police raid Archives - Daily Post Punjabi

5.60 ਕਰੋੜ ਕੈਸ਼, 106 ਕਿੱਲੋ ਸੋਨਾ-ਚਾਂਦੀ… ਸੁਨਿਆਰੇ ਦੇ ਘਰ ਪੁਲਿਸ ਨੇ ਮਾਰੀ ਰੇਡ, ਮਿਲੀ ਬੇਹਿਸਾਬ ਦੌਲਤ
ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਕਮਿਸ਼ਨ ਅਤੇ ਪੁਲਿਸ ਦੀਆਂ ਟੀਮਾਂ ਚੋਣ ਜ਼ਾਬਤੇ ਤਹਿਤ ਪੂਰੇ ਦੇਸ਼ ‘ਤੇ ਨਜ਼ਰ ਰੱਖ ਰਹੀਆਂ ਹਨ। ਇਸ ਦੌਰਾਨ ਕਰਨਾਟਕ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਛਾਪੇਮਾਰੀ  ਕੀਤੀ ਗਈ, ਜਿਸ ‘ਚ ਪੁਲਿਸ ਨੂੰ ਬੇਸ਼ੁਮਾਰ ਦੌਲਤ ਮਿਲੀ ਹੈ। ਪੁਲਿਸ ਨੇ ਇੱਥੋਂ 5 ਕਰੋੜ ਰੁਪਏ ਨਕਦ ਅਤੇ 106 ਕਿਲੋ ਗਹਿਣੇ ਬਰਾਮਦ ਕੀਤੇ ਹਨ।

ਚੋਣਾਂ ਦੌਰਾਨ ਕਰਨਾਟਕ ਵਿੱਚ ਛਾਪੇਮਾਰੀ ਵਿੱਚ, ਪੁਲਿਸ ਨੇ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਦੇ ਘਰ ਤੋਂ 5.60 ਕਰੋੜ ਰੁਪਏ ਨਕਦ, 3 ਕਿਲੋ ਸੋਨਾ, 103 ਕਿਲੋ ਚਾਂਦੀ ਦੇ ਗਹਿਣੇ ਅਤੇ 68 ਚਾਂਦੀ ਦੀਆਂ ਬਾਰਾਂ ਜ਼ਬਤ ਕੀਤੀਆਂ ਹਨ। ਇਹ ਛਾਪੇਮਾਰੀ ਕਰਨਾਟਕ ਦੇ ਬੇਲਾਰੀ ਸ਼ਹਿਰ ਵਿੱਚ ਕੀਤੀ ਗਈ ਹੈ। ਪੁਲਿਸ ਵੱਲੋਂ ਕੁੱਲ 7.60 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਗਹਿਣਿਆਂ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ।

Police raided goldsmith’s house

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਹਿਣਿਆਂ ਦੀ ਦੁਕਾਨ ਦੇ ਮਾਲਕ ਨਰੇਸ਼ ਦੇ ਘਰੋਂ ਵੱਡੀ ਮਾਤਰਾ ‘ਚ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਕ ਖੁਫੀਆ ਸੂਚਨਾ ਦੇ ਆਧਾਰ ‘ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰੁਸੇਪੇਟ ਥਾਣਾ ਖੇਤਰ ‘ਚ ਜਵੈਲਰ ਦੇ ਘਰ ‘ਚ ਵੱਡੀ ਮਾਤਰਾ ‘ਚ ਨਕਦੀ ਅਤੇ ਗਹਿਣੇ ਰੱਖੇ ਹੋਏ ਹਨ।

ਇਹ ਵੀ ਪੜ੍ਹੋ : ਇਹ ਬਣਿਆ ਦੁਨੀਆ ਦਾ ਸਭ ਤੋਂ ਲੰਮੀ ਉਮਰ ਦਾ ਬੰਦਾ, 2 ਵਰਲਡ ਵਾਰ ਤੇ ਕੋਰੋਨਾ ਵੀ ਨਹੀਂ ਵਿਗਾੜ ਸਕਿਆ ਕੁਝ ਵੀ

ਪੁਲਿਸ ਨੂੰ ਮਾਮਲੇ ਵਿੱਚ ਹਵਾਲਾ ਸਬੰਧਾਂ ਦਾ ਸ਼ੱਕ ਹੈ ਅਤੇ ਕਰਨਾਟਕ ਪੁਲਿਸ ਨੇ ਐਕਟ ਦੀ ਧਾਰਾ 98 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ‘ਚ ਹੋਰ ਪੁੱਛਗਿੱਛ ਲਈ ਦੋਸ਼ੀ ਨੂੰ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post 5.60 ਕਰੋੜ ਕੈਸ਼, 106 ਕਿੱਲੋ ਸੋਨਾ-ਚਾਂਦੀ… ਸੁਨਿਆਰੇ ਦੇ ਘਰ ਪੁਲਿਸ ਨੇ ਮਾਰੀ ਰੇਡ, ਮਿਲੀ ਬੇਹਿਸਾਬ ਦੌਲਤ appeared first on Daily Post Punjabi.

