PM Modi's meeting Archives - Daily Post Punjabi

PM ਮੋਦੀ ਦੀ ਮੀਟਿੰਗ ‘ਚ ਬਲਾਸਟ ਕਰਨ ਵਾਲਾ ਦੋਸ਼ੀ ਗ੍ਰਿਫਤਾਰ, STF ਨੇ ਦਰਭੰਗਾ ‘ਤੋਂ ਕੀਤਾ ਕਾਬੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਧਮਾਕਾ 10 ਸਾਲ ਪਹਿਲਾਂ ਪਟਨਾ ਜੰਕਸ਼ਨ ‘ਤੇ ਕੀਤਾ ਗਿਆ ਸੀ। STF ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਦਰਭੰਗਾ ਦੇ ਅਸ਼ੋਕ ਪੇਪਰ ਮਿੱਲ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸਿੰਧੌਲੀ ਤੋਂ ਛਾਪਾ ਮਾਰਿਆ ਅਤੇ ਮਾਮਲੇ ਦੇ ਮੁਲਜ਼ਮ ਮੇਹਰੇ ਆਲਮ ਨੂੰ ਗ੍ਰਿਫ਼ਤਾਰ ਕਰ ਲਿਆ।

STF Arrested The Accused

ਇਸ ਤੋਂ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਮੇਹਰ ਆਲਮ ਨੂੰ ਗ੍ਰਿਫ਼ਤਾਰ ਕਰਕੇ ਮੁਜ਼ੱਫਰਪੁਰ ਲੈ ਗਈ ਸੀ ਪਰ ਉਸ ਸਮੇਂ ਉਹ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ NIA ਨੇ 30 ਅਕਤੂਬਰ 2013 ਨੂੰ ਮੁਜ਼ੱਫਰਪੁਰ ਦੇ ਸਿਟੀ ਥਾਣੇ ‘ਚ ਮੇਹਰੇ ਆਲਮ ਦੇ ਖਿਲਾਫ ਮੁਕੱਦਮਾ ਨੰਬਰ 612/13 ਦਰਜ ਕੀਤਾ ਸੀ। ਉਦੋਂ ਤੋਂ ਉਹ ਫਰਾਰ ਸੀ। ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਜ਼ਾ ਹੋ ਚੁੱਕੀ ਹੈ।

STF Arrested The Accused

27 ਅਕਤੂਬਰ 2013 ਨੂੰ ਗਾਂਧੀ ਮੈਦਾਨ ਦੇ ਮੀਟਿੰਗ ਸਥਾਨ ਸਮੇਤ ਪਟਨਾ ਜੰਕਸ਼ਨ ‘ਤੇ ਬੰਬ ਧਮਾਕਾ ਹੋਇਆ ਸੀ। ਇਸ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 82 ਲੋਕ ਜ਼ਖਮੀ ਹੋ ਗਏ ਸਨ। ਮੇਹਰ ਆਲਮ ਨੂੰ NIA ਨੇ ਬੰਬ ਧਮਾਕੇ ਦੇ ਮਾਮਲੇ ਵਿੱਚ ਵੀ ਮੁਲਜ਼ਮ ਬਣਾਇਆ ਸੀ। ਇਸ ਮਾਮਲੇ ਵਿੱਚ NIA ਦੀ ਟੀਮ ਪਹਿਲਾਂ ਮੇਹਰੇ ਆਲਮ ਨੂੰ ਗਵਾਹ ਵਜੋਂ ਆਪਣੇ ਨਾਲ ਲੈ ਗਈ ਸੀ।

ਇਹ ਵੀ ਪੜ੍ਹੋ : ਲਾੜੀ ਨੂੰ ਸਫਾਰੀ ਦੇ ਬੋਨਟ ‘ਤੇ ਬੈਠਣਾ ਪਿਆ ਮਹਿੰਗਾ, 15500 ਰੁ: ਦਾ ਕੱਟਿਆ ਚਲਾਨ

