police stations Archives - Daily Post Punjabi

ਪੁਲਿਸ ਚੌਂਕੀ ਦੁਬੂਰਜੀ ਦੇ ਕਰਮਚਾਰੀਆਂ ਤੇ ਸਿਆਸੀ ਸ਼ਹਿ ‘ਤੇ ਕਿਸਾਨਾਂ ਨੂੰ ਇਨਸਾਫ ਨਾ ਦੇਣ ਦੇ ਲੱਗੇ ਅਰੋਪ
Daburji farmers protest: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੀ ਪੁਲਸ ਚੌਕੀ ਦੁਬੂਰਜੀ ਦੇ ਕਰਮਚਾਰੀਆਂ ਤੇ ਕੁਝ ਕਿਸਾਨਾਂ ਨਾਲ ਵਧੀਕੀਆਂ ਕਰਨ ਦਾ ਅਰੋਪ ਲਗਾਉਂਦਿਆਂ ਦੁਬੂਰਜੀ ਪੁਲਿਸ ਚੋਕੀ ਦੇ ਬਾਹਰ ਅੰਮਿ੍ਤਸਰ ਬਠਿੰਡਾ ਨੈਸ਼ਨਲ ਹਾਈਵੇ ‘ਤੇ ਧਰਨਾ ਦੇ ਆਵਾਜਾਈ ਨੂੰ ਠੱਪ ਕੀਤਾ ਗਿਆ।

ਕਿਸਾਨ ਆਗੂ ਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਗੋਹਲਵਾੜ ਦੀ ਭਜਨ ਕੌਰ ਨਾਮ ਦੀ ਇੱਕ ਔਰਤ ਵੱਲੋਂ ਪੰਦਰਾਂ ਕੁ ਦਿਨ ਪਹਿਲਾਂ ਕਿਸਾਨ ਆਗੂਆਂ ‘ਤੇ ਚੋਰੀ ਦੀ ਝੂਠੀ ਦਰਖ਼ਾਸਤ ਦਿੱਤੀ ਸੀ। ਪੁਲਿਸ ਵੱਲੋਂ ਉਸ ਸਬੰਧ ਵਿੱਚ ਕਿਸਾਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਜਾ ਰਿਹਾ। ਸਿਆਸੀ ਸ਼ਹਿ ‘ਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪਿੰਡ ਖਾਰੇ ਦੇ ਵਿੱਚ ਦੋ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਸਨ। ਜਿਸ ਦਾ 326 ਦਾ ਪਰਚਾ ਦਰਜ ਕਰਨ ਦੀ ਡਾਕਟਰੀ ਰਿਪੋਰਟ ਆਉਣ ਦੇ ਬਾਵਜੂਦ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਹੈ। ਜਦਕਿ ਦੂਜੀ ਧਿਰ ਦਾ ਧਾਰਾ 452 ਅਤੇ 323 ,324 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ।

Daburji farmers protest

ਇਸੇ ਤਰ੍ਹਾਂ ਪਿੰਡ ਰਟੋਲ ਦੇ ਸ਼ਮਸ਼ਾਨ ਘਾਟ ਦੇ ਰਾਹ ਦਾ ਮਾਮਲਾ ਹੈ। ਉਸ ਦਾ ਕਬਜ਼ਾ ਵੀ ਨਹੀਂ ਦਵਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹ ਧਰਨਾ ਜਾਰੀ ਰੱਖਣਗੇ। ਜਦੋਂ ਇਸ ਸਬੰਧ ਵਿੱਚ ਥਾਣਾ ਸਿਟੀ ਦੇ ਮੁੱਖੀ ਗੁਰਚਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਕਿਸੇ ਨਾਲ ਧੱਕਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮਾਮਲੇ ਇਹ ਦੱਸ ਰਹੇ ਹਨ ਉਨ੍ਹਾਂ ਨੂੰ ਵੈਰੀਫਿਕੇਸ਼ਨ ਕਰ ਲਵਾਂਗੇ ਬਾਕੀ ਸ਼ਮਸ਼ਾਨ ਘਾਟ ਦੇ ਰਸਤੇ ਦਾ ਮਾਮਲਾ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।