ਬਠਿੰਡਾ ਦੀ ਬੀੜ ਤਲਾਬ ਕਲੋਨੀ ‘ਚ ਪੁਲਿਸ ਦੀ ਰੇਡ, 150 ਮੁਲਾਜ਼ਮਾਂ ਨੇ ਕੀਤੀ ਚੈਕਿੰਗ, 40 ਲੋਕਾਂ ਨੂੰ ਲਿਆ ਹਿਰਾਸਤ ‘ਚ
ਬਠਿੰਡਾ ਦੀ ਬੀੜ ਤਾਲਾਬ ਬਸਤੀ ਵਿੱਚ ਪੁਲਿਸ ਨੇ ਵਿਸ਼ੇਸ਼ ਛਾਪੇਮਾਰੀ ਕੀਤੀ। ਇਸ ਦੌਰਾਨ 150 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕਲੋਨੀ ਨੂੰ ਘੇਰ ਕੇ ਚੈਕਿੰਗ ਕੀਤੀ। ਇਸ ਦੌਰਾਨ 40 ਦੇ ਕਰੀਬ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੀ ਅਗਵਾਈ ਐਸਪੀ ਸਿਟੀ ਨਰਿੰਦਰ ਸਿੰਘ ਨੇ ਕੀਤੀ।

ਜਾਣਕਾਰੀ ਅਨੁਸਾਰ ਇਹ ਆਪ੍ਰੇਸ਼ਨ ਸਵੇਰੇ 6 ਵਜੇ ਸ਼ੁਰੂ ਹੋਇਆ ਸੀ। ਪੁਲਿਸ ਨੇ ਸਵੇਰੇ ਸਾਢੇ 9 ਵਜੇ ਤੱਕ ਆਪ੍ਰੇਸ਼ਨ ਨੂੰ ਖ਼ਤਮ ਕਰ ਦਿੱਤਾ। ਚੈਕਿੰਗ ਦੌਰਾਨ CIA ਤੋਂ ਇਲਾਵਾ ਬਠਿੰਡਾ ਸ਼ਹਿਰ ਅਤੇ ਦੇਹਟੀ ਦੀਆਂ ਟੀਮਾਂ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਮੋਗਾ ਪੁਲਿਸ ਨੇ ਫੜਿਆ ਨ.ਸ਼ਾ ਤਸਕਰ, ਮੁਲਜ਼ਮ ਕੋਲੋਂ 25 ਗ੍ਰਾਮ ਹੈ.ਰੋਇਨ ਬਰਾਮਦ

SP ਨਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਫੀਡਬੈਕ ਹੈ ਕਿ ਇਸ ਤਰ੍ਹਾਂ ਦੀ ਪੁਲਿਸ ਚੈਕਿੰਗ ਨਾਲ ਨਸ਼ਾ ਤਸਕਰੀ ਵਿੱਚ ਫਰਕ ਪੈਂਦਾ ਹੈ। ਰਿਕਵਰੀ ਦੇ ਨਾਲ-ਨਾਲ ਨਸ਼ੇ ਨੂੰ ਰੋਕਣਾ ਪੁਲਿਸ ਦੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਤੋਂ ਇਲਾਵਾ ਸ਼ਹਿਰ ਵਿੱਚ ਪੱਕੀ ਨਾਕਾਬੰਦੀ ਵੀ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਬਠਿੰਡਾ ਦੀ ਬੀੜ ਤਲਾਬ ਕਲੋਨੀ ‘ਚ ਪੁਲਿਸ ਦੀ ਰੇਡ, 150 ਮੁਲਾਜ਼ਮਾਂ ਨੇ ਕੀਤੀ ਚੈਕਿੰਗ, 40 ਲੋਕਾਂ ਨੂੰ ਲਿਆ ਹਿਰਾਸਤ ‘ਚ appeared first on Daily Post Punjabi.

ਲੁਧਿਆਣਾ ਦੇ ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਨੌਜਵਾਨਾਂ ਨੂੰ ਹੁੱਕਾ ਪਰੋਸਦੇ ਮਾਲਕ ਤੇ ਕਰਮਚਾਰੀ ਲਏ ਹਿਰਾਸਤ ‘ਚ
ਪੰਜਾਬ ਦੇ ਲੁਧਿਆਣਾ ਵਿੱਚ ਰੇਖੀ ਸਿਨੇਮਾ ਨੇੜੇ ਮਾਚੰਗ ਰੈਸਟੋਰੈਂਟ ਵਿੱਚ ਦੇਰ ਰਾਤ ਪੁਲਿਸ ਨੇ ਛਾਪਾ ਮਾਰਿਆ ਮਾਲਕ ਅਤੇ ਕਰਮਚਾਰੀ ਨੂੰ ਹਿਰਾਸਤ ਵਿੱਚ। ਇੱਥੇ ਲੋਕਾਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਥੇ ਮੌਜੂਦ ਕੁਝ ਲੋਕ ਭੱਜ ਗਏ ਪਰ ਰੈਸਟੋਰੈਂਟ ਦੇ ਮਾਲਕ ਅਤੇ ਕਰਮਚਾਰੀਆਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਹੈ।

Police raid in Ludhiana restaurant

ਥਾਣਾ ਕੋਤਵਾਲੀ ਪੁਲਿਸ ਨੂੰ ਇਲਾਕੇ ਵਿੱਚ ਲਗਾਤਾਰ ਨਾਜਾਇਜ਼ ਹੁੱਕਾ ਬਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਮਾਚੰਗ ਰੈਸਟੋਰੈਂਟ ਵਿੱਚ ਨੌਜਵਾਨਾਂ ਨੂੰ ਨਸ਼ਾ ਕਰਵਾਇਆ ਜਾ ਰਿਹਾ ਹੈ। ਨਾਬਾਲਗਾਂ ਨੂੰ ਸ਼ਰਾਬ ਅਤੇ ਹੁੱਕਾ ਪੀਣ ਲਈ ਧੱਕਿਆ ਜਾ ਰਿਹਾ ਹੈ। ਪੁਲਿਸ ਨੇ ਛਾਪੇਮਾਰੀ ਵਿਚ ਹੁੱਕਾ ਤੇ ਹੋਰ ਸਾਮਾਨ ਜ਼ਬਤ ਕਰ ਲਿਆ ਹੈ।

