polling Archives - Daily Post Punjabi

Aurangabad: ਪਹਿਲੇ ਪੜਾਅ ਦੀਆਂ ਚੋਣਾਂ ਤੋਂ ਬਾਅਦ, ਈਵੀਐਮ ਜਮ੍ਹਾਂ ਕਰਨ ਦੀ ਪ੍ਰਕਿਰਿਆ ਪੋਲਿੰਗ ਕਰਮਚਾਰੀ ਤਣਾਅ ‘ਚ
evm first phase voting polling personnel nabinagar: ਬਿਹਾਰ ਵਿਧਾਨ ਸਭਾ 2020 ਦੀਆਂ ਪਹਿਲੇ ਪੜਾਅ ਦੀਆਂ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋ ਗਈਆਂ ਹਨ।ਪੋਲਿੰਗ ਕਰਮਚਾਰੀਆਂ ਵਲੋਂ ਈ.ਵੀ.ਐੱਮ ਮਸ਼ੀਨਾਂ ਜਮਾ ਕਰਨ ਦੀ ਪ੍ਰਕਿਰਿਆ ਜਾਰੀ ਹੈ।ਔਰੰਗਾਬਾਦ ‘ਚ ਈ.ਵੀ.ਐੱਮ ਜਮਾ ਕਰਾਉਣ ਵਾਲੇ ਪੋਲਿੰਗ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨਾਂ੍ਹ ਦੀ ਚਿੰਤਾ ਵੱਧ ਗਈ ਹੈ।ਈਵੀਐੱਮ ਜਮਾ ਕਰਾਉਣ ਲਈ ਸਹੀ ਜਾਣਕਾਰੀ ਨਹੀਂ ਮਿਲ ਰਹੀ ਹੈ।ਜਿਸਦੇ ਚਲਦਿਆਂ ਪੋਲਿੰਗ ਕਰਮਚਾਰੀ ਪ੍ਰੇਸ਼ਾਨ ਹਨ।

evm first phase voting polling personnel nabinagar

ਔਰੰਗਾਬਾਦ ‘ਚ ਗੋਹ ਅਤੇ ਨਬੀਨਗਰ ਵਿਧਾਨ ਸਭਾ ਦੀਆਂ ਈਵੀਐੱਮ ਮਸ਼ੀਨਾਂ 14 ਤੋਂ 15 ਘੰਟੇ ਬੀਤ ਜਾਣ ਤੋਂ ਬਾਅਦ ਵੀ ਜਮਾ ਨਹੀਂ ਹੋ ਸਕੀਆਂ।ਇਸ ਨੂੰ ਲੈ ਕੇ ਪੋਲਿੰਗ ਕਰਮਚਾਰੀਆਂ ਦਾ ਕਹਿਣਾ ਹੈ ਕਿ ਲੋਕਤੰਤਰ ਦੇ ਇਸ ਕਾਰਜ ‘ਚ ਮਾਨ ਵਾਲੀ ਗੱਲ, ਪਰ ਵਿਵਸਥਾਵਾਂ ‘ਚ ਹੁਣ ਪ੍ਰੇਸ਼ਾਨੀਆਂ ਵੀ ਝੱਲਣੀਆਂ ਵੀ ਪੈ ਰਹੀਆਂ ਹਨ।ਪੋਲਿੰਗ ਕਰਮਚਾਰੀਆਂ ਨੇ ਵਿਵਸਥਾਵਾਂ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਈਵੀਐੱਮ ਮਸ਼ੀਨਾਂ ਜਮਾ ਕਰਨ ਦੀ ਵਿਵਸਥਾ ਸਹਿਜ ਅਤੇ ਸਰਲ ਹੋਣੀ ਚਾਹੀਦੀ ਹੈ।ਇਸ ਲਈ ਕਲੈਕਸ਼ਨ ਕਾਉਂਟਰ ਦੇ ਕੋਲ ਸੂਚਨਾ ਦੇ ਮਾਧਿਅਮ ਨਾਲ ਸਹੀ ਜਾਣਕਾਰੀ ਮਿਲਣੀ ਚਾਹੀਦੀ ਹੈ।ਪਰ ਇਥੇ ਕੋਈ ਪੁਖਤਾ ਇੰਤਜਾਮ ਨਹੀਂ ਕੀਤੇ ਗਏ।

The post Aurangabad: ਪਹਿਲੇ ਪੜਾਅ ਦੀਆਂ ਚੋਣਾਂ ਤੋਂ ਬਾਅਦ, ਈਵੀਐਮ ਜਮ੍ਹਾਂ ਕਰਨ ਦੀ ਪ੍ਰਕਿਰਿਆ ਪੋਲਿੰਗ ਕਰਮਚਾਰੀ ਤਣਾਅ ‘ਚ appeared first on Daily Post Punjabi.

