police man Archives - Daily Post Punjabi

ਕੈਬਨਿਟ ਮੰਤਰੀ ਕਾਂਗੜ ਦੇ ਸੰਪਰਕ ‘ਚ ਆਏ ਪੁਲਿਸ ਅਧਿਕਾਰੀਆਂ ਦੇ ਲਏ ਗਏ ਕੋਰੋਨਾ ਸੈਪਲ
policemen corona samples mansa: ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਦੀ ਲਿਸਟ ਬਣਾਈ ਗਈ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਮੁਤਾਬਕ ਸਿਹਤ ਵਿਭਾਗ ਦੀ ਜ਼ਿਲ੍ਹਾ ਸੈਂਪਲਿੰਗ ਟੀਮ ਵੱਲੋਂ ਪਿੰਡ ਕਾਹਨਗੜ੍ਹ ਵਿਖੇ ਕੋਰੋਨਾ ਸੈਂਪਲਿੰਗ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਵਿੱਚ 90 ਕੋਰੋਨਾ ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਦੌਰਾਨ ਪੁਲਿਸ ਲਾਈਨ ਤਾਮਕੋਟ ਵਿਖੇ ਵੀ ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਸਮੇਤ 72 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਸੈਂਪਲ ਲਏ ਗਏ, ਜਿਸ ਦੀ ਜਾਣਕਾਰੀ ਜ਼ਿਲ੍ਹਾ ਇੰਚਾਰਜ ਸੈਂਪਲਿੰਗ ਟੀਮ ਡਾ. ਰਣਜੀਤ ਸਿੰਘ ਰਾਏ ਨੇ ਸਾਂਝੀ ਕੀਤੀ।

policemen corona samples mansa

ਇਸ ਮੌਕੇ ਐਸ.ਐਸ.ਪੀ. ਨੇ ਕਿਹਾ ਕਿ 15 ਅਗਸਤ ਵਾਲੇ ਸਮਾਗਮ ਦੌਰਾਨ ਜਿਹੜੇ ਵੀ ਮੁਲਾਜ਼ਮ ਸੰਪਰਕ ਵਿੱਚ ਆਏ ਸਨ, ਉਨ੍ਹਾਂ ਸਾਰਿਆਂ ਦਾ ਟੈਸਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟ ਕਰਵਾਉਣ ਵਿੱਚ ਕੋਈ ਵੀ ਨੁਕਸਾਨ ਨਹੀਂ ਹੈ ਅਤੇ ਜੋ ਵੀ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ‘ਚ ਆਉਂਦਾ ਹੈ, ਉਨ੍ਹਾਂ ਨੂੰ ਖੁਦ ਹੀ ਟੈਸਟ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਕੋਰੋਨਾ ਤੋਂ ਜਿੱਤ ਸਕੀਏ।

policemen corona samples mansa

ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਸਾਹਮਣੇ ਆਈ ਸੀ। ਇਸ ਦੌਰਾਨ ਸਭ ਤੋਂ ਵੱਡੀ ਖਤਰੇ ਦੀ ਗੱਲ ਇਹ ਸਾਹਮਣੇ ਆਈ ਸੀ ਕਿ ਕਾਂਗੜ ਨੇ 15 ਅਗਸਤ ਨੂੰ ਝੰਡਾ ਲਹਿਰਾਉਣ ਤੋਂ ਬਾਅਦ ਇਕ ਸਕੂਲ ‘ਚ ਪਹੁੰਚੇ ਸੀ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਦੇ ਕੋਰੋਨਾ ਟੈਸਟਿੰਗ ਲਈ ਸੈਂਪਲ ਲਏ ਗਏ।

The post ਕੈਬਨਿਟ ਮੰਤਰੀ ਕਾਂਗੜ ਦੇ ਸੰਪਰਕ ‘ਚ ਆਏ ਪੁਲਿਸ ਅਧਿਕਾਰੀਆਂ ਦੇ ਲਏ ਗਏ ਕੋਰੋਨਾ ਸੈਪਲ appeared first on Daily Post Punjabi.

ਪ੍ਰਵਾਸੀ ਮਜਦੂਰਾਂ ਦੀ ਮਦਦ ਤੋਂ ਬਾਅਦ ਸੋਨੂ ਨੇ ਪੁਲਿਸ ਨੂੰ ਦਿੱਤੇ 25 ਹਜ਼ਾਰ ਫੇਸ ਸ਼ੀਲਡ
sonu sood 25000 face shields:ਅਦਾਕਾਰ ਸੋਨੂ ਸੂਦ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ।ਲਾਕਡਾਊਨ ਵਿੱਚ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਸੋਨੂ ਸੂਦ ਨੇ ਜਬਰਦਸਤ ਸੁਰਖੀਆਂ ਬਟੋਰੀਆਂ ਸੀ। ਸੋਨੂ ਸੂਦ ਸੈਂਕੜਿਆਂ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਹਨ।ਪ੍ਰਵਾਸੀ ਮਜਦੂਰਾਂ ਦੀ ਮਦਦ ਤੋਂ ਬਾਅਦ ਹੁਣ ਸੋਨੂ ਸੂਦ ਨੇ ਮਹਾਰਾਸ਼ਟਰ ਪੁਲਿਸ ਨੂੰ 25000 ਫੇਸ ਸ਼ੀਲਡ ਦਿੱਤੇ ਹਨ। ਮਹਾਰਾਸ਼ਟਰ ਦੇ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ ਹੈ ਅਤੇ ਸੋਨੂ ਸੂਦ ਦਾ ਧੰਨਵਾਦ ਦਿੱਤਾ ਹੈ। ਉਨ੍ਹਾਂ ਨੇ ਸੋਨੂ ਸੂਦ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਮੈਂ ਸੋਨੂ ਸੂਦ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਦੇ ਉਦਾਰ ਯੋਗਦਾਨ ਦੇ ਲਈ।