ਇਹ ਵੀ ਪੜ੍ਹੋ : ਮੁੰਬਈ : ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ

ਥਾਣਾ ਕੋਤਵਾਲੀ ਦੇ SHO ਸੰਜੀਵ ਕਪੂਰ ਨੇ ਦੱਸਿਆ ਕਿ ਲੋਕਾਂ ਨੂੰ ਕਈ ਵਾਰ ਸਮਝਾਉਣ ’ਤੇ ਵੀ ਸੁਧਾਰ ਨਹੀਂ ਹੋ ਰਿਹਾ। ਲਗਾਤਾਰ ਕਾਰਵਾਈ ਕਰਦੇ ਹੋਏ ਪੁਲਿਸ ਹੁਣ ਨੌਜਵਾਨਾਂ ਨੂੰ ਨਜਾਇਜ਼ ਤੌਰ ‘ਤੇ ਹੁੱਕਾ ਪਿਲਾਉਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰੇਗੀ। ਫਿਲਹਾਲ ਅੱਜ ਦੀ ਇਸ ਕਾਰਵਾਈ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਛਾਪੇਮਾਰੀ ਤੋਂ ਬਾਅਦ ਕਈ ਹੋਰ ਰੈਸਟੋਰੈਂਟਾਂ ਵਿਚ ਵੀ ਹਫੜਾ-ਦਫੜੀ ਮਚ ਗਈ। ਕਈ ਰੈਸਟੋਰੈਂਟਾਂ ਨੇ ਹੁੱਕਾ ਛੁਪਾ ਲਿਆ। ਇਸ ਦੇ ਨਾਲ ਹੀ ਹੁੱਕਾ ਵੇਚਣ ਵਾਲੇ ਛੋਟੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਇਨ੍ਹਾਂ ਨਾਜਾਇਜ਼ ਹੁੱਕਾ ਬਾਰ ਚਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਈ ਸਿਆਸੀ ਲੋਕਾਂ ਨੇ ਦੇਰ ਰਾਤ ਤੱਕ ਕਾਰਵਾਈ ਨੂੰ ਰੋਕਣ ਲਈ ਪੁਲਿਸ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਕਿਸੇ ਦੀ ਨਾ ਸੁਣੀ ਤੇ ਕਾਰਵਾਈ ਕੀਤੀ। ਦੱਸ ਦਈਏ ਕਿ ਪੁਲਿਸ ਨੇ ਕਰੀਬ ਇਕ ਮਹੀਨਾ ਪਹਿਲਾਂ ਇਸ ਰੈਸਟੋਰੈਂਟ ‘ਤੇ ਛਾਪਾ ਮਾਰਿਆ ਸੀ ਅਤੇ ਉਸ ਸਮੇਂ ਵੀ ਪੁਲਿਸ ਨੂੰ ਹੁੱਕਾ ਬਰਾਮਦ ਹੋਇਆ ਸੀ।

The post ਲੁਧਿਆਣਾ ਦੇ ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਨੌਜਵਾਨਾਂ ਨੂੰ ਹੁੱਕਾ ਪਰੋਸਦੇ ਮਾਲਕ ਤੇ ਕਰਮਚਾਰੀ ਲਏ ਹਿਰਾਸਤ ‘ਚ appeared first on Daily Post Punjabi.

ਜਲੰਧਰ ਦੇ ਚੁਨਮੁਨ ਮਾਲ ਰੈਸਟੋਰੈਂਟ ‘ਚ ਛਾਪਾ: ਪੱਬ ‘ਚ ਚੱਲ ਰਿਹਾ ਗੈਰ-ਕਾਨੂੰਨੀ ਹੁੱਕਾ ਬਾਰ ਕਾਬੂ, ਮੈਨੇਜਰ ਗ੍ਰਿਫਤਾਰ
ਪੰਜਾਬ ਦੇ ਜਲੰਧਰ ‘ਚ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਜਿੱਥੇ ਦੀਵਾਲੀ ਤੋਂ ਪਹਿਲਾਂ ਜੂਏਬਾਜਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉੱਥੇ ਹੀ ਪੁਲਿਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਜਾਇਜ਼ ਨਸ਼ਾ ਤਸਕਰਾਂ ਦਾ ਵੀ ਪਰਦਾਫਾਸ਼ ਕਰ ਰਹੀ ਹੈ।

