pm modi wearing army uniform digvijay said Archives - Daily Post Punjabi

PM ਮੋਦੀ ਨੇ ਪਾਈ ਫੌਜ ਦੀ ਵਰਦੀ, ਦਿਗਵਿਜੇ ਨੇ ਕੀਤੀ ਹਿਟਲਰ ਨਾਲ ਤੁਲਨਾ, ਕਿਹਾ – ‘ਜੇ ਮੁੜ ਚੁਣੇ ਗਏ ਤਾਂ ਬਦਲ ਦੇਣਗੇ ਸੰਵਿਧਾਨ’
ਦਿਗਵਿਜੇ ਸਿੰਘ ਨੇ ਫੌਜ ਦੀ ਵਰਦੀ ਪਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਪਰ ਉਨ੍ਹਾਂ ਨੂੰ ਉਦੋਂ ਵੀ ਹੈਰਾਨੀ ਨਹੀਂ ਹੋਵੇਗੀ ਜਦੋਂ ਪੀਐਮ ਮੋਦੀ ਆਪਣੇ ਆਪ ਨੂੰ ਦੇਸ਼ ਦੇ ਸਥਾਈ ਮੁਖੀ ਵਜੋਂ ਘੋਸ਼ਿਤ ਕਰਨਗੇ।

pm modi wearing army uniform digvijay said

ਦਿਗਵਿਜੇ ਸਿੰਘ ਨੇ ਆਪਣੇ ਟਵੀਟ ‘ਚ ਯਸ਼ਵੰਤ ਸਿਨਹਾ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, ‘ਇਹ ਸਿਰਫ ਸ਼ੁਰੂਆਤ ਹੈ ਯਸ਼ਵੰਤ ਸਿਨਹਾ ਜੀ। ਹਿਟਲਰ ਪਹਿਲੇ ਵਿਸ਼ਵ ਯੁੱਧ ਵਿੱਚ ਇੱਕ ਕਾਰਪੋਰਲ ਸੀ ਅਤੇ ਉਸ ਨੇ ਆਪਣੇ ਆਪ ਨੂੰ ਜਰਮਨ ਫੌਜ ਦਾ ਕਮਾਂਡਰ-ਇਨ-ਚੀਫ ਘੋਸ਼ਿਤ ਕੀਤਾ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਮੋਦੀ ਜੀ ਨੂੰ ਸੰਸਦ ਦਾ ਇੱਕ ਹੋਰ ਕਾਰਜਕਾਲ ਮਿਲਦਾ ਹੈ, ਜੇਕਰ ਉਹ ਸੰਵਿਧਾਨ ਨੂੰ ਬਦਲਦੇ ਹਨ ਅਤੇ ਆਪਣੇ ਆਪ ਨੂੰ ਰਾਜ ਦੇ ਸਥਾਈ ਮੁਖੀ ਵਜੋਂ ਘੋਸ਼ਿਤ ਕਰਦੇ ਹਨ!’

Can any Civilian, a non Army person dress up in Army Uniform? Would Gen Rawat or Raksha Mantri ji please clarify.

It used to take years to get defence equipment earlier: PM in J&K https://t.co/WLnfFXUJby
-via @inshorts
— digvijaya singh (@digvijaya_28) November 5, 2021

ਯਸ਼ਵੰਤ ਸਿਨਹਾ ਨੇ ਇੱਕ ਟਵੀਟ ‘ਚ ਲਿਖਿਆ ਕਿ ਕਿੰਨਾ ਚੰਗਾ ਹੁੰਦਾ ਜੇਕਰ ਸ਼ਾਸਤਰੀ, ਇੰਦਰਾਜੀ ਅਤੇ ਅਟਲ ਜੀ ਨੇ ਪੂਰੇ ਫੌਜੀ ਪਹਿਰਾਵੇ ‘ਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ ਹੁੰਦਾ। ਇਸੇ ਗੱਲ ‘ਤੇ ਦਿਗਵਿਜੇ ਸਿੰਘ ਦੀ ਟਿੱਪਣੀ ਵੀ ਆਈ ਹੈ।ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਟਵੀਟ ‘ਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਰਾਵੇ ਨੂੰ ਲੈ ਕੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਸੀ।

ਇਹ ਵੀ ਪੜ੍ਹੋ : ਪੈਟਰੋਲ ਦੀਆਂ ਕੀਮਤਾਂ ‘ਚ ਕਟੌਤੀ ‘ਤੇ ਬੋਲੇ ਲਾਲੂ ਕਿਹਾ – ‘ਸਰਕਾਰ ਨੇ 5 ਰੁਪਏ ਘਟਾ ਕੀਤਾ ਡਰਾਮਾ, ਘੱਟੋ-ਘੱਟ 50 ਰੁਪਏ ਹੋਵੇ ਕਟੌਤੀ’

ਜਵਾਨਾਂ ਨਾਲ ਦੀਵਾਲੀ ਮਨਾਉਣ ਜੰਮੂ-ਕਸ਼ਮੀਰ ਪਹੁੰਚੇ ਪੀਐਮ ਮੋਦੀ ਨੇ ਨੌਸ਼ਹਿਰਾ ‘ਚ ਫੌਜ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਦੇ ਪਹਿਰਾਵੇ ‘ਤੇ ਸਵਾਲ ਚੁੱਕਦੇ ਹੋਏ ਦਿਗਵਿਜੇ ਸਿੰਘ ਨੇ ਟਵੀਟ ਕੀਤਾ, “ਕੀ ਕੋਈ ਵੀ ਨਾਗਰਿਕ ਫੌਜ ਦੀ ਵਰਦੀ ਪਾ ਸਕਦਾ ਹੈ? ਕੀ ਜਨਰਲ ਰਾਵਤ ਜਾਂ ਰੱਖਿਆ ਮੰਤਰੀ ਇਸ ਬਾਰੇ ਕੋਈ ਸਪੱਸ਼ਟੀਕਰਨ ਦੇ ਸਕਣਗੇ?” ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਰੋਸ਼ਨੀ ਦੇ ਤਿਉਹਾਰ ਦੇ ਮੌਕੇ ‘ਤੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਸੈਨਿਕਾਂ ਨਾਲ ਮੁਲਾਕਾਤ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post PM ਮੋਦੀ ਨੇ ਪਾਈ ਫੌਜ ਦੀ ਵਰਦੀ, ਦਿਗਵਿਜੇ ਨੇ ਕੀਤੀ ਹਿਟਲਰ ਨਾਲ ਤੁਲਨਾ, ਕਿਹਾ – ‘ਜੇ ਮੁੜ ਚੁਣੇ ਗਏ ਤਾਂ ਬਦਲ ਦੇਣਗੇ ਸੰਵਿਧਾਨ’ appeared first on Daily Post Punjabi.