police interrogation Archives - Daily Post Punjabi

ਪਿਤਾ ਨਾਲ ED ਆਫਿਸ ਤੋਂ ਨਿਕਲੀ ਰਿਆ ਚਕਰਵਰਤੀ, ਸਾਢੇ ਅੱਠ ਘੰਟੇ ਚਲੀ ਲੰਬੀ ਪੁੱਛਗਿੱੱਛ
rhea interrogated ed office:ਸ਼ੁਕਰਵਾਰ ਦਾ ਦਿਨ ਰਿਆ ਚਕਰਵਰਤੀ ਦੇ ਲਈ ਕਾਫੀ ਭਾਰੀ ਰਿਹਾ ਹੈ ਅਤੇ ਸੁਸ਼ਾਂਤ ਮਾਮਲੇ ਦੇ ਲਿਹਾਜ ਤੋਂ ਕਾਫੀ ਜਰੂਰੀ ਸੀ। ਈਡੀ ਨੇ ਰਿਆ ਚਕਰਵਰਤੀ ਤੋਂ ਇਸ ਕੇਸ ਦੇ ਸਿਲਸਿਲੇ ਵਿੱਚ ਅੱਠ ਘੰਟੇ ਤੋਂ ਜਿਆਦਾ ਲੰਬੀ ਪੁੱਛਗਿੱਛ ਕੀਤੀ ਹੈ।ਅਦਾਕਾਰਾ ਤੋਂ ਉਨ੍ਹਾਂ ਦੀ ਪਰਾਪਰਟੀ ਤੋਂ ਲੈ ਕੇ ਉਨ੍ਹਾਂ ਦੇ ਇਨਕਮ ਸੋਰਸ ਦੇ ਬਾਰੇ ਵਿੱਚ ਜਾਨਣ ਦੀ ਕੋਸ਼ਿਸ਼ ਕੀਤੀ ਗਈ।ਰਿਆ ਚਕਰਵਰਤੀ ਨੇ ਈਡੀ ਨੂੰ ਇੱਕ ਆਡਿਟ ਰਿਪੋਰਟ ਵੀ ਦਿੱਤੀ ਹੈ।ਉਸ ਰਿਪੋਰਟ ਦੇ ਜਰੀਏ ਰਿਆ ਨੇ ਆਪਣੇ ਖਾਰ ਵਾਲੇ ਫਲੈਟ ਦੇ ਬਾਰੇ ਵਿੱਚ ਕਈ ਜਰੂਰੀ ਗੱਲਾਂ ਦੱਸੀਆਂ ਹਨ।

ਉਨ੍ਹਾਂ ਨੇ ਈਡੀ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਉਸ ਫਲੈਟ ਦੇ ਲਈ ਲੋਨ ਕਿਸ ਤਰ੍ਹਾਂ ਮਿਲਿਆ ਸੀ।ਦੱਸ ਦੇਈਏ ਕਿ ਰਿਆ ਤੇ ਇਸ ਤਰ੍ਹਾਂ ਇਲਜਾਮ ਲੱਗੇ ਹਨ ਕਿ ਉਨ੍ਹਾਂ ਨੇ ਸੁਸ਼ਾਂਤ ਦੇ ਅਕਾਊਂਟ ਤੋਂ 15 ਕਰੋੜ ਰੁਪਏ ਕੱਢੇ ਸਨ।ਖਬਰਾਂ ਅਨੁਸਾਰ ਇਸ ਨਾਲ ਜੁੜੇ ਵੀ ਸਵਾਲ ਰਿਆ ਤੋਂ ਪੁੱਛੇ ਗਏ ਹਨ।ਉਨ੍ਹਾਂ ਨੇ ਕੀ ਸਫਾਈ ਦਿੱਤੀ ਹੈ,ਉਹ ਅਜੇ ਸਾਹਮਣੇ ਨਹੀਂ ਆਇਆ ਹੈ।ਉੱਥੇ ਹੀ ਰਿਆ ਚਕਰਵਰਤੀ ਦੇ ਇਲਾਵਾ ਈਡੀ ਦਫਤਰ ਵਿੱਚ ਅਦਾਕਾਰਾ ਦੇ ਭਰਾ ਸ਼ੌਵਿਕ ਵੀ ਉੱਥੇ ਮੌਜੂਦ ਸਨ। ਸੁਸ਼ਾਂਤ ਕੇਸ ਵਿੱਚ ਉਨ੍ਹਾਂ ਨੂੰ ਵੀ ਅਹਿਮ ਕੜੀ ਮੰਨਿਆ ਜਾ ਰਿਹਾ ਹੈ।

