polllywood news Archives - Daily Post Punjabi

ਪ੍ਰਾਈਮ ਵੀਡੀਓ ਵੱਲੋਂ ਵੱਡਾ ਐਲਾਨ! ਪੰਜਾਬੀ ਸਟ੍ਰੀਮਿੰਗ ਐਪ ਚੌਪਾਲ ਨੂੰ ਪ੍ਰਾਈਮ ਵੀਡੀਓ ਚੈਨਲਾਂ ਨਾਲ ਜੋੜਿਆ
ਭਾਰਤ ਦੇ ਸਭ ਤੋਂ ਪ੍ਰਸਿੱਧ ਮਨੋਰੰਜਕ ਐਪ ਪ੍ਰਾਈਮ ਵੀਡੀਓ ਨੇ ਅੱਜ ਭਾਰਤ ਦੀ ਪ੍ਰਮੁੱਖ ਪੰਜਾਬੀ ਵੀਡੀਓ ਸਟ੍ਰੀਮਿੰਗ ਸੇਵਾ ਚੌਪਾਲ ਨੂੰ ਪ੍ਰਾਈਮ ਵੀਡੀਓ ਚੈਨਲਾਂ ਨਾਲ ਜੋੜਨ ਦਾ ਐਲਾਨ ਕੀਤਾ ਹੈ। ਚੌਪਾਲ ਨਵੀਆਂ ਅਤੇ ਬਲਾਕਬਸਟਰ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਇੱਕ ਵਿਸ਼ਾਲ ਲਾਇਬ੍ਰੇਰੀ ਹੈ। ਪ੍ਰਾਈਮ ਮੈਂਬਰ ਹੁਣ ਸਿਰਫ਼ INR 599 ਦੀ ਸ਼ੁਰੂਆਤੀ ਪੇਸ਼ਕਸ਼ ਦੇ ਨਾਲ ਚੌਪਾਲ ਦੀ ਸਾਲਾਨਾ ਐਡ-ਆਨ ਸਬਸਕ੍ਰਿਪਸ਼ਨ ਖ਼ਰੀਦ ਸਕਦੇ ਹਨ, ਜੋ ਸਿਰਫ਼ ਪ੍ਰਾਈਮ ਵੀਡੀਓ ਚੈਨਲਾਂ ਰਾਹੀਂ ਹੀ ਉਪਲਬਧ ਹੈ।

ਚੌਪਾਲ ਦੀਆਂ ਸੁਪਰਹਿੱਟ ਫਿਲਮਾਂ ਅਤੇ ਸੀਰੀਜ਼ ਵਿੱਚ ਕਲੀ ਜੋਟਾ, ਆਜਾ ਮੈਕਸੀਕੋ ਚੱਲੀਏ, ਆਊਟਲਾਅ, ਚੱਲ ਜਿੰਦੀਏ, ਖਾਓ ਪੀਓ ਐਸ਼ ਕਰੋ, ਪੰਛੀ ਅਤੇ ਪਾਣੀ ਚ ਮਧਾਣੀ ਵਰਗੇ ਕੁਝ ਨਾਮ ਸ਼ਾਮਿਲ ਹਨ। ਇਸ ਤੋਂ ਇਲਾਵਾ, ਚੌਪਾਲ ਆਪਣੇ ਦਰਸ਼ਕਾਂ ਲਈ ਦੁਨੀਆਂ ਭਰ ਵਿੱਚ ਬਲਾਕਬਸਟਰ ਰਹਿਣ ਵਾਲ਼ੀ ਕਾਮੇਡੀ ਫ਼ਿਲਮ ਕੈਰੀ ਆਨ ਜੱਟਾ 3 (7 ਸਤੰਬਰ ਤੋਂ ਉਪਲਬਧ) ਵੇਖਣ ਦਾ ਮੌਕਾ ਲੈ ਕੇ ਆ ਰਿਹਾ ਹੈ।

