Police Registered Case Archives - Daily Post Punjabi

ਨਾਭਾ ‘ਚ ਜਿੰਮ ਟ੍ਰੇਨਰ ਦੀ ਦੋਸਤਾਂ ਨੇ ਹੀ ਲਈ ਜਾ.ਨ, ਪੁਲਿਸ ਨੇ ਮੁਲਜ਼ਮ ਦੋਸਤਾਂ ਖਿਲਾਫ ਮਾਮਲਾ ਕੀਤਾ ਦਰਜ
ਨਾਭਾ ਦੇ ਪਾਰਬਤੀ ਖੋਖੇ ਦੇ ਨਜ਼ਦੀਕ 10 ਫਰਵਰੀ ਨੂੰ ਇੱਕ ਜਿੰਮ ਟ੍ਰੇਨਰ ਦੀ ਉਸ ਦੇ ਦੋਸਤਾਂ ਨੇ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਪਿਛਲੇ ਕਈ ਦਿਨਾਂ ਤੋਂ ਪੀੜਿਤ ਨੌਜਵਾਨ ਹਸਪਤਾਲ ਵਿੱਚ ਕੋਮਾ ਵਿੱਚ ਸੀ। ਅੱਜ ਜੇਰੇ ਇਲਾਜ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਪ੍ਰੀਤੀ 26 ਸਾਲਾ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾ ਨੇ ਦੋਸਤਾਂ ਤੇ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਨੇ ਮੁਲਜ਼ਮ ਦੋਸਤਾਂ ਦੇ ਖਿਲਾਫ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਤੇ ਮ੍ਰਿਤਕ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਦੀ ਪਤਨੀ ਮਨਜੀਤ ਕੌਰ, ਭੈਣ ਮਾਹੀ ਅਤੇ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਪ੍ਰੀਤੀ ਘਰੋਂ ਹੀ ਉਸਦੇ ਦੋਸਤ ਲੈ ਗਏ ਸਨ। ਉਨ੍ਹਾਂ ਨੇ ਦੋਸ਼ ਲਗਾਏ ਹਨ ਕਿ ਪ੍ਰੀਤੀ ਦੇ ਦੋਸਤ ਉਸ ਤੋਂ ਖੁੰਦਕ ਖਾਂਦੇ ਸਨ ਕਿ ਉਸਦਾ ਸਰੀਰ ਬਹੁਤ ਵਧੀਆ ਸੀ ਅਤੇ ਜਦੋਂ ਵੀ ਉਹ ਕਿਤੇ ਇਕੱਠੇ ਜਾਂਦੇ ਸਨ ਤਾਂ ਪ੍ਰੀਤੀ ਦੀ ਪ੍ਰਸ਼ੰਸਾ ਹੁੰਦੀ ਸੀ ਪਰ ਉਹਨਾਂ ਨੂੰ ਕੋਈ ਨਹੀਂ ਸੀ, ਪੁੱਛਦਾ ਜਿਸ ਕਰਕੇ ਦੋਸਤਾਂ ਨੇ ਇਸ ਖੌਫ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਨਹੀਂ ਰਹੇ ਮਸ਼ਹੂਰ ਟੀਵੀ ਐਕਟਰ ਰਿਤੂਰਾਜ ਸਿੰਘ, 59 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਇਸ ਮਾਮਲੇ ਸਬੰਧੀ ਨਾਭਾ ਕੋਤਵਾਲੀ ਦੇ SHO ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਪਹਿਲਾਂ ਅਸੀਂ 307 ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਮ੍ਰਿਤਕ ਹਰਪ੍ਰੀਤ ਸਿੰਘ ਉਰਫ਼ ਪ੍ਰੀਤੀ ਦੀ ਮੌਤ ਤੋਂ ਬਾਅਦ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਰਪ੍ਰੀਤ ਉਰਫ ਪ੍ਰੀਤੀ ਜਿੰਮ ਟ੍ਰੇਨਰ ਸੀ, ਅਤੇ ਦੋਸਤਾਂ ਦੇ ਹੀ ਉੱਪਰ ਕਤਲ ਦੇ ਇਲਜ਼ਾਮ ਲੱਗੇ ਹਨ ਅਤੇ ਉਨਾਂ ਦੀ ਅਸੀਂ ਭਾਲ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਨਾਭਾ ‘ਚ ਜਿੰਮ ਟ੍ਰੇਨਰ ਦੀ ਦੋਸਤਾਂ ਨੇ ਹੀ ਲਈ ਜਾ.ਨ, ਪੁਲਿਸ ਨੇ ਮੁਲਜ਼ਮ ਦੋਸਤਾਂ ਖਿਲਾਫ ਮਾਮਲਾ ਕੀਤਾ ਦਰਜ appeared first on Daily Post Punjabi.

