polar night Archives - Daily Post Punjabi

ਇਸ ਸਾਲ ਹੁਣ ਸੂਰਜ ਨਹੀਂ ਦੇਖ ਸਕਣਗੇ ਇਸ ਸ਼ਹਿਰ ਦੇ ਲੋਕ, ਜਨਵਰੀ 2021 ਤੱਕ ਕਰਨਾ ਪਵੇਗਾ ਇੰਤਜ਼ਾਰ
Utqiaġvik Alaska polar night: ਇੱਕ ਸ਼ਹਿਰ ਜਿੱਥੇ ਹਰ ਰੋਜ਼ ਸੂਰਜ ਨਹੀਂ ਨਿਕਲਦਾ ਅਤੇ ਜਦੋਂ ਇਹ ਡੁੱਬਦਾ ਹੈ ਤਾਂ 66 ਦਿਨਾਂ ਬਾਅਦ ਨਿਕਲਦਾ ਹੈ। ਇਹ ਅਲਾਸਕਾ ਵਿੱਚ ਸਥਿਤ ਉਤਕੀਆਗਵਿਕ ਨਾਮ ਦਾ ਸ਼ਹਿਰ ਹੈ। ਇੱਥੇ ਸੂਰਜ ਆਖ਼ਰੀ ਵਾਰ 19 ਨਵੰਬਰ ਨੂੰ ਨਿਕਲਿਆ ਸੀ. ਯਾਨੀ 20 ਨਵੰਬਰ ਤੋਂ 22 ਜਨਵਰੀ 2021 ਤੱਕ ਇੱਥੇ ਪੂਰਾ ਹਨੇਰਾ ਰਹੇਗਾ । ਹੁਣ ਇੱਥੇ ਸੂਰਜ 66 ਦਿਨਾਂ ਬਾਅਦ ਯਾਨੀ 23 ਜਨਵਰੀ 2021 ਨੂੰ ਨਿਕਲੇਗਾ। ਇਸਨੂੰ ਪੋਲਰ ਨਾਈਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।  ਜਿਸ ਦਿਨ ਸੂਰਜ ਡੁੱਬਦਾ ਹੈ ਤਾਂ ਆਖਰੀ ਦਿਨ ਲੋਕ ਜਸ਼ਨ ਮਨਾਉਂਦੇ ਹਨ ਅਤੇ ਫਿਰ ਜਿਸ ਦਿਨ ਸੂਰਜ ਨਿਕਲਦਾ ਹੈ, ਉਸ ਦਿਨ ਵੀ ਇੱਕ ਸ਼ਾਨਦਾਰ ਜਸ਼ਨ ਹੁੰਦਾ ਹੈ।

Utqiaġvik Alaska polar night

ਦਰਅਸਲ, ਅਲਾਸਕਾ ਇੱਕ ਧਰੁਵੀ ਇਲਾਕੇ ਵਿੱਚ ਆਉਂਦਾ ਹੈ। ਇੱਥੇ ਹਰ ਸਾਲ ਅਜਿਹਾ ਹੀ ਹੁੰਦਾ ਹੈ ਅਤੇ ਇਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਹੈ, ਜਦੋਂ ਲੋਕ 66 ਦਿਨਾਂ ਤੱਕ ਸੂਰਜ ਨੂੰ ਨਹੀਂ ਵੇਖਦੇ। ਸੂਰਜ ਸਾਲ ਵਿੱਚ ਆਖਰੀ ਵਾਰ 19 ਨਵੰਬਰ ਨੂੰ ਦਿਖਾਈ ਦਿੰਦਾ ਹੈ, ਪਰ ਇਸਦੇ ਬਾਅਦ ਇਹ ਫਿਰ 23 ਜਨਵਰੀ ਨੂੰ  ਉਤਕੀਆਗਵਿਕ ਸ਼ਹਿਰ ਵਿੱਚ ਨਜ਼ਰ ਆਉਂਦਾ ਹੈ। ਇਸ ਸ਼ਹਿਰ ਦਾ ਔਸਤਨ ਤਾਪਮਾਨ 5 ਡਿਗਰੀ ਤੋਂ ਹੇਠਾਂ ਹੀ ਰਹਿੰਦਾ ਹੈ।