ਇਸ ਮੌਕੇ ‘ਤੇ ਟਿੱਪਣੀ ਕਰਦੇ ਹੋਏ, ਚੌਪਾਲ ਦੇ vice president of strategic partnership and alliances ਨੇ ਕਿਹਾ ਕਿ,”ਅਸੀਂ ਆਪਣੇ ਦਰਸ਼ਕਾਂ ਨੂੰ ਵਧੀਆ ਪੰਜਾਬੀ ਕੰਟੈਂਟ ਪ੍ਰਦਾਨ ਕਰਨਾ ਚਾਹੁੰਦੇ ਹਾਂ। ਸਾਡੇ ਲਈ, ਇਹ ਗੱਠਜੋੜ ਇੱਕ ਮੀਲ ਪੱਥਰ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਪੰਜਾਬੀ ਕੰਟੈਂਟ ਲਈ ਵਿੱਚ ਪੂਰੇ ਦੇਸ਼ ਵਿੱਚ ਮਹੱਤਵਪੂਰਨ ਸਾਬਿਤ ਹੋਵੇਗਾ। ਅਸੀਂ ਬਹੁਤ ਖੁਸ਼ ਹਾਂ ਕਿ ਪ੍ਰਾਈਮ ਵੀਡੀਓਜ਼ ਹੁਣ ਆਪਣੇ ਦਰਸ਼ਕਾਂ ਨੂੰ ਵਿਸ਼ਵ ਪੱਧਰੀ ਪੰਜਾਬੀ ਮੰਨੋਰੰਜਨ ਪ੍ਰਦਾਨ ਕਰੇਗਾ ਅਤੇ ਇਸ ਨੂੰ ਪੂਰੇ ਭਾਰਤ ਵਿੱਚ ਹੋਰ ਵੀ ਅੱਗੇ ਲੈ ਕੇ ਜਾਏਗਾ।“

ਪ੍ਰਾਈਮ ਮੈਂਬਰਾਂ ਲਈ ਪ੍ਰਾਈਮ ਵੀਡੀਓ ਚੈਨਲ ਦੇ ਇਹ ਲਾਭ ਸ਼ਾਮਲ ਹਨ:

ਲਾਗਇਨ ਅਤੇ ਬਿਲਿੰਗ ਵਿੱਚ ਕੋਈ ਪ੍ਰੇਸ਼ਾਨੀ ਨਹੀਂ: ਗਾਹਕਾਂ ਨੂੰ ਮਲਟੀਪਲ ਯੂਜ਼ਰਨਾਮ, ਪਾਸਵਰਡ ਅਤੇ ਬਿਲਿੰਗ ਨਿਯਤ ਮਿਤੀਆਂ ਦੇ ਵਿੱਚ ਉਲਝਣ ਨਹੀਂ ਹੋਏਗੀ। ਪ੍ਰਾਈਮ ਵੀਡੀਓ ਚੈਨਲਾਂ ਦੇ ਨਾਲ, ਸਾਰਾ ਪ੍ਰੀਮੀਅਮ ਕੰਟੈਂਟ ਇੱਕ ਹੀ ਜਗ੍ਹਾ -ਪ੍ਰਾਈਮ ਵੀਡੀਓ ਐਪਸ ਅਤੇ ਵੈੱਬਸਾਈਟ ਦੇ ਅੰਦਰ ਪ੍ਰਾਪਤ ਕੀਤਾ ਜਾ ਸਕਦਾ ਹੈ।

ਦੇਖਣ ਵਿੱਚ ਜ਼ਿਆਦਾ ਸਮਾਂ, ਫੈਸਲਾ ਲੈਣ ਵਿੱਚ ਘੱਟ ਸਮਾਂ: ਨਵੇਂ ਅਤੇ ਪ੍ਰਸਿੱਧ ਕੰਟੈਂਟ ਨੂੰ ਲੱਭਣ ਲਈ ਗਾਹਕਾਂ ਨੂੰ ਆਪਣੀਆਂ ਮਨਪਸੰਦ ਸੇਵਾਵਾਂ ਉੱਤੇ ਸਮਾਂ ਨਹੀਂ ਬਿਤਾਉਣਾ ਪਵੇਗਾ। ਪ੍ਰਾਈਮ ਵੀਡੀਓ ਚੈਨਲਾਂ ਦੇ ਨਾਲ਼ ਉਹ ਇੱਕ ਥਾਂ ‘ਤੇ ਹੀ ਬ੍ਰਾਊਜ਼ ਕਰ ਸਕਦੇ ਹਨ, ਉਹਨਾਂ ਦੇ ਸਾਰੇ ਪ੍ਰੀਮੀਅਮ ਸਬਸਕ੍ਰਿਪਸ਼ਨ ਆਪਣਾ ਪਸੰਦੀਦਾ ਕੰਟੈਂਟ ਲੱਭ ਸਕਦੇ ਹਨ। ਇਹ ਸਭ ਉਹ ਪ੍ਰਾਈਮ ਵੀਡੀਓ ਐਪ ਜਾਂ ਵੈੱਬਸਾਈਟ ਨੂੰ ਛੱਡਣ ਤੋਂ ਬਿਨਾਂ ਕਰ ਸਕਦੇ ਹਨ।

