police questions Archives - Daily Post Punjabi

ਸੁਸ਼ਾਂਤ ਸੁਸਾਈਡ ਕੇਸ ਵਿੱਚ ਯਸ਼ਰਾਜ ਫਿਲਮਜ਼ ਦੇ ਸਾਬਕਾ ਅਧਿਕਾਰੀਆਂ ਤੋਂ ਹੋਈ ਪੁੱਛਗਿੱਛ, ਪੁਲਿਸ ਨੂੰ ਮਿਲੀ ਇਹ ਜਾਣਕਾਰੀ
sushant police questions yashraj:ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਖਬਰ ਨੇ ਉਨ੍ਹਾਂ ਦੇ ਕਰੀਬੀ ਅਤੇ ਪਰਿਵਾਰਵਾਲਿਆਂ ਦੇ ਇਲਾਵਾ ਪੂਰੀ ਬਾਲੀਵੁਡ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ।ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਤੇ ਚਲ ਰਹੀ ਨੈਪੋਟਿਜਮ ਤੇ ਬਹਿਸ ਛਿੱੜੀ ਹੈ ਅਤੇ ਉੱਥੇ ਇਸ ਮੁੱਦੇ ਤੇ ਕਈ ਸਿਤਾਰੇ ਘਿਰੇ ਹਨ। ਉੱਥੇ ਹੀ ਦੂਜੇ ਪਾਸੇ ਸੁਸਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਕੇਸ ਨੂੰ ਲੈ ਕੇ ਪੁਲਿਸ ਦੀ ਪੁੱਛਤਾਛ ਜਾਰੀ ਹੈ।ਰਿਸ਼ਤੇਦਾਰਾਂ, ਖਾਸ ਦੋਸਤ ਅਤੇ ਕਰੀਬੀਆਂ ਤੋਂ ਬਾਅਦ ਹਾਲ ਹੀ ਵਿੱਚ ਪੁਲਿਸ ਨੇ ਸੁਸਾਂਤ ਦੇ ਨਾਲ ਪ੍ਰੋਫੈਸ਼ਨਲੀ ਜੁੜੇ ਲੋਕਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ।ਇਸ ਸਿਲਸਿਲੇ ਵਿੱਚ ਯਸ਼ਰਾਜ ਫਿਲਮ ਦੇ ਨਾਲ ਜੁੜੇ ਰਹਿ ਚੁੱਕੇ ਦੋ ਅਧਿਕਾਰੀਆਂ ਤੋਂ ਪੁੱਛਤਾਛ ਕੀਤੀ ਹੈ।

ਖਬਰਾਂ ਅਨੁਸਾਰ ਇਸ ਦੌਰਾਨ ਪੁਲਿਸ ਨੂੰ ਸੁਸ਼ਾਂਤ ਦੇ ਨਾਲ ਜੁੜੀਆਂ ਕੁੱਝ ਜਰੂਰੀ ਜਾਣਕਾਰੀਆਂ ਮਿਲੀਆਂ ਹਨ। ਸੁਸ਼ਾਂਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਸ ਗੱਲ ਤੇ ਬਹਿਸ ਛਿੜੀ ਹੈ ਕਿ ਆਊਟਸਾਈਡਰ ਹੋਣ ਦੇ ਕਾਰਨ ਤੋਂ ਉਨ੍ਹਾਂ ਨੂੰ ਵੱਡੇ ਪ੍ਰੋਡਕਸ਼ਨ ਹਾਊਸੇਸ ਵਿੱਚ ਭੇਦਭਾਵ ਦਾ ਸਾਹਮਣਾ ਕਰਨਾ ਪਿਆ।ਉੱਥੇ ਹੀ ਬੀਤੇ ਦਿਨੀਂ ਖਬਰ ਆਈ ਸੀ  ਕਿ ਪੁਲਿਸ ਨੇ ਜਾਂਚ ਦੇ ਲਈ ਯਸ਼ਰਾਜ ਫਿਲਮਜ਼ ਤੋਂ ਸੁਸ਼ਾਂਤ ਦੇ ਨਾਲ ਕੀਤੇ ਗਏ ਕਾਨਟ੍ਰੈਕਟ ਦੀ ਕਾਪੀ ਮੰਗੀ ਸੀ।

ਖਬਰਾਂ ਅਨੁਸਾਰ ਪੁਲਿਸ ਨੇ ਸ਼ੁਕਰਵਾਰ ਨੂੰ ਯਸ਼ਰਾਜ ਫਿਲਮਜ਼ ਦੋ ਦੋ ਸਾਬਕਾ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ।ਦੱਸਿਆ ਜਾ ਰਿਹਾ ਹੈ ਕਿ ਇਸ ਪੁਛਗਿੱਛ ਵਿੱਚ ਯਸ਼ਰਾਜ ਫਿਲਮ ਦੇ ਸਾਬਕਾ ਵਾਈਸ ਪ੍ਰੈਜੀਡੈਂਟ ਪ੍ਰੋਡਕਸ਼ਨ ਰਹੇ ਆਸ਼ੀਸ਼ ਸਿੰਘ ਅਤੇ ਯਸ਼ਰਾਜ ਫਿਲਮਜ਼ ਦੇ ਨਾਲ ਪਹਿਲਾਂ ਕੰਮ ਆਸ਼ੀਸ਼ ਪਾਟਿਲ ਵੀ ਸ਼ਾਮਿਲ ਰਹੇ।

ਦੱਸ ਦੇਈਏ ਕਿ ਸਾਲ  2012 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਹੋਏ ਯਸ਼ਰਾਜ ਫਿਲਮਜ਼ ਦੇ ਕਾਨਟ੍ਰੈਕਟ ਤੇ ਇਨ੍ਹਾਂ ਦੋਨਾਂ ਨੇ ਸਾਈਨ ਕੀਤਾ। ਖਬਰਾਂ ਅਨੁਸਾਰ ਮੁੰਬਈ ਬਾਂਦਰਾ ਪੁਲਿਸ ਦੁਆਰਾ ਆਸ਼ੀਸ਼ ਸਿੰਘ ਦੇ ਨਾਲ ਲਗਭਗ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਆਸ਼ੀਸ਼ ਨੇ ਸੁਸ਼ਾਂਤ ਦੇ ਯਸ਼ਰਾਜ ਫਿਲਮਜ਼ ਦੇ ਨਾਲ ਹੋੇ ਕਾਨਟਰੈਕਟ ਬਾਰੇ ਕਈ ਡਿਟੇਲਜ਼ ਸ਼ੇਅਰ ਕੀਤੀਆਂ।ਇਸ ਵਿੱਚ 2015 ਤੱਕ ਸੁਸਾਂਤ ਦੇ ਯਸ਼ਰਾਜ ਫਿਲਮਨ ਦੇ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਦੇ ਇਸ ਕਾਨਟ੍ਰੈਕਟ ਤੋਂ ਬਾਹਰ ਨਿਕਲਣ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਮਿਲੀ ਹੈ।

The post ਸੁਸ਼ਾਂਤ ਸੁਸਾਈਡ ਕੇਸ ਵਿੱਚ ਯਸ਼ਰਾਜ ਫਿਲਮਜ਼ ਦੇ ਸਾਬਕਾ ਅਧਿਕਾਰੀਆਂ ਤੋਂ ਹੋਈ ਪੁੱਛਗਿੱਛ, ਪੁਲਿਸ ਨੂੰ ਮਿਲੀ ਇਹ ਜਾਣਕਾਰੀ appeared first on Daily Post Punjabi.