police arrested the driver Archives - Daily Post Punjabi

ਅੰਬਾਲਾ ‘ਚ ਟਰੱਕ ਦੀ ਕੈਬਿਨ ‘ਚੋਂ 18.5 ਕਿਲੋ ਭੁੱ.ਕੀ ਬਰਾਮਦ, ਪੁਲਿਸ ਨੇ ਮੋਹਾਲੀ ਦੇ ਡਰਾਈਵਰ ਨੂੰ ਕੀਤਾ ਗ੍ਰਿਫਤਾਰ
ਹਰਿਆਣਾ ਦੇ ਅੰਬਾਲਾ ‘ਚ CIA-1 ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਇਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। CIA-1 ਦੀ ਟੀਮ ਨੇ ਉਸ ਦੇ ਕਬਜ਼ੇ ‘ਚੋਂ 18.5 ਕਿਲੋ ਭੁੱਕੀ ਬਰਾਮਦ ਕੀਤੀ ਹੈ। ਟਰੱਕ ਪਿਆਜ਼ਾਂ ਨਾਲ ਭਰਿਆ ਹੋਇਆ ਸੀ। ਪੁਲਿਸ ਨੇ ਮੁਲਜ਼ਮ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਟਰੱਕ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ। CIA-1 ਮੁਲਜ਼ਮ ਪੁੱਛਗਿੱਛ ਕਰ ਰਹੀ ਹੈ।

ਪੁਲਿਸ ਅਨੁਸਾਰ ਅੰਬਾਲਾ ਦੀ CIA-1 ਦੀ ਟੀਮ ਬੀਤੀ ਰਾਤ ਅੰਬਾਲਾ-ਹਿਸਾਰ ਰੋਡ ’ਤੇ ਨਦੀਆਣੀ ਮੋਡ ਨੇੜੇ ਗਸ਼ਤ ’ਤੇ ਤਾਇਨਾਤ ਸੀ। ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਮੁਹਾਲੀ ਦੇ ਪਿੰਡ ਖੇੜਾ ਦਾ ਰਹਿਣ ਵਾਲਾ ਟਰੱਕ ਡਰਾਈਵਰ ਜਸਵਿੰਦਰ ਸਿੰਘ ਨਸ਼ੇ ਦਾ ਆਦੀ ਹੈ। ਮੁਲਜ਼ਮ ਕੁਝ ਸਮੇਂ ਬਾਅਦ ਆਪਣਾ ਟਰੱਕ (PB 13 AR-1307) ਨੈਸ਼ਨਲ ਹਾਈਵੇ-152 D ਤੋਂ ਅੰਬਾਲਾ ਸ਼ਹਿਰ ਵੱਲ ਲੈ ਕੇ ਜਾਵੇਗਾ। ਮੁਲਜ਼ਮਾਂ ਕੋਲ ਵੱਡੀ ਮਾਤਰਾ ਵਿੱਚ ਭੁੱਕੀ ਹੈ।

ਇਹ ਵੀ ਪੜ੍ਹੋ : ਬਿਆਸ ‘ਚ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਦੀ ਹੋਈ ਟੱਕਰ, ਫਲਾਈਓਵਰ ਤੋਂ ਡਿੱਗਿਆ ਸੀਮਿੰਟ ਨਾਲ ਭਰਿਆ ਟਰੱਕ

ਸੂਚਨਾ ਮਗਰੋਂ  CIA-1 ਨੇ ਨੱਗਲ ਨੇੜੇ ਨਾਕਾਬੰਦੀ ਕੀਤੀ। ਪੁਲਿਸ ਨੇ ਰਾਤ ਕਰੀਬ 12 ਵਜੇ ਅੰਬਾਲਾ-ਹਿਸਾਰ ਹਾਈਵੇਅ ‘ਤੇ ਇਕ ਟਰੱਕ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ‘ਤੇ ਪੁਲਿਸ ਨੇ ਟਰੱਕ ਦੇ ਕੈਬਿਨ ‘ਚੋਂ ਇਕ ਪਲਾਸਟਿਕ ਦਾ ਬੈਗ ਬਰਾਮਦ ਕੀਤਾ, ਜਿਸ ‘ਚ 18.5 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਨੱਗਲ ਵਿੱਚ ਧਾਰਾ 15-61-85 NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਅੰਬਾਲਾ ‘ਚ ਟਰੱਕ ਦੀ ਕੈਬਿਨ ‘ਚੋਂ 18.5 ਕਿਲੋ ਭੁੱ.ਕੀ ਬਰਾਮਦ, ਪੁਲਿਸ ਨੇ ਮੋਹਾਲੀ ਦੇ ਡਰਾਈਵਰ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.