ਆਪਣੀਆਂ ਮਨਪਸੰਦ ਵਿਸ਼ੇਸ਼ਤਾਵਾਂ ਦਾ ਆਨੰਦ ਮਾਣੋ, ਭਾਵੇਂ ਕੋਈ ਵੀ ਸੇਵਾ: ਗਾਹਕ IMDb ਦੀ X-Ray ਵਿਸ਼ੇਸ਼ਤਾ ਦਾ ਆਨੰਦ ਲੈ ਸਕਦੇ ਹਨ ਅਤੇ ਇੱਕ ਹੀ ਵਾਚ ਲਿਸਟ ਅਤੇ ਔਫਲਾਈਨ ਕੰਟੈਂਟ ਡਾਊਨਲੋਡ ਕਰ ਸਕਦੇ ਹਨ। ਗਾਹਕ ਆਪਣੇ ਸਾਰੇ ਪ੍ਰੀਮੀਅਮ ਚੈਨਲ ਵਿੱਚ ਡੇਟਾ ਦੀ ਖਪਤ ਅਤੇ ਹੋਰ ਬਹੁਤ ਚੀਜ਼ਾਂ ਦਾ ਪ੍ਰਬੰਧਨ ਵੀ ਕਰ ਸਕਦੇ ਹਨ।

ਹੋਰ ਵਿਕਲਪ: ਪ੍ਰਾਈਮ ਵੀਡੀਓ ਚੈਨਲਾਂ ਦੇ ਨਾਲ਼, ਪ੍ਰਾਈਮ ਮੈਂਬਰ 21 OTT ਸੇਵਾਵਾਂ ਵਿੱਚ ਹਜ਼ਾਰਾਂ ਹੋਰ ਸਿਰਲੇਖਾਂ ਤੱਕ ਪਹੁੰਚ ਕਰ ਸਕਦੇ ਹਨ, ਜਿਸ ਵਿੱਚ Chaupal, BBC Player, BBC Kids, Animax + GEM, Lionsgate Play, Discovery+, Eros Now, DocuBay, ManoramaMAX, hoichoi, MUBI, AMC+, ShortsTV, VROTT, Acorn TV, NammaFlix, Stingray All Good Vibes, iwonder, Curiosity Stream, MyZen TV, ਅਤੇ Museum TV ਸ਼ਾਮਿਲ ਹਨ।

