pm narenda modi Archives - Daily Post Punjabi

ਅਮਰੀਕਾ ਨੇ ਭਾਰਤ ਲਈ ਘਟਾਇਆ ਟੈਰਿਫ, ਹੁਣ 25% ਦੀ ਬਜਾਏ ਸਿਰਫ 18% ਲੱਗੇਗਾ ਟੈਰਿਫ
ਭਾਰਤ ਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟ੍ਰੇਡ ਡੀਲ ਦਾ ਇੰਤਜ਼ਾਰ ਸੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਐਲਾਨ ਕਰ ਦਿੱਤਾ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਹੈ।

ਟਰੰਪ ਨੇ ਅਪ੍ਰੈਲ ਵਿਚ 25 ਫੀਸਦ ਰੈਸੀਪ੍ਰੋਕਲ ਟੈਰਿਫਕ ਲਗਾਇਆ ਸੀ ਤੇ ਰੂਸ ਤੋਂ ਤੇਲ ਖਰੀਦਣ ਕਾਰਨ ਅਗਤ ਵਿਚ 25 ਫੀਸਦ ਪੈਨਲਟੀ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤ ‘ਤੇ ਕੁੱਲ ਟੈਰਿਫਕ 50 ਫੀਸਦ ਹੋ ਗਿਆ ਸੀ। ਹੁਣ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ‘ਤੇ ਸਿਰਫ 18 ਫੀਸਦ ਟੈਰਿਫ ਹੀ ਲੱਗੇਗਾ। ਅਮਰੀਕਾ ਰੂਸੀ ਤੇਲ ਖਰੀਦਣ ਕਾਰਨ ਲੱਗਿਆ 25 ਫੀਸਦ ਟੈਰਿਫ ਹਟਾ ਦੇਵੇਗਾ।

ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਇਸ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ‘ਤੇ ਟ੍ਰੇਡ ਡੀਲ ਦਾ ਐਲਾਨ ਕੀਤਾ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਰੂਸ ਤੋਂ ਤੇਲ ਦੀ ਖਰੀਦ ਬੰਦ ਕਰਨ ਤੇ ਅਮਰੀਕਾ ਤੋਂ ਜ਼ਿਆਦਾ ਤੇਲ ਖਰੀਦਣ ‘ਤੇ ਰਾਜ਼ੀ ਹੋ ਗਏ ਹਨ।

ਇਹ ਵੀ ਪੜ੍ਹੋ : ‘ਅਦਾਲਤਾਂ ਦਾ ਓਥੇ ਰੱਬ ਰਾਖਾ,ਜਿੱਥੇ ਮੁਲਾਕਾਤੀ ਹੀ ਰੱਬ ਬਣ ਜਾਣ”-CM ਮਾਨ ਨੇ ਡੇਰਾ ਬਿਆਸ ਮੁਖੀ ‘ਤੇ ਕੱਸਿਆ ਤੰਜ

ਟਰੰਪ ਮੁਤਾਬਕ ਲੋੜ ਪਈ ਤਾਂ ਭਾਰਤ ਵੈਂਜੂਏਲਾ ਤੋਂ ਤੇਲ ਲਵੇਗਾ। ਭਾਰਤ ‘ਬਾਇ ਅਮਰੀਕਨ’ ਨੀਤੀ ਤਹਿਤ ਅਮਰੀਕਾ ਤੋਂ 46 ਲੱਖ ਕਰੋੜ ਰੁਪਏ (500 ਅਰਬ ਡਾਲਰ) ਤੋਂ ਵਧ ਦਾ ਸਾਮਾਨ ਖਰੀਦੇਗਾ। ਦੂਜੇ ਪਾਸੇ ਟਰੰਪ ਦੇ ਐਲਾਨ ਮਗਰੋਂ ਪੀਐੱਮ ਮੋਦੀ ਨੇ X ‘ਤੇ ਲਿਖਿਆ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਸ਼ੁਕਰੀਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਮਰੀਕਾ ਨੇ ਭਾਰਤ ਲਈ ਘਟਾਇਆ ਟੈਰਿਫ, ਹੁਣ 25% ਦੀ ਬਜਾਏ ਸਿਰਫ 18% ਲੱਗੇਗਾ ਟੈਰਿਫ appeared first on Daily Post Punjabi.

‘ਮੈਂ ਹੈੱਡਲਾਈਨ ਨਹੀਂ, ਡੈੱਡਲਾਈਨ ਤੇ ਕੰਮ ਕਰਨ ਵਾਲਾ ਵਿਅਕਤੀ ਹਾਂ’ : PM ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇੰਡੀਆ ਟੁਡੇ ਵਿਚ ਕਾਂਕਲੇਵ 2024 ਵਿਚ ਸ਼ਾਮਲ ਹੋਏ। ਆਪਣੇ 53 ਮਿੰਟ ਦੇ ਸੰਬੋਧਨ ਵਿਚ ਉਨ੍ਹਾਂ ਨੇ ਦੇਸ਼ ਦੀ ਪ੍ਰਗਤੀ, ਸਰਕਾਰੀ ਯੋਜਨਾਵਾਂ ਤੇ ਦੇਸ਼ ਨੂੰ ਲੈ ਕੇ ਆਪਣੇ ਵਿਜ਼ਨ ਬਾਰੇ ਦੱਸਿਆ।

ਪੀਐੱਮ ਮੋਦੀ ਨੇ ਕਿਹਾ ਕਿ ਮੈਂ ਹੈੱਡਲਾਈਨ ਨਹੀਂ, ਡੈੱਡਲਾਈਨ ‘ਤੇ ਕੰਮ ਕਰਨ ਵਾਲਾ ਵਿਅਕਤੀ ਹਾਂ। ਮੈਂ ਉਹ ਸਾਰੀਆਂ ਗੱਲਾਂ ਵੀ ਦੱਸਾਂਗਾ ਜਿਨ੍ਹਾਂ ਨੂੰ ਮੀਡੀਆ ਓਨਾ ਆਕਰਸ਼ਕ ਨਹੀਂਮ ਮੰਨਦਾ। ਜਿਨ੍ਹਾਂ ਨੂੰ ਮੀਡੀਆ ਛੂਹਣਾ ਪਸੰਦ ਨਹੀਂ ਕਰਦਾ ਪਰ ਇਹ ਮੁੱਦੇ ਸਾਧਾਰਨ ਲੋਕਾਂ ਨੂੰ ਛੂਹਦੇ ਹਨ, ਜਿਵੇਂ ਸਟਾਰਟਅੱਪਸ

ਉਨ੍ਹਾਂ ਕਿਹਾ ਕਿ ਤੁਸੀਂ 2029 ‘ਤੇ ਅਟਕ ਗਏ। ਮੈਂ 2047 ਲਈ ਲੱਗਾ ਹੋਇਆ ਹਾਂ। ਅੱਜ ਹੀ ਭਾਰਤ ਵਿਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਹੈ। ਅੱਜ ਸਵਾ ਲੱਖ ਸਟਾਰਟਅੱਪਸ ਰਜਸਿਟਰਡ ਹਨ। ਭਾਰਤ ਦੀ ਸਟਾਰਟਅੱਪ ਕ੍ਰਾਂਤੀ ਦੀ ਅਸਲੀ ਪਛਾਣ ਇਹ ਹੈ ਕਿ ਇਹ ਭਾਰਤ ਦੇ 6000 ਜ਼ਿਲ੍ਹਿਆਂ ਵਿਚ ਹਨ।

ਇਹ ਵੀ ਪੜ੍ਹੋ : ‘ਅਸੀਂ ਕਿਸਾਨ ਅਤੇ ਕਿਰਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ’ : CM ਮਾਨ

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਪੀਐੱਮ ਮੋਦੀ ਨੇ ਐਕਸ ‘ਤੇ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਓਹਾਰ ਆ ਗਿਆ ਹੈ। ਚੋਣ ਕਮਿਸ਼ਨ ਨੇ 2024 ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ-ਐੱਨਡੀਏ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ 140 ਕਰੋੜ ਪਰਿਵਾਰਜਨਾਂ ਤੇ 96 ਕਰੋੜ ਤੋਂ ਵੱਧ ਵੋਟਰਾਂ ਦਾ ਭਰਪੂਰ ਪਿਆਰ ਤੇ ਆਸ਼ੀਰਵਾਦ ਸਾਨੂੰ ਲਗਾਤਾਰ ਤੀਜੀ ਵਾਰ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਮੈਂ ਹੈੱਡਲਾਈਨ ਨਹੀਂ, ਡੈੱਡਲਾਈਨ ਤੇ ਕੰਮ ਕਰਨ ਵਾਲਾ ਵਿਅਕਤੀ ਹਾਂ’  : PM ਨਰਿੰਦਰ ਮੋਦੀ appeared first on Daily Post Punjabi.

PM ਮੋਦੀ ਦਾ ਅੱਜ ਤੇਲੰਗਾਨਾ ਦੌਰਾ,13 ਹਜ਼ਾਰ 500 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 1 ਅਕਤੂਬਰ ਨੂੰ ਤੇਲੰਗਾਨਾ ਦਾ ਦੌਰਾ ਕਰਨਗੇ। ਇੱਥੇ ਉਹ ਨੀਂਹ ਪੱਥਰ ਰੱਖਣਗੇ ਅਤੇ 13 ਹਜ਼ਾਰ 500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤੇਲੰਗਾਨਾ ਦੇ ਆਪਣੇ ਦੌਰੇ ਦੌਰਾਨ ਪੀਐਮ ਮੋਦੀ ਨਾਗਪੁਰ-ਵਿਜੇਵਾੜਾ ਆਰਥਿਕ ਗਲਿਆਰੇ ਨਾਲ ਸਬੰਧਤ ਮਹੱਤਵਪੂਰਨ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

pm modi telangana visit

ਇਸ ਦੇ ਨਾਲ ਹੀ ਉਹ ਭਾਰਤਮਾਲਾ ਪ੍ਰੋਜੈਕਟ ਤਹਿਤ ਵਿਕਸਤ ਹੈਦਰਾਬਾਦ-ਵਿਸ਼ਾਖਾਪਟਨਮ ਕਾਰੀਡੋਰ ਨਾਲ ਸਬੰਧਤ ਸੜਕ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ। ਪੀਐਮਓ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਵੱਡੇ ਤੇਲ ਅਤੇ ਗੈਸ ਪਾਈਪਲਾਈਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਹੈਦਰਾਬਾਦ (ਕਾਚੇਗੁੜਾ)-ਰਾਇਚੁਰ ਰੇਲ ਸੇਵਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਪੀਐਮਓ ਮੁਤਾਬਕ ਪੀਐਮ ਮੋਦੀ ਦੁਪਹਿਰ 2:15 ਵਜੇ ਮਹਿਬੂਬਨਗਰ ਜ਼ਿਲ੍ਹੇ ਵਿੱਚ ਪਹੁੰਚਣਗੇ। ਇੱਥੇ ਉਹ ਸੜਕਾਂ, ਰੇਲਵੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਉੱਚ ਸਿੱਖਿਆ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ 13 ਹਜ਼ਾਰ 500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਰੇਲ ਸੇਵਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ NH-365BB ਦੇ ਸੂਰਯਾਪੇਟ ਤੋਂ ਖੰਮਮ ਸੈਕਸ਼ਨ ਤੱਕ 59 ਕਿਲੋਮੀਟਰ ਲੰਬੇ ਚਾਰ ਮਾਰਗੀ ਦਾ ਕੰਮ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਲਗਭਗ 2,460 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇਹ ਹੈਦਰਾਬਾਦ-ਵਿਸ਼ਾਖਾਪਟਨਮ ਕੋਰੀਡੋਰ ਦਾ ਇੱਕ ਹਿੱਸਾ ਹੈ, ਜੋ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਵਿਕਸਤ ਕੀਤਾ ਗਿਆ ਹੈ। ਇਹ ਖੰਮਮ ਅਤੇ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਨੂੰ ਵੀ ਬਿਹਤਰ ਸੰਪਰਕ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ‘ਹਸਨ-ਚੇਰਲਾਪੱਲੀ LPG ਪਾਈਪਲਾਈਨ ਪ੍ਰੋਜੈਕਟ’ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਗਭਗ 2170 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ, ਕਰਨਾਟਕ ਦੇ ਹਸਨ ਤੋਂ ਚੇਰਲਾਪੱਲੀ (ਹੈਦਰਾਬਾਦ ਦਾ ਇੱਕ ਉਪਨਗਰ) ਤੱਕ LPG ਪਾਈਪਲਾਈਨ ਖੇਤਰ ਵਿੱਚ LPG ਆਵਾਜਾਈ ਅਤੇ ਵੰਡ ਲਈ ਇੱਕ ਸੁਰੱਖਿਅਤ, ਲਾਗਤ-ਪ੍ਰਭਾਵਸ਼ਾਲੀ ਅਤੇ ਵਾਤਾਵਰਣ-ਅਨੁਕੂਲ ਹੱਲ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਮੋਦੀ ਕ੍ਰਿਸ਼ਨਪਟਨਮ ਤੋਂ ਹੈਦਰਾਬਾਦ (ਮਲਕਾਪੁਰ) ਤੱਕ ‘ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਬੀਪੀਸੀਐਲ) ਦੀ ਮਲਟੀ-ਪ੍ਰੋਡਿਊਸਰ ਪੈਟਰੋਲੀਅਮ ਪਾਈਪਲਾਈਨ’ ਦਾ ਨੀਂਹ ਪੱਥਰ ਵੀ ਰੱਖਣਗੇ। 425 ਕਿਲੋਮੀਟਰ ਲੰਬੀ ਪਾਈਪਲਾਈਨ 1940 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਪਾਈਪਲਾਈਨ ਖੇਤਰ ਨੂੰ ਪੈਟਰੋਲੀਅਮ ਉਤਪਾਦਾਂ ਦੀ ਸੁਰੱਖਿਅਤ, ਤੇਜ਼, ਕੁਸ਼ਲ ਅਤੇ ਵਾਤਾਵਰਣ ਪੱਖੀ ਸਪਲਾਈ ਪ੍ਰਦਾਨ ਕਰੇਗੀ।

The post PM ਮੋਦੀ ਦਾ ਅੱਜ ਤੇਲੰਗਾਨਾ ਦੌਰਾ,13 ਹਜ਼ਾਰ 500 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ appeared first on Daily Post Punjabi.

ਭਾਰਤੀ ਸੈਨਾ ਦੇ ਆਧੁਨਿਕੀਕਰਨ ਲਈ ਅਸੀਂ ਵਚਨਬੱਧ ਹਾਂ- PM ਮੋਦੀ
pm narendra modi: ਰੱਖਿਆ ਮੰਤਰਾਲੇ ਦੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਵਲੋਂ ਭਾਰਤੀ ਸੈਨਾ ਨੂੰ ਆਧੁਨਿਕੀਕ੍ਰਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਰੇ ‘ਚ ਦੱਸਿਆ।ਇਸ ਦੌਰਾਨ ਉਨਾਂ੍ਹ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਜ਼ਾਦੀ ਤੋਂ ਸਾਡੇ ਸੈਕੜੇਂ ਆਡਰੀਨੈਂਸ ਫੈਕਟਰੀਆਂ ਹੁੰਦੀਆਂ ਸੀ, ਪਰ ਆਜ਼ਾਦੀ ਤੋਂ ਬਾਅਦ ਸਾਰੀਆਂ ਕਮਜ਼ੋਰ ਪੈਂਦੀਆਂ ਗਈਆਂ।ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਬਜਟ ਤੋਂ ਬਾਅਦ ਭਾਰਤ ਸਰਕਾਰ ਵੱਖ-ਵੱਖ ਖੇਤਰਾਂ ਦੇ ਲੋਕਾਂ ਦੇ ਨਾਲ ਚਰਚਾ ਕਰ ਰਹੀ ਹੈ ਕਿਵੇਂ ਬਜਟ ਨੂੰ ਇੰਪਲੀਮੈਂਟ ਕੀਤਾ ਜਾਵੇ ਅਤੇ ਬਜਟ ਦੇ ਲਈ ਨਾਲ ਮਿਲ ਕੇ ਕਿਵੇਂ ਰੋਡਮੈਪ ਤਿਆਰ ਹੋਵੇ, ਅੱਜ ਰੱਖਿਆ ਮੰਤਰਾਲੇ ਦੇ ਵੇਬੀਨਾਰ ‘ਚ ਭਾਗ ਲੈ ਰਹੇ ਸਾਰੇ ਭਾਗੀਦਾਰਾਂ, ਸਟੈਕ ਹੋਲਡਰਸ ਦੇ ਨਾਲ ਚਰਚਾ ਦਾ ਮੌਕਾ ਮਿਲਿਆ ਹੈ।ਪੀਐੱਮ ਨਰਿੰਦਰ ਮੋਦੀ ਨੇ ਕਿਹਾ,

pm narendra modi

‘ਜਿਥੇ ਸਾਡੇ ਵੀਰ ਜਵਾਨ ਟ੍ਰੇਨਿੰਗ ਲੈਂਦੇ ਹਨ, ਉਥੇ ਲਿਖਿਆ ਹੁੰਦਾ ਹੈ ਕਿ ਸ਼ਾਂਤੀਕਾਲੀਨ ‘ਚ ਵਹਾਇਆ ਪਸੀਨਾ, ਯੁੱਧ ਕਾਲ ‘ਚ ਲਹੂ ਵਹਿਣ ਤੋਂ ਬਚਾਉਂਦਾ ਹੈ।ਭਾਵ, ਸ਼ਾਂਤੀ ਦੀ ਪ੍ਰੀ-ਕੰਡੀਸ਼ਨ ਹੈ ਵੀਰਤਾ, ਵੀਰਤਾ ਦੀ ਪ੍ਰੀ-ਕੰਡੀਸ਼ਨ ਹੈ।ਰੱਖਿਆ ਮੰਤਰਾਲੇ ਦੇ ਵੇਬੀਨਾਰ ‘ਚ ਪੀਐੱਮ ਨਰਿੰਦਰ ਮੋਦੀ ਨੇ ਕਿਹਾ, ‘ ਆਜ਼ਾਦੀ ਤੋਂ ਪਹਿਲਾਂ ਸਾਡੇ ਇਥੇ ਸੈਕੜੇਂ ਆਰਡੀਨੈਂਸ ਫੈਕਟਰੀਆਂ ਹੁੰਦੀਆਂ ਸਨ।ਦੋਵੇਂ ਵਿਸ਼ਵ ਯੁੱਧਾਂ ‘ਚ ਭਾਰਤ ਨਾਲ ਵੱਡੇ ਪੈਮਾਨੇ ‘ਤੇ ਹਥਿਆਰ ਬਣਾ ਕੇ ਭੇਜੇ ਗਏ ਸੀ, ਪਰ ਆਜ਼ਾਦੀ ਤੋਂ ਬਾਅਦ ਅਨੇਕ ਕਾਰਨਾਂ ਨਾਲ ਇਸ ਵਿਵਸਥਾ ਨੂੰ ਉਨਾਂ ਮਜ਼ਬੂਤ ਨਹੀਂ ਕੀਤਾ ਗਿਆ, ਜਿੰਨਾ ਕੀਤਾ ਜਾਣਾ ਚਾਹੀਦਾ ਸੀ।

ਸਿੰਘੂ ਬਾਰਡਰ ‘ਤੇ ਖੋਲਿਆ ਅਜੀਬੋ-ਗਰੀਬ ਹਸਪਤਾਲ, ਮਰੇ ਹੋਏ ਵੀ ਹੁੰਦੇ ਨੇ ਜਿਊਂਦੇ, ਨਹੀਂ ਯਕੀਨ ਆਪ ਦੇਖ ਲਓ !

The post ਭਾਰਤੀ ਸੈਨਾ ਦੇ ਆਧੁਨਿਕੀਕਰਨ ਲਈ ਅਸੀਂ ਵਚਨਬੱਧ ਹਾਂ- PM  ਮੋਦੀ appeared first on Daily Post Punjabi.