pollution Archives - Daily Post Punjabi

ਦੁਨੀਆ ਨੂੰ ਚਿਤਾਵਨੀ! ਜੇ ਹੁਣ ਵੀ ਨਾ ਰੁਕੇ ਤਾਂ ਮੀਂਹ ‘ਚ ਵਰ੍ਹੇਗਾ ਪਲਾਸਟਿਕ, ਵਿਗਿਆਨੀਆਂ ਦੀ ਖੋਜ ‘ਚ ਵੱਡੇ ਖੁਲਾਸੇ
ਸਮੇਂ-ਸਮੇਂ ‘ਤੇ ਵਰਖਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਮੌਸਮ ਸੁਹਾਵਣਾ ਹੁੰਦਾ ਹੈ, ਸਗੋਂ ਫ਼ਸਲਾਂ ਲਈ ਵੀ ਚੰਗਾ ਹੁੰਦਾ ਹੈ, ਪਰ ਜ਼ਰਾ ਸੋਚੋ ਕਿ ਜੇਕਰ ਪਾਣੀ ਦੀ ਬਜਾਏ ਅਸਮਾਨ ਤੋਂ ਪਲਾਸਟਿਕ ਦੀ ਬਰਸਾਤ ਸ਼ੁਰੂ ਹੋ ਜਾਵੇ ਤਾਂ ਕੀ ਹੋਵੇਗਾ? ਇਹ ਗੱਲ ਅਜੀਬ ਲੱਗ ਸਕਦੀ ਹੈ, ਪਰ ਵਿਗਿਆਨੀਆਂ ਨੇ ਵੀ ਅਜਿਹੀ ਹੀ ਚੇਤਾਵਨੀ ਦਿੱਤੀ ਹੈ ਅਤੇ ਕੁਝ ਅਜੀਬ ਖੁਲਾਸੇ ਵੀ ਕੀਤੇ ਹਨ, ਜੋ ਕਾਫੀ ਹੈਰਾਨੀਜਨਕ ਹਨ। ਦਰਅਸਲ, ਜਾਪਾਨ ਵਿੱਚ ਖੋਜੀਆਂ ਨੇ ਅਸਮਾਨ ਵਿੱਚ ਬੱਦਲਾਂ ਵਿਚਕਾਰ ਤੈਰਦੇ ਹੋਏ ਨੌਂ ਕਿਸਮ ਦੇ ਪੌਲੀਮਰ ਅਤੇ ਇੱਕ ਰਬੜ ਦੀ ਖੋਜ ਕੀਤੀ ਹੈ, ਜੋ ਕਿ ਜਲਵਾਯੂ ਲਈ ਚਿੰਤਾਜਨਕ ਸੰਕੇਤ ਹੈ।