ਮਾਇਗ੍ਰੇਟ ਲੇਬਰ ਤੇ ਮਿਲਟਰੀ ਪੋਲਿੰਗ ਸਟੇਸ਼ਨ ਤੋਂ ਸ਼ਿਫਟ ਹੋਏ ਵੋਟਰਾਂ ਦੀ ਸੂਚੀ ਜਾਰੀ: DC
voters migrant labor military polling: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 061-ਲੁਧਿਆਣਾ (ਦੱਖਣੀ) ਅਧੀਨ ਪੈਂਦੇ ਮਾਇਗ੍ਰੇਟ ਲੇਬਰ ਅਤੇ ਮਿਲਟਰੀ ਪੋਲਿੰਗ ਸਟੇਸ਼ਨ ਦੇ ਵੋਟਰ, ਜੋ ਕਿ ਇਸ ਵਿਧਾਨ ਸਭਾ ਚੋਣ ਹਲਕੇ ਤੋਂ ਸ਼ਿਫਟ ਹੋ ਚੁੱਕੇ ਹਨ। ਇਸ ਸਬੰਧੀ ਵੈਰੀਫਿਕੇਸ਼ਨ ਸਬੰਧਤ ਬੀ.ਐਲ.ਓ. ਅਤੇ ਸੁਪਰਵਾਇਜ਼ਰ ਤੋਂ ਕਰਵਾਈ ਗਈ ਅਤੇ ਇਸ ਦੀ ਰਿਪੋਰਟ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਵੀ ਭੇਜ ਦਿੱਤੀ ਗਈ ਹੈ।ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਭੇਜੀ ਗਈ ਰਿਪੋਰਟ ਸਬੰਧੀ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੱਟੀਆਂ ਜਾਣ ਵਾਲੀਆਂ ਵੋਟਾਂ ਸਬੰਧੀ ਰਿਕਾਰਡ/ਲਿਸਟਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਦੀ ਜ਼ਿਲ੍ਹਾ ਪੱਧਰੀ ਵੈਬਸਾਈਟ www.ludhiana.nic.in ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।

voters migrant labor military polling

ਜੇਕਰ ਕਿਸੇ ਵਿਅਕਤੀ ਨੂੰ ਕੱਟੀ ਗਈ ਵੋਟ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਇਹ ਪ੍ਰੈਸ ਨੋਟ ਦੇ ਪ੍ਰਕਾਸ਼ਨਾਂ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-2, ਕਮਰਾ ਨੰ. 312, ਦੂਸਰੀ ਮੰਜ਼ਿਲ, ਲੁਧਿਆਣਾ ਵਿਖੇ ਆਪਣਾ ਇਤਰਾਜ ਪੇਸ਼ ਕਰ ਸਕਦਾ ਹੈ। ਨਿਰਧਾਰਤ ਮਿਤੀ ਤੋਂ ਬਾਅਦ ਕੋਈ ਵੀ ਇਤਰਾਜ਼ ਮਨਜੂਰ ਨਹੀਂ ਕੀਤਾ ਜਾਵੇਗਾ। ਇਸ ਲਈ ਉਕਤ ਨੋਟਿਸ ਆਮ ਜਨਤਾ ਦੇ ਧਿਆਨ ‘ਚ ਲਿਆਉਣ ਹਿੱਤ ਦਫ਼ਤਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 061-ਲੁਧਿਆਣਾ (ਦੱਖਣੀ)-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-2, ਦੇ ਨੋਟਿਸ ਬੋਰਡ ‘ਤੇ ਵੀ ਚਿਪਕਾ ਕੇ ਪ੍ਰਕਾਸ਼ਨਾ ਕੀਤੀ ਜਾਂਦੀ ਹੈ।

The post ਮਾਇਗ੍ਰੇਟ ਲੇਬਰ ਤੇ ਮਿਲਟਰੀ ਪੋਲਿੰਗ ਸਟੇਸ਼ਨ ਤੋਂ ਸ਼ਿਫਟ ਹੋਏ ਵੋਟਰਾਂ ਦੀ ਸੂਚੀ ਜਾਰੀ: DC appeared first on Daily Post Punjabi.