PNB raises repo-linked lending rate Archives - Daily Post Punjabi

ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ PNB ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ
PNB raises repo-linked lending rate: ਨਵੀਂ ਦਿੱਲੀ: ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਸੋਮਵਾਰ ਨੂੰ ਕਰਜ਼ਿਆਂ ਲਈ ਰੈਪੋ-ਲਿੰਕਡ ਵਿਆਜ ਦਰ (RLLR) ਨੂੰ 0.15 ਪ੍ਰਤੀਸ਼ਤ ਵਧਾ ਕੇ 6.80 ਪ੍ਰਤੀਸ਼ਤ ਕਰ ਦਿੱਤਾ ਹੈ। ਇਹ ਨਵੀਂਆਂ ਦਰਾਂ 1 ਸਤੰਬਰ ਯਾਨੀ ਕਿ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਦੇ ਬਾਅਦ ਬੈਂਕ ਦਾ RLLR 6.65 ਪ੍ਰਤੀਸ਼ਤ ਤੋਂ ਵਧ ਕੇ 6.80 ਪ੍ਰਤੀਸ਼ਤ ਹੋ ਗਿਆ ਹੈ। ਹਾਊਸਿੰਗ, ਸਿੱਖਿਆ, ਵਾਹਨ, ਸੂਖਮ ਅਤੇ ਛੋਟੇ ਉਦਯੋਗਾਂ ਦੇ ਸਾਰੇ ਨਵੇਂ ਕਰਜ਼ੇ RLLR ਨਾਲ ਜੁੜ ਗਏ ਹਨ। ਉੱਥੇ ਹੀ PNB ਨੇ ਆਪਣੀ ਅਧਾਰ ਦਰ ਨੂੰ 0.10 ਪ੍ਰਤੀਸ਼ਤ ਤੋਂ ਘਟਾ ਕੇ 8.90 ਪ੍ਰਤੀਸ਼ਤ ਕਰ ਦਿੱਤਾ ਹੈ।

PNB raises repo-linked lending rate

ਪੰਜਾਬ ਨੈਸ਼ਨਲ ਬੈਂਕ ਦੇ ਰੈਪੋ ਨਾਲ ਜੁੜੀ ਵਿਆਜ ਦਰ ਵਿੱਚ ਵਾਧਾ ਹੋਣ ਨਾਲ ਹੋਮ ਲੋਨ ਜਾਂ ਆਟੋ ਲੋਨ ਲੈਣਾ ਮਹਿੰਗਾ ਹੋ ਜਾਵੇਗਾ । ਦੱਸ ਦੇਈਏ ਕਿ ਕਰਜ਼ਾ EMI ‘ਤੇ ਛੋਟ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ। ਲਾਕਡਾਊਨ ਤੋਂ ਬਾਅਦ RBI ਨੇ ਤਿੰਨ ਮਹੀਨਿਆਂ ਲਈ ਕਰਜ਼ਾ ਮੁਆਫੀ ਦੀ ਘੋਸ਼ਣਾ ਕੀਤੀ ਸੀ, ਪਰ ਬਾਅਦ ਵਿਚ ਇਸ ਮਿਆਦ ਨੂੰ 3 ਮਹੀਨਿਆਂ ਲਈ ਹੋਰ ਵਧਾ ਦਿੱਤਾ ਗਿਆ ਸੀ। ਪਟੀਸ਼ਨਕਰਤਾ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਕੋਰੋਨਾ ਸੰਕਟ ਵਿੱਚ ਮੁਸ਼ਕਿਲ ਆਰਥਿਕ ਸਥਿਤੀਆਂ ਦੇ ਮੱਦੇਨਜ਼ਰ ਮੋਰੇਟੋਰੀਅਮ ਦੀ ਸਹੂਲਤ ਦਿੱਤੀ ਗਈ ਸੀ, ਉਹ ਹਾਲੇ ਖ਼ਤਮ ਨਹੀਂ ਹੋਈ ਹੈ। ਇਸ ਸਥਿਤੀ ਵਿੱਚ ਮੋਰੇਟੋਰੀਅਮ ਦੀ ਸਹੂਲਤ ਇਸ ਸਾਲ ਦਸੰਬਰ ਤੱਕ ਵਧਾਈ ਜਾਣੀ ਚਾਹੀਦੀ ਹੈ।

ਦੱਸ ਦੇਈਏ ਕਿ ਇਸ ਸਬੰਧੀ ਪਿਛਲੇ ਹਫਤੇ PNB ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਸਐਸ ਮੱਲੀਕਾਰਜੁਨ ਰਾਓ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਜੂਨ ਤੱਕ ਅਸੀਂ ਕੁੱਲ 7.21 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ । ਇਸ ਵਿੱਚ MSME  (ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ) ਨੂੰ ਦਿੱਤਾ ਗਿਆ ਕਰਜ਼ਾ 1.27 ਲੱਖ ਕਰੋੜ ਰੁਪਏ ਸੀ। ਇਨ੍ਹਾਂ ਵਿਚੋਂ 14 ਪ੍ਰਤੀਸ਼ਤ NPA (ਗੈਰ-ਪ੍ਰਦਰਸ਼ਨਕਾਰੀ ਸੰਪਤੀਆਂ) ਹਨ। ਇਨ੍ਹਾਂ ਨੂੰ ਦੇਖਦੇ ਹੋਏ ਸਾਡਾ ਮੋਟਾ ਅਨੁਮਾਨ ਇਹ ਹੈ ਕਿ ਕਰਜ਼ੇ ਦਾ ਲਗਭਗ 5 ਤੋਂ 6 ਪ੍ਰਤੀਸ਼ਤ ਪੁਨਰ ਗਠਨ ਕਰਨ ਦੇ ਯੋਗ ਹੋਵੇਗਾ। ਉਨ੍ਹਾਂ ਕਿਹਾ ਪੰਜ-ਛੇ ਪ੍ਰਤੀਸ਼ਤ ਤਕਰੀਬਨ 40,000 ਕਰੋੜ ਰੁਪਏ ਹੈ।

The post ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ PNB ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ appeared first on Daily Post Punjabi.