ਇੱਕ ਰਿਪੋਰਟ ਮੁਤਾਬਕ ਵਿਗਿਆਨੀਆਂ ਦੀ ਇਕ ਟੀਮ ਪਹਾੜੀ ਚੋਟੀਆਂ ਨੂੰ ਢੱਕਣ ਵਾਲੇ ਬੱਦਲਾਂ ਤੋਂ ਪਾਣੀ ਇਕੱਠਾ ਕਰਨ ਲਈ ਮਾਊਂਟ ਫੂਜੀ ਅਤੇ ਮਾਊਂਟ ਓਯਾਮਾ ‘ਤੇ ਚੜ੍ਹੀ, ਜਿੱਥੋਂ ਉਨ੍ਹਾਂ ਨੇ ਪਾਣੀ ਦੇ ਨਮੂਨੇ ਇਕੱਠੇ ਕੀਤੇ ਅਤੇ ਫਿਰ ਉਨ੍ਹਾਂ ਨਮੂਨਿਆਂ ਨੂੰ ਪ੍ਰਯੋਗਸ਼ਾਲਾਵਾਂ ‘ਚ ਲਿਆਂਦਾ, ਜਿੱਥੇ ਤਕਨੀਕੀ ਕੰਪਿਊਟਰ ਇਮੇਜਿੰਗ ਨੇ ਭੌਤਿਕ ਵਿਸ਼ਲੇਸ਼ਣ ਕੀਤਾ ਅਤੇ ਬੱਦਲਾਂ ਤੋਂ ਮਿਲੇ ਪਾਣੀ ਦੇ ਭੌਤਿਕ ਤੇ ਰਸਾਇਣਿਕ ਗੁਣਾਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਵਿਗਿਆਨੀਆਂਵੱਲੋਂ ਇਕੱਠਾ ਕੀਤੇ ਗਏਹਰੇਕ ਲੀਟਰ ਪਾਣੀ ਵਿੱਚ ਪਲਾਸਟਿਕ ਦੇ 6.7 ਤੋਂ 13.9 ਟੁਕੜੇ ਸਨ, ਜਿਨ੍ਹਾਂ ਦਾ ਆਕਾਰ 7.1 ਮਾਈਕ੍ਰੋਮੀਟਰ ਤੋਂ 94.6 ਮਾਈਕ੍ਰੋਮੀਟਰ ਤੱਕ ਜਾਂ ਇੱਕ ਮਨੁੱਖੀ ਵਾਲ ਦੇ ਵਿਆਸ ਦੇ ਬਰਾਬਰ ਸੀ।

ਇਹ ਖੋਜ ਐਨਵਾਇਰਮੈਂਟਲ ਕੈਮਿਸਟਰੀ ਲੈਟਰਸ ਵਿੱਚ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ ਖੋਜੀਆਂ ਨੇ ਬੱਦਲਾਂ ਵਿੱਚ ਪਲਾਸਟਿਕ ਦੀ ਮੌਜੂਦਗੀ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਭਵਿੱਖ ਵਿੱਚ ਧਰਤੀ ਦੇ ਵਾਯੂਮੰਡਲ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਪਲਾਸਟਿਕ ਦੇ ਕਣ ਪ੍ਰਦੂਸ਼ਣ ਕਾਰਨ ਬੱਦਲਾਂ ਵਿੱਚ ਆ ਗਏ ਹਨ ਅਤੇ ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਮੀਂਹ ਦਾ ਪੂਰਾ ਚੱਕਰ ਵਿਗਾੜ ਸਕਦਾ ਹੈ, ਜਿਸ ਦਾ ਨਤੀਜਾ ਸਾਨੂੰ ਭਵਿੱਖ ਵਿੱਚ ਸੋਕੇ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਫੋਨ ਦੇ ਝੱਸ ਨੇ ਲੈ ਲਈ ਬੱਚੇ ਦੀ ਜਾ.ਨ! ਸੈਲਫੀਆਂ ਖਿੱਚਦੀ ਰਹੀ ਮਾਂ, ਵਾਟਰ ਪਾਰਕ ‘ਚ ਡੁੱ.ਬਿ.ਆ ਮਾਸੂ.ਮ

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਗਿਆਨੀਆਂ ਨੇ ਅਜਿਹੀ ਰਿਪੋਰਟ ਪੇਸ਼ ਕਰਕੇ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2019 ‘ਚ ਵੀ ਅਜਿਹੀ ਹੀ ਇਕ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ ਰੌਕੀ ਮਾਊਂਟੇਨ ਨੈਸ਼ਨਲ ਪਾਰਕ ਦੀਆਂ ਚੋਟੀਆਂ ਸਮੇਤ ਕੋਲੋਰਾਡੋ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਦੇ ਨਾਲ ਪਲਾਸਟਿਕ ਦੇ ਕਣ ਖਿੱਲਰੇ ਹੋਏ ਪਾਏ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਦੁਨੀਆ ਨੂੰ ਚਿਤਾਵਨੀ! ਜੇ ਹੁਣ ਵੀ ਨਾ ਰੁਕੇ ਤਾਂ ਮੀਂਹ ‘ਚ ਵਰ੍ਹੇਗਾ ਪਲਾਸਟਿਕ, ਵਿਗਿਆਨੀਆਂ ਦੀ ਖੋਜ ‘ਚ ਵੱਡੇ ਖੁਲਾਸੇ appeared first on Daily Post Punjabi.