Utqiaġvik Alaska polar night

ਲਗਭਗ 4 ਹਜ਼ਾਰ ਦੀ ਆਬਾਦੀ ਵਾਲੇ ਉਤਕੀਆਗਵਿਕ ਸ਼ਹਿਰ ਵਿੱਚ ਸੂਰਜ ਅਤੇ ਰੌਸ਼ਨੀ ਤੋਂ ਬਿਨ੍ਹਾਂ ਮੌਸਮ ਕਾਫ਼ੀ ਠੰਡਾ ਰਹਿੰਦਾ ਹੈ। ਇੱਥੇ ਦੇ ਲੋਕਾਂ ਲਈ ਠੰਡ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੈ। ਪਰ ਕਿਉਂਕਿ ਇਹ ਹਰ ਸਾਲ ਇੱਥੇ ਹੁੰਦਾ ਹੈ, ਇਸ ਲਈ ਉਹ ਮਾਨਸਿਕ ਤੌਰ ‘ਤੇ ਤਿਆਰ ਰਹਿੰਦੇ ਹਨ। ਕਈ ਵਾਰ ਇੱਥੇ ਤਾਪਮਾਨ ਮਾਇਨਸ ਵਿੱਚ 10 ਤੋਂ 20 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਹੈ। ਦੋ ਮਹੀਨਿਆਂ ਦੇ ਹਨੇਰੇ ਵਿੱਚ ਸ਼ਹਿਰ ਦਾ ਔਸਤਨ ਤਾਪਮਾਨ ਮਾਈਨਸ 5 ਡਿਗਰੀ ਤੋਂ ਹੇਠਾਂ ਰਹਿੰਦਾ ਹੈ।

ਦੱਸ ਦੇਈਏ ਕਿ ਜਿਵੇਂ ਹੀ ਪੋਲਰ ਨਾਈਟ ਦੀ ਸ਼ੁਰੂਆਤ ਹੁੰਦੀ ਹੈ, ਖੇਤਰ ਵਿੱਚ ਠੰਡ ਵੱਧ ਜਾਂਦੀ ਹੈ। ਨਵੰਬਰ ਤੋਂ ਜਨਵਰੀ ਦੇ ਠੰਡੇ ਮਹੀਨਿਆਂ ਦੌਰਾਨ ਇੱਥੇ ਦਾ ਤਾਪਮਾਨ ਮਾਇਨਸ 5 ਤੋਂ 10 ਡਿਗਰੀ ਸੈਲਸੀਅਸ ਯਾਨੀ 20 ਤੋਂ ਲੈ ਕੇ ਮਾਇਨਸ 23 ਡਿਗਰੀ ਸੈਲਸੀਅਸ ਹੁੰਦਾ ਹੈ। ਉੱਤਰੀ ਧਰੁਵ ਵੱਲ ਵੱਧਦੇ ਹੋਏ ਸਰਦੀਆਂ ਵਿੱਚ ਕੁਝ ਥਾਵਾਂ ‘ਤੇ ਦਿਨ ਇੰਨੇ ਘੱਟ ਹੁੰਦੇ ਹਨ ਕਿ ਰੌਸ਼ਨੀ ਨਹੀਂ ਹੁੰਦੀ ਅਤੇ ਪੂਰਾ ਹਨੇਰਾ ਹੁੰਦਾ ਹੈ। ਸਰਦੀਆਂ ਦੌਰਾਨ ਦਿਨ ਵਿੱਚ ਵੀ ਹਨੇਰਾ ਹੁੰਦਾ ਹੈ, ਕਿਉਂਕਿ ਆਰਕਟਿਕ ਸਰਕਲ ਉਚਾਈ ‘ਤੇ ਸਥਿਤ ਹੋਣ ਕਾਰਨ ਸੂਰਜ ਇਕਾਈ ਤੋਂ ਉੱਪਰ ਨਹੀਂ ਹੁੰਦਾ ਅਤੇ ਇਸ ਸਥਿਤੀ ਨੂੰ ਵਿਗਿਆਨ ਵਿੱਚ ‘ਪੋਲਰ ਨਾਈਟਸ’ ਕਿਹਾ ਜਾਂਦਾ ਹੈ।

ਇਹ ਵੀ ਦੇਖੋ: ਸੱਤ ਭਰਾਵਾਂ ਦੇ ਝਗੜੇ ਨੂੰ ਖਤਮ ਕਰਨ ਲਈ ਬਣਾਇਆ ਸੀ ਇਹ ਖੂਹ, ਬੜੀ ਦਿਲਚਸਪ ਹੈ ਇਸ 300 ਸਾਲ ਪੁਰਾਣੇ ਖੂਹ ਦੀ ਕਹਾਣੀ

The post ਇਸ ਸਾਲ ਹੁਣ ਸੂਰਜ ਨਹੀਂ ਦੇਖ ਸਕਣਗੇ ਇਸ ਸ਼ਹਿਰ ਦੇ ਲੋਕ, ਜਨਵਰੀ 2021 ਤੱਕ ਕਰਨਾ ਪਵੇਗਾ ਇੰਤਜ਼ਾਰ appeared first on Daily Post Punjabi.