ਪ੍ਰਾਈਮ ਵੀਡੀਓ ਇੱਕ ਪ੍ਰੀਮੀਅਮ ਸਟ੍ਰੀਮਿੰਗ ਸੇਵਾ ਹੈ ਜੋ ਪ੍ਰਾਈਮ ਮੈਂਬਰਾਂ ਨੂੰ ਅਵਾਰਡ ਜੇਤੂ ਐਮਾਜ਼ਾਨ ਓਰੀਜਨਲ ਸੀਰੀਜ਼, ਹਜ਼ਾਰਾਂ ਫਿਲਮਾਂ ਅਤੇ ਟੀਵੀ ਸ਼ੋਆਂ ਦੀ ਪੇਸ਼ਕਸ਼ ਕਰਦੀ ਹੈ ਜੋ ਕਿ ਇੱਕੋ ਜਗ੍ਹਾ ਤੇ ਆਸਾਨੀ ਨਾਲ ਮਿਲ ਜਾਂਦਾ ਹੈ । ਪ੍ਰਾਈਮ ਵੀਡੀਓ ਪ੍ਰਾਈਮ ਮੈਂਬਰਸ਼ਿਪ ਦੇ ਬਹੁਤ ਸਾਰੇ ਲਾਭਾਂ ਵਿੱਚੋਂ ਇੱਕ ਹੈ, ਜੋ ਸਿਰਫ਼ ₹1499/ ਵਿੱਚ ਪੂਰੇ ਸਾਲ ਲਈ ਉਪਲਬਧ ਹੈ। ਐਮਾਜ਼ਾਨ ਪ੍ਰਾਈਮ ਤੁਹਾਡੇ ਜੀਵਨ ਨੂੰ ਹਰ ਇੱਕ ਦਿਨ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਇਹ ਇੱਕ ਸਿੰਗਲ ਮੈਂਬਰਸ਼ਿਪ ਵਿੱਚ ਸਭ ਤੋਂ ਵਧੀਆ ਖ਼ਰੀਦਦਾਰੀ, ਬੱਚਤ ਅਤੇ ਮਨੋਰੰਜਨ ਪ੍ਰਦਾਨ ਕਰਦਾ ਹੈ।

ਭਾਰਤ ਵਿੱਚ, ਮੈਂਬਰਾਂ ਨੂੰ ਚੀਜ਼ਾਂ ‘ਤੇ ਉਸੇ ਦਿਨ/1-ਦਿਨ ਦੀ ਮੁਫ਼ਤ ਡਿਲਿਵਰੀ ਮਿਲਦੀ ਹੈ, ਪ੍ਰਾਈਮ ਮੈਂਬਰਸ਼ਿਪ ਵਿਚ ਤੁਸੀਂ ਸੌਦਿਆਂ ਦਾ, ਖ਼ਰੀਦਦਾਰੀ ਸਮਾਗਮਾਂ ਦਾ , ਗਲੋਬਲ ਸ਼ਾਪਿੰਗ ਈਵੈਂਟ – ਪ੍ਰਾਈਮ ਡੇ ਦਾ ਲਾਭ ਉਠਾ ਸਕਦੇ ਹੋ। ਪ੍ਰਾਈਮ ਵੀਡੀਓ ਦੇ ਨਾਲ ਪੁਰਸਕਾਰ ਜੇਤੂ ਫਿਲਮਾਂ ਅਤੇ ਟੀਵੀ ਸ਼ੋਅ ਦਾ, ਐਮਾਜ਼ਨ ਸੰਗੀਤ ਦੇ ਨਾਲ ਵਿਗਿਆਪਨ-ਮੁਕਤ 100 ਮਿਲੀਅਨ ਤੋਂ ਵੱਧ ਗੀਤਾਂ ਦਾ, ਪੋਡਕਾਸਟ ਐਪੀਸੋਡਾਂ, ਅਤੇ ਪ੍ਰਾਈਮ ਰੀਡਿੰਗ ਨਾਲ 3,000 ਤੋਂ ਵੱਧ ਕਿਤਾਬਾਂ, ਰਸਾਲਿਆਂ ਅਤੇ ਕਾਮਿਕਸ ਦਾ, ਪ੍ਰਾਈਮ ਗੇਮਿੰਗ ਨਾਲ ਗੇਮਿੰਗ ਦਾ ਲਾਭ ਲੈ ਸਕਦੇ ਹੋ ।

