PM Next Mann Ki Baat Archives - Daily Post Punjabi

PM ਮੋਦੀ 28 ਜੂਨ ਨੂੰ ਦੇਸ਼ ਵਾਸੀਆਂ ਨਾਲ ਕਰਨਗੇ ‘ਮਨ ਕੀ ਬਾਤ’, ਟਵੀਟ ਕਰ ਜਨਤਾ ਤੋਂ ਮੰਗੇ ਸੁਝਾਅ
PM Next Mann Ki Baat: ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 28 ਜੂਨ ਨੂੰ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ । ਉਨ੍ਹਾਂ ਨੇ ਇਸ ਪ੍ਰੋਗਰਾਮ ਲਈ ਸੁਝਾਅ ਅਤੇ ਵਿਚਾਰ ਮੰਗੇ ਹਨ। ਇਸ ਪ੍ਰੋਗਰਾਮ ਲਈ ਤੁਸੀ ਵੀ ਆਪਣੇ ਵਿਚਾਰ ਅਤੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ, ਜਿਸ ਵਿੱਚੋਂ ਪ੍ਰਧਾਨ ਮੰਤਰੀ ਮੋਦੀ ਆਪਣੇ ਪ੍ਰੋਗਰਾਮ ਵਿੱਚ ਚੁਣੇ ਹੋਏ ਵਿਸ਼ੇ ਸ਼ਾਮਿਲ ਕਰਨਗੇ।

This month’s #MannKiBaat will take place on the 28th.

Though 2 weeks away, please keep the ideas and inputs coming! It’ll enable me to go through maximum number of comments and phone calls.

Am sure you’ll have much to say, on fighting COVID-19 and topics in addition to that.
— Narendra Modi (@narendramodi) June 14, 2020

ਪ੍ਰਧਾਨ ਮੰਤਰੀ ਨੇ ਖ਼ੁਦ ਟਵੀਟ ਕਰਕੇ ਦੇਸ਼ ਵਾਸੀਆਂ ਤੋਂ ਉਨ੍ਹਾਂ ਦੀ ਰਾਏ ਮੰਗੀ ਹੈ । ਪ੍ਰਧਾਨ ਮੰਤਰੀ ਨੇ ਖ਼ੁਦ ਟਵੀਟ ਕਰਕੇ ਲਿਖਿਆ ਹੈ ਕਿ ਕੋਰੋਨਾ ਸੰਘਰਸ਼ ਨੂੰ ਲੈ ਕੇ ਦੇਸ਼ ਵਾਸੀ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ। ਪ੍ਰਧਾਨਮੰਤਰੀ ਨੇ ਆਪਣੇ ਸੰਦੇਸ਼ਾਂ ਨੂੰ ਰਿਕਾਰਡ ਕਰਨ ਲਈ ਦੇਸ਼ ਵਾਸੀਆਂ ਨੂੰ ਇੱਕ ਨੰਬਰ ਵੀ ਦਿੱਤਾ ਹੈ । ਤੁਸੀਂ ਆਪਣੇ ਸੰਦੇਸ਼ਾਂ ਨੂੰ 1800-11-7800 ‘ਤੇ ਕਾਲ ਕਰਕੇ ਰਿਕਾਰਡ ਕਰਵਾ ਸਕਦੇ ਹ।  ਇਸ ਦੀ ਫੋਨ ਲਾਈਨ 24 ਜੂਨ ਤੱਕ ਖੁੱਲੀ ਰਹੇਗੀ । ਨਾਲ ਹੀ, ਨਮੋ ਐਪ ਜਾਂ ਮਾਈਗੋਵ ‘ਤੇ ਵੀ ਸੰਦੇਸ਼ ਲਿਖ ਸਕਦੇ ਹੋ।

Your ideas have always been the strength of #MannKiBaat, making it a vibrant platform that showcases the strengths of 130 crore Indians!

Record your message:

Dial 1800-11-7800

Write on:

NaMo App.

MyGov Open Forum. https://t.co/UDEIWKoTpX
— Narendra Modi (@narendramodi) June 14, 2020

ਇਸ ਤੋਂ ਇਲਾਵਾ narendramodi.in ‘ਤੇ ਜਾ ਕੇ ਆਪਣੇ ਵਿਚਾਰ ਅਤੇ ਸੁਝਾਅ ਵੀ ਸਾਂਝੇ ਦੇ ਸਕਦੇ ਹੋ। ਦੱਸ ਦੇਈਏ ਕਿ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਰੇਡੀਓ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕਰਦੇ ਹਨ, ਜੋ ਕਿ ਰੇਡੀਓ ਤੋਂ ਪ੍ਰਸਾਰਿਤ ਹੁੰਦਾ ਹੈ ਅਤੇ ਕਈ ਨਿਊਜ਼ ਚੈਨਲ ਵੀ ਇਸ ਦਾ ਸਿੱਧਾ ਪ੍ਰਸਾਰਣ ਕਰਦੇ ਹਨ ।

PM Next Mann Ki Baat

ਜ਼ਿਕਰਯੋਗ ਹੈ ਕਿ 31 ਮਈ ਨੂੰ ਆਪਣੇ ਆਖਰੀ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ ਆਪਣੀ ਸੁਰੱਖਿਆ ਨੂੰ ਘੱਟ ਨਾ ਕਰਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ, ਮਾਸਕ ਪਹਿਨਣ ਅਤੇ ਹੱਥ ਧੋਣ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਦਾ ਸੰਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਸਰਕਾਰ ਨੇ 25 ਮਾਰਚ ਤੋਂ ਲਾਗੂ ਕੀਤੇ ਲਾਕਡਾਊਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।

The post PM ਮੋਦੀ 28 ਜੂਨ ਨੂੰ ਦੇਸ਼ ਵਾਸੀਆਂ ਨਾਲ ਕਰਨਗੇ ‘ਮਨ ਕੀ ਬਾਤ’, ਟਵੀਟ ਕਰ ਜਨਤਾ ਤੋਂ ਮੰਗੇ ਸੁਝਾਅ appeared first on Daily Post Punjabi.