Police Raid Chunmun Mall

ਬੀਤੀ ਰਾਤ ਪੁਲਿਸ ਨੇ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਛਾਪਾ ਮਾਰ ਕੇ ਨਾਜਾਇਜ਼ ਹੁੱਕਾ ਬਾਰ ਫੜਿਆ ਹੈ। ਪੁਲਿਸ ਨੇ ਇੱਥੋਂ ਹੁੱਕਾ ਬਰਾਮਦ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੁਨਮੁਨ ਮਾਲ ਦੇ ਬੇਸਮੈਂਟ ਵਿੱਚ ਸਥਿਤ ਜਾਰਜ ਆਇਰਿਸ਼ ਪੱਬ ਵਿੱਚ ਇੱਕ ਗੈਰ-ਕਾਨੂੰਨੀ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ। ਇਸ ਬਾਰ ‘ਤੇ ਕਈ ਨੌਜਵਾਨ ਹੁੱਕਾ ਪੀਣ ਜਾਂ ਹੁੱਕਾ ਪਾਰਟੀ ਕਰਨ ਆਉਂਦੇ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਪਹਿਲਾਂ ਪਬ ਦੀ ਚੈਕਿੰਗ ਕੀਤੀ। ਜਦੋਂ ਪੁਲੀਸ ਨੂੰ ਇਸ ਗੱਲ ਦੀ ਪੁਸ਼ਟੀ ਹੋਈ ਕਿ ਰੈਸਟੋਰੈਂਟ ਵਿੱਚ ਹੁੱਕਾ ਬਾਰ ਚੱਲ ਰਿਹਾ ਹੈ ਤਾਂ ਪੁਲਿਸ ਨੇ ਦੇਰ ਰਾਤ ਉਥੇ ਛਾਪਾ ਮਾਰਿਆ। ਪੁਲੀਸ ਨੇ ਛਾਪਾ ਮਾਰ ਕੇ 11 ਹੁੱਕੇ ਬਰਾਮਦ ਕੀਤੇ। ਇਸ ਦੇ ਨਾਲ ਹੀ ਇਨ੍ਹਾਂ ਹੁੱਕੇ ਦੀ ਵਰਤੋਂ ਕਰਕੇ ਨਸ਼ਾ ਕਰਨ ਵਾਲੇ ਕਈ ਨੌਜਵਾਨ ਵੀ ਫੜੇ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਥਾਣਾ ਡਵੀਜ਼ਨ ਨੰਬਰ 6 ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਰੈਸਟੋਰੈਂਟ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬਾਰ ਦੇ ਮੈਨੇਜਰ ਸ਼ੰਕਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਹੁੱਕਾ ਬਾਰ ਜਲੰਧਰ ਵਿੱਚ ਇੱਕ ਸਿਆਸੀ ਸ਼ਖਸੀਅਤ ਦੀ ਇਮਾਰਤ ਵਿੱਚ ਚੱਲ ਰਿਹਾ ਸੀ। ਦੱਸ ਦੇਈਏ ਕਿ ਇੱਕ ਹਫ਼ਤੇ ਦੇ ਅੰਦਰ ਪੁਲਿਸ ਨੇ ਸ਼ਹਿਰ ਵਿੱਚ ਇਹ ਦੂਜਾ ਹੁੱਕਾ ਬਾਰ ਫੜਿਆ ਹੈ। ਇਸ ਤੋਂ ਪਹਿਲਾਂ ਵੀ ਅਰਬਨ ਅਸਟੇਟ ਫੇਜ਼-2 ਤੇ ਕਾਰਵਾਈ ਕਰਦਿਆਂ ਪੁਲੀਸ ਨੇ ਰੌਕੀ ਫੂਡ ਕਾਰਨਰ ਤੇ ਛਾਪਾ ਮਾਰਿਆ ਸੀ। ਇੱਥੇ ਪੁਲਿਸ ਨੇ ਹੁੱਕਾ ਪੀਂਦੇ ਹੋਏ 22 ਨੌਜਵਾਨਾਂ ਨੂੰ ਕਾਬੂ ਕਰ ਲਿਆ ਸੀ। ਪੁਲੀਸ ਨੂੰ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਬਾਰ ਮਾਲਕ ਮੌਕੇ ਤੋਂ ਫਰਾਰ ਹੋ ਗਿਆ।

The post ਜਲੰਧਰ ਦੇ ਚੁਨਮੁਨ ਮਾਲ ਰੈਸਟੋਰੈਂਟ ‘ਚ ਛਾਪਾ: ਪੱਬ ‘ਚ ਚੱਲ ਰਿਹਾ ਗੈਰ-ਕਾਨੂੰਨੀ ਹੁੱਕਾ ਬਾਰ ਕਾਬੂ, ਮੈਨੇਜਰ ਗ੍ਰਿਫਤਾਰ appeared first on Daily Post Punjabi.

ਖਾਦ ‘ਚ ਲੁਕਾਕੇ ਲਿਆਂਦੀ 879 Crore ਹੈਰੋਇਨ ਬਰਾਮਦ, ਤਰਨਤਾਰਨ ਦੇ ਕਾਰੋਬਾਰੀ ਨੂੰ ਕੀਤਾ ਕਾਬੂ…
The post ਖਾਦ ‘ਚ ਲੁਕਾਕੇ ਲਿਆਂਦੀ 879 Crore ਹੈਰੋਇਨ ਬਰਾਮਦ, ਤਰਨਤਾਰਨ ਦੇ ਕਾਰੋਬਾਰੀ ਨੂੰ ਕੀਤਾ ਕਾਬੂ… appeared first on Daily Post Punjabi.

ਪੜ੍ਹਨ-ਖੇਡਣ ਦੀ ਉਮਰ ‘ਚ ਥੈਲੀਆਂ ‘ਚ ਸ਼ਰਾਬ ਵੇਚਦੇ ਬੱਚਿਆਂ ਦੀ ਵੀਡੀਓ ਹੋਈ ਵਾਇਰਲ
Khanna alcohal children police raid: ਲੁਧਿਆਣਾ (ਤਰਸੇਮ ਭਾਰਦਵਾਜ)-ਸੋਸ਼ਲ ਮੀਡੀਆਂ ‘ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਦਰਅਸਲ ਵੀਡੀਓ ‘ਚ ਕੁਝ ਛੋਟੇ ਬੱਚਿਆਂ ਨੂੰ ਸ਼ਰਾਬ ਦੀਆਂ ਥੈਲੀਆਂ ਵੇਚਦੇ ਦੇਖਿਆ ਗਿਆ। ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਇਹ ਵੀਡੀਓ ਖੰਨਾ ਸ਼ਹਿਰ ਦੀ ਪਾਈ ਗਈ, ਜਿੱਥੇ ਬੱਚੇ ਲਿਫਾਫੇ ‘ਚ ਸ਼ਰਾਬ ਵੇਚ ਰਹੇ ਸੀ। ਇਸ ਤੋਂ ਬਾਅਦ ਐਕਸਾਈਜ਼ ਮਹਿਕਮੇ ਅਤੇ ਪੁਲਿਸ ਵੱਲੋਂ ਖੰਨਾ ਦੇ ਮਾਡਲ ਟਾਊਨ ਦੇ ਵਿਕਾਸ ਨਗਰ, ਸਮਰਾਲਾ ਰੋਡ ਵਿਖੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ, ਹਾਲਾਂਕਿ ਪੁਲਿਸ ਦੇ ਛਾਪੇ ਤੋਂ ਪਹਿਲਾਂ ਹੀ ਬਹੁਤੇ ਲੋਕ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਨੂੰ 4 ਬੋਤਲਾਂ ਸ਼ਰਾਬ ਦੀਆਂ ਹੀ ਮਿਲੀਆਂ ਪਰ ਵੱਖ-ਵੱਖ ਘਰਾਂ ‘ਚੋਂ ਹਰਿਆਣਾ ਦੀ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਲਿਫ਼ਾਫੇ ਬਰਾਮਦ ਕੀਤੇ ਗਏ।