The post ਪੁਲਿਸ ਚੌਂਕੀ ਦੁਬੂਰਜੀ ਦੇ ਕਰਮਚਾਰੀਆਂ ਤੇ ਸਿਆਸੀ ਸ਼ਹਿ ‘ਤੇ ਕਿਸਾਨਾਂ ਨੂੰ ਇਨਸਾਫ ਨਾ ਦੇਣ ਦੇ ਲੱਗੇ ਅਰੋਪ appeared first on Daily Post Punjabi.

ਲੁਧਿਆਣਾ ‘ਚ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
police stations incharge transfer: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸ਼ਹਿਰ ਦੇ ਕੁਝ ਪੁਲਿਸ ਥਾਣਿਆਂ ‘ਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਦੱਸ ਦੇਈਏ ਕਿ ਲੁਧਿਆਣਾ ‘ਚ 10 ਥਾਣਿਆਂ ਦੇ ਮੁਖੀਆਂ ਅਤੇ ਇਕ ਥਾਣੇ ਦੇ ਐਡੀਸ਼ਨਲ ਮੁਖੀ ਦੇ ਤਬਾਦਲੇ ਹੋਏ ਹਨ। ਪੁਲਿਸ ‘ਚ ਤਬਾਦਲੇ ਕੀਤੇ ਗਏ ਅਧਿਕਾਰੀਆਂ ਨੂੰ ਤਰੁੰਤ ਪ੍ਰਭਾਵ ਨਾਲ ਆਪਣੇ ਥਾਣਿਆਂ ਦੇ ਚਾਰਜ ਲੈਣ ਦੇ ਆਦੇਸ਼ ਦੇ ਦਿੱਤੇ ਗਏ ਹਨ।

police stations incharge transfer

ਮਿਲੀ ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਦੇ ਥਾਣਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਨੂੰ ਥਾਣਾ ਟਿੱਬਾ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਦਵਿੰਦਰ ਸ਼ਰਮਾ ਨੂੰ ਥਾਣਾ ਕੁੰਮਕਲਾਂ ਤੋਂ ਹਟਾ ਕੇ ਥਾਣਾ ਫੋਕਲ ਪੁਆਇੰਟ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਪਵਨ ਕੁਮਾਰ ਨੂੰ ਸਕਿਓਰਿਟੀ ਬ੍ਰਾਂਚ ਤੋਂ ਹਟਾ ਕੇ ਹੁਣ ਐੱਸ.ਐੱਚ.ਓ ਕੁੰਮਕਲਾ ਦਾ ਅਹੁਦਾ ਸੌਪਿਆ ਗਿਆ ਹੈ। ਇੰਸਟ੍ਰਕਟਰ ਗੋਲਡੀ ਵਿਰਦੀ ਨੂੰ ਆਰ.ਟੀ.ਆਈ ਬ੍ਰਾਂਚ ਸੀ.ਪੀ.ਯੂ ਲੁਧਿਆਣਾ ਤੋਂ ਹਟਾ ਕੇ ਐੱਸ.ਐੱਚ.ਓ ਥਾਣਾ ਬਸਤੀ ਜੋਧੇਵਾਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਥਾਣਾ ਬਸਤੀ ਜੋਧੇਵਾਲ ਦੀ ਮੁਖੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਪੁਲਿਸ ਲਾਈਨ ਦਾ ਤਬਾਦਲਾ ਕੀਤਾ ਗਿਆ ਹੈ।