ਪ੍ਰਾਈਮ ਮੈਂਬਰ ਐਮਾਜ਼ਨ ਪੇਅ ICICI ਬੈਂਕ ਕ੍ਰੈਡਿਟ ਕਾਰਡ ਯਾਨੀ ਕੋ-ਬ੍ਰਾਂਡਡ ਕ੍ਰੈਡਿਟ ਕਾਰਡ (CBCC) ਦੀ ਵਰਤੋਂ ਕਰਦੇ ਹੋਏ Amazon.in ‘ਤੇ ਸਾਰੀਆਂ ਖਰੀਦਾਂ ‘ਤੇ ਅਸੀਮਤ 5% ਕੈਸ਼ਬੈਕ ਵੀ ਲੈ ਸਕਦੇ ਹਨ, ਜੋ ਪ੍ਰਾਈਮ ਮੈਂਬਰਸ਼ਿਪ ਤੋਂ ਬਿਨਾਂ ਗਾਹਕਾਂ ਲਈ ਸਿਰਫ 3% ਹੈ । ਪ੍ਰਾਈਮ ਬਾਰੇ ਹੋਰ ਜਾਣਨ ਲਈ www.amazon.in/prime ‘ਤੇ ਜਾਓ।

ਪ੍ਰਾਈਮ ਵੀਡੀਓ ਦੇ ਨਾਲ ਵੱਖ-ਵੱਖ ਭਾਸ਼ਾਵਾਂ ਅਤੇ ਵੱਖ-ਵੱਖ ਭੂਗੋਲਿਕ ਖੇਤਰਾਂ ਦੀਆਂ ਹਜ਼ਾਰਾਂ ਪ੍ਰਸ਼ੰਸਾਯੋਗ ਫਿਲਮਾਂ ਅਤੇ ਟੀਵੀ ਸ਼ੋਅ ਵੀ ਸ਼ਾਮਲ ਹਨ। ਇਸ ਵਿੱਚ ਸ਼ੇਰਸ਼ਾਹ , ਸੂਰਾਰਾਈ ਪੋਤਰੂ, ਸਰਦਾਰ ਊਧਮ , ਬਵਾਲ , ਗਹਿਰਾਈਆਂ, ਜੈ ਭੀਮ , ਜਲਸਾ, ਸ਼ਕੁੰਤਲਾ ਦੇਵੀ, ਸ਼ੇਰਨੀ, ਨਰੱਪਾ, ਸਰਪੱਟਾ ਪ੍ਰੰਬਰਾਈ, ਕੁਰੁਥੀ, ਵਰਗੀਆਂ ਭਾਰਤੀ ਫ਼ਿਲਮਾਂ ਸ਼ਾਮਿਲ ਹਨ। ਜੋਜੀ, ਮਲਿਕ ਅਤੇ #HOME ਨਾਲ ਹੀ ਭਾਰਤੀ ਨਿਰਮਾਣਿਤ ਐਮਾਜ਼ਾਨ ਓਰਿਜੀਨਲ ਸੀਰੀਜ਼ ਜਿਵੇਂ ਕਿ ਫ਼ਰਜ਼ੀ, ਜੁਬਲੀ, ਦਹਾੜ, ਦ ਫੈਮਿਲੀ ਮੈਨ, ਮਿਰਜ਼ਾਪੁਰ, ਮੇਡ ਇਨ ਹੈਵਨ, ਜੀ ਕਰਦਾ, ਫੋਰ ਮੋਰ ਸ਼ੋਟਸ ਪਲੀਜ, ਮੁੰਬਈ ਡੈਰੀਜ਼, 26/11, ਸੁਜਲ਼ ਦ ਵੋਟੈਕਸ, ਸਵੀਟ ਕਰਮ ਕੌਫੀ, ਮਾਡਰਨ ਲਵ, ਪਾਤਾਲ ਲੋਕ, ਬੰਦਿਸ਼ ਬੇਂਡੀਟਸ, ਸਿਨੇਮਾ ਮਰਦੇ ਦਮ ਤੱਕ ਸ਼ਾਮਿਲ ਹਨ।