ਦੱਸਿਆ ਗਿਆ ਸੀ ਕਿ ਇੱਕ ਕੰਪਨੀ ਵਿੱਚ ਸੁਸ਼ਾਂਤ ਨਾਲ ਸ਼ੌਵਿਕ ਵੀ ਹਿੱਸੇਦਾਰ ਸੀ। ਅਜਿਹੇ ਵਿੱਚ ਇਸ ਐਂਗਲ ਤੇ ਵੀ ਈਡੀ ਜਾਂਚ ਕਰ ਸਕਦੀ ਹੈ।ਉਂਝ ਈਡੀ ਨੇ ਰਿਆ ਚਕਰਵਰਤੀ ਅਤੇ ਸੁਸ਼ਾਂਤ ਦੀ ਬਿਜਨੈੱਸ ਮੈਨੇਜਰ ਰਹਿ ਚੁੱਕੀ ਸ਼ਰੂਤੀ ਮੋਦੀ ਦਾ ਵੀ ਬਿਆਨ ਦਰਜ ਕੀਤਾ ਹੈ।ਉਹ ਰਿਆ ਤੋਂ ਪਹਿਲਾਂ ਹੀ ਦਫਤਰ ਤੋਂ ਬਾਹਰ ਆ ਗਈ ਸੀ।ਉਨ੍ਹਾਂ ਨੇ ਦੱਸਿਆ ਸੀ- ਮੈਂ ਆਪਣਾ ਬਿਆਨ ਦਰਜ ਕਰਾ ਦਿੱਤਾ ਹੈ ਅਤੇ ਹੁਣ ਮੈਂ ਇਸ ਬਾਰੇ ਵਿੱਚ ਕੁੱਝ ਨਹੀਂ ਕਹਾਂਗੀ।ਦੱਸ ਦੇਈਏ ਕਿ ਸੁਸ਼ਾਂਤ ਮਾਮਲੇ ਵਿੱਚ ਸੀਬੀਆਈ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਵੀ ਰਿਆ ਚਕਰਵਰਤੀ ਤੋਂ ਪੁੱਛਗਿੱਛ ਕਰੇਗੀ। ਅਜਿਹੇ ਵਿੱਚ ਰਿਆ ਚਕਰਵਰਤੀ ਨੂੰ ਅਜੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਦੇਣੇ ਹੋਣਗੇ।ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਮਾਮਲਾ ਦਿਨ ਪ੍ਰਤੀ ਦਿਨ ਉ਼ਝਦਾ ਜਾ ਰਿਹਾ ਹੈ ਅਤੇ ਰੋਜ ਨਵੀਂ ਨਵੀਂ ਅਪਡੇਟ ਸਾਹਮਣੇ ਆ ਰਹੀਆਂ ਹਨ।

The post ਪਿਤਾ ਨਾਲ ED ਆਫਿਸ ਤੋਂ ਨਿਕਲੀ ਰਿਆ ਚਕਰਵਰਤੀ, ਸਾਢੇ ਅੱਠ ਘੰਟੇ ਚਲੀ ਲੰਬੀ ਪੁੱਛਗਿੱੱਛ appeared first on Daily Post Punjabi.

ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿੱਚ ਹੁਣ ਮਹੇਸ਼ ਭੱਟ ਪਹੁੰਚੇ ਥਾਣਾ, ਬਿਆਨ ਕਰਵਾਇਆ ਦਰਜ
mahesh bhatt mumbai police:ਸੁਸ਼ਾਂਤ ਸਿੰਘ ਦੀ ਮੌਤ ਤੋ ਬਾਅਦ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੂੰ ਬਹੁਤ ਟ੍ਰੋਲ ਹੋਣਾ ਪਿਆ ।ਸ਼ੋਸ਼ਲ ਮੀਡੀਆ ਤੇ ਮਹੇਸ਼ ਭੱਟ ਨੂੰ ਬਹੁਤ ਬੁਰੇ ਕਮੈਂਟਸ ਆਏ ਅਤੇ ਲੋਕਾ ਨੇ ਉਹਨਾਂ ਨੂੰ ਬਹੁਤ ਹੀ ਬੁਰਾ -ਭਲਾ ਕਿਹਾ ਪਰ ਮਹੇਸ਼ ਭੱਟ ਨੇ ਸਭ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਕੁੱਝ ਸਮਾਂ ਪਹਿਲਾ ਉਹ ਸੁਸ਼ਾਂਤ ਨੂੰ ਮਿਲੇ ਸਨ ਅਤੇ ਤਾਂ ਉਹਨਾਂ ਨੂੰ ਸੁਸ਼ਾਂਤ ਦੀ ਮਾਨਸਿਕ ਹਾਲਤ ਕੁੱਝ ਠੀਕ ਨਹੀਂ ਸੀ ਲੱਗੀ ।