police stations incharge transfer

ਪੁਲਿਸ ਲਾਈਨ ‘ਚ ਤਾਇਨਾਤ ਇੰਸਪੈਕਟਰ ਪ੍ਰਮੋਦ ਕੁਮਾਰ ਨੂੰ ਥਾਣਾ ਮੋਤੀ ਨਗਰ ਦਾ ਅਹੁਦਾ ਸੌਂਪਿਆ ਗਿਆ ਹੈ। ਥਾਣਾ ਮੋਤੀ ਨਗਰ ਦੀ ਸਾਬਕਾ ਮੁਖੀ ਸਬ ਇੰਸਪੈਕਟਰ ਸਿਮਰਜੀਤ ਕੌਰ ਨੂੰ ਥਾਣਾ ਮੇਹਰਬਾਨ ਮੁਖੀ ਨਿਯੁਕਤ ਕੀਤਾ ਗਿਆ ਹੈ। ਥਾਣਾ ਮੇਹਰਬਾਨ ਦੇ ਸਾਬਕਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਨੂੰ ਥਾਣਾ ਜਮਾਲਪੁਰ ਦਾ ਮੁਖੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਥਾਣਾ ਸਾਹਨੇਵਾਲ ਦਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਹੁਣ ਥਾਣਾ ਸ਼ਿਮਲਾਪੁਰੀ ਦਾ ਅਹੁਦਾ ਸੌਂਪਿਆ ਗਿਆ ਹੈ। ਥਾਣਾ ਸ਼ਿਮਲਾਪੁਰੀ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਥਾਣਾ ਸਾਹਨੇਵਾਲ ਨਿਯੁਕਤ ਕੀਤਾ ਗਿਆ ਹੈ ਜਦਕਿ ਸਬ ਇੰਸਪੈਕਟਰ ਜਗਪਾਲ ਸਿੰਘ ਨੂੰ ਪੁਲਿਸ ਲਾਈਨ ਤੋਂ ਹਟਾ ਕੇ ਥਾਣਾ ਹੈਬੋਵਾਲ ‘ਚ ਐਡੀਸ਼ਨਲ ਚਾਰਜ ਦਾ ਕੰਮ ਸੌਂਪਿਆ ਗਿਆ ਹੈ।

ਇਹ ਵੀ ਦੇਖੋ–

The post ਲੁਧਿਆਣਾ ‘ਚ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ appeared first on Daily Post Punjabi.

ਲੁਧਿਆਣਾ ਪੁਲਿਸ ਦੀ ਵੱਡੀ ਪਹਿਲਕਦਮੀ, ਵਾਹਨਾਂ ਦਾ ਲਾਇਆ ਗਿਆ ਸਪੁਰਦਗੀ ਮੇਲਾ
initiative police handover vehicle: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਪਹਿਲੀ ਵਾਰ ਪੁਲਿਸ ਵੱਲੋਂ ਵਾਹਨਾਂ ਦੀ ਸਪੁਰਦਗੀ ਮੇਲੇ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਖ-ਵੱਖ ਮਾਮਲਿਆਂ ਨਾਲ ਸਬੰਧਿਤ 239 ਵਾਹਨ ਅਤੇ 206 ਮੋਬਾਇਲ ਫੋਨ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਗਏ। ਮੇਲੇ ‘ਚ ਪਹੁੰਚੇ ਲੋਕਾਂ ਵੱਲੋ ਪੁਲਿਸ ਦੀ ਇਸ ਪਹਿਲ ਕਦਮੀ ਦੀ ਵੱਡੇ ਪੱਧਰ ‘ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਹੁਣ 2200 ਵਾਹਨਾਂ ਦੀ ਨਿਲਾਮੀ 3 ਨਵੰਬਰ ਨੂੰ ਕੀਤੀ ਜਾਵੇਗੀ। ਇਸ ਦੌਰਾਨ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਤੇ ਭਾਗੀਰਥ ਮੀਨਾ ਵਿਸ਼ੇਸ਼ ਤੌਰ ‘ਤੇ ਪਹੁੰਚੇ।