ਐਮਾਜ਼ਾਨ ਓਰਿਜੀਨਲ ਫ਼ਿਲਮਾਂ ਜਿਵੇਂ ਕਿ “ਮਜ਼ਾ ਮਾ” ਤੇ “ਅੰਮੂ”, ਸੀਟਾਡੇਲ, ਦ ਲਾਰਡ ਆਫ ਦ ਰਿੰਗਸ, ਦ ਰਿੰਗਸ ਆਫ ਪਾਵਰ, ਰਿਚਰ, ਟੋਮ ਕਲੈਂਜ਼ੀ ਜੈਕ ਰਯਾਨ, ਦ ਬੋਇਜ, ਹੰਟਰਜ, ਫਲੀਬੈਗ,ਦ ਮਾਰਵਲ, ਮਿਸਜ ਮਿਸਲ, ਦ ਵੀਲ ਆਫ ਟਾਈਮ ਤੇ ਕਈ ਹੋਰ, ਜਿਵੇਂ ਐਮਾਜ਼ਾਨ ਓਰਿਜੀਨਲ ਸ਼ਾਮਿਲ ਹੈ। ਪ੍ਰਾਈਮ ਮੈਂਬਰਸ਼ਿਪ ਦੀ ਸਟ੍ਰੀਮਿੰਗ ਦੇ ਨਾਲ ਤੁਹਾਨੂੰ ਪ੍ਰਾਈਮ ਵੀਡੀਓ ਵਿਚ ਹਿੰਦੀ , ਮਰਾਠੀ , ਗੁਜਰਾਤੀ , ਤਾਮਿਲ, ਤੇਲਗੂ , ਕੰਨੜ, ਮਲਿਆਲਮ, ਪੰਜਾਬੀ ਤੇ ਬੰਗਾਲੀ ਕੰਟੇਂਟ ਵੀ ਮਿਲੂਗਾ ।

ਇਹ ਵੀ ਪੜ੍ਹੋ : ਮੋਹਾਲੀ ‘ਚ ਸ਼ੁਰੂ ਹੋਇਆ ਪੰਜਾਬ ਦਾ ਪਹਿਲਾ ਟੂਰਿਜ਼ਮ ਸਮਿਟ, CM ਮਾਨ ਨਾਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਵੀ ਪਹੁੰਚੇ

ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ: ਖਪਤਕਾਰ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ ਦੇ ਨਾਲ ₹599 ਪ੍ਰਤੀ ਸਾਲ ‘ਤੇ ਪ੍ਰਾਈਮ ਵੀਡੀਓ ਦੀ ਵਿਸ਼ੇਸ਼ ਸਮੱਗਰੀ ਲਾਇਬ੍ਰੇਰੀ ਦਾ ਵੀ ਆਨੰਦ ਲੈ ਸਕਦੇ ਹਨ। ਇਹ ਸਿੰਗਲ-ਉਪਭੋਗਤਾ, ਸਿਰਫ਼ ਮੋਬਾਈਲ ਤੇ, ਸਾਲਾਨਾ ਪਲੈਨ ਸਿਰਫ਼ ਉਹਨਾਂ ਦੇ ਮੋਬਾਈਲ ਡੀਵਾਈਸਾਂ ‘ਤੇ ਹਰ ਕਿਸੇ ਨੂੰ ਉੱਚ-ਗੁਣਵੱਤਾ ਵਾਲੇ ਮਨੋਰੰਜਨ ਦੀ ਪੇਸ਼ਕਸ਼ ਕਰਦਾ ਹੈ । ਉਪਭੋਗਤਾ ਇਸ ਪਲਾਨ ਲਈ ਪ੍ਰਾਈਮ ਵੀਡੀਓ ਐਪ (ਐਂਡਰਾਇਡ ‘ਤੇ) ਜਾਂ ਵੈੱਬਸਾਈਟ ਰਾਹੀਂ ਸਾਈਨ-ਅੱਪ ਕਰ ਸਕਦੇ ਹਨ।

