police arrest chain snatcher Archives - Daily Post Punjabi

ਚੰਡੀਗੜ੍ਹ ਪੁਲਿਸ ਨੇ ਫੜਿਆ ਮੋਬਾਈਲ ਸਨੈਚਰ: ਖੋਹੇ ਗਏ 5 ਹੋਰ ਫ਼ੋਨ ਬਰਾਮਦ
ਚੰਡੀਗੜ੍ਹ ਪੁਲਿਸ ਨੇ EWS ਕਲੋਨੀ, ਧਨਾਸ ਦੇ 21 ਸਾਲਾ ਸਨੈਚਰ ਵਾਹਿਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ 39 ਥਾਣੇ ਦੀ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਨਾਲ 8 ਨਵੰਬਰ ਨੂੰ ਦਰਜ ਸਨੈਚਿੰਗ ਦੇ ਕੇਸ ਨੂੰ ਸੁਲਝਾ ਲਿਆ ਹੈ। ਪੁਲਸ ਨੇ ਉਸ ਦੇ ਕਬਜ਼ੇ ‘ਚੋਂ ਖੋਹੇ ਗਏ ਮੋਬਾਇਲ ਸਮੇਤ 5 ਹੋਰ ਮੋਬਾਇਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇੱਕ ਐਕਟਿਵਾ ਸਕੂਟਰ ਵੀ ਬਰਾਮਦ ਹੋਇਆ ਹੈ।

police arrest chain snatcher

ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਅਪਰਾਧਿਕ ਇਤਿਹਾਸ ਵੀ ਹੈ ਅਤੇ ਉਸਦੇ ਖਿਲਾਫ 27 ਫਰਵਰੀ, 2019 ਨੂੰ ਸਾਰੰਗਪੁਰ ਥਾਣੇ ਵਿੱਚ ਚੋਰੀ, ਘੁਸਪੈਠ ਅਤੇ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਸਾਥੀ ਦਾ ਪਤਾ ਲਗਾਇਆ ਜਾ ਰਿਹਾ ਹੈ ਜੋ ਸਨੈਚਿੰਗ ਦੌਰਾਨ ਉਸ ਦੇ ਨਾਲ ਮੌਜੂਦ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਦਰਜ ਹੋਏ ਮਾਮਲੇ ਵਿੱਚ ਪਿੰਡ ਪਲਸੌਰਾ ਦਾ ਕਮਲੇਸ਼ ਚੰਦਰ 6 ਨਵੰਬਰ ਨੂੰ ਸ਼ਾਮ 7.40 ਵਜੇ ਸੈਕਟਰ 54 ਦੀ ਫਰਨੀਚਰ ਮਾਰਕੀਟ ਵੱਲ ਜਾ ਰਿਹਾ ਸੀ। ਜਦੋਂ ਉਹ ਸੈਕਟਰ ਦੇ ਟੈਕਸੀ ਸਟੈਂਡ ਨੇੜੇ ਪਹੁੰਚਿਆ ਤਾਂ ਐਕਟਿਵਾ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਵੀਵੋ ਕੰਪਨੀ ਦਾ ਮੋਬਾਈਲ ਫੋਨ ਅਤੇ 5000 ਰੁਪਏ ਖੋਹ ਲਏ। ਜਿਸ ਤੋਂ ਬਾਅਦ ਪੁਲਿਸ ਕੋਲ ਮਾਮਲਾ ਦਰਜ ਕੀਤਾ ਗਿਆ।

The post ਚੰਡੀਗੜ੍ਹ ਪੁਲਿਸ ਨੇ ਫੜਿਆ ਮੋਬਾਈਲ ਸਨੈਚਰ: ਖੋਹੇ ਗਏ 5 ਹੋਰ ਫ਼ੋਨ ਬਰਾਮਦ appeared first on Daily Post Punjabi.