Police will take help from RBI Archives - Daily Post Punjabi

RBI ‘ਤੋਂ ਪੁਲਿਸ ਕਰੇਗੀ ਐਡਵਾਈਜ਼ਰੀ ਦੀ ਮੰਗ, ਕੰਪਨੀ ਆਪਣੀ ਐੱਪ ਬਣਾਉਣ ਹੋਰ ਸੁਰੱਖਿਅਤ
ਸਾਈਬਰ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ। ਸਾਈਬਰ ਕ੍ਰਾਈਮ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀ ਯੂਟਿਊਬ ਅਤੇ ਵੈੱਬਸਾਈਟਾਂ ਤੋਂ ਜਾਣਕਾਰੀ ਇਕੱਠੀ ਕਰਨ ਵਾਲੀਆਂ ਮੋਬਾਈਲ ਐਪਲੀਕੇਸ਼ਨਾਂ ਨੂੰ ਹੈਕ ਕਰਕੇ ਧੋਖਾਧੜੀ ਕਰ ਰਹੇ ਹਨ। ਅਜਿਹੇ ‘ਚ ਚੰਡੀਗੜ੍ਹ ਪੁਲਿਸ ਦਾ ਸਾਈਬਰ ਸੈੱਲ ਖਾਸ ਕਿਸਮ ਦੇ ਸਾਈਬਰ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ (RBI) ਦੀ ਮਦਦ ਲਵੇਗਾ।

Chandigarh Police will take help from RBI

ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ RBI ਤੋਂ ਇੱਕ ਐਡਵਾਈਜ਼ਰੀ ਜਾਰੀ ਕਰਨ ਦੀ ਮੰਗ ਕਰੇਗੀ, ਜਿਸ ਵਿੱਚ ਡਿਜੀਟਲ ਪੇਮੈਂਟ ਗੇਟਵੇਅ ਅਤੇ ਵਿੱਤੀ ਸੇਵਾ ਕੰਪਨੀਆਂ ਨੂੰ ਉਨ੍ਹਾਂ ਦੀਆਂ ਐਪਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕਿਹਾ ਜਾਵੇਗਾ। ਚੰਡੀਗੜ੍ਹ ਪੁਲਿਸ ਵੱਖ-ਵੱਖ ਤਰ੍ਹਾਂ ਦੇ ਪੇਮੈਂਟ ਮੋਡ ਅਤੇ ਉਨ੍ਹਾਂ ਨਾਲ ਜੁੜੀ ਧੋਖਾਧੜੀ ਬਾਰੇ RBI ਨੂੰ ਜਾਣਕਾਰੀ ਦੇਵੇਗੀ। ਇਸ ਦੇ ਨਾਲ ਹੀ, ਕੁਝ ਕਮੀਆਂ ਕਾਰਨ, ਹੈਕਰਾਂ ਨੂੰ ਕੰਪਨੀਆਂ ਦੇ ਪੇਮੈਂਟ ਗੇਟਵੇਅ ਨੂੰ ਬਾਈਪਾਸ ਕਰਕੇ ਧੋਖਾਧੜੀ ਦੇ ਢੰਗ ਬਾਰੇ ਵੀ ਦੱਸਿਆ ਜਾਵੇਗਾ।

ਇਹ ਵੀ ਪੜ੍ਹੋ : ਭਾਰਤ ਦੀ ਮੈਰੀਅਨ ਬਾਇਓਟੈਕ ਦੇ 2 ਸੀਰਪ ਬੱਚਿਆਂ ਲਈ ਹਾਨੀਕਾਰਕ, WHO ਨੇ ਜਾਰੀ ਕੀਤਾ ਅਲਰਟ

ਦੱਸ ਦੇਈਏ ਕਿ ਹਾਲ ਹੀ ਵਿੱਚ ਹੈਕਰਾਂ ਨੇ ਪਾਲ ਮਰਚੈਂਟਸ ਦੀ ਮੋਬਾਈਲ ਐਪ ਹੈਕ ਕਰਕੇ 1.95 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਇਸ ਮਾਮਲੇ ਵਿੱਚ ਪੰਜ ਮੁਲਜ਼ਮ ਪੁਲਿਸ ਨੇ ਫੜੇ ਹਨ ਅਤੇ ਕੁਝ ਫਰਾਰ ਹਨ। ਪਾਲ ਮਰਚੈਂਟਸ ਦੀ ਪਾਲਪੇ V2.0 ਐਪ ਵਿੱਚ ਇੱਕ ਬੱਗ ਦਾ ਪਤਾ ਲਗਾਇਆ ਗਿਆ ਸੀ ਕਿ ਸਾਈਬਰ ਅਪਰਾਧੀਆਂ ਨੇ ਧੋਖਾਧੜੀ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਠੱਗੀ ਵਿਚ ਬੀਐਸਸੀ ਗ੍ਰੈਜੂਏਟ ਰੋਹਤਾਸ਼ ਕੁਮਾਰ ਵਾਸੀ ਆਦਮਪੁਰ, ਦੀ ਅਹਿਮ ਭੂਮਿਕਾ ਸੀ। ਉਹ ਅੱਠਵੀਂ ਜਮਾਤ ਤੋਂ ਕੰਪਿਊਟਰ ਦੀ ਪੜ੍ਹਾਈ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਯੂ-ਟਿਊਬ ‘ਤੇ ਹੈਕਿੰਗ ਦੀਆਂ ਵੀਡੀਓਜ਼ ਵੀ ਦੇਖਦਾ ਸੀ। ਉਸ ਨੇ ਆਪਣੇ ਗੈਂਗ ਦੇ ਮੈਂਬਰਾਂ ਨਾਲ ਮਿਲ ਕੇ ਇਹ ਠੱਗੀ ਕੀਤੀ ਸੀ।

The post RBI ‘ਤੋਂ ਪੁਲਿਸ ਕਰੇਗੀ ਐਡਵਾਈਜ਼ਰੀ ਦੀ ਮੰਗ, ਕੰਪਨੀ ਆਪਣੀ ਐੱਪ ਬਣਾਉਣ ਹੋਰ ਸੁਰੱਖਿਅਤ appeared first on Daily Post Punjabi.