ਤੁਰੰਤ ਐਕਸੈਸ: ਪ੍ਰਾਈਮ ਮੈਂਬਰ ਸਮਾਰਟ ਟੀਵੀ, ਮੋਬਾਈਲ ਡਿਵਾਈਸਾਂ, ਫਾਇਰ ਟੀਵੀ, ਫਾਇਰ ਟੀਵੀ ਸਟਿੱਕ, ਫਾਇਰ ਟੈਬਲੇਟ, ਐਪਲ ਟੀਵੀ ਅਤੇ ਮਲਟੀਪਲ ਗੇਮਿੰਗ ਡਿਵਾਈਸਾਂ ਲਈ ਪ੍ਰਾਈਮ ਵੀਡੀਓ ਐਪ ‘ਤੇ ਕਿਤੇ ਵੀ, ਕਿਸੇ ਵੀ ਸਮੇਂ ਇਸ ਦਾ ਅਨੰਦ ਲੈ ਸਕਦੇ ਹਨ। ਪ੍ਰਾਈਮ ਵੀਡੀਓ ਉਪਭੋਗਤਾਵਾਂ ਲਈ ਏਅਰਟੈੱਲ ਅਤੇ ਵੋਡਾਫੋਨ ਪ੍ਰੀ-ਪੇਡ ਅਤੇ ਪੋਸਟ-ਪੇਡ ਸਬਸਕ੍ਰਿਪਸ਼ਨ ਪਲਾਨ ਰਾਹੀਂ ਵੀ ਉਪਲਬਧ ਹੈ। ਪ੍ਰਾਈਮ ਵੀਡੀਓ ਐਪ ਵਿੱਚ, ਪ੍ਰਾਈਮ ਮੈਂਬਰ ਆਪਣੇ ਮੋਬਾਈਲ ਡਿਵਾਈਸਾਂ ਅਤੇ ਟੈਬਲੇਟਾਂ ‘ਤੇ ਐਪੀਸੋਡਾਂ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਬਿਨਾਂ ਕਿਸੇ ਵਾਧੂ ਕੀਮਤ ਦੇ ਕਿਤੇ ਵੀ ਔਫਲਾਈਨ ਦੇਖ ਸਕਦੇ ਹਨ।

ਵਾਧੂ ਤਜੁਰਬਾ : ਅਨੁਕੂਲ ਸਮੱਗਰੀ ਨੂੰ 4K ਅਲਟਰਾ HD- ਅਤੇ ਉੱਚ ਡਾਇਨਾਮਿਕ ਰੇਂਜ (HDR)- ਨਾਲ ਦੇਖਣ ਦਾ ਵੱਧ ਤੋਂ ਵੱਧ ਲਾਭ ਉਠਾਓ। IMDb ਦੁਆਰਾ ਸੰਚਾਲਿਤ, ਵਿਸ਼ੇਸ਼ ਐਕਸ-ਰੇ ਐਕਸੈਸ ਦੇ ਨਾਲ ਤੁਸੀਂ ਆਪਣੀਆਂ ਮਨਪਸੰਦ ਫਿਲਮਾਂ ਅਤੇ ਟੀਵੀ ਸ਼ੋਆਂ ਦੇ ਪਰਦੇ ਦੇ ਪਿੱਛੇ ਦੇ ਸੀਨ ਦੇਖ ਸਕਦੇ ਹੋ। ਔਫਲਾਈਨ ਦੇਖਣ ਲਈ ਚੋਣਵੇਂ ਮੋਬਾਈਲ ਤੇ ਡਾਊਨਲੋਡ ਦੇ ਨਾਲ ਇਸਨੂੰ ਡਾਊਨਲੋਡ ਕਰਕੇ ਰੱਖ ਸਕਦੇ ਹੋ ।

ਵੀਡੀਓ ਇੰਟਰਟੇਨਮੇੰਟ ਮਾਰਕੀਟਪਲੇਸ: ਪ੍ਰਾਈਮ ਵੀਡੀਓ ਸਬਸਕ੍ਰਿਪਸ਼ਨ ਤੋਂ ਇਲਾਵਾ, ਗ੍ਰਾਹਕ ਹੋਰ ਸਟ੍ਰੀਮਿੰਗ ਸੇਵਾਵਾਂ ਲਈ ਐਡ-ਆਨ ਸਬਸਕ੍ਰਿਪਸ਼ਨ ਵੀ ਖਰੀਦ ਸਕਦੇ ਹਨ, ਤੇ ਨਾਲ ਹੀ, ਪ੍ਰਾਈਮ ਵੀਡੀਓ ‘ਤੇ ਫ਼ਿਲਮਾਂ ਕਿਰਾਏ ‘ਤੇ ਲੈ ਕੇ ਵੀ ਦੇਖ ਸਕਦੇ ਹਨ।