ਇਸ ਬਾਰੇ ਵਿੱਚ ਉਹਨਾਂ ਨੇ ਮਹੇਸ਼ ਭੱਟ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ (ਸੁਸ਼ਾਂਤ ) ਪਰਵੀਨ ਬਾੱਬੀ ਦੇ ਰਾਹ ਤੇ ਹਨ। ਇਨਾਂ ਹੀ ਨਹੀਂ ਮਹੇਸ਼ ਭੱਟ ਦੇ ਆਫਿਸ ਵਿੱਚ ਕੰਮ ਕਰਨ ਵਾਲੀ ਉਹਨਾਂ ਦੀ ਸਹਾਇਕਾ ਸੁਹਿਰਤਾ ਦਾਸ ਨੇ ਫੇਸਬੁੱਕ ਤੇ ਪੋਸਟ ਲਿਖ ਕੇ ਰੇਹਾ ਚੱਕਰਵ੍ਰਤੀ ਨਾਲ ਜੁੜੇ ਕਈ ਖੁਲਾਸੇ ਕੀਤੇ ।ਉਹਨਾਂ ਨੇ ਦੱਸਿਆ ਕਿ ਸੁਸ਼ਾਂਤ ਦੇ ਬਾਰੇ ਰੇਹਾ ਚੱਕਰਵ੍ਰਤੀ ਮਹੇਸ਼ ਭੱਟ ਤੋ ਸਲਾਹ ਲੈਂਦੀ ਸੀ ।ਇਸ ਕੇਸ ਵਿੱਚ ਮਹੇਸ਼ ਭੱਟ ਨੂੰ ਸੰਮਨ ਵੀ ਭੇਜੇ ਗਏ ਸਨ।ਜਿਸ ਤੋ ਬਾਅਦ ਮਹੇਸ਼ ਭੱਟ ਆਪਣਾ ਬਿਆਨ ਦਰਜ਼ ਕਰਵਾਉਣ ਲਈ ਸਾਂਤਾਕਰੂਜ ਥਾਣੇ ਵਿੱਚ ਪਹੁੰਚੇ । ਉਹਨਾਂ ਤੋ ਦੋ ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ । ਉਹਨਾਂ ਤੋ ਸੁਸ਼ਾਂਤ ਸਿੰਘ ਨੂੰ ਲੈ ਕੇ ਅਤੇ ਰੇਹਾ ਚੱਕਰਵ੍ਰਤੀ ਨੂੰ ਲੈ ਕੇ ਪੁੱਛ-ਗਿੱਛ ਕੀਤੀ ਗਈ ।ਇਸ ਤੋਂ ਇਲਾਵਾ ਉਹਨਾਂ ਤੋ ਸੁਸ਼ਾਂਤ ਸਿੰਘ ਨੂੰ ਆਪਣੀਆ ਫਿਲਮਾਂ ਤੋ ਬਾਹਰ ਕਰਨ ਤੇ ਵੀ ਪੁੱਛ-ਗਿੱਛ ਕੀਤੀ ਗਈ। ਉਹਨਾਂ ਨੇ ਸਾਂਤਾਕਰੂਜ ਥਾਣੇ ਦੇ ਵਿੱਚ ਆਪਣੇ ਬਿਆਨ ਦਰਜ਼ ਕਰਵਾਏ ।

ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿੱਲ ਦੇਸ਼ਮੁੱਖ ਦਾ ਵੱਡਾ ਬਿਆਨ:ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿੱਲ ਦੇਸ਼ਮੁੱਖ ਨੇ ਸੁਸ਼ਾਂਤ ਸਿੰਘ ਦੇ ਮਾਮਲੇ ਦੇ ਵਿੱਚ ਮਹੇਸ਼-ਭੱਟ ਤੋ ਪੁੱਛ-ਗਿੱਛ ਕਰਨ ਦੀ ਗੱਲ ਕਹੀ ।ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਹੇਸ਼ ਭੱਟ ਦਾ ਬਿਆਨ ਰਿਕਾਰਡ ਕੀਤਾ ਜਾਵੇ।ਉਹਨਾ ਨੇ ਕਿਹਾ ਕਿ ਕਰਨ ਜੋਹਰ ਦੇ ਮੈਨੇਜਰ ਤੋ ਵੀ ਸਵਾਲ-ਜਵਾਬ ਪੁੱਛੇ ਜਾਣਗੇ ਅਤੇ ਅਗਰ ਜਰੂਰਤ ਪਈ ਤਾਂ ਕਰਨ ਜੋਹਰ ਨੂੰ ਵੀ ਬੁਲਾਇਆ ਜਾਵੇਗਾ ।ਪਰ ਬਾਅਦ ਵਿੱਚ ਕਰਨ ਜੋਹਰ ਦੀ ਥਾਂ ਧਰਮਾ ਪ੍ਰੌਡਕਸ਼ਨ ਦੇ ਸੀ.ਈ.ਓ ਅਪੂਰਵ ਮਹਿਤਾ ਦੇ ਬਿਆਨ ਦਰਜ਼ ਕੀਤੇ ਗਏ।

The post ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿੱਚ ਹੁਣ ਮਹੇਸ਼ ਭੱਟ ਪਹੁੰਚੇ ਥਾਣਾ, ਬਿਆਨ ਕਰਵਾਇਆ ਦਰਜ appeared first on Daily Post Punjabi.