Khanna alcohal children police raid

ਦੱਸਣਯੋਗ ਹੈ ਕਿ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਅਤੇ ਖੰਨਾ ਦੇ ਉੱਚ ਅਧਿਕਾਰੀਆਂ ਦੀ ਹਦਾਇਤ ‘ਤੇ ਮਾਡਲ ਟਾਊਨ, ਸਮਰਾਲਾ ਰੋਡ ਇਲਾਕੇ ‘ਚ ਭਾਰੀ ਫੋਰਸ ਸਮੇਤ ਛਾਪੇਮਾਰੀ ਕੀਤੀ।ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਾਇਦ ਪੁਲਿਸ ਦੀ ਕਾਰਵਾਈ ਦੀ ਸੂਚਨਾ ਮਿਲ ਗਈ ਸੀ, ਜਿਸ ਕਰਕੇ ਬਹੁਤੇ ਵਿਅਕਤੀ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ।

Khanna alcohal children police raid

ਘਰਾਂ ‘ਚ ਕੋਈ ਪੁਰਸ਼ ਨਹੀਂ ਮਿਲਿਆ, ਜਿਸ ਕਰਕੇ ਜਨਾਨੀਆਂ ਦੀ ਮੌਜੂਦਗੀ ‘ਚ ਘਰਾਂ ਦੀ ਤਲਾਸ਼ੀ ਲਈ ਗਈ ਪਰ ਪੁਲਿਸ ਨਾਲ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਇਕ ਘਰ ਅੰਦਰ ਜਨਾਨੀ ਨਾਲ ਬਹਿਸ ਵੀ ਕਰਨੀ ਪਈ ਫਿਲਹਾਲ ਇਸ ਛਾਪੇਮਾਰੀ ਨਾਲ ਦੋਵੇਂ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।

The post ਪੜ੍ਹਨ-ਖੇਡਣ ਦੀ ਉਮਰ ‘ਚ ਥੈਲੀਆਂ ‘ਚ ਸ਼ਰਾਬ ਵੇਚਦੇ ਬੱਚਿਆਂ ਦੀ ਵੀਡੀਓ ਹੋਈ ਵਾਇਰਲ appeared first on Daily Post Punjabi.

ਪੁਲਿਸ ਨੇ ਸਪਾ ਸੈਂਟਰ ‘ਤੇ ਛਾਪਾ ਮਾਰ ਮੈਨੇਜਰ ਨੂੰ ਕੀਤਾ ਗ੍ਰਿਫਤਾਰ
police raid spa arrested manager: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਸ਼ਹਿਰ ਦੇ ਇਕ ਸਪਾ ਸੈਂਟਰ ‘ਚ ਛਾਪਾ ਮਾਰ ਕੇ ਮੈਨੇਜ਼ਰ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਇੱਥੇ ਇਕ ਸਪਾ ਸੈਂਟਰ ‘ਚ ਬਿਨਾ ਵੈਰੀਫਿਕੇਸ਼ਨ ਦੇ ਕਰਮਚਾਰੀ ਰੱਖਣ ਅਤੇ ਗਾਹਕਾਂ ਦਾ ਰਿਕਾਰਡ ਨਾ ਰੱਖਣ ਦੀ ਜਾਣਕਾਰੀ ਸਰਾਭਾ ਨਗਰ ਪੁਲਿਸ ਨੂੰ ਮਿਲੀ ਸੀ, ਜਿਸ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਪਾ ਸੈਂਟਰ ‘ਤੇ ਛਾਪਾ ਮਾਰਿਆ ਤਾਂ ਮੈਨੇਜਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਮਾਲਕ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਏ.ਐੱਸ.ਆਈ. ਸੰਤੋਖ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਪਹਿਚਾਣ ਨਿਊ ਆਸ਼ਾਪੁਰੀ ਨਿਵਾਸੀ ਉਮੇਸ਼ ਕਿਸ਼ੋਰ ਦੇ ਨਾਂ ਨਾਲ ਹੋਈ ਜਦਕਿ ਮਾਲਕ ਕਮਲ ਵਰਮਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

police raid spa arrested manager

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਸ਼ਾਮ ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਈ.ਜੀ ਡੇ ਮਾਰਕੀਟ ‘ਚ ਸਪਾ ਸੈਂਟਰ ਚਲਾ ਰਹੇ ਸੀ ਉਹ ਨਾ ਤਾਂ ਗਾਹਕਾਂ ਦੇ ਆਈ.ਡੀ ਪਰੂਫ ਲੈਂਦੇ ਹਨ ਅਤੇ ਨਾ ਹੀ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਗਈ।ਜਿਸ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ।

police raid spa arrested manager

ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਹਿਰ ‘ਚ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਸਪਾ ਸੈਂਟਰ ‘ਚ ਲੜਕੀਆਂ ਨੂੰ ਕੰਮ ‘ਤੇ ਰੱਖਣ ਵਾਲਿਆਂ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਤਹਿਤ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਸੀ।

The post ਪੁਲਿਸ ਨੇ ਸਪਾ ਸੈਂਟਰ ‘ਤੇ ਛਾਪਾ ਮਾਰ ਮੈਨੇਜਰ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.

