ਸਿਹਤ ਦਿਵਸ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕਰਨ ਦਾ ਦਿਨ ਹੈ ਜੋ ਸਾਡੇ ਗ੍ਰਹਿ ਨੂੰ ਤੰਦਰੁਸਤ ਰੱਖਣ ਲਈ ਦਿਨ-ਰਾਤ ਮਿਹਨਤ ਕਰਦੇ ਹਨ । ਸਿਹਤ ਸੰਭਾਲ ਦਿਵਸ ਵਿੱਚ ਖੋਜ ਅਤੇ ਨਵੀਨਤਾ ਪ੍ਰਤੀ ਸਾਡੀ ਵਚਨਬੱਧਤਾ ਦੁਹਰਾਉਣ ਦਾ ਵੀ ਦਿਨ ਹੈ। ਵਿਸ਼ਵ ਸਿਹਤ ਦਿਵਸ ‘ਤੇ ਸਾਨੂੰ ਕੋਰੋਨਾ ਨਾਲ ਲੜਨ ‘ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਵਿੱਚ ਮਾਸਕ ਪਾਉਣਾ, ਨਿਯਮਿਤ ਤੌਰ ‘ਤੇ ਹੱਥ ਧੋਣੇ ਅਤੇ ਹੋਰ ਪ੍ਰੋਟੋਕਾਲਾਂ ਦੀ ਪਾਲਣਾ ਕਰਨਾ ਸ਼ਾਮਿਲ ਹੈ। ਤੰਦਰੁਸਤ ਰਹਿਣ ਲਈ ਹਰ ਸੰਭਵ ਕਦਮ ਚੁੱਕੋ।”

On #WorldHealthDay, let us keep the focus on fighting COVID-19 by taking all possible precautions including wearing a mask, regularly washing hands and following the other protocols.

At the same time, do take all possible steps to boost immunity and stay fit.
— Narendra Modi (@narendramodi) April 7, 2021

ਉਨ੍ਹਾਂ ਨੇ ਅੱਗੇ ਲਿਖਿਆ, “ਭਾਰਤ ਸਰਕਾਰ ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਮੇਤ ਕਈ ਉਪਾਅ ਕਰ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋਕਾਂ ਨੂੰ ਚੰਗੀਆਂ ਅਤੇ ਕਿਫਾਇਤੀ ਸਿਹਤ ਸੇਵਾਵਾਂ ਮਿਲ ਸਕਣ।  ਭਾਰਤ ਕੋਰੋਨਾ ਦੇ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵੀ ਚਲਾ ਰਿਹਾ ਹੈ।”

ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਵਿਸ਼ਵ ਭਰ ਦੇ ਲੱਖਾਂ ਲੋਕ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਜਿਸ ਵਿੱਚ ਮਲੇਰੀਆ, ਹੈਜ਼ਾ, ਟੀਬੀ, ਪੋਲੀਓ, ਕੋੜ੍ਹ, ਕੈਂਸਰ ਅਤੇ ਏਡਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਸ਼ਾਮਿਲ ਹਨ । ਦੁਨੀਆ ਭਰ ਦੇ ਲੋਕ ਸਰੀਰਿਕ, ਮਾਨਸਿਕ ਤੇ ਸਮਾਜਿਕ ਰੂਪ ਨਾਲ ਤੰਦਰੁਸਤ ਬਣਾਉਣ ਲਈ ਜਾਗਰੂਕ ਕਰਨਾ ਇਸ ਦਿਨ ਦਾ ਮੁਖ ਉਦੇਸ਼ ਹੈ। ਵਿਸ਼ਵ ਸਿਹਤ ਦਿਵਸ ਰਾਹੀਂ ਲੋਕਾਂ ਨੂੰ ਆਪਣੀ ਸਿਹਤ ਦੀ ਦੇਖਭਾਲ ਅਤੇ ਇਸ ਪ੍ਰਤੀ ਜਾਗਰੂਕ ਹੋਣਾ ਸਿਖਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਸਿਹਤ ਦੇ ਖੇਤਰ ਵਿੱਚ ਕੰਮ ਕਰਦੇ ਪੇਸ਼ੇਵਰਾਂ ਅਤੇ ਸਿਹਤ ਸੈਕਟਰ ਵਿੱਚ ਕੰਮ ਕਰ ਰਹੀਆਂ ਹੋਰ ਸੰਸਥਾਵਾਂ ਦਾ ਇਸ ਦਿਨ ਸਮਰਥਨ ਕੀਤਾ ਜਾਂਦਾ ਹੈ।