initiative police handover vehicle

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ 4 ਕਰੋੜ ਰੁਪਏ ਦੀ ਕੀਮਤ ਦਾ ਬੰਦ ਪਿਆ ਸਾਮਾਨ ਮਾਲਕਾਂ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਮੁਹਿੰਮ ਦਾ ਆਰੰਭ ਲੜਕੀਆਂ ਦੇ ਸਰਕਾਰੀ ਕਾਲਜ ਤੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪੁਲਿਸ ਕਮਿਸ਼ਨਰ ਨੇ 42 ਚਾਰ ਪਹੀਆ ਵਾਹਨ, 9 ਤਿੰਨ ਪਹੀਆ ਵਾਹਨ, 188 ਦੋ ਪਹੀਆ ਵਾਹਨ, 213 ਮੋਬਾਈਲ ਫੋਨ ਮਾਲਕਾਂ ਨੂੰ ਸਪੁਰਦ ਕੀਤੀ। ਇਸ ਤੋਂ ਇਲਾਵਾ ਲੁਧਿਆਣਾ ਪੁਲਿਸ ਨੇ ਥਾਣਿਆਂ ਤੇ ਯੂਨਿਟਾਂ ‘ਚ ਬੰਦ ਪਏ ਵਹੀਕਲਾਂ ਦੇ ਮਾਲਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਤੋਂ ਇਲ਼ਾਵਾ 2200 ਵਹੀਕਲਾਂ ਦੀ ਖੁੱਲ੍ਹੀ ਨਿਲਾਮੀ 3 ਨਵੰਬਰ ਨੂੰ ਸਬੰਧਤ ਪੁਲਿਸ ਥਾਣਿਆਂ ਤੇ ਪੁਲਿਸ ਲਾਈਨ ‘ਚ ਕੀਤੀ ਜਾਵੇਗੀ।

The post ਲੁਧਿਆਣਾ ਪੁਲਿਸ ਦੀ ਵੱਡੀ ਪਹਿਲਕਦਮੀ, ਵਾਹਨਾਂ ਦਾ ਲਾਇਆ ਗਿਆ ਸਪੁਰਦਗੀ ਮੇਲਾ appeared first on Daily Post Punjabi.

ਥਾਣਿਆਂ ‘ਚ ਖੜੇ ਵਾਹਨ ਬਣੇ ਕਬਾੜ, ਹੁਣ ਮਾਲਕਾਂ ਨੂੰ ਕੀਤੇ ਜਾਣਗੇ ਸਪੁਰਦ
Vehicles scrapped police stations: ਲੁਧਿਆਣਾ (ਤਰਸੇਮ ਭਾਰਦਵਾਜ)-ਥਾਣਿਆਂ ‘ਚ ਖੜੇ-ਖੜੇ ਕਬਾੜ ਚੁੱਕੇ ਵਾਹਨਾਂ ਲਈ ਲੁਧਿਆਣਾ ਪੁਲਿਸ ਵੱਲੋਂ ਨਵੀਂ ਪਹਿਲਕਦਮੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਮਾਲਖਾਨਿਆਂ ‘ਚ ਪਏ ਪੁਰਾਣੇ ਮਾਮਲਿਆਂ ਤੋਂ ਰਿਕਵਰ ਹੋਏ ਵਾਹਨ ਹੁਣ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਜਾਣਗੇ। ਪੁਲਿਸ ਵੱਲੋਂ ਇਸ ਕੰਮ ਦੀ ਲਿਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਇਸ ਦੇ ਲਈ 20 ਅਕਤੂਬਰ ਨੂੰ ਪੁਲਿਸ ਵੱਲੋਂ ਸਾਰੇ ਥਾਣਿਆਂ ‘ਚ ਕੈਂਪ ਲਾਏ ਜਾਣਗੇ, ਜਿੱਥੇ ਉਨ੍ਹਾਂ ਨਾਲ ਵਕੀਲ ਵੀ ਮੌਜੂਦ ਹੋਣਗੇ। ਕੈਂਪਾਂ ‘ਚ ਵਾਹਨ ਮਾਲਕਾਂ ਨੂੰ ਬੁਲਾ ਕੇ ਸਪੁਰਦਗੀ ਦਾ ਕੰਮ ਕੀਤਾ ਜਾਵੇਗਾ। ਦੱਸ ਦੇਈਏ ਕਿ ਸਪੁਰਦਗੀ ਦੀ ਇਹ ਪ੍ਰਕਿਰਿਆ ਦੋ ਪਹੀਏ ਅਤੇ ਤਿੰਨ ਪਹੀਆ ਵਾਹਨਾਂ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਥਾਣਿਆਂ ‘ਚ ਪਏ ਮੋਬਾਇਲ ਫੋਨ ਵੀ ਲੋਕਾਂ ਦੇ ਹਵਾਲੇ ਕੀਤੇ ਜਾਣਗੇ।

