police employees transfers Archives - Daily Post Punjabi

ਲੁਧਿਆਣਾ ‘ਚ ਪੁਲਿਸ ਮੁਲਾਜ਼ਮਾਂ ਦੇ ਹੋਏ ਤਬਾਦਲੇ
ludhiana police employees transfers: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਚੱਲਦਿਆਂ ਲੁਧਿਆਣਾ ਜ਼ਿਲ੍ਹੇ ‘ਚ ਵੀ ਕਈ ਅਫਸਰਾਂ ਦੇ ਤਬਾਦਲੇ ਹੋਏ ਹਨ, ਜਿਸ ਦੇ ਤਹਿਤ ਏ.ਡੀ.ਸੀ.ਪੀ-1 ਦੀਪਕ ਪਾਰਿਖ ਨੂੰ ਜੁਆਇੰਟ ਕਮਿਸ਼ਨਰ (ਸਿਟੀ) ਅਤੇ ਏ.ਡੀ.ਸੀ.ਪੀ ਟ੍ਰੈਫਿਕ ਪਰਿਆਗ ਜੈਨ ਨੂੰ ਏ.ਡੀ.ਸੀ.ਪੀ-1 ਤਾਇਨਾਤ ਕੀਤਾ ਗਿਆ ਹੈ।

ludhiana police employees transfers

ਇਸ ਤੋਂ ਇਲਾਵਾ ਏ.ਡੀ.ਸੀ.ਪੀ ਸਚਿਨ ਗੁਪਤਾ ਨੂੰ ਜੁਆਇੰਟ ਕਮਿਸ਼ਨਰ (ਰੂਰਲ), ਨਰਿੰਦਰ ਭਾਗਰਵ ਨੂੰ ਏ.ਆਈ.ਜੀ, ਸੀ.ਬੀ, ਸੀ.ਆਈ.ਡੀ ਲੁਧਿਆਣਾ ਅਤੇ ਐੱਸ.ਐੱਸ.ਪੀ ਵਿਜ਼ੀਲੈਂਸ ਬਿਊਰੋ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕੁਝ ਹੋਰ ਪੁਲਿਸ ਅਫਸਰਾਂ ਦੇ ਵੀ ਤਬਾਦਲੇ ਹੋਏ ਹਨ।

ਇਹ ਵੀ ਦੇਖੋ–

The post ਲੁਧਿਆਣਾ ‘ਚ ਪੁਲਿਸ ਮੁਲਾਜ਼ਮਾਂ ਦੇ ਹੋਏ ਤਬਾਦਲੇ appeared first on Daily Post Punjabi.