29 ਅਕਤੂਬਰ 2013 ਨੂੰ ਮੁਜ਼ੱਫਰਪੁਰ ਦੇ ਮੀਰਪੁਰ ‘ਚ ਮਹਿਰੇ ਆਲਮ ਦੇ ਟਿਕਾਣੇ ‘ਤੇ ਛਾਪਾ ਮਾਰਿਆ ਗਿਆ ਸੀ। ਕੋਈ ਸਫਲਤਾ ਨਾ ਮਿਲਣ ‘ਤੇ ਪੂਰੀ ਟੀਮ ਮਹਿਰੇ ਦੇ ਨਾਲ ਮੁਜ਼ੱਫਰਪੁਰ ਪਰਤ ਗਈ, ਜਿੱਥੇ ਪੂਰੀ ਟੀਮ ਸਿਧਾਰਥ ਲੌਜ ‘ਚ ਮਹਿਰੇ ਨਾਲ ਠਹਿਰੀ ਹੋਈ ਸੀ। ਇਸ ਦੌਰਾਨ ਮੇਹਰ ਅਚਾਨਕ ਸਾਰਿਆਂ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋ ਗਿਆ। 30 ਅਕਤੂਬਰ 2013 ਨੂੰ ਮੁਜ਼ੱਫਰਪੁਰ ਜ਼ਿਲੇ ਦੇ ਨਗਰ ਥਾਣੇ ‘ਚ ਮੇਹਰੇ ਖਿਲਾਫ FIR ਦਰਜ ਕੀਤਾ ਗਿਆ। ਫਿਲਹਾਲ STF ਦੀ ਟੀਮ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post PM ਮੋਦੀ ਦੀ ਮੀਟਿੰਗ ‘ਚ ਬਲਾਸਟ ਕਰਨ ਵਾਲਾ ਦੋਸ਼ੀ ਗ੍ਰਿਫਤਾਰ, STF ਨੇ ਦਰਭੰਗਾ ‘ਤੋਂ ਕੀਤਾ ਕਾਬੂ appeared first on Daily Post Punjabi.

ਕਰੋਨਾ ਨੂੰ ਲੈ ਕੇ PM ਮੋਦੀ ਦੀ ਮੀਟਿੰਗ ਸ਼ੁਰੂ, ਦੇਸ਼ ‘ਚ 24 ਘੰਟਿਆਂ ‘ਚ ਮਿਲੇ 1134 ਨਵੇਂ ਕੇਸ
ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਐਕਸ਼ਨ ਮੋਡ ਵਿੱਚ ਆ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ ਨਾਲ ਜੁੜੀ ਸਥਿਤੀ ਅਤੇ ਇਸ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ। ਮੀਟਿੰਗ ਸ਼ਾਮ 4:30 ਵਜੇ ਪ੍ਰਧਾਨ ਮੰਤਰੀ ਨਿਵਾਸ ‘ਤੇ ਸ਼ੁਰੂ ਹੋ ਗਈ ਹੈ। ਇਸ ਵਿੱਚ ਸਿਹਤ ਮੰਤਰੀ ਮਨਸੁਖ ਮਾਂਡਵੀਆ ਸਮੇਤ ਕਈ ਸਿਹਤ ਅਧਿਕਾਰੀ ਵੀ ਸ਼ਿਰਕਤ ਕਰਨਗੇ।

PM Modi’s meeting

ਮੰਗਲਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 1134 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 5 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 662 ਮਰੀਜ਼ ਕੋਰੋਨਾ ਤੋਂ ਠੀਕ ਹੋ ਗਏ ਹਨ। ਸੂਚਨਾ ਮੁਤਬਕ ਐਕਟਿਵ ਕੇਸ 7 ਹਜ਼ਾਰ ਨੂੰ ਪਾਰ ਕਰ ਗਏ ਹਨ। ਕੋਵਿਡ ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਦੇ ਨਾਲ-ਨਾਲ H3N2 ਵਾਇਰਸ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ, ਜੋ ਕਿ ਕਾਫੀ ਚਿੰਤਾਜਨਕ ਹੈ। ਇਨਫਲੂਐਂਜ਼ਾ H3N2 ਕਾਰਨ ਦੇਸ਼ ਵਿੱਚ ਹੁਣ ਤੱਕ 10 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ CBI ਦੀ ਪੁਲਿਸ ‘ਤੇ ਰੇਡ, ਰਿਸ਼ਵਤ ਲੈਣ ਦੇ ਮਾਮਲੇ ‘ਚ 2 ਗ੍ਰਿਫਤਾਰ

ਕੋਰੋਨਾ ਦੇ ਸ਼ੁਰੂਆਤੀ ਪੜਾਅ ਤੋਂ ਹੁਣ ਤੱਕ ਦੇਸ਼ ਵਿੱਚ 4.46 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 5 ਲੱਖ ਤੋਂ ਵੱਧ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 3 ਹਜ਼ਾਰ 831 ਕੋਵਿਡ ਟੈਸਟ ਕੀਤੇ ਗਏ ਹਨ। ਨਵੇਂ ਕੇਸਾਂ ਦੀ ਪ੍ਰਾਪਤੀ ਦੇ ਨਾਲ, ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 7026 ਹੋ ਗਈ ਹੈ। ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 220.65 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕਰੋਨਾ ਨੂੰ ਲੈ ਕੇ PM ਮੋਦੀ ਦੀ ਮੀਟਿੰਗ ਸ਼ੁਰੂ, ਦੇਸ਼ ‘ਚ 24 ਘੰਟਿਆਂ ‘ਚ ਮਿਲੇ 1134 ਨਵੇਂ ਕੇਸ appeared first on Daily Post Punjabi.