ਘਰ ‘ਚ ਹੀ ਚੱਲ ਰਹੀ ਸੀ ਨਜਾਇਜ਼ ਅਸਲਾ ਫੈਕਟਰੀ,ਛਾਪੇਮਾਰੀ ਦੌਰਾਨ, 3 ਦੋਸ਼ੀ ਗ੍ਰਿਫਤਾਰ
police raid munger police illegal arms factory: ਬਿਹਾਰ ਵਿਧਾਨ ਸਭਾ ਚੋਣਾਂ ਆਉਂਦਿਆਂ ਹੀ ਹਥਿਆਰ ਤਸਕਰ ਫਿਰ ਤੋਂ ਸਰਗਰਮ ਹੋ ਗਏ ਹਨ।ਮੁੰਗੇਰ ਜ਼ਿਲੇ ‘ਚ ਮੁਡੇਰੀ ਪਿੰਡ ‘ਚ ਨਜਾਇਜ਼ ਅਸਲਾ ਫੈਕਟਰੀ ਦੀ ਜਲਣ ਲੱਗੀ ਹੈ।ਜਾਣਕਾਰੀ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਹਰਕਤ ‘ਚ ਆ ਗਿਆ ਅਤੇ ਐੱਸ.ਪੀ. ਲਿਪਿ ਸਿੰਘ ਨੇ ਖੁਦ ਕਮਾਨ ਸੰਭਾਲੀ।ਪੁਲਸ ਟੀਮ ਨੇ ਨਾਲ ਮਿਲ ਕੇ ਛਾਪੇਮਾਰੀ ਕਾਰਵਾਈ ਕਰਦੇ ਹੋਏ ਨਜ਼ਾਇਜ਼ ਹਥਿਆਰ ਫੈਕਟਰੀ ਦਾ ਪਰਦਾਫਾਸ਼ ਕੀਤਾ।ਪੁਲਸ ਟੀਮ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਬਿਹਾਰ ਦੇ ਜ਼ਿਲੇ ਮੁੰਗੇਰ ਐੱਸ.ਪੀ. ਲਿਪਿ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਹਵੇਲੀ ਖੜਗਪੁਰ ਥਾਣਾ ਖੇਤਰ ਪਿੰਡ ‘ਚ ਵੱਡੇ ਪੈਮਾਨੇ ‘ਤੇ ਨਜਾਇਜ਼ ਹਥਿਆਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

police raid munger police illegal arms factory

ਇਥੇ ਵੱਡੀ ਗਿਣਤੀ ‘ਚ ਨਜਾਇਜ਼ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾਂਦੀ ਹੈ।ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਪੀ. ਨੇ ਨਜਾਇਜ਼ ਹਥਿਆਰ ਫੈਕਟਰੀ ‘ਤੇ ਛਾਪਾਮਾਰੀ ਦੌਰਾਨ ਕਾਰਵਾਈ ਕਰਨ ਲਈ ਇੱਕ ਵਿਸ਼ੇਸ ਟੀਮ ਦਾ ਗਠਨ ਕੀਤਾ ਹੈ।ਇਸ ਟੀਮ ਦੀ ਅਗਵਾਈ ਕਰਦੇ ਹੋਏ ਐੱਸ.ਪੀ. ਲਿਪਿ ਸਿੰਘ ਨੇ ਕਥਿਤ ਪਿੰਡ ‘ਚ ਛਾਪੇਮਾਰੀ ਕੀਤੀ ਗਈ।ਪੁਲਸ ਦੀ ਇਸ ਕਾਰਵਾਈ ਨਾਲ ਨਜਾਇਜ਼ ਫੈਕਟਰੀ ‘ਚ ਹਫੜਾ-ਦਫੜਾ ਮੱਚ ਗਈ।ਪੁਲਸ ਨੇ ਘੇਰਾਬੰਦੀ ਕਰਕੇ 3 ਦੋਸ਼ੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਐੱਸ.ਪੀ. ਦਾ ਕਹਿਣਾ ਹੈ ਕਿ ਇਸ ਪਿੰਡ ਦੇ ਇੱਕ ਘਰ ‘ਚ ਮਿੰਨੀਗੰਨ ਫੈਕਟਰੀ ਚੱਲ ਰਹੀ ਸੀ।ਇੱਥੋਂ ਪੁਲਸ ਨੇ ਕਰੀਬ 20 ਬਣੀਆਂ ਹੋਈਆਂ ਅਤੇ ਅੱਧੀਆਂ ਤਿਆਰ ਪਿਸਤੌਲ, ਰਾਇਫਲ,ਕੱਟਾ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਹੈ।

The post ਘਰ ‘ਚ ਹੀ ਚੱਲ ਰਹੀ ਸੀ ਨਜਾਇਜ਼ ਅਸਲਾ ਫੈਕਟਰੀ,ਛਾਪੇਮਾਰੀ ਦੌਰਾਨ, 3 ਦੋਸ਼ੀ ਗ੍ਰਿਫਤਾਰ appeared first on Daily Post Punjabi.

