Poha health care benefits Archives - Daily Post Punjabi

ਵਜ਼ਨ ਘੱਟ ਕਰਨ ਲਈ ਨਾਸ਼ਤੇ ‘ਚ ਸ਼ਾਮਿਲ ਕਰੋ ਪੋਹਾ, ਜਾਣੋ ਇਸ ਨੂੰ ਖਾਣ ਦੇ ਹੋਰ ਫ਼ਾਇਦੇ
Poha health care benefits: ਹੈਲਥੀ ਡਾਇਟ ਦੀ ਗੱਲ ਕਰੀਏ ਤਾਂ ਸਵੇਰ ਦਾ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਨਾਸ਼ਤਾ ਭਰ ਪੇਟ ਕਰਨਾ ਚਾਹੀਦਾ ਹੈ। ਜਿੱਥੇ ਲੋਕ ਨਾਸ਼ਤੇ ‘ਚ ਬਰੈੱਡ-ਬਟਰ, ਪਕੌੜੇ, ਸੈਂਡਵਿਚ ਖਾਣਾ ਚਾਹੁੰਦੇ ਹਨ, ਉੱਥੇ ਹੀ ਕਈ ਵਾਰ ਨਾਸ਼ਤੇ ‘ਚ ਪੋਹਾ ਵੀ ਸ਼ਾਮਲ ਕਰਦੇ ਹਨ। ਜਦੋਂ ਕਿ ਨਾਸ਼ਤੇ ‘ਚ ਪੋਹਾ ਠੀਕ ਨਹੀਂ ਹੈ ਪਰ ਹਫ਼ਤੇ ‘ਚ ਘੱਟੋ-ਘੱਟ ਦੋ-ਚਾਰ ਵਾਰ ਜ਼ਰੂਰ ਖਾਣਾ ਚਾਹੀਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਉਂ? ਤਾਂ ਦੱਸ ਦੇਈਏ ਕਿ ਪੋਹਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ, ਆਓ ਜਾਣਦੇ ਹਾਂ ਨਾਸ਼ਤੇ ‘ਚ ਪੋਹਾ ਕਿਉਂ ਖਾਣਾ ਚਾਹੀਦਾ ਹੈ।

ਮਿਲਦੀ ਹੈ ਐਨਰਜ਼ੀ: ਸਵੇਰ ਦੇ ਨਾਸ਼ਤੇ ‘ਚ ਪੋਹਾ ਖਾਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਜੋ ਤੁਹਾਨੂੰ ਐਕਟਿਵ ਰੱਖਣ ‘ਚ ਮਦਦ ਕਰਦੀ ਹੈ। ਪੋਹੇ ‘ਚ ਕਾਫੀ ਮਾਤਰਾ ‘ਚ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ, ਜੋ ਸਰੀਰ ਨੂੰ ਐਨਰਜੀ ਦੇਣ ਦਾ ਕੰਮ ਕਰਦੇ ਹਨ। ਇਸ ਨਾਲ ਤੁਹਾਡਾ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

Poha health care benefits

ਆਇਰਨ ਦੀ ਕਮੀ ਪੂਰੀ: ਨਾਸ਼ਤੇ ‘ਚ ਪੋਹਾ ਖਾਣ ਨਾਲ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਖੂਨ ਘੱਟ ਹੁੰਦਾ ਹੈ, ਉਨ੍ਹਾਂ ਨੂੰ ਨਾਸ਼ਤੇ ‘ਚ ਪੋਹਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਅਸਲ ‘ਚ ਪੋਹੇ ‘ਚ ਆਇਰਨ ਦੇ ਗੁਣ ਪਾਏ ਜਾਂਦੇ ਹਨ। ਜੋ ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਕਰਦੇ ਹਨ।

ਭਾਰ ਘਟਾਉਂਦਾ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੋਹਾ ਖਾਓ, ਇਸ ਨਾਲ ਆਸਾਨੀ ਨਾਲ ਭਾਰ ਘੱਟ ਹੋ ਸਕਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਫਾਈਬਰ ਤੁਹਾਨੂੰ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦਾ ਅਤੇ ਇਹ ਤੁਹਾਨੂੰ ਪੇਟ ਭਰਿਆ ਮਹਿਸੂਸ ਕਰਦਾ ਹੈ।

Poha health care benefits

ਗੈਸ-ਬਦਹਜ਼ਮੀ ਦੀ ਸਮੱਸਿਆ ਤੋਂ ਰਾਹਤ: ਆਇਲੀ ਨਾਸ਼ਤਾ ਕਰਨ ਨਾਲ ਅਕਸਰ ਬਦਹਜ਼ਮੀ ਅਤੇ ਪੇਟ ‘ਚ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਕਿ ਸਵੇਰ ਦੇ ਨਾਸ਼ਤੇ ‘ਚ ਪੋਹੇ ਨੂੰ ਸ਼ਾਮਲ ਕਰਨ ਨਾਲ ਪਾਚਨ, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਦੇ ਨਾਲ ਹੀ ਕਬਜ਼ ਦੀ ਸਮੱਸਿਆ ਵੀ ਦੂਰ ਹੋਣ ਲੱਗਦੀ ਹੈ। ਇਸ ਨੂੰ ਖਾਣ ਤੋਂ ਬਾਅਦ ਪੇਟ ‘ਚ ਭਾਰੀਪਨ ਨਹੀਂ ਹੁੰਦਾ।

ਬਲੱਡ ਸ਼ੂਗਰ ਕੰਟਰੋਲ: ਪੋਹੇ ‘ਚ ਹਾਈ ਫਾਈਬਰ ਅਤੇ ਆਇਰਨ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਪੋਹਾ ਵਧੀਆ ਨਾਸ਼ਤਾ ਹੋ ਸਕਦਾ ਹੈ।

The post ਵਜ਼ਨ ਘੱਟ ਕਰਨ ਲਈ ਨਾਸ਼ਤੇ ‘ਚ ਸ਼ਾਮਿਲ ਕਰੋ ਪੋਹਾ, ਜਾਣੋ ਇਸ ਨੂੰ ਖਾਣ ਦੇ ਹੋਰ ਫ਼ਾਇਦੇ appeared first on Daily Post Punjabi.