ਕਈ ਸੂਬਿਆਂ ‘ਚ ਬੈਨ ਹਰਿਆਣਾ ‘ਚ ਦੋ ਘੰਟੇ ਪਟਾਕੇ ਚਲਾਉਣ ਦੀ ਆਗਿਆ
manohar lal khattar pollution firecrackers : ਕੋਰੋਨਾ ਵਾਇਰਸ ਅਤੇ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਇਸ ਸਾਲ ਕਈ ਸੂਬਿਆਂ ਨੇ ਦੀਵਾਲੀ ‘ਤੇ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।ਹਰਿਆਣਾ ਨੇ ਵੀ ਦੀਵਾਲੀ ਮੌਕੇ ਪਟਾਕਿਆਂ ‘ਤੇ ਬੈਨ ਲਗਾ ਦਿੱਤਾ ਹੈ।ਹਾਲਾਂਕਿ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸੂਬਾ ਸਰਕਾਰ ‘ਚ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਹੈ।ਦੀਵਾਲੀ ਤੋਂ ਪਹਿਲਾਂ ਵੱਧਦੇ ਪ੍ਰਦੂਸ਼ਣ ਨੂੰ ਲੈ ਹਰਿਆਣਾ ਨੇ ਦੀਵਾਲੀ ‘ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਦਾ ਐਲਾਨ ਕੀਤਾ ਸੀ।ਹਾਲਾਂਕਿ ਹੁਣ ਇਸ ਪਾਬੰਧੀ ‘ਚ ਥੋੜੀ ਰਾਹਤ ਦਿੱਤੀ ਗਈ ਹੈ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਦੀਵਾਲੀ ‘ਤੇ ਹਰਿਆਣਾ ‘ਚ ਦੋ ਘੰਟੇ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ।ਦੂਜੇ ਪਾਸੇ ਡੇਰਾ ਮੁਖੀ ਦੀ ਇਕ ਦਿਨ ਦੀ ਪੈਰੋਲ ਮਾਮਲੇ ‘ਚ ਗ੍ਰਹਿਮੰਤਰੀ ਨੂੰ ਜਾਣਕਾਰੀ ਨਾ ਹੋਣ ਦੇ ਮਾਮਲੇ ‘ਤੇ