ਕੈਥਲ ਦੇ ਨੌਜਵਾਨ ਨਾਲ 36 ਲੱਖ ਰੁ: ਦੀ ਠੱਗੀ, ਅਮਰੀਕਾ ਭੇਜਣ ਦੇ ਬਹਾਨੇ ਅਫਗਾਨਿਸਤਾਨ ਲਿਜਾ ਕੇ ਬਣਾਇਆ ਬੰਧਕ
ਹਰਿਆਣਾ ਦੇ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ ਪਟਿਆਲਾ ਦੇ ਰਹਿਣ ਵਾਲੇ ਮੁਲਜ਼ਮ ਨੇ 36 ਲੱਖ ਰੁਪਏ ਲੈ ਲਏ। ਨੌਜਵਾਨ ਨੇ ਦੁਬਈ ਰਾਹੀਂ ਅਮਰੀਕਾ ਪਹੁੰਚਣ ਦਾ ਦਾਅਵਾ ਕੀਤਾ ਸੀ ਪਰ ਮੁਲਜ਼ਮਾਂ ਨੇ ਉਸ ਨੂੰ ਅਫ਼ਗਾਨਿਸਤਾਨ ਰਾਹੀਂ ਦੂਜੇ ਮੁਲਕਾਂ ਵਿੱਚ ਲਿਜਾ ਕੇ ਕਾਬੂ ਕਰ ਲਿਆ। ਫਿਰ ਮੁਲਜ਼ਮਾਂ ਨੇ ਉਸ ਦੇ ਪਰਿਵਾਰ ਤੋਂ ਹੋਰ ਪੈਸੇ ਵਸੂਲੇ। ਪੈਸੇ ਲੈ ਕੇ ਵੀ ਨੌਜਵਾਨ ਖਾਣ-ਪੀਣ ਨੂੰ ਤਰਸਣ ਲਈ ਮਜਬੂਰ ਹੋ ਗਿਆ। ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਵਿਦੇਸ਼ ਤੋਂ ਪਰਤ ਕੇ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਧੋਖਾਧੜੀ ਦਾ ਸ਼ਿਕਾਰ ਹੋਏ ਅਭਿਸ਼ੇਕ ਦੇ ਗੁਆਂਢੀ ਗੁਰਸ਼ਰਨ ਸਿੰਘ ਦੀ ਸ਼ਿਕਾਇਤ ‘ਤੇ ਪਟਿਆਲਾ ਦੇ ਸਦਰ ਥਾਣੇ ‘ਚ ਮਾਮਲਾ ਦਰਜ ਕਰਵਾਇਆ। ਗੁਰਸ਼ਰਨ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਹਰਿਆਣਾ ਦੇ ਕੈਥਲ ਇਲਾਕੇ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਗੁਆਂਢੀ ਬਲਜੀਤ ਸਿੰਘ ਦਾ ਲੜਕਾ ਅਭਿਸ਼ੇਕ ਅਮਰੀਕਾ ਜਾਣ ਵਾਲਾ ਸੀ। ਜਸਪਾਲ ਸਿੰਘ ਨਾਲ ਉਨ੍ਹਾਂ ਦੀ ਦੋ ਦਹਾਕੇ ਪੁਰਾਣੀ ਦੋਸਤੀ ਸੀ ਅਤੇ ਦੋਵਾਂ ਦੇ ਪਰਿਵਾਰਕ ਸਬੰਧ ਸਨ। ਅਭਿਸ਼ੇਕ ਦੇ ਅਮਰੀਕਾ ਜਾਣ ਦੀ ਗੱਲ ਚੱਲ ਰਹੀ ਸੀ ਤਾਂ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਜਾਣਕਾਰ ਗੁਰਸੇਵਕ ਅਤੇ ਪਿਤਾ ਬਲਦੇਵ ਸਿੰਘ ਉਸ ਨੂੰ ਆਸਾਨੀ ਨਾਲ ਅਮਰੀਕਾ ਭੇਜ ਸਕਦੇ ਹਨ।

ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਰਿਹੈ ਜਾਂਚ

ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜਦੋਂ ਬਲਜੀਤ ਸਿੰਘ ਨੇ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਲਈ ਜ਼ਮੀਨ ਵੇਚ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਦਿੱਤੇ ਗਏ। ਪਰ ਇਸ ਵਾਰ ਅਭਿਸ਼ੇਕ ਨੂੰ ਅਮਰੀਕਾ ਭੇਜਣ ਦੀ ਬਜਾਏ ਵੱਖ-ਵੱਖ ਦੇਸ਼ਾਂ ਵਿੱਚ ਲਿਜਾਇਆ ਗਿਆ। ਬਾਅਦ ਵਿੱਚ ਉਹ ਵਾਪਸ ਆ ਗਿਆ। ਫਿਰ ਉਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਕੋਲ ਜੋ ਪੈਸੇ ਅਤੇ ਜ਼ਮੀਨ ਸੀ, ਉਹ ਸਾਰੇ ਪੈਸੇ ਅਤੇ ਜ਼ਮੀਨ ਵੇਚ ਕੇ ਦੋਸ਼ੀ ਨੂੰ ਕੀਮਤ ਅਦਾ ਕੀਤੀ ਗਈ।

ਗੁਰਸ਼ਰਨ ਸਿੰਘ ਨੇ ਦੱਸਿਆ ਕਿ  ਹੁਣ ਪਰਿਵਾਰ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਅਤੇ ਉਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਜਿਸ ਕਾਰਨ ਸਾਰਾ ਪਰਿਵਾਰ ਮਾਨਸਿਕ ਤਸੀਹੇ ਝੱਲ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੁਰਸੇਵਕ ਸਿੰਘ, ਉਸ ਦੇ ਪਿਤਾ ਬਲਦੇਵ ਸਿੰਘ ਪਿੰਡ ਪੰਜੋਆਣਾ ਪਟਿਆਲਾ ਅਤੇ ਜਸਪਾਲ ਸਿੰਘ ਮਾਨਸਾ ਨੂੰ ਮੁਲਜ਼ਮ ਬਣਾਇਆ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਕੈਥਲ ਦੇ ਨੌਜਵਾਨ ਨਾਲ 36 ਲੱਖ ਰੁ: ਦੀ ਠੱਗੀ, ਅਮਰੀਕਾ ਭੇਜਣ ਦੇ ਬਹਾਨੇ ਅਫਗਾਨਿਸਤਾਨ ਲਿਜਾ ਕੇ ਬਣਾਇਆ ਬੰਧਕ appeared first on Daily Post Punjabi.