ਸੋਨੂ ਸੂਦ ਨੇ ਪੁਲਿਸ ਨੂੰ 25000 ਫੇਸ ਸ਼ੀਲਡ ਦਿੱਤੇ ਹਨ। ਇਸ ਤੇ ਸੋਨੂ ਨੇ ਰਿਪਲਾਈ ਕਰਦੇ ਹੋਏ ਲਿਖਿਆ ‘ ਤੁਹਾਨੂੰ ਸ਼ਬਦਾਂ ਦੇ ਨਾਲ ਸਨਮਾਣਿਤ ਮਹਿਸੂਸ ਕਰ ਰਿਹਾ ਹਾਂ , ਮੇਰੇ ਪੁਲਿਸ ਭਰਾ ਅਤੇ ਭੈਣ ਸਾਡੇ ਅਸਲੀ ਹੀਰੋ ਹਨ, ਜੋ ਕੰਮ ਉਹ ਲੋਕ ਕਰ ਰਹੇ ਹਨ ਉਸਦੇ ਅੱਗੇ ਇਹ ਬਹੁਤ ਘੱਟ ਹੈ, ਜੈ ਹਿੰਦ #OurRealHeroes

ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਸ਼ਖਸ਼ ਨੇ ਸੋਨੂ ਨੂੰ ਬੇਨਤੀ ਕੀਤੀ ਅਤੇ ਟਵੀਟ ਕਰਦੇ ਹੋਏ ਕਿਹਾ ਕਿ ਸਰ , ਮੇਰੇ ਚਾਚੂ ਜੀ ਕੇਰਲ ਵਿੱਚ ਕੰਮ ਕਰਨ ਗਏ ਸਨ ਅਤੇ ਹੁਣ ਉਨ੍ਹਾਂ ਨੇ ਘਰ ਆਉਣਾ ਹੈ , ਚਾਰ ਆਦਮੀ ਹਨ। ਪਲੀਜ ਸਰ ਹੈਲਪ ਕਰੋ।ਨਹੀਂ ਤਾਂ ਇਸ ਈਦ ਵਿੱਚ ਉਹ ਨਹੀਂ ਆ ਪਾ ਆਉਣਗੇ, ਪਲੀਜ ਸਰ। ਸੋਨੂ ਨੇ ਇਸ ਸ਼ਖਸ ਦਾ ਟਵੀਟ ਰੀਟਵੀਟ ਕਰਦੇ ਹੋਏ ਲਿਖਿਆ ; ਚਿੰਤਾ ਨਾ ਕਰੋ ਮੇਰੇ ਭਰਾ, ਈਦ ਤੁਸੀਂ ਆਪਣੇ ਚਾਚਾ ਜੀ ਨਾਲ ਹੀ ਮਨਾਓਗੇ,ਉਨ੍ਹਾਂ ਨੂੰ ਬੋਲਣਾ ਤੁਹਾਡੀ ਈਦੀ ਲੈਂਦੇ ਆਉਣ। ਦੱਸ ਦੇਈਏ ਕਿ ਜਦੋਂ ਦੇਸ਼ ਵਿੱਚ ਲਾਕਡਾਊਨ ਲੱਗਿਆ ਤਾਂ ਸੋਨੂ ਸੂਦ ਨੇ ਆਪਣੇ ਪਿਤਾ ਸ਼ਕਤੀ ਸਾਗਰ ਖੇਦ ਦੇ ਨਾਮ ਤੇ ਇੱਕ ਸਕੀਮ ਲਾਂਚ ਕੀਤੀ ਸੀ ਜਿਸਦੇ ਹੇਠਾਂ ਉਹ ਰੋਜ 45 ਹਜ਼ਾਰ ਲੋਕਾਂ ਨੂੰ ਹਰ ਰੋਜ ਖਾਣਾ ਖਿਲਾ ਰਹੇ ਸਨ। ਸੋਨੂ ਨੂੰ ਇਸ ਕੰਮ ਦੇ ਲਈ ਖੂਬ ਪ੍ਰਸ਼ੰਸਾ ਵੀ ਮਿਲੀ। ਤੁਹਾਨੂੰ ਦੱਸ ਦੇਈਏ ਕਿ ਸੋਨੂ ਸੂਦ ਅਕਸਰ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ।

The post ਪ੍ਰਵਾਸੀ ਮਜਦੂਰਾਂ ਦੀ ਮਦਦ ਤੋਂ ਬਾਅਦ ਸੋਨੂ ਨੇ ਪੁਲਿਸ ਨੂੰ ਦਿੱਤੇ 25 ਹਜ਼ਾਰ ਫੇਸ ਸ਼ੀਲਡ appeared first on Daily Post Punjabi.