manohar lal khattar pollution firecrackers

ਸੀਐੱਮ ਖੱਟਰ ਨੇ ਕਿਹਾ, ਜੇਲ ਮੈਨੁਅਲ ਤਹਿਤ ਸਨਰਾਈਜ਼ ਤੋਂ ਸਨਸੇਟ ਤੱਕ ਪੈਰੋਲ ਦੇਣ ਦਾ ਲੋਕਲ ਐਡਮਨਿਸਟ੍ਰੇਸ਼ਨ ਦਾ ਵਿਸ਼ੇਸ਼ ਅਧਿਕਾਰ ਹੈ।ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ 24 ਘੰਟੇ ਦੇ ਗੁਪਤ ਪੈਰੋਲ ‘ਤੇ ਜੇਲ ਤੋਂ ਬਾਹਰ ਆਇਆ ਸੀ।ਰਾਮ ਰਹੀਮ ਨੂੰ ਮਿਲੀ ਇਹ ਪੈਰੋਲ ਇੰਨੀ ਗੁਪਤ ਸੀ ਕਿ ਪੂਰੇ ਹਰਿਆਣਾ ‘ਚ ਇਸਦੀ ਸਿਰਫ 4 ਲੋਕਾਂ ਨੂੰ ਜਾਣਕਾਰੀ ਸੀ।ਗੁਰਮੀਤ ਰਾਮ ਰਹੀਮ ਨੂੰ ਇਹ ਪੈਰੋਲ 24 ਅਕਤੂਬਰ ਨੂੰ ਮਿਲੀ ਸੀ।ਦੂਜੇ ਪਾਸੇ ਮੈਡੀਕਲ ਕੋਰਸ ਫੀਸ ਵਾਧੇ ਨੂੰ ਲੈ ਕੇ ਸੀਐੱਮ ਖੱਟਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਫੀਸਾਂ ‘ਚ ਵਾਧਾ ਨਹੀਂ ਹੋਇਆ ਸੀ ਪਰ ਅਜੇ ਵੀ ਸਾਡੀ ਫੀਸ ਵਾਧ ਤੋਂ ਬਾਅਦ ਵੀ ਮੈਡੀਕਲ ਫੀਸ ਪੰਜਾਬ ਤੋਂ ਘੱਟ ਹੈ।ਦੂਜੀ ਪਾਸੇ ਬੜੌਦਾ ਚੋਣ ਨਤੀਜਿਆਂ ਨੂੰ ਲੈ ਕੇ ਸੀਐੱਮ ਖੱਟਰ ਨੇ ਕਿਹਾ, ਸਾਰੇ ਆਪਣੀ-ਆਪਣੀ ਜਿੱਤ ਮੰਨ ਕੇ ਚੱਲ ਰਹੇ ਹਨ।ਹਰਿਆਣਾ ‘ਚ ਸਾਡੀ ਸਥਿਤੀ ਠੀਕ ਨਹੀਂ ਹੈ।ਨਾਲ ਹੀ ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਸੀਐੱਮ ਖੱਟਰ ਨੇ ਕਿਹਾ, ਪੰਜਾਬ ਵਰਗਾ ਅੰਦੋਲਨ ਹਰਿਆਣਾ ‘ਚ ਨਹੀਂ ਹੈ।ਹਰਿਆਣਾ ‘ਚ ਕਿਸਾਨਾਂ ਨੂੰ ਅੰਦੋਲਨ ਦੇ ਲਈ ਕਾਂਗਰਸ ਉਕਸਾ ਰਹੀ ਹੈ।

The post ਕਈ ਸੂਬਿਆਂ ‘ਚ ਬੈਨ ਹਰਿਆਣਾ ‘ਚ ਦੋ ਘੰਟੇ ਪਟਾਕੇ ਚਲਾਉਣ ਦੀ ਆਗਿਆ appeared first on Daily Post Punjabi.

ਮੌਸਮ ਵਿਭਾਗ ਦੀ ਚਿਤਾਵਨੀ: ਹੁਣ ਦਿਨੇ ਛਾਏ ਰਹਿ ਸਕਦੇ ਹਨ ਬੱਦਲ
ludhiana weather forecast cloudy day: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰਵਾਸੀ ਪਿਛਲੇ ਕਈ ਦਿਨਾਂ ਤੋਂ ਪਰਾਲੀ ਦੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਅਜਿਹੇ ‘ਚ ਪ੍ਰਦੂਸ਼ਣ ਦੇ ਨਾਲ ਨਾਲ ਠੰਡ ਦੀ ਮਾਰ ਵੀ ਝੱਲਣੀ ਹੋਵੇਗੀ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਸਥਿਤ ਇੰਡੀਆ ਮੈਟਰੋਲੋਜੀਕਲ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਦੇ ਮੁਤਾਬਕ 9 ਨਵੰਬਰ ਨੂੰ ਲੁਧਿਆਣਾ ਜ਼ਿਲੇ ਭਰ ‘ਚ ਬੱਦਲ ਛਾਏ ਰਹਿ ਸਕਦੇ ਹਨ। ਬੱਦਲਾਂ ਦੇ ਛਾ ਜਾਣ ਕਾਰਨ ਰਾਤ ਅਤੇ ਦਿਨ ਦਾ ਤਾਪਮਾਨ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਬਾਅਦ 13 ਨਵੰਬਰ ਨੂੰ ਫਿਰ ਤੋਂ ਬੱਦਲ ਛਾਅ ਸਕਦੇ ਹਨ ਹਾਲਾਂਕਿ ਵਿਭਾਗ ਨੇ ਅੰਦਾਜ਼ਾ ਲਾਇਆ ਹੈ ਕਿ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

ludhiana weather forecast cloudy day

ਦੱਸ ਦੇਈਏ ਕਿ ਜ਼ਿਲ੍ਹੇ ‘ਚ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਪਿਛਲੇ ਕਈ ਦਿਨ੍ਹਾਂ ਤੋਂ ਪਰਾਲੀ ਦਾ ਧੂੰਆਂ ਸਵੇਰੇ ਅਤੇ ਸ਼ਾਮ ‘ਚ ਆਸਮਾਨ ‘ਚ ਦਿਖਾਈ ਦਿੰਦਾ ਹੈ। ਧੂੰਏ ਦੇ ਕਾਰਨ ਬਹੁਤ ਸਾਰੇ ਲੋਕ ਘੁੱਟਣ ਵਰਗੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਖਾਸ ਤੌਰ ‘ਤੇ ਸਾਹ ਰੋਗ ਨਾਲ ਪੀੜਤ ਮਰੀਜ਼ਾਂ ਲਈ ਇਹ ਪਰੇਸ਼ਾਨੀ ਵੱਧ ਸਕਦੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਬਾਰਿਸ਼ ਹੋ ਜਾਵੇ ਤਾਂ ਆਸਮਾਨ ‘ਚ ਤੈਰ ਰਿਹਾ ਪਰਾਲੀ ਦਾ ਧੂੰਆਂ ਹੇਠਾ ਆ ਜਾਵੇਗਾ, ਜਿਸ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲੇਗੀ।

ludhiana weather forecast cloudy day

ਦੱਸਣਯੋਗ ਹੈ ਕਿ ਲੁਧਿਆਣਾ ‘ਚ ਪਹਿਲਾਂ ਹੀ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਦੇ ਪ੍ਰਭਾਵ ਦਿਖਾਈ ਦੇਣ ਲੱਗ ਪਏ ਹਨ, ਜਿਸ ਕਾਰਨ ਹਰ ਰੋਜ਼ ਵੱਡੀ ਗਿਣਤੀ ‘ਚ ਮਰੀਜ਼ ਸਾਹਮਣੇ ਆ ਰਹੇ ਹਨ। ਇਸੇ ਕਾਰਨ ਲੋਕਾਂ ਅਤੇ ਸਿਹਤ ਵਿਭਾਗ ‘ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੌਰਾਨ ਹਵਾ ਪ੍ਰਦੂਸ਼ਣ ਸਿਹਤ ਦੇ ਲ਼ਈ ਬੇਹੱਦ ਖਰਤਨਾਕ ਸਾਬਿਤ ਹੋ ਰਹੀ ਹੈ। ਪ੍ਰਦੂਸ਼ਣ ਵੱਧਣ ਦੇ ਨਾਲ ਹੀ ਹਸਪਤਾਲਾਂ ‘ਚ ਕੋਰੋਨਾ ਦੇ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ (ਲੈਵਲ-2) ਦੀ ਗਿਣਤੀ ‘ਚ ਵੀ ਵਾਧਾ ਹੋ ਰਿਹਾ ਹੈ। ਏਅਰ ਕੁਆਲਿਟੀ ਇੰਡੈਕਸ ਵੀ ਖਰਾਬ ਸਥਿਤੀ ‘ਚ ਚੱਲ ਰਿਹਾ ਹੈ।

The post ਮੌਸਮ ਵਿਭਾਗ ਦੀ ਚਿਤਾਵਨੀ: ਹੁਣ ਦਿਨੇ ਛਾਏ ਰਹਿ ਸਕਦੇ ਹਨ ਬੱਦਲ appeared first on Daily Post Punjabi.

ਪ੍ਰਦੂਸ਼ਣ ਵੱਧਣ ਨਾਲ ਕੋਰੋਨਾ ਦੇ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ ‘ਚ ਹੋ ਰਿਹਾ ਵਾਧਾ, ਜਾਣੋ ਕਿਵੇਂ
pollution increase corona oxygen patients: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ‘ਤੇ ਲੁਧਿਆਣਾ ‘ਚ ਇਸਦਾ ਪ੍ਰਭਾਵ ਮੁੜ ਤੋਂ ਦਿਖਾਈ ਦੇਣ ਲੱਗ ਪਿਆ ਹੈ, ਜਿਸ ਕਾਰਨ ਹਰ ਰੋਜ਼ ਵੱਡੀ ਗਿਣਤੀ ‘ਚ ਮਰੀਜ਼ ਸਾਹਮਣੇ ਆ ਰਹੇ ਹਨ। ਇਸੇ ਕਾਰਨ ਲੋਕਾਂ ਅਤੇ ਸਿਹਤ ਵਿਭਾਗ ‘ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੌਰਾਨ ਹਵਾ ਪ੍ਰਦੂਸ਼ਣ ਸਿਹਤ ਦੇ ਲ਼ਈ ਬੇਹੱਦ ਖਰਤਨਾਕ ਸਾਬਿਤ ਹੋ ਰਹੀ ਹੈ। ਪ੍ਰਦੂਸ਼ਣ ਵੱਧਣ ਦੇ ਨਾਲ ਹੀ ਹਸਪਤਾਲਾਂ ‘ਚ ਕੋਰੋਨਾ ਦੇ ਆਕਸੀਜਨ ਸਪੋਰਟ ਵਾਲੇ ਮਰੀਜ਼ (ਲੈਵਲ-2) ਦੀ ਗਿਣਤੀ ‘ਚ ਵੀ ਵਾਧਾ ਹੋ ਰਿਹਾ ਹੈ। ਏਅਰ ਕੁਆਲਿਟੀ ਇੰਡੈਕਸ ਵੀ ਖਰਾਬ ਸਥਿਤੀ ‘ਚ ਚੱਲ ਰਿਹਾ ਹੈ। ਮਾਹਰਾਂ ਮੁਤਾਬਕ ਪ੍ਰਦੂਸ਼ਣ ਦੇ ਕਾਰਨ ਵੀ ਕੋਰੋਨਾ ਦਾ ਖਤਰਾ ਵੱਧ ਜਾਂਧਾ ਹੈ, ਜੋ ਗੰਭੀਰ ਵਿਸ਼ਾ ਹੈ। ਪਰਾਲੀ ਸਾੜਨ ਨਾਲ ਪੈਦਾ ਹੋਇਆ ਧੂੰਆਂ ਪ੍ਰਦੂਸ਼ਣ ਦਾ ਇਕ ਕਾਰਨ ਹੈ।

pollution increase corona oxygen patients

ਦੱਸ ਦੇਈਏ ਕਿ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਵੀ ਕੋਰੋਨਾ ਦੇ 91 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚੋਂ 72 ਮਰੀਜ਼ ਲੁਧਿਆਣਾ ਦੇ ਹਨ ਜਦਕਿ 19 ਮਰੀਜ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਨ੍ਹਾਂ ਮਾਮਲਿਾਂ ਦੀ ਪੁਸ਼ਟੀ ਸਿਵਲ ਸਰਜਨ ਡਾ, ਰਾਜ਼ੇਸ਼ ਬੱਗਾ ਵੱਲੋਂ ਕੀਤੀ ਗਈ ਹੈ।

pollution increase corona oxygen patients

ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 20657 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 19248 ਮਰੀਜ਼ ਭਾਵ 93.17 ਫੀਸਦੀ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ‘ਚ ਇਸ ਸਮੇਂ 562 ਹੀ ਸਰਗਰਮ ਮਾਮਲੇ ਹਨ, ਜਿਨ੍ਹਾਂ ‘ਚੋਂ 414 ਮਰੀਜ਼ ਹੋਮ ਆਈਸੋਲੇਸ਼ਨ, 55 ਮਰੀਜ਼ ਪ੍ਰਾਈਵੇਟ ਹਸਪਤਾਲਾਂ ਅਤੇ 21 ਮਰੀਜ਼ ਸਿਵਲ ਹਸਪਤਾਲ ‘ਚ ਹਨ। ਜ਼ਿਲ੍ਹੇ ਭਰ ‘ਚ 9 ਗੰਭੀਰ ਮਰੀਜ਼ ਵੈਂਟੀਲੇਟਰ ‘ਤੇ ਹਨ। ਹੁਣ ਤੱਕ ਮਹਾਨਗਰ ‘ਚ 844 ਲੋਕਾਂ ਦੀ ਮੌਤ ਹੋ ਚੁੱਕੀ ਹੈ।

The post ਪ੍ਰਦੂਸ਼ਣ ਵੱਧਣ ਨਾਲ ਕੋਰੋਨਾ ਦੇ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ ‘ਚ ਹੋ ਰਿਹਾ ਵਾਧਾ, ਜਾਣੋ ਕਿਵੇਂ appeared first on Daily Post Punjabi.

ਹੁਣ NGT ਨੇ ਸੰਭਾਲਿਆ ਪ੍ਰਦੂਸ਼ਣ ‘ਤੇ ਮੋਰਚਾ ! 18 ਰਾਜਾਂ ਨੂੰ ਭੇਜਿਆ ਨੋਟਿਸ
NGT widens ambit of firecracker pollution: ਹੁਣ ਨੈਸ਼ਨਲ ਗ੍ਰੀਨ ਅਥਾਰਟੀ ਜਾਂ NGT ਨੇ ਪਟਾਕੇ ਚਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਮਾਮਲਿਆਂ ਦੀ ਸੁਣਵਾਈ ਦਾ ਦਾਇਰਾ NCR ਤੋਂ ਵਧਾਉਂਦੇ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਵਧਾ ਦਿੱਤਾ ਹੈ । ਅਥਾਰਟੀ ਨੇ ਇਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕੀਤਾ ਹੈ । ਇਨ੍ਹਾਂ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਇਸਦੇ ਨਿਰਧਾਰਤ ਮਾਪਦੰਡਾਂ ਤੋਂ ਹੇਠਾਂ ਹੈ। ਐਨਜੀਟੀ ਨੇ ਕਿਹਾ ਕਿ ਉਹ ਪਹਿਲਾਂ ਹੀ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਨੋਟਿਸ ਜਾਰੀ ਕਰ ਚੁੱਕਿਆ ਹੈ । ਉੱਥੇ ਹੀ ਉੜੀਸਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਪਹਿਲਾਂ ਹੀ ਪਟਾਕਿਆਂ  ਖਰੀਦਣ ਅਤੇ ਵੇਚਣ ‘ਤੇ ਪਾਬੰਦੀ ਲਗਾਉਣ ਨੂੰ ਲੈ ਕੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

NGT widens ambit of firecracker pollution

NGT ਨੇ ਇਸ ਮਾਮਲੇ ‘ਤੇ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਮੇਘਾਲਿਆ, ਨਾਗਾਲੈਂਡ, ਤਾਮਿਲਨਾਡੂ, ਤੇਲੰਗਾਨਾ, ਉਤਰਾਖੰਡ ਅਤੇ ਪੱਛਮੀ ਬੰਗਾਲ ਤੋਂ ਜਵਾਬ ਮੰਗਿਆ ਹੈ।

ਦੱਸ ਦੇਈਏ ਕਿ ਅਥਾਰਟੀ ਨੇ ਜਾਣਕਾਰੀ ਮੰਗੀ ਹੈ ਕਿ ਇਨ੍ਹਾਂ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਕੀ ਤੇ ਕਿਸ ਤਰ੍ਹਾਂ ਦਾ ਹੈ? ਇਸ ਨੂੰ ਸੁਧਾਰਨ ਲਈ ਕਿਹੜੇ ਉਪਾਅ ਕੀਤੇ ਜਾ ਰਹੇ ਹਨ? ਦੀਵਾਲੀ ਅਤੇ ਉਸ ਤੋਂ 10 ਦਿਨ ਅੱਗੇ-ਪਿੱਛੇ ਲਈ ਉਨ੍ਹਾਂ ਕੋਲ ਕੀ ਯੋਜਨਾਵਾਂ ਹਨ ਤਾਂ ਜੋ ਉਨ੍ਹਾਂ ਰਾਜਾਂ ਦੇ ਨਾਲ-ਨਾਲ ਗੁਆਂਢੀ ਰਾਜਾਂ ਦੀ ਹਵਾ ਖਰਾਬ ਨਾ ਹੋਵੇ ਅਤੇ ਉੱਥੋਂ ਦੇ ਲੋਕਾਂ ਨੂੰ ਪ੍ਰਦੂਸ਼ਣ ਦੀ ਮਾਰ ਝੱਲਣੀ ਨਾ ਪਵੇ। NGT ਨੇ ਕਿਹਾ ਕਿ ਸਬੰਧਿਤ ਰਾਜ ਜਿੱਥੇ ਹਵਾ ਦੀ ਗੁਣਵੱਤਾ ਸੰਤੁਸ਼ਟ ਨਹੀਂ ਹੈ, ਉਹ ਉੜੀਸਾ ਅਤੇ ਰਾਜਸਥਾਨ ਵਰਗੇ ਰਾਜਾਂ ਵਰਗੇ ਕਦਮ ਚੁੱਕਣ ਬਾਰੇ ਵਿਚਾਰ ਕਰ ਸਕਦੇ ਹਨ।

The post ਹੁਣ NGT ਨੇ ਸੰਭਾਲਿਆ ਪ੍ਰਦੂਸ਼ਣ ‘ਤੇ ਮੋਰਚਾ ! 18 ਰਾਜਾਂ ਨੂੰ ਭੇਜਿਆ ਨੋਟਿਸ appeared first on Daily Post Punjabi.

ਡੇਅਰੀਆਂ ਲੁਧਿਆਣਾ ਨਿਗਮ ਦੀ ਹੱਦ ਤੋਂ ਗਈਆਂ ਬਾਹਰ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਕਰੇਗਾ ਕਾਰਵਾਈ
deadline dairies limit ludhiana mc punjab pollution control board: ਨਗਰ ਨਿਗਮ ਦੀ ਸੀਮਾ ਤੋਂ ਬਾਹਰ ਬੁੱਢਾ, ਦਰਿਆ ਦੇ ਕਿਨਾਰੇ ਬਣੀਆਂ ਡੇਅਰੀਆਂ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੁਆਰਾ ਚਲਾਈਆਂ ਜਾਣਗੀਆਂ। ਪੀਪੀਸੀਬੀ ਨੇ ਦਰਿਆ ਵਿੱਚ ਗੋਬਰ ਸੁੱਟਣ ਵਾਲੀਆਂ ਇਨ੍ਹਾਂ ਡੇਅਰੀਆਂ ਨੂੰ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਆਪਣੀ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਨਦੀ ਵਿੱਚ ਗੋਬਰ ਸੁੱਟਣਾ ਬੰਦ ਕਰਨ।ਪੀਪੀਸੀਬੀ ਦੁਆਰਾ ਦਿੱਤੀ ਆਖਰੀ ਤਾਰੀਖ ਖ਼ਤਮ ਹੋ ਗਈ ਹੈ ਅਤੇ ