police case Archives - Daily Post Punjabi

ਸੁਸ਼ਾਂਤ ਅਤੇ ਉਸ ਦੀ ਐਕਸ ਮੈਨੇਜਰ ਦੇ ਖੁਦਕੁਸ਼ੀ ਮਾਮਲੇ ਨਾਲ ਜੁੜਿਆ ਸੂਰਜ ਪੰਚੋਲੀ ਦਾ ਨਾਮ, ਅਦਾਕਾਰ ਨੇ ਤੋੜੀ ਹੁਣ ਚੁੱਪੀ ਕਿਹਾ ਕਿ …
sooraj reacts disha sushant:ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਤੋਂ ਅਦਾਕਾਰ ਸੂਰਜ ਪੰਚੋਲੀ ਦੇ ਕਨੈਕਸਨ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਖੂਬ ਆ ਰਹੀਆਂ ਹਨ।ਖਬਰਾਂ ਅਨੁਸਾਰ ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲੀਅਨ , ਸੂਰਜ ਪੰਚੋਲੀ ਦੇ ਬੱਚੇ ਦੇ ਨਾਲ ਪ੍ਰੈਗਨੈਂਟ ਸੀ।ਉਨ੍ਹਾਂ ਦੇ ਖੁਦਕੁਸ਼ੀ ਅਤੇ ਸੁਸ਼ਾਂਤ ਦੀ ਖੁਦਕੁਸ਼ੀ ਦੇ ਨਾਲ ਸੂਰਜ ਪੰਚੋਲੀ ਦਾ ਨਾਮ ਜੋੜਿਆ ਗਿਆ।ਉੱਥੇ ਹੀ ਹੁਣ ਸੂਰਜ ਪੰਚੋਲੀ ਦਾ ਨਾਮ ਦਾ ਬਿਆਨ ਵੀ ਆ ਗਿਆ ਹੈ ਅਤੇ ਇਨ੍ਹਾਂ ਸਾਰੀਆਂ ਖਬਰਾਂ ਤੇ ਸੂਰਜ ਪੰਚੋਲੀ ਨੇ ਆਪਣਾ ਰਿਐਕਸ਼ਨ ਦਿੱਤਾ ਹੈ ਅਤੇ ਕਿਹਾ ਕਿ ਉਹ ਦਿਸ਼ਾ ਨੂੰ ਨਹੀਂ ਜਾਣਦੇ ਸੀ ਬਲਕਿ ਸੋਸਲ ਮੀਡੀਆ ਦੇ ਜਰੀਏ ਉਸ ਦੀ ਮੌਤ ਦੀ ਖਬਰ ਬਾਰੇ ਪਤਾ ਚਲਿਆ ਅਤੇ ਉਸ ਨੂੰ ਉਨ੍ਹਾਂ ਨੇ ਕਦੀ ਪਰਸਲੀ ਵੇਖਿਆ ਵੀ ਨਹੀਂ ਸੀ।

ਸੋਸ਼ਲ ਮੀਡੀਆ ਤੇ ਖੂਬ ਟ੍ਰੈਂਡ ਕਰ ਰਹੇ ਸਨ ਸੂਰਜ ਪੰਚੋਲੀ-ਇਸ ਖਬਰ ਤੋਂ ਬਾਅਦ ਤੋਂ ਹੀ ਸੂਰਜ ਪੰਚੋਲੀ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੇ ਸਨ।ਉੱਥੇ ਹੀ ਇੱਕ ਇੰਟਰਵਿਊ ਵਿੱਚ ਸੂਰਜ ਨੇ ਕਿਹਾ ਕਿ ਮੈਂ ਦਿਸ਼ਾ ਨੂੰ ਨਹੀਂ ਜਾਣਦਾ।ਮੈਂ ਉਸ ਨੂੰ ਆਪਣੀ ਲਾਈਫ ਵਿੱਚ ਕਦੇ ਵੀ ਨਹੀਂ ਮਿਲਿਆ।ਉਨ੍ਹਾਂ ਨੇ ਕਿਹਾ ਕਿ ਦਿਸ਼ਾ ਦੀ ਮੌਤ ਅਤੇ ਸੁਸ਼ਾਂਤ ਦੀ ਮੌਤ ਦੀ ਖਬਰ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਦੇ ਜਰੀਏ ਪਤਾ ਲੱਗੀ।ਮੈਂ ਉਸ ਨਾਲ ਕਦੇ ਗੱਲਬਾਤ ਨਹੀਂ ਕੀਤੀ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਦਿਖਦੀ ਕਿਸ ਤਰ੍ਹਾਂ ਦੀ ਸੀ।ਇਸ ਤੋਂ ਬਾਅਦ ਸੂਰਜ ਨੇ ਕਿਹਾ ਕਿ ਜੋ ਇਨਸਾਨ ਇਸ ਤੋਂ ਦੁਨੀਆ ਤੋਂ ਚਲਾ ਗਿਆ ਉਸ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਠੀਕ ਨਹੀਂ।

ਇਸ ਤੋਂ ਬਾਅਦ ਸੂਰਜ ਨੇ ਕਿਹਾ ਕਿ ਲੜਕੀ ਦੇ ਭਰਾ ਭੈਣ ਦੇ ਬਾਰੇ ਸੋਚੋ, ਇਹ ਬਹੁਤ ਉਦਾਸ ਕਰਨ ਵਾਲਾ ਹੈ ਕਿਉਂਕਿ ਉਹ ਮੇਰੇ ਬਾਰੇ ਲਿਖ ਰਹੇ ਹਨ ਪਰ ਅਜਿਹੇ ਸ਼ਖਸ ਬਾਰੇ ਲਿਖ ਰਹੇ ਹਨ ਜੋ ਹੁਣ ਨਹੀਂ ਹਨ।ਜਿਨ੍ਹਾਂ ਕੋਲ ਕੰਮ ਕਰਨ ਦੇ ਲਈ ਕੁੱਝ ਖਾਸ ਨਹੀਂ ਹੈ ਉਨ੍ਹਾਂ ਨੇ ਇਸ ਨੂੰ ਫਿਲਮ ਦੀ ਸਕ੍ਰਿਪਟ ਦੀ ਤਰ੍ਹਾਂ ਲਿਖਿਆ ਹੈ।ਮੈਨੂੰ ਲੱਗਦਾ ਹੈ ਕਿ ਮੈਂ ਸਮਾਂ ਬਰਬਾਦ ਕਰ ਰਿਹਾਂ ਜੋ ਇਸ ਮੁੱਦੇ ਤੇ ਆਪਣੀ ਰਾਇ ਰੱਖ ਰਿਹਾ ਹਾਂ’। ਦੱਸ ਦੇਈਏ ਕਿ ਦਿਸ਼ਾ ਸਾਲੀਅਨ ਨੇ 10 ਜੂਨ ਨੂੰ ਮਲਾਡ ਵਿੱਚ 14ਵੀਂ ਮੰਜਿਲ ਤੋਂ ਛਾਲ ਮਾਰ ਲੇ ਆਪਣੀ ਜਾਨ ਦੇ ਦਿੱਤੀ ਸੀ ਅਤੇ ਖੁਦਕੁਸ਼ੀ ਕਰ ਲਈ ਸੀ।ਉੱਥੇ ਹੀ ਸੂਰਜ ਪੰਚੋਲੀ ਦਾ ਨਾਮ ਜਿਆ ਖਾਨ ਦੇ ਖੁਦਕੁਸ਼ੀ ਦੇ ਵਿੱਚ ਵੀ ਆਇਆ ਸੀ ਅਤੇ ਜਿਆ ਖਾਨ ਨੇ ਮੁੰਬਈ ਵਿੱਚ 3 ਜੂਨ 2013 ਵਿੱਚ ਖੁਦਕੁਸ਼ੀ ਕਰ ਲਈ ਸੀ।

The post ਸੁਸ਼ਾਂਤ ਅਤੇ ਉਸ ਦੀ ਐਕਸ ਮੈਨੇਜਰ ਦੇ ਖੁਦਕੁਸ਼ੀ ਮਾਮਲੇ ਨਾਲ ਜੁੜਿਆ ਸੂਰਜ ਪੰਚੋਲੀ ਦਾ ਨਾਮ, ਅਦਾਕਾਰ ਨੇ ਤੋੜੀ ਹੁਣ ਚੁੱਪੀ ਕਿਹਾ ਕਿ … appeared first on Daily Post Punjabi.

ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਰਹਿੰਦੇ ਸੀ ਸੁਸ਼ਾਂਤ ਸਿੰਘ , ਦੋਸਤ ਨੇ ਕੀਤੇ ਅਦਾਕਾਰ ਬਾਰੇ ਅਹਿਮ ਖੁਲਾਸੇ
sushant case bandra police:ਅਦਾਕਾਰ ਸੁਸਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਦੇਸ਼ਭਰ ਵਿੱਚ ਗਮ ਦਾ ਮਾਹੌਲ ਹੈ। ਸੁਸਾਂਤ ਦੇ ਜਾਣ ਦੇ 14 ਦਿਨ ਬਾਅਦ ਵੀ ਲੋਕਾਂ ਨੂੰ ਉਨ੍ਹਾਂ ਦੇ ਦੁਨੀਆ ਵਿੱਚ ਨਾ ਹੋਣ ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ।ਕਈ ਤਰ੍ਹਾਂ ਦੀਆਂ ਗੱਲਾਂ ਉਨ੍ਹਾਂ ਦੇ ਖੁਦਕੁਸ਼ੀ ਦੇ ਬਾਰੇ ਵਿੱਚ ਕਹੀਆਂ ਜਾ ਰਹੀਆਂ ਹਨ।ਹਾਲਾਂਕਿ ਮੁੰਬਈ ਪੁਲਿਸ ਵੀ ਸੁਸ਼ਾਂਤ ਦੀ ਮੌਤ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ।ਖਬਰਾਂ ਅਨੁਸਾਰ ਮੁੰਬਈ ਸਥਿਤ ਬਾਂਦਰਾ ਦੀ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਵਿੱਚ ਪਾਇਆ ਹੈ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਡਿਪ੍ਰੈਸ਼ਨ ਵਿੱਚ ਸੀ ਅਤੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਕੁੱਝ ਲੋਕ ਉਨ੍ਹਾਂ ਦੀ ਇਮੇਜ, ਕਰੀਅਰ ਅਤੇ ਵੱਕਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਆਲੋਚਨਾ ਦਾ ਦਿਮਾਗ ਤੇ ਪਿਆ ਬੁਰਾ ਅਸਰ-ਤੁਹਾਨੂੰ ਦੱਸ ਦੇਈਏ ਕਿ ਬਾਂਦਰਾ ਪੁਲਿਸ ਨੇ ਹੁਣ 28  ਲੋਕਾਂ ਦੀ ਸਟੇਟਮੈਂਟ ਰਿਕਾਰਡ ਕਰ ਲਏ ਹਨ।ਇਸ ਵਿੱਚ ਸੁਸਾਂਤ ਦੇ ਕਰੀਬੀ ਦੋਸਤ,ਪਰਿਵਾਰ ਦੇ ਮੈਂਬਰ ਅਤੇ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਕੁੱਝ ਲੋਕ ਸ਼ਾਮਿਲ ਹਨ।

ਖਬਰਾਂ ਅਨੁਸਾਰ ਸੁਸਾਂਤ ਦੇ ਕਰੀਬੀ ਦੋਸਤ ਦੇ ਸਟੇਟਮੈਂਟ ਤੋਂ ਪਤਾ ਚਲਿਆ ਹੈ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਚਲ ਰਹੇ ਸੀ ਅਤੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਕੁੱਝ ਲੋਕ ਉਨ੍ਹਾਂ ਦਾ ਪ੍ਰੋਫੈਸ਼ਨਲ ਕਰੀਅਰ ਬਰਬਾਦ ਕਰਨ ਦੇ ਲਈ ਉਸ ਦਾ ਦਿਮਾਗ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹਨ।ਉਨ੍ਹਾਂ ਦੇ ਬਾਰੇ ਵਿੱਚ ਅਖਬਾਰਾਂ ਅਤੇ ਵੈੱਬਸਾਈਟਸ ਤੇ ਛੱਪਣ ਵਾਲੀ ਖਬਰਾਂ ਤੋਂ ਵੀ ਪਰੇਸ਼ਾਨ ਹੋ ਜਾਂਦੇ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਆਲੋਚਨਾ ਕਰਨ ਵਾਲੀ ਹਰ ਸਟੋਰੀ ਅਤੇ ਰਿਪੋਰਟ ਉਨ੍ਹਾਂ ਦੇ ਖਿਲਾਫ ਹੈ।ਇਸਦੇ ਕਾਰਨ ਤੋਂ ਉਨ੍ਹਾਂ ਦੀ ਮੈਂਟਲ ਹੈਲਥ ਤੇ ਕਾਫੀ ਅਸਰ ਪਿਆ ਸੀ।

ਹਾਲ ਹੀ ਵਿੱਚ ਯਸ਼ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਸੀ। ਸ਼ਾਨੂ ਸ਼ਰਮਾ ਉਨ੍ਹਾਂ ਅਦਾਕਾਰਾਂ ਨੂੰ ਸੰਭਾਲਦੀ ਹੈ।ਜੋ ਯਸ਼ ਰਾਜ ਫਿਲਮਜ਼ ਦੇ ਨਾਲ ਕਾਨਟ੍ਰੈਕਟ ਸਾਈਨ ਕਰਦੇ ਹਨ।ਸੁਸ਼ਾਂਤ ਨੇ ਵੀ ਯਸ਼ਰਾਜ ਨਾਲ ਫਿਲਮ ਸਾਈਨ ਕੀਤੀ ਸੀ ਅਤੇ ਇਸਦੇ ਲਈ ਸ਼ਾਨੂ ਉਨ੍ਹਾਂ ਨਾਲ ਜੁੜੀ ਹੋਈ ਸੀ। ਪੁਲਿਸ ਦੇ ਸੂਤਰ ਨੇ ਦੱਸਿਆ ਕਿ ਫਿਲਮ ਪਾਣੀ ਦੇ ਲਈ ਸੁਸ਼ਾਂਤ ਨੂੰ ਯਸ਼ਰਾਜ ਨੇ ਸਾਈਨ ਕੀਤਾ ਸੀ।ਇਸ ਫਿਲਮ ਨੂੰ ਸ਼ੇਖਰ ਕਪੂਰ ਡਾਇਰੈਕਟ ਕਰ ਰਹੇ ਸਨ।ਹਾਲਾਂਕਿ ਕ੍ਰਿਏਟਿਵ ਕੰਟੈਂਟ ਨੂੰ ਲੈ ਕੇ ਕੁੱਝ ਕਹਾ-ਸੁਣੀ ਦੇ ਚਲਦੇ ਇਹ ਫਿਲਮ ਨਹੀਂ ਬਣ ਪਾਈ ਸੀ।

The post ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਰਹਿੰਦੇ ਸੀ ਸੁਸ਼ਾਂਤ ਸਿੰਘ , ਦੋਸਤ ਨੇ ਕੀਤੇ ਅਦਾਕਾਰ ਬਾਰੇ ਅਹਿਮ ਖੁਲਾਸੇ appeared first on Daily Post Punjabi.