ਇਹ ਵੀ ਦੇਖੋ: ਅੰਮ੍ਰਿਤਸਰ ਦਰਬਾਰ ਸਾਹਿਬ ਸਿਰ ਝੁਕਾ ਕੇ ‘Sonu Sood’ ਨੇ ਦਿੱਤਾ ਕਿਸਾਨਾਂ ‘ਤੇ ਵੱਡਾ ਬਿਆਨ, ਦੇਖੋ LIVE ਤਸਵੀਰਾਂ !

The post World Health Day ਮੌਕੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਕੋਵਿਡ-19 ਦੇ ਪ੍ਰੋਟੋਕੋਲ ਦੀ ਕਰੋ ਪਾਲਣਾ appeared first on Daily Post Punjabi.

ਜਨ ਔਸ਼ਧੀ ਦਿਵਸ ਮੌਕੇ ਬੋਲੇ PM ਮੋਦੀ, ਕਿਹਾ- ਮਹਿੰਗੀਆਂ ਦਵਾਈਆਂ ਤੋਂ ਗਰੀਬਾਂ ਨੂੰ ਬਚਾਉਣ ਲਈ ਖੋਲ੍ਹੇ ਗਏ ਜਨ ਔਸ਼ਧੀ ਕੇਂਦਰ
PM modi urges people: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜਨ ਔਸ਼ਧੀ ਦਿਵਸ ਮੌਕੇ ਦੇਸ਼ ਨੂੰ ਸੰਬੋਧਿਤ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਲਾਂਗ ਵਿੱਚ ਇਸ ਸਮਾਗਮ ਨੂੰ ਸੰਬੋਧਿਤ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ 7500ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਵੀ ਕੀਤਾ । ਪੀਐਮ ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦਵਾਈਆਂ ਮਹਿੰਗੀਆਂ ਹੋ ਰਹੀਆਂ ਹਨ, ਇਸ ਲਈ ਅਸੀਂ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ । ਇਸ ਯੋਜਨਾ ਦੇ ਲਾਭ ਨਾਲ ਗਰੀਬਾਂ ਦੇ ਪੈਸੇ ਦੀ ਬਚਤ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦਵਾਈਆਂ ਪ੍ਰਧਾਨ ਮੰਤਰੀ ਜਨ ਔਸ਼ਧੀ ਤੋਂ ਖਰੀਦਣ।

PM modi urges people

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਕੁਝ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੋ ਦੇਸ਼ ਦੇ ਹਰ ਕੋਨੇ ਵਿੱਚ ਜਨ ਆਸ਼ਾਧੀ ਯੋਜਨਾ ਚਲਾਉਂਦੇ ਹਨ ਅਤੇ ਜੋ ਵਿਚਾਰ-ਵਟਾਂਦਰੇ ਕੀਤੇ ਗਏ ਹਨ, ਉਸ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਇਹ ਯੋਜਨਾ ਗਰੀਬਾਂ ਤੇ ਖ਼ਾਸਕਰ ਮੱਧ ਵਰਗੀ ਪਰਿਵਾਰਾਂ ਦੀ ਸਾਥੀ ਬਣ ਰਹੀ ਹੈ। ਜਨ ਔਸ਼ਧੀ ਯੋਜਨਾ ਸੇਵਾ ਅਤੇ ਰੁਜ਼ਗਾਰ ਦੋਵਾਂ ਦਾ ਮਾਧਿਅਮ ਬਣ ਰਹੀ ਹੈ। ਜਨ ਔਸ਼ਧੀ ਕੇਂਦਰਾਂ ਵਿੱਚ ਸਸਤੀਆਂ ਦਵਾਈਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਆਮਦਨ ਦੇ ਸਾਧਨ ਵੀ ਮਿਲ ਰਹੇ ਹਨ।

