police forcibly detains Archives - Daily Post Punjabi

ਹਸਪਤਾਲ ‘ਚ ਭਰਤੀ ਰਿਸ਼ਤੇਦਾਰ ਲਈ ਬਲੱਡ ਲੈਣ ਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਫੜਿਆ, ਸਮੇਂ ‘ਤੇ ਖੂਨ ਨਾ ਮਿਲਣ ਨਾਲ ਮਰੀਜ਼ ਦੀ ਮੌਤ
police forcibly detains people who finding blood: ਸੂਰਤ ਦੇ ਸਚਿਨ ਗੀਆਈਡੀਸੀ ‘ਚ ਕੋਰੋਨਾ ਮਰੀਜ਼ ਲਈ ਨਾਈਟ ਕਰਫਿਊ ਦੌਰਾਨ ਬਲੱਡ ਲੈਣ ਜਾ ਰਹੇ ਇੱਕ ਨੌਜਵਾਨ ਨੇ ਫੜ ਲਿਆ।ਨੌਜਵਾਨ ਦੇ ਮਿੰਨਤਾਂ ਕਰਨ ਤੋਂ ਬਾਅਦ ਵੀ ਉਸ ਨੂੰ ਨਹੀਂ ਛੱਡਿਆ ਅਤੇ ਫੜ ਕੇ ਥਾਣੇ ਲੈ ਗਏ।ਇਸਦੇ ਚਲਦਿਆਂ ਸਮੇਂ ‘ਤੇ ਖੂਨ ਨਾ ਮਿਲਣ ਨਾਲ ਮਰੀਜ਼ ਦੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਦੋਸ਼ ਲਗਾਇਆ ਹੈ ਕਿ ਖੂਨ ਲੈਣ ਜਾ ਰਹੇ ਮ੍ਰਿਤਕ ਦੇ ਜਵਾਈ ਨੇ ਹਸਪਤਾਲ ਦੀ ਪਰਚੀ ਵੀ ਦਿਖਾਈ, ਪਰ ਪੁਲਿਸਕਰਮਚਾਰੀਆਂ ਨੇ ਪਾੜ ਦਿੱਤੀ।ਥਾਣੇ ‘ਚ ਲਿਜਾ ਕੇ ਕੁੱਟਿਆ ਅਤੇ ਇਸ ਤੋਂ ਬਾਅਦ ਛੱਡਿਆ।ਪਰਿਵਾਰ ਵਾਲਿਆਂ ਨੇ ਜਾਵੇਦ ਦਾ ਇੰਤਜ਼ਾਰ ਕਰਦੇ ਰਹੇ।ਦੂਜੇ ਪਾਸੇ ਖੂਨ ਲਿਆਉਣ ‘ਚ ਦੇਰੀ ਹੋਣ ਕਾਰਨ ਨਜ਼ੀਰ ਮੁਹੰਮਦ ਮਾਲਿਕ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ।

police forcibly detains people who finding blood

ਇਸ ਬਾਰੇ ‘ਚ ਜਾਵੇਦ ਸੇਖ ਨੇ ਦੱਸਿਆ ਕਿ ਉਨ੍ਹਾਂ ਪਾਟੀਆ ਦੇ ਅਮਨ ਹਸਪਤਾਲ ‘ਚ ਉਸਦੇ ਚਾਚਾ ਸਹੁਰਾ ਨਜ਼ੀਰ ਮੁਹੰਮਦ ਮਾਲਿਕ ਪਾਜ਼ੇਟਿਵ ਆਉਣ ਕਾਰਨ 19 ਅਪ੍ਰੈਲ ਤੋਂ ਐਡਮਿਟ ਸਨ ਅਤੇ ਡਾਕਟਰ ਨੇ ਖੂਨ ਦੀ ਕਮੀ ਦੱਸੀ ਸੀ।ਡਾਕਟਰਾਂ ਨੇ ਬਲੱਡ ਲਿਆਉਣ ਨੂੰ ਕਿਹਾ ਤਾਂ ਜਾਵੇਦ ਨੇ ਆਪਣੇ ਕੁਝ ਸਾਥੀਆਂ ਨਾਲ ਗੱਲ ਕੀਤੀ ਅਤੇ ਬਾਈਕ ਲੈ ਕੇ ਚਲਾ ਗਿਆ।ਰਾਹ ‘ਚ ਪੰਜ ਪੁਲਿਸਕਰਮਚਾਰੀਆਂ ਨੇ ਉਨਾਂ੍ਹ ਨੂੰ ਰੋਕਿਆ ਗਾਲੀ-ਗਲੋਸ ਸ਼ੁਰੂ ਕਰ ਦਿੱਤੀ।ਉਨਾਂ੍ਹ ਨੇ ਪ੍ਰਿਸਿਕ੍ਰਿਪਸ਼ਨ ਨੂੰ ਝੂਠਾ ਦੱਸ ਕੇ ਉਸ ਨੂੰ ਪਾੜ ਦਿੱਤਾ।ਇਸ ਤੋਂ ਬਾਅਦ ਖਿੱਚਦੇ ਹੋਏ ਅੱਧਾ ਕਿਲੋਮੀਟਰ ਤੱਕ ਲੈ ਗਏ।ਇਸ ਨਾਲ ਜਾਵੇਦ ਨੂੰ ਵਾਪਸ ਆਉਣ ‘ਚ ਦੇਰੀ ਹੋ ਗਈ।

ਨਜ਼ੀਰ ਨੂੰ ਚਾਰ ਯੂਨਿਟ ਖੂਨ ਦੀ ਲੋੜ ਸੀ।ਇਸ ‘ਚੋਂ ਦੋ ਯੂਨਿਟ ਦਾ ਇੰਤਜਾਮ ਹੋ ਗਿਆ ਸੀ।ਹੋਰ ਦੋ ਬੋਤਲਾਂ ਲਈ ਦੋ ਡੋਨਰ ਨੂੰ ਬੁਲਾਇਆ ਗਿਆ ਸੀ।ਪਰ, ਜਦੋਂ ਡੋਨਰ ਨੇ ਜਾਵੇਦ ਦੇ ਨਾਲ ਹੋਈ ਘਟਨਾ ਦੇ ਬਾਰੇ ‘ਚ ਸੁਣਿਆ ਤਾਂ ਉਹ ਹਸਪਤਾਲ ਆਉਣ ਤੋਂ ਡਰ ਗਏ ਅਤੇ ਹਸਪਤਾਲ ਨਹੀਂ ਪਹੁੰਚੇ।

ਮੁਸੀਬਤ ‘ਚ Ludhiana ਆਇਆ ਅੱਗੇ, ਦੇਖੋ ਕਿਵੇਂ ਦਿਨ-ਰਾਤ ਤਿਆਰ ਕੀਤੀ ਜਾ ਰਹੀ OXygen, ਮੁੱਫਤ ‘ਚ ਹੋ ਰਹੀ ਸਪਲਾਈ

The post ਹਸਪਤਾਲ ‘ਚ ਭਰਤੀ ਰਿਸ਼ਤੇਦਾਰ ਲਈ ਬਲੱਡ ਲੈਣ ਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਫੜਿਆ, ਸਮੇਂ ‘ਤੇ ਖੂਨ ਨਾ ਮਿਲਣ ਨਾਲ ਮਰੀਜ਼ ਦੀ ਮੌਤ appeared first on Daily Post Punjabi.