police arrest a smuggler Archives - Daily Post Punjabi

ਪੁਲਿਸ ਕਾਰਵਾਈ: ਜੇਲ੍ਹ ਤੋਂ ਪੈਰੋਲ ‘ਤੇ ਆ ਕੇ ਕਰ ਰਿਹਾ ਸੀ ਨਸ਼ਾ ਤਸਕਰੀ, ਗ੍ਰਿਫਤਾਰ
police arrest a smuggler: ਪਾਤੜਾ ਪੁਲਿਸ ਨੇ ਦੋ ਵਿਅਕਤੀਆਂ ਨੂੰ 14000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਸਦਰ ਥਾਣਾ ਮੁਖੀ ਰਣਬੀਰ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਿੰਘ ਨਿਵਾਸੀ ਆਲੀਗਨ ਹਰਿਆਣਾ ਅਤੇ ਨਿਤਿਨ ਕੁਮਾਰ ਨਿਵਾਸੀ ਦੀਨਾਰਪੁਰ ਬਾਈਕ’ਤੇ ਨਸ਼ਾ ਵੇਚਣ ਲਈ ਯੂਪੀ ਆ ਰਹੇ ਸਨ।

police arrest a smuggler

ਨਾਕਾ ਲਗਾ ਕੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਮੋਟਰਸਾਈਕਲ ਦੀ ਡਿਗੀ ਵਿੱਚੋ 14000 ਨਸ਼ੀਲੀਆਂ ਗੋਲੀਆਂ ਮਿਲੀਆਂ।

ਮੁਲਜ਼ਮਾਂ ਨੇ ਮੰਨਿਆ ਕਿ ਉਹ ਯੂਪੀ ਤੋਂ ਨਸ਼ਾ ਲਿਆਏ ਸਨ। ਮੁੱਖ ਦੋਸ਼ੀ ਨਿਸ਼ਾਨ ਸਿੰਘ ਇਸ ਤੋਂ ਪਹਿਲਾਂ 302 ਕੇਸਾਂ ਵਿੱਚ ਸੰਗਰੂਰ ਵਿੱਚ ਉਮਰ ਕੈਦ ਕੱਟ ਰਿਹਾ ਹੈ ਅਤੇ ਪੈਰੋਲ ‘ਤੇ ਨਸ਼ਾ ਵੇਚਣ ਲੱਗ ਪਿਆ ਸੀ।

The post ਪੁਲਿਸ ਕਾਰਵਾਈ: ਜੇਲ੍ਹ ਤੋਂ ਪੈਰੋਲ ‘ਤੇ ਆ ਕੇ ਕਰ ਰਿਹਾ ਸੀ ਨਸ਼ਾ ਤਸਕਰੀ, ਗ੍ਰਿਫਤਾਰ appeared first on Daily Post Punjabi.