Vehicles scrapped police stations

ਇਸ ਤਹਿਤ ਜੁਆਇੰਟ ਕਮਿਸ਼ਨਰ ਭਾਗੀਰਥ ਮੀਨਾ ਦੇ ਦਫਤਰ ‘ਚ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰੈਜੀਡੈਂਟ ਰਾਜਿੰਦਰ ਸਿੰਘ ਬੱਬਰ ਦੀ ਪ੍ਰਧਾਨਗੀ ‘ਚ ਵਕੀਲਾਂ ਨਾਲ ਮੀਟਿੰਗ ਕੀਤੀ ਗਈ ਤਾਂ ਕਿ ਸਪੁਰਦੀ ਸਿਸਟਮ ਨੂੰ ਆਸਾਨ ਅਤੇ ਘੱਟ ਪੈਸਿਆਂ ‘ਚ ਤਿਆਰ ਕਰ ਕੇ ਵਾਹਨ ਮਾਲਕਾਂ ਨੂੰ ਦਿੱਤੇ ਜਾਣ।

Vehicles scrapped police stations

ਦੱਸਣਯੋਗ ਹੈ ਕਿ ਵੱਖ-ਵੱਖ ਥਾਣਿਆਂ ‘ਚ ਲਗਭਗ 5 ਹਜ਼ਾਰ ਛੋਟੇ-ਵੱਡੇ ਵਾਹਨ ਮੌਜੂਦ ਹਨ, ਜਿਨ੍ਹਾਂ ‘ਚ 4020 ਦੋ ਪਹੀਆ ਵਾਹਨ, 368 ਆਟੋ, 500 ਗੱਡੀਆ ਅਤੇ 112 ਟਰੱਕ ਸ਼ਾਮਿਲ ਹਨ। ਇਸ ਦੌਰਾਨ ਇਕ ਹੈਰਾਨੀਜਨਕ ਖੁਲਾਸਾ ਹੋਇਆ ਕਿ ਥਾਣਿਆਂ ‘ਚ ਖੜ੍ਹੇ ਵਾਹਨਾਂ ਦਾ 70 ਫੀਸਦੀ ਸਾਮਾਨ ਗਾਇਬ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੱਧੇ ਸਾਮਾਨ ਤੋਂ ਬਿਨਾ ਅਜਿਹੀ ਹਾਲਤ ‘ਚ ਮਾਲਕ ਵੱਲੋਂ ਆਪਣੇ ਵਾਹਨ ਲਿਜਾਏ ਜਾਂਦੇ ਨੇ ਜਾਂ ਫਿਰ ਨਹੀਂ।

The post ਥਾਣਿਆਂ ‘ਚ ਖੜੇ ਵਾਹਨ ਬਣੇ ਕਬਾੜ, ਹੁਣ ਮਾਲਕਾਂ ਨੂੰ ਕੀਤੇ ਜਾਣਗੇ ਸਪੁਰਦ appeared first on Daily Post Punjabi.