ਇਹ ਵੀ ਪੜ੍ਹੋ : ਸਾਊਦੀ ਕ੍ਰਾਊਨ ਪ੍ਰਿੰਸ ਦਾ ਰਾਜਕੀ ਸੁਆਗਤ, ਰਾਸ਼ਟਰਪਤੀ ਮੁਰਮੂ-PM ਮੋਦੀ ਨੇ ਕੀਤਾ ਰਿਸੀਵ

ਪ੍ਰਾਈਮ ਵੀਡੀਓ ਚੈਨਲ: ਪ੍ਰਮੁੱਖ ਵੀਡੀਓ ਵੈਬਸਾਈਟ ਅਤੇ ਐਪ ‘ਤੇ ਉਪਲਬਧ ਬਹੁਤ ਸਾਰੀਆਂ ਵੀਡੀਓ ਸਟ੍ਰੀਮਿੰਗ ਸੇਵਾਵਾਂ ਤੋਂ ਪ੍ਰੀਮੀਅਮ ਦੀ ਇੱਕ ਲੜੀ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਤੱਕ ਸਮੱਸਆ ਰਹਿਤ ਅਤੇ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਦਾ ਹੈ। ਪ੍ਰਾਈਮ ਮੈਂਬਰ ਐਡ-ਆਨ ਸਬਸਕ੍ਰਿਪਸ਼ਨ ਖਰੀਦ ਸਕਦੇ ਹਨ ਅਤੇ ਮੁਸ਼ਕਲ ਰਹਿਤ ਮਨੋਰੰਜਨ ਦਾ ਤਜਰਬਾ ਲੈ ਸਕਦੇ ਹਨ, ਸਰਲ ਖੋਜ, ਮੁਸ਼ਕਲ ਰਹਿਤ ਭੁਗਤਾਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਆਨੰਦ ਲੈ ਸਕਦੇ ਹਨ ।

ਕੀਮਤ: ਖਪਤਕਾਰਾਂ ਦੀਆਂ ਨਵੀਆਂ ਰੀਲੀਜ਼ਾਂ ਤੋਂ ਲੈ ਕੇ ਕਲਾਸਿਕ ਮਨਪਸੰਦ ਅਤੇ ਹੋਰ ਬਹੁਤ ਕੁਝ ਤੁਸੀਂ ਕਿਸੇ ਵੀ ਸਮੇਂ ਕਿਰਾਏ ‘ਤੇ ਉਪਲਬਧ ਫਿਲਮਾਂ ਦਾ ਆਨੰਦ ਲੈ ਸਕਦੇ ਹੋ ਤੁਹਾਨੂੰ ਮੈਂਬਰਸ਼ਿਪ ਦੀ ਲੋੜ ਨਹੀਂ ਹੈ। ਇਹ primevideo.com/store ‘ਤੇ ਉਪਲਬਧ ਹੈ। ਕਿਰਾਏ ਤੇ ਲੈਣ ਲਈ primevideo.com/store ‘ਤੇ ਸਟੋਰ ਟੈਬ ਅਤੇ ਐਂਡਰਾਇਡ ਸਮਾਰਟ ਫ਼ੋਨਾਂ, ਸਮਾਰਟ-ਟੀਵੀ, ਕਨੈਕਟ ਕੀਤੇ STB ਅਤੇ ਫਾਇਰ ਟੀਵੀ ਸਟਿਕ ‘ਤੇ ਪ੍ਰਾਈਮ ਐਪ ਰਾਹੀਂ ਵੀਡੀਓਜ਼ ਤੱਕ ਪਹੁੰਚ ਕੀਤੀ ਜਾ ਸਕਦੀ ਹੈ।

ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ, ਪੰਛੀ, ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਪ੍ਰਾਈਮ ਵੀਡੀਓ ਵੱਲੋਂ ਵੱਡਾ ਐਲਾਨ! ਪੰਜਾਬੀ ਸਟ੍ਰੀਮਿੰਗ ਐਪ ਚੌਪਾਲ ਨੂੰ ਪ੍ਰਾਈਮ ਵੀਡੀਓ ਚੈਨਲਾਂ ਨਾਲ ਜੋੜਿਆ appeared first on Daily Post Punjabi.