PM modi urges people

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਇੱਥੇ 1000 ਤੋਂ ਵੱਧ ਜਨ ਔਸ਼ਧੀ ਕੇਂਦਰ ਅਜਿਹੇ ਹਨ, ਜਿਨ੍ਹਾਂ ਨੂੰ ਔਰਤਾਂ ਚਲਾਉਂਦੀਆਂ ਹਨ। ਯਾਨੀ ਇਹ ਯੋਜਨਾ ਧੀਆਂ ਦੇ ਸਵੈ-ਨਿਰਭਰਤਾ ਨੂੰ ਵੀ ਜ਼ੋਰ ਦੇ ਰਹੀ ਹੈ। ਇਹ ਯੋਜਨਾ ਉੱਤਰ-ਪੂਰਬ ਦੇ ਕਬਾਇਲੀ ਖੇਤਰਾਂ, ਪਹਾੜੀ ਇਲਾਕਿਆਂ ਵਿੱਚ ਵਸਦੇ ਦੇਸ਼ਵਾਸੀਆਂ ਨੂੰ ਸਸਤੀਆਂ ਦਵਾਈਆਂ ਦੇਣ ਵਿੱਚ ਸਹਾਇਤਾ ਕਰ ਰਹੀ ਹੈ। ਅੱਜ 7,500ਵੇਂ ਸੈਂਟਰ ਦਾ ਉਦਘਾਟਨ ਹੋਇਆ ਹੈ ਅਤੇ ਇਹ ਸ਼ਿਲਾਂਗ ਵਿੱਚ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 7500 ਦੇ ਪੜਾਅ ਤੱਕ ਪਹੁੰਚਣਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਛੇ ਸਾਲ ਪਹਿਲਾਂ ਦੇਸ਼ ਵਿੱਚ 100 ਅਜਿਹੇ ਕੇਂਦਰ ਵੀ ਨਹੀਂ ਸਨ। ਅਸੀਂ 10,000 ਦੇ ਟੀਚੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੁੰਦੇ ਹਾਂ। ਇਸ ਯੋਜਨਾ ਨੇ ਫਾਰਮਾ ਸੈਕਟਰ ਵਿੱਚ ਸੰਭਾਵਨਾਵਾਂ ਦਾ ਇੱਕ ਨਵਾਂ ਪਹਿਲੂ ਵੀ ਖੋਲ੍ਹ ਦਿੱਤਾ ਹੈ।  ਅੱਜ ਮੇਡ ਇਨ ਇੰਡੀਆ ਦੀਆਂ ਦਵਾਈਆਂ ਅਤੇ ਸਰਜਰੀ ਦੀ ਮੰਗ ਵੀ ਵੱਧ ਗਈ ਹੈ। ਮੰਗ ਵਧਣ ਨਾਲ ਉਤਪਾਦਕਤਾ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ।

ਇਹ ਵੀ ਦੇਖੋ: ਸਰਦੂਲ ਸਿਕੰਦਰ ਦਾ ਅੰਤਿਮ ਅਰਦਾਸ ਸਮਾਗਮ LIVE , ਅਜੇ ਵੀ ਨਹੀਂ ਸੁੱਕੇ ਨੂਰੀ ਦੇ ਹੰਝੂ, ਪਹਿਲੀ ਝਲਕ…

The post ਜਨ ਔਸ਼ਧੀ ਦਿਵਸ ਮੌਕੇ ਬੋਲੇ PM ਮੋਦੀ, ਕਿਹਾ- ਮਹਿੰਗੀਆਂ ਦਵਾਈਆਂ ਤੋਂ ਗਰੀਬਾਂ ਨੂੰ ਬਚਾਉਣ ਲਈ ਖੋਲ੍ਹੇ ਗਏ ਜਨ ਔਸ਼ਧੀ ਕੇਂਦਰ appeared first on Daily Post Punjabi.