ਪੁਲਿਸ ਦੀ ਛਾਪੇਮਾਰੀ ਤੋਂ ਬਚਣ ਲਈ ਬਦਮਾਸ਼ ਸਮੱਗਲਰਾਂ ਨੇ ਘਰ ਦੇ ਬਾਹਰ ਛੱਡੇ ਪਿੱਟਬੁੱਲ ਕੁੱਤੇ
police raid basant nagar pitbull : ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬਦਮਾਸ਼ ਸਮੱਗਲਰਾਂ ਨੇ ਅਜਿਹਾ ਕਾਰਨਾਮਾ ਕੀਤਾ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਜਾਣਕਾਰੀ ਮੁਤਾਬਕ ਡਾਬਾ ਇਲਾਕੇ ਚ ਐਕਸਾਈਜ਼ ਵਿਭਾਗ ਅਤੇ ਪੁਲਿਸ ਟੀਮ ਨੇ ਇਕ ਘਰ ਚ ਛਾਪਾ ਮਾਰਿਆ ਪਰ ਬਦਮਾਸ਼ਾਂ ਨੇ ਪਹਿਲਾਂ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਫਿਰ ਛੱਤ ‘ਤੇ ਜਾ ਕੇ ਪਿੱਟਬੁੱਲ ਕੁੱਤਿਆਂ ਨੂੰ ਖੋਲ੍ਹ ਦਿੱਤਾ ਤੇ ਸ਼ਰਾਬ ਨੂੰ ਅੱਗ ਲਗਾ ਦਿੱਤੀ । ਕੜੀ ਮਸ਼ੱਕਤ ਤੋਂ ਬਾਅਦ ਚਾਰ ਘੰਟਿਆਂ ਤੱਕ ਜਦ ਪੁਲਿਸ ਨੇ ਦਰਵਾਜਾ ਖੋਲ੍ਹਿਆਂ ਤਾਂ ਉਨ੍ਹਾਂ ਦੇ ਹੱਥ ਕੁੱਝ ਵੀ ਨਹੀਂ ਲੱਗਾ। ਇਸ ਸਬੰਧੀ ਆਬਕਾਰੀ ਟੀਮ ਨੇ ਦੱਸਿਆ ਕਿ ਦੋਸ਼ੀ ਘਰ ਵਿਚ ਸ਼ਰਾਬ ਸਟੋਰ ਕਰਦਾ ਹੈ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਦਾ ਹੈ।ਪੁਲਿਸ ਵਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਦੱਸ ਦੇਈਏ ਕਿ ਇਹ ਬਦਮਾਸ਼ ਸਮੱਗਲਰ ਮਹਿਲਾ ਪੁਲਿਸ ਮੁਲਾਜ਼ਮ ਦੇ ਪਤੀ ਤੇ ਪੁੱਤਰ ਹਨ।

police raid basant nagar pitbull

ਦਰਅਸਲ ਬਸੰਤ ਨਗਰ ‘ਚ ਬਦਮਾਸ਼ ਸਮੱਗਲਰ ਪਿਉ ਪੁੱਤਰ ਦੇਰ ਸ਼ਾਮ ਲਗਭਗ 7 ਵਜੇ ਸ਼ਰਾਬ ਦੀਆਂ ਪੇਟੀਆਂ ਲੈ ਕੇ ਆਏ। ਇਸ ਦੀ ਭਣਕ ਜਦੋਂ ਐਕਸਾਈਜ਼ ਟੀਮ ਨੂੰ ਲੱਗੀ ਤਾਂ ਉਨ੍ਹਾਂ ਨੇ ਛਾਪੇਮਾਰੀ ਕੀਤੀ। ਟੀਮ ਨੂੰ ਦੇਖਦੇ ਹੋਏ ਬਦਮਾਸ਼ ਸਮੱਗਲਰਾਂ ਨੇ ਘਰ ਤੋਂ ਬਾਹਰ ਨਹੀਂ ਆਏ ਤੇ ਛੱਤ ਤੋਂ ਹੀ ਟੀਮ ‘ਤੇ ਪਾਣੀ ਵੀ ਸੁੱਟਿਆ। ਫਿਰ ਦੋਵਾਂ ਨੇ ਛੱਤ ‘ਤੇ ਸ਼ਰਾਬ ਦੀਆਂ ਬੋਤਲਾਂ ਨੂੰ ਅੱਗ ਲਾ ਦਿੱਤੀ।ਜਦੋਂ ਪੁਲਿਸ ਨੇ ਦੋਵਾਂ ਨੂੰ ਘਰ ਦੇ ਬਾਹਰ ਬੁਲਾਇਆ ਤਾਂ ਦੋਵਾਂ ਨੇ ਬਾਹਰ ਆਉਣ ਦੇ ਬਜਾਏ ਪਿੱਟਬੁਲ ਬਾਹਰ ਛੱਡ ਦਿੱਤੇ। ਕੁੱਤਿਆਂ ਤੋਂ ਡਰਦੀ ਹੋਈ ਟੀਮ ਅੱਗੇ ਨਾ ਜਾ ਸਕੀ। ਕਾਫੀ ਮਸ਼ੱਕਤ ਤੋਂ ਬਾਅਦ ਟੀਮ ਨੂੰ ਖਾਲੀ ਹੱਥ ਵਾਪਿਸ ਜਾਣਾ ਪਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਡਾਬਾ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਪੁਲਿਸ ਦੀ ਛਾਪੇਮਾਰੀ ਤੋਂ ਬਚਣ ਲਈ ਬਦਮਾਸ਼ ਸਮੱਗਲਰਾਂ ਨੇ ਘਰ ਦੇ ਬਾਹਰ ਛੱਡੇ ਪਿੱਟਬੁੱਲ ਕੁੱਤੇ appeared first on Daily Post Punjabi.

ਪੁਲਿਸ ਨੇ ਦੇਹ ਵਪਾਰ ਅੱਡੇ ‘ਤੇ ਮਾਰਿਆ ਛਾਪਾ, ਵਿਦੇਸ਼ੀ ਲੜਕੀਆਂ ਸਮੇਤ 6 ਕਾਬੂ
Punjab police raid sex racket: ਲੁਧਿਆਣਾ ਪੁਲਸ ਵੱਡੀ ਸਫਲਤਾ ਹਾਸਲ ਕਰਦਿਆਂ ਵਿਦੇਸ਼ ਤੋਂ ਲੜਕੀਆਂ ਲਿਆ ਕੇ ਚਲਾਏ ਜਾ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ ।ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਛਾਪੇਮਾਰੀ ਦੌਰਾਨ ਕਿ ਉਜਬੇਕਿਸਤਾਨ ਦੀਆਂ 3 ਲੜਕੀਆਂ ਸਮੇਤ  6 ਨੂੰ ਫਿਰੋਜਪੁਰ ਰੋਡ ਸਥਿਤ ਕੋਠੀ ਕਿਰਾਏ ‘ਤੇ ਲੈ ਕੇ ਗਾਹਕਾਂ ਤੋਂ ਪੈਸੇ ਲੈ ਕੇ ਲੜਕੀਆਂ ਸੌਂਪਣ ਦਾ ਮਾਮਲਾ ਸਾਹਮਣੇ ਆਇਆ ਹੈ।ਉਕਤ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

Punjab police raid sex racket

ਮਿਲੀ ਜਾਣਕਾਰੀ ਥਾਣਾ ਸ਼ਿਮਲਾਪੁਰੀ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਔਰਤ ਅਤੇ ਦੋ ਨੌਜਵਾਨ ਵਿਦੇਸ਼ ਤੋਂ ਲੜਕੀਆਂ ਲਿਆ ਕਿ ਨਜਾਇਜ ਧੰਦਾ ਕਰਦੇ ਸਨ।ਉਨ੍ਹਾਂ ਦੱਸਿਆ ਕਿ ਦੋ ਨੌਜਵਾਨ ਉੱਥੇ ਗਾਹਕ ਬਣੇ ਹੋਏ ਸਨ ਅਤੇ ਉਹ ਦਲਾਲਾਂ ਨਾਲ ਸੰਪਰਕ ਕਰਦੇ।ਨੌਜਵਾਨਾਂ ਨੇ ਲੜਕੀਆਂ ਨੂੰ ਇੱਕ ਨਹਿਰ ਦੇ ਪੁਲ ‘ਤੇ ਬੁਲਾ ਕੇ ਉਥੇ ਛੱਡ ਕੇ ਫਰਾਰ ਹੋ ਗਏ

ਪੁਲਸ ਨੇ ਲੜਕੀਆਂ ਨੂੰ ਨਹਿਰ ਤੋਂ ਗ੍ਰਿਫਤਾਰ ਕੀਤਾ, ਪੁਲਸ ਨੇ ਦੱਸਿਆ ਕਿ ਲੜਕੀਆਂ ਉਜਬੇਕਿਸਤਾਨ ਤੋਂ ਨੋਇਡਾ ਆਈਆਂ ਸਨ।ਉਨ੍ਹਾਂ ਦੀ ਸ਼ਿਕਾਇਤ ‘ਤੇ ਹੀ ਪੁਲਸ ਨੇ ਕੋਠੀ ‘ਚ ਛਾਪੇਮਾਰੀ ਕੀਤੀ ਅਤੇ 2 ਨੌਜਵਾਨਾਂ ਅਤੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕੀਤਾ ਹੈ।ਉਕਤ ਦੋਸ਼ੀਆਂ ਦੀ ਪਛਾਣ ਸੁਵੇਰਾ ਖਾਨ ਨਿਵਾਸੀ ਨਾਈਧਰ ਤੁਸਕੇਬ ਉਜਬੇਕਿਸਤਾਨ, ਸ਼ਹਿਜਾਨ ਨਿਵਾਸੀ ਬਾਜਾਰ ਉਜਬੇਕਿਸਤਾਨ, ਸੁਸੀਸਤਾ ਨਿਵਾਸੀ ਦੇਖਣ ਬਾਜਾਰ ਉਜਬੇਕਿਸਤਾਨ, ਨਮਨਪ੍ਰੀਤ ਕੌਰ ਨਿਵਾਸੀ ਮੁਹੱਲਾ ਮਿਆਂ ਕਸਬਾ ਅੰਮ੍ਰਿਤਸਰ, ਵਿਕਰਮਜੀਤ ਸਿੰਘ ਨਿਵਾਸੀ ਗਗਨ ਵਿਹਾਰ ਹੈਬੋਵਾਲ ਕਲਾਂ ਅਤੇ ਵਿਕਾਸ ਸ਼ਰਮਾ ਨਿਵਾਸੀ ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਤੌਰ ‘ਤੇ ਹੋਈ ਹੈ।ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਪੁਲਿਸ ਨੇ ਦੇਹ ਵਪਾਰ ਅੱਡੇ ‘ਤੇ ਮਾਰਿਆ ਛਾਪਾ, ਵਿਦੇਸ਼ੀ ਲੜਕੀਆਂ ਸਮੇਤ 6 ਕਾਬੂ appeared first on Daily Post Punjabi.