pm modi wishes parsi Archives - Daily Post Punjabi

Parsi New Year: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਪਾਰਸੀ’ ਨਵੇਂ ਸਾਲ ਦੀ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਸੀ ਨਵੇਂ ਸਾਲ- ਨਵਰੋਜ਼ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਦੀ ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।

pm modi wishes parsi

ਪੀਐਮ ਮੋਦੀ ਨੇ ਟਵਿੱਟਰ ‘ਤੇ ਲਿਖਿਆ, ‘ਪਾਰਸੀ ਨਵੇਂ ਸਾਲ ਦੀਆਂ ਮੁਬਾਰਕਾਂ। ਆਉਣ ਵਾਲਾ ਸਾਲ ਖੁਸ਼ੀਆਂ, ਤਰੱਕੀਆਂ ਅਤੇ ਚੰਗੀ ਸਿਹਤ ਨਾਲ ਭਰਿਆ ਹੋਵੇ। ਨਵਰੋਜ਼ ਮੁਬਾਰਕ’। ਇਸ ਤੋਂ ਪਹਿਲਾਂ, ਨਵਰੋਜ਼ ਦੀ ਪੂਰਵ ਸੰਧਿਆ ‘ਤੇ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਸੀ ਭਾਈਚਾਰੇ ਨੇ ਆਪਣੀ ਮਿਹਨਤ, ਲਗਨ ਅਤੇ ਉੱਦਮ ਨਾਲ ਰਾਸ਼ਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, “ਪਾਰਸੀ ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ, ਮੈਂ ਆਪਣੇ ਸਾਰੇ ਸਾਥੀ ਨਾਗਰਿਕਾਂ, ਖਾਸ ਕਰਕੇ ਸਾਡੇ ਪਾਰਸੀ ਭਰਾਵਾਂ ਅਤੇ ਭੈਣਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।

Greetings on Parsi New Year. May the coming year be filled with joy, prosperity and good health. Navroz Mubarak!
— Narendra Modi (@narendramodi) August 16, 2022

ਪਾਰਸੀ ਨਵਾਂ ਸਾਲ, ਜਿਸ ਨੂੰ ਨਵਰੋਜ਼ ਵੀ ਕਿਹਾ ਜਾਂਦਾ ਹੈ, ਨਵੇਂ ਫਾਰਸੀ ਕੈਲੰਡਰ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਫਾਰਸੀ ਵਿਚ ‘ਨਵ’ ਦਾ ਅਰਥ ਹੈ ਨਵਾਂ, ਅਤੇ ‘ਰੋਜ਼’ ਦਾ ਅਰਥ ਹੈ ਦਿਨ, ਯਾਨੀ ‘ਨਵਾਂ ਦਿਨ’। ਨੌਰੋਜ਼ ਇੱਕ ਈਰਾਨੀ ਅਤੇ ਫ਼ਾਰਸੀ ਨਵਾਂ ਸਾਲ ਹੈ, ਇੱਹ ਦਿਨ ਲੋਕਾਂ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸ਼ਾਂਤੀ, ਏਕਤਾ ਅਤੇ ਦੋਸਤੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਇਹ ਦਿਨ ਬਸੰਤ ਦੀ ਸ਼ੁਰੂਆਤ ਅਤੇ ਕੁਦਰਤ ਦੇ ਨਵੀਨੀਕਰਨ ਨੂੰ ਸਮਰਪਿਤ ਹੈ। ਨਵਰੋਜ਼ ਕੈਲੰਡਰ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ ਅਤੇ ਪਾਰਸੀ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ।

The post Parsi New Year: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਪਾਰਸੀ’ ਨਵੇਂ ਸਾਲ ਦੀ ਦਿੱਤੀ ਵਧਾਈ appeared first on Daily Post Punjabi.