PM Narendra Modi to inaugurate Archives - Daily Post Punjabi

PM ਮੋਦੀ ਅੱਜ ਕਰਨਗੇ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਉਦਘਾਟਨ
PM Narendra Modi To Inaugurate: ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸ ਰਾਹੀਂ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦਿੱਤੀ ਗਈ। ਇਸ ਕਾਨਫਰੰਸ ਦਾ ਆਯੋਜਨ ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ। ਇਸਦਾ ਆਯੋਜਨ 2 ਤੋਂ 4 ਮਾਰਚ ਤੱਕ ਡਿਜੀਟਲ ਰੂਪ ਵਿੱਚ ਕੀਤਾ ਜਾਵੇਗਾ।

PM Narendra Modi To Inaugurate

ਦਰਅਸਲ, ਇਸ ਕਾਨਫਰੰਸ ਵਿੱਚ ਕਈ ਦੇਸ਼ਾਂ ਦੇ ਉੱਘੇ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ । ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਤਿੰਨ ਦਿਨਾਂ ਦੇ ਸੰਮੇਲਨ ਲਈ ਡੈਨਮਾਰਕ ਸਹਿਯੋਗੀ ਦੇਸ਼ ਹੈ। ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਇਹ ਕਾਨਫਰੰਸ ਆਨਲਾਈਨ ਹੋਵੇਗੀ ਅਤੇ ਇਸ ਵਿੱਚ 24 ਦੇਸ਼ਾਂ ਭਾਗ ਲੈਣਗੇ । ਭਾਰਤੀ ਦੂਤਾਵਾਸ ਰਾਹੀਂ ਕਾਨਫਰੰਸ ਵਿੱਚ ਭਾਗ ਲੈਣ ਲਈ ਉਨ੍ਹਾਂ 56 ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਸਰਹੱਦਾਂ ਸਮੁੰਦਰ ਨਾਲ ਲੱਗੀਆਂ ਹੋਈਆਂ ਹਨ।

ਦੱਸ ਦੇਈਏ ਕਿ ਇਸ ਸੰਮੇਲਨ ਵਿੱਚ ਚੀਨ ਸ਼ਾਮਿਲ ਨਹੀਂ ਹੈ। ਇਸ ਪ੍ਰੋਗਰਾਮ ਵਿੱਚ ਲਗਭਗ 20,000 ਡੈਲੀਗੇਟ ਹਿੱਸਾ ਲੈਣਗੇ ਅਤੇ ਐਮਆਈਐਸ 2021 ਦੇ ਦੂਜੇ ਐਡੀਸ਼ਨ ਵਿੱਚ 400 ਤੋਂ ਵੱਧ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਜਾਣਗੇ । ਸੰਮੇਲਨ ਦਾ ਆਯੋਜਨ ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਦੇ ਭਾਗੀਦਾਰ ਫਿੱਕੀ ਤੇ ਨਾਲੇਜ ਭਾਗੀਦਾਰ ਦੇ ਰੂਪ ਵਿੱਚ ਇਵਾਈ ਨਾਲ ਮਿਲ ਕੇ ਕਰ ਰਿਹਾ ਹੈ।

ਇਹ ਵੀ ਦੇਖੋ: ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਨੇ ਚਲਾਇਆ ਖੱਚਰ ਰਿਹੜਾ, ਕਹਿੰਦੇ ਹੁਣ ਤਾਂ ਖੱਚਰ ਦੇ ਵਸ ਦੀ ਗੱਲ ਨੀ ਰਹੀ, ਦੇਖੋ

The post PM ਮੋਦੀ ਅੱਜ ਕਰਨਗੇ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਉਦਘਾਟਨ appeared first on Daily Post Punjabi.

Vocal For Local: PM ਮੋਦੀ ਅੱਜ ‘ਭਾਰਤ ਖਿਡੌਣਾ ਮੇਲਾ’ ਦਾ ਕਰਨਗੇ ਉਦਘਾਟਨ
PM Narendra Modi to inaugurate: ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪਹਿਲਾਂ ‘ਭਾਰਤ ਖਿਡੌਣਾ ਮੇਲੇ’ (ਦ ਇੰਡੀਆ ਟੌਏ ਫੇਅਰ 2021) ਦਾ ਵਰਚੁਅਲ ਉਦਘਾਟਨ ਕਰਨਗੇ। ਆਤਮ-ਨਿਰਭਰ ਭਾਰਤ ਅਭਿਆਨ ਵਿੱਚ ਵੋਕਲ ਫਾਰ ਲੋਕਲ ਦੇ ਤਹਿਤ ਦੇਸ਼ ਦੇ ਖਿਡੌਣਾ ਨਿਰਮਾਣ ਦਾ ਵਿਸ਼ਵਵਿਆਪੀ ਹੱਬ ਬਣਾਉਣ ਦੇ ਮਕਸਦ ਨਾਲ ਸਿੱਖਿਆ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਮਿਲ ਕੇ ਇਸ ਦਾ ਆਯੋਜਨ ਕਰ ਰਹੇ ਹਨ । ਹੁਣ ਤੱਕ ਇਸ ਵਿੱਚ10 ਲੱਖ ਰਜਿਸਟਰੀਆਂ ਹੋ ਚੁੱਕੀਆਂ ਹਨ।

PM Narendra Modi to inaugurate

ਵਿਦਿਆਰਥੀ ਇਸ ਮੁਕਾਬਲੇ ਰਾਹੀਂ ਖੇਡ ਤੇ ਪੜ੍ਹਾਈ ਆਦਿ ਦੇ ਲਈ ਖਿਡੌਣੇ, ਡਿਜ਼ਾਈਨ ਅਤੇ ਤਕਨੀਕਾਂ ਆਦਿ ਤਿਆਰ ਕਰਨਗੇ। ਇਸ ਵਿੱਚ ਜੇਤੂਆਂ ਨੂੰ 50 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਨਵੀਂ ਸਿੱਖਿਆ ਨੀਤੀ ਦੇ ਤਹਿਤ ਛੇਵੀਂ ਜਮਾਤ ਤੋਂ ਵਿਦਿਆਰਥੀਆਂ ਦੇ ਹੁਨਰ ਵਿਕਾਸ ਸਣੇ ਛੋਟੇ ਕਾਰੀਗਰਾਂ ਦੇ ਨਾਲ ਮਿਲ ਕੇ ਇੰਟਰਨਸ਼ਿਪ ਕਰਨ ਦੇ ਤਹਿਤ ਇਸ ਵਿੱਚ ਕੰਮ ਕਰਨ ਨੂੰ ਮਿਲੇਗਾ।

PM Narendra Modi to inaugurate

ਸਵੈ-ਨਿਰਭਰ ਭਾਰਤ ਦੇ ਤਹਿਤ ਹੁਣ ਭਾਰਤੀ ਵਿਦਿਆਰਥੀ ਆਪਣੀ ਸੋਚ, ਹੁਨਰ ਅਤੇ ਤਕਨਾਲੋਜੀ ਨਾਲ ਅੰਤਰਰਾਸ਼ਟਰੀ ਖਿਡੌਣਿਆਂ ਦੇ ਬਾਜ਼ਾਰ ਵਿੱਚ ਭਾਰਤੀ ਬਾਜ਼ਾਰ ਨੂੰ ਮਜ਼ਬੂਤ ਦੇਣਗੇ। ਇਸ ਵਿੱਚ ਨੀਤੀ ਨਿਰਮਾਤਾ, ਮਾਪੇ, ਸਟਾਰਟਆਪ, ਵਿਦਿਆਰਥੀ, ਉਦਯੋਗ ਆਦਿ ਸਭ ਨੂੰ ਮਿਲ ਕੇ ਇੱਕ ਪਲੇਟਫਾਰਮ ‘ਤੇ ਮਿਲ ਕੇ ਕੰਮ ਕਰਨਾ ਹੋਵੇਗਾ। ਇਸ ਵਿੱਚ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰੇਗੀ। ਭਾਰਤ ਵਿੱਚ 1.5 ਅਰਬ ਡਾਲਰ ਦਾ ਖਿਡੌਣਾ ਬਾਜ਼ਾਰ ਹੈ ਅਤੇ ਇਸ ਵਿੱਚੋਂ 80 ਪ੍ਰਤੀਸ਼ਤ ਖਿਡੌਣੇ ਵਿਦੇਸ਼ ਤੋਂ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਪਹਿਲੀ ਵਾਰ ਸਕੂਲੀ ਬੱਚਿਆਂ ਅਤੇ ਕਾਲਜ ਵਿਦਿਆਰਥੀਆਂ ਨੂੰ ਖਿਡੌਣਿਆਂ ਦੇ ਮਾਧਿਅਮ ਨਾਲ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ।

ਦੱਸ ਦੇਈਏ ਕਿ ਇਹ ਪ੍ਰਤੀਯੋਗਿਤਾ ਨੌਂ ਥੀਮਾਂ ਦੇ ਅਧਾਰਿਤ ਰਹੇਗੀ । ਇਸ ਵਿੱਚ ਭਾਰਤੀ ਸੱਭਿਆਚਾਰ, ਇਤਿਹਾਸ, ਪ੍ਰਾਚੀਨ ਸਮੇਂ ਤੋਂ ਭਾਰਤ ਨੂੰ ਜਾਣਨਾ, ਸਿੱਖਿਆ ਅਤੇ ਸਕੂਲ ਸਿੱਖਿਆ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ, ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨਾ ਜਾਂ ਰੁਜ਼ਗਾਰ, ਵਾਤਾਵਰਣ, ਅਪੰਗਤਾ, ਤੰਦਰੁਸਤੀ ਅਤੇ ਖੇਡਾਂ ਸ਼ਾਮਿਲ ਹਨ। ਇਹ ਪ੍ਰਤੀਯੋਗਤਾ ਜੂਨੀਅਰ, ਸੀਨੀਅਰ ਅਤੇ ਸ਼ੁਰੂਆਤੀ ਪੱਧਰ ‘ਤੇ ਹੋਵੇਗਾ ।

ਇਹ ਵੀ ਦੇਖੋ: ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ

The post Vocal For Local: PM ਮੋਦੀ ਅੱਜ ‘ਭਾਰਤ ਖਿਡੌਣਾ ਮੇਲਾ’ ਦਾ ਕਰਨਗੇ ਉਦਘਾਟਨ appeared first on Daily Post Punjabi.

PM ਮੋਦੀ ਅੱਜ ਆਗਰਾ ਮੈਟਰੋ ਪ੍ਰਾਜੈਕਟ ਦਾ ਕਰਨਗੇ ਉਦਘਾਟਨ, ਜਾਣੋ ਖ਼ਾਸੀਅਤ….
PM Narendra Modi to inaugurate: ਪ੍ਰਧਾਨ ਮੰਤਰੀ ਮੋਦੀ ਸੋਮਵਾਰ ਯਾਨੀ ਕਿ ਅੱਜ ਵੁਰਚੁਅਲ ਮਾਧਿਅਮ ਰਾਹੀਂ ਆਗਰਾ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕਰਨਗੇ । ਦੋ ਕੋਰੀਡੋਰ ਵਾਲਾ ਇਹ ਪ੍ਰਾਜੈਕਟ ਸੈਲਾਨੀਆਂ ਦੀ ਮਦਦ ਕਰੇਗਾ । ਇਸ ਪ੍ਰਾਜੈਕਟ ਰਾਹੀਂ ਟੂਰਿਸਟ ਸਪਾਟ ਜਿਵੇਂ ਕਿ ਤਾਜ ਮਹਿਲ, ਆਗਰਾ ਕਿਲ੍ਹਾ, ਸਿਕੰਦਰਾ ਨੂੰ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨਾਲ ਜੋੜਿਆ ਜਾਵੇਗਾ । ਇਸ ਸਬੰਧੀ ਪੀਐੱਮ ਵੱਲੋਂ ਇੱਕ ਟਵੀਟ ਕਰ ਕੇ ਵੀ ਜਾਣਕਾਰੀ ਦਿੱਤੀ ਗਈ।  PM ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਆਗਰਾ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਸੋਮਵਾਰ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਸ ਨਾਲ ਆਗਰਾ ਵਿੱਚ ਲੋਕਾਂ ਦੇ ਜੀਵਨ ਵਿੱਚ ਵਧੇਰੇ ਪਹੁੰਚ ਹੋਵੇਗੀ ਅਤੇ ਆਗਰਾ ਨੂੰ ਸੈਰ ਸਪਾਟੇ ਦਾ ਫਾਇਦਾ ਮਿਲੇਗਾ।”

At 12 noon tomorrow, 7th December, construction work of the Agra Metro Project will commence. This project is spread across two corridors and will boost ‘Ease of Living’ for the people of Agra as well as benefit tourists who visit this vibrant city. https://t.co/ifMl23WqVY
— Narendra Modi (@narendramodi) December 6, 2020

ਦਰਅਸਲ, ਉਦਘਾਟਨ ਪ੍ਰੋਗਰਾਮ ਆਗਰਾ ਦੇ 15 ਬਟਾਲੀਅਨ ਪੀਏਸੀ ਪਰੇਡ ਗ੍ਰਾਊਂਡ ਵਿਖੇ ਆਯੋਜਿਤ ਕੀਤਾ ਜਾਵੇਗਾ । ਇਸ ਪ੍ਰੋਗਰਾਮ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸ਼ਾਮਿਲ ਹੋਣਗੇ । ਪੀਐਮ ਮੋਦੀ ਵੀਡਿਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

PM Narendra Modi to inaugurate

ਦੱਸ ਦੇਈਏ ਕਿ ਕੇਂਦਰ ਸਰਕਾਰ ਦਾ ਇਹ ਪ੍ਰਾਜੈਕਟ ਆਗਰਾ ਦੀ 26 ਲੱਖ ਆਬਾਦੀ ਦੇ ਨਾਲ-ਨਾਲ ਹਰ ਸਾਲ ਆਗਰਾ ਆਉਣ ਵਾਲੇ 60 ਲੱਖ ਤੋਂ ਵੱਧ ਸੈਲਾਨੀਆਂ ਦੀ ਮਦਦ ਕਰੇਗਾ । ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 8,379.62 ਕਰੋੜ ਹੈ । 5 ਸਾਲਾਂ ਵਿੱਚ ਪੂਰਾ ਹੋਣ ਵਾਲੇ ਇਸ ਪ੍ਰਾਜੈਕਟ ਨਾਲ ਆਗਰਾ ਵਿੱਚ ਤਕਰੀਬਨ 29 ਕਿਲੋਮੀਟਰ ਦੇ ਘੇਰੇ ਵਿੱਚ ਮੈਟਰੋ ਰੇਲ ਸੇਵਾ ਮਿਲਣੀ ਸ਼ੁਰੂ ਹੋਵੇਗੀ । ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਸਿਕੰਦਰਾ ਤੋਂ ਤਾਜ ਈਸਟ ਗੇਟ ਕੋਰੀਡੋਰ ਤਿਆਰ ਕੀਤਾ ਜਾਵੇਗਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿੱਚ ਸਿਕੰਦਰਾ ਤੋਂ ਤਾਜ ਈਸਟ ਗੇਟ ਤੱਕ ਦਸੰਬਰ 2022 ਤੱਕ ਮੈਟਰੋ ਸੇਵਾ ਸ਼ੁਰੂ ਹੋ ਜਾਵੇਗੀ ।

ਉੱਥੇ ਹੀ ਆਗਰਾ ਕੈਂਟ ਤੋਂ ਕਾਲਿੰਦੀ ਵਿਹਾਰ ਵਿਚਕਾਰ ਦੂਜੇ ਕੋਰੀਡੋਰ ਦਾ ਨਿਰਮਾਣ ਕੀਤਾ ਜਾਵੇਗਾ । ਇਸ ਕੋਰੀਡੋਰ ਦੀ ਲੰਬਾਈ 15.4 ਕਿਲੋਮੀਟਰ ਹੋਵੇਗੀ ਅਤੇ ਇਸ ਦੇ ਹੇਠਾਂ ਕੁੱਲ 14 ਸਟੇਸ਼ਨ ਹੋਣਗੇ । ਇਸ ਵਿੱਚ ਆਗਰਾ ਕੈਂਟ, ਸਦਰ ਬਾਜ਼ਾਰ, ਕੁਲੈਕਟਰੇਟ, ਸੁਭਾਸ਼ ਪਾਰਕ, ਆਗਰਾ ਕਾਲਜ, ਹਰੀਪ੍ਰਵਤ ਚੌਕ, ਸੰਜੇ ਪਲੇਸ, ਐਮਜੀ ਰੋਡ, ਸੁਲਤਾਨਗੰਜ ਕਰਾਸਿੰਗ, ਕਮਲਾ ਨਗਰ, ਰਾਮਬਾਗ, ਫਾਉਂਡਰੀ ਨਗਰ, ਆਗਰਾ ਮੰਡੀ ਅਤੇ ਕਲਿੰਡੀ ਵਿਹਾਰ ਮੈਟਰੋ ਸਟੇਸ਼ਨ ਬਣਾਏ ਜਾਣਗੇ ।

ਇਹ ਵੀ ਦੇਖੋ: ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ

The post PM ਮੋਦੀ ਅੱਜ ਆਗਰਾ ਮੈਟਰੋ ਪ੍ਰਾਜੈਕਟ ਦਾ ਕਰਨਗੇ ਉਦਘਾਟਨ, ਜਾਣੋ ਖ਼ਾਸੀਅਤ…. appeared first on Daily Post Punjabi.

Bengaluru Tech Summit 2020 ਦਾ ਅੱਜ ਉਦਘਾਟਨ ਕਰਨਗੇ PM ਮੋਦੀ, ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਵੀ ਹੋਣਗੇ ਸ਼ਾਮਿਲ
PM Narendra Modi to inaugurate: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬੈਂਗਲੁਰੂ ਟੇਕ ਸੰਮੇਲਨ 2020 (BTS 2020) ਦਾ ਉਦਘਾਟਨ ਕਰਨਗੇ । ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਨਵੀਂ ਤਕਨੀਕ ਦੇ ਨਾਲ ਮਹਾਂਮਾਰੀ ਤੋਂ ਬਾਅਦ ਆਉਣ ਵਾਲੀਆਂ ਵੱਡੀਆਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਬੈਂਗਲੁਰੂ ਟੇਕ ਸੰਮੇਲਨ 19 ਤੋਂ 21 ਨਵੰਬਰ ਤੱਕ ਹੋਵੇਗਾ।

PM Narendra Modi to inaugurate

ਦਰਅਸਲ, ਇਸ ਸੰਮੇਲਨ ਦਾ ਆਯੋਜਨ ਕਰਨਾਟਕ ਇਨੋਵੇਸ਼ਨ ਐਂਡ ਟੈਕਨੋਲੋਜੀ ਸੁਸਾਇਟੀ (KITS), ਕਰਨਾਟਕ ਸਰਕਾਰ ਦੀ ਇਨਫਰਮੇਸ਼ਨ ਟੈਕਨੋਲੋਜੀ, ਬਾਇਓਟੈਕਨਾਲੋਜੀ ਅਤੇ ਸਟਾਰਟਅਪਸ, ਸਾੱਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ (STPI) ਅਤੇ ਐਮਐਮ ਐਕਟਿਵ ਸਾਇੰਸ-ਟੈਕ ਕਮਿਊਨੀਕੇਸ਼ਨਜ਼ ਵੱਲੋਂ ਕੀਤਾ ਜਾ ਰਿਹਾ ਹੈ।

PM Narendra Modi to inaugurate

ਇਸ ਸਿਖਰ ਸੰਮੇਲਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ, ਸਵਿਸ ਕਨਫੈਡਰੇਸ਼ਨ ਦੇ ਉਪ-ਰਾਸ਼ਟਰਪਤੀ ਗਾਇ ਪਰਮੇਲਿਨ ਸਣੇ ਅਤੇ ਹੋਰ ਕਈ ਪ੍ਰਮੁੱਖ ਅੰਤਰਰਾਸ਼ਟਰੀ ਹਸਤੀਆਂ ਹਿੱਸਾ ਲੈਣਗੀਆਂ । ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ IT ਮੰਤਰੀ ਸੀ ਐੱਨ ਅਸ਼ਠ ਨਾਰਾਇਣ ਨੇ BTS 2020 ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਅਸੀਂ BTS ਨੂੰ ਸ਼ਾਨਦਾਰ ਬਣਾਉਣ ਲਈ ਵਿਸਥਾਰ ਵਿਵਸਥਾ ਕੀਤੀ ਹੈ, ਕਿਉਂਕਿ ਈਵੈਂਟ ਸੈਸ਼ਨ 100 ਪ੍ਰਤੀਸ਼ਤ ਵਰਚੁਅਲ ਹੋ ਰਹੇ ਹਨ।

ਇਸ ਸਬੰਧੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮਾਰੋਹ ਵਿੱਚ 200 ਤੋਂ ਵੱਧ ਭਾਰਤੀ ਕੰਪਨੀਆਂ ਹਿੱਸਾ ਲੈਣਗੀਆਂ, ਜਿਹੜੀਆਂ ਆਪਣੀ ਵਰਚੁਅਲ ਪ੍ਰਦਰਸ਼ਨੀ, 4,000 ਤੋਂ ਵੱਧ ਡੈਲੀਗੇਟ, 270 ਬੁਲਾਰੇ, ਲਗਭਗ 75 ਪੈਨਲ ਵਿਚਾਰ-ਵਟਾਂਦਰੇ ਅਤੇ ਹਰ ਰੋਜ਼ 50,000 ਤੋਂ ਵੱਧ ਉਮੀਦਵਾਰਾਂ ਨੂੰ ਸ਼ਾਮਿਲ ਕਰਨਗੇ ।

ਇਹ ਵੀ ਦੇਖੋ: ‘Bains ਦੀ ਉਲਟੀ ਗਿਣਤੀ ਸ਼ੁਰੂ, 6 ਮਹੀਨੇ ਜ਼ਮਾਨਤ ਵੀ ਨਹੀਂ ਹੋਵੇਗੀ’

The post Bengaluru Tech Summit 2020 ਦਾ ਅੱਜ ਉਦਘਾਟਨ ਕਰਨਗੇ PM ਮੋਦੀ, ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਵੀ ਹੋਣਗੇ ਸ਼ਾਮਿਲ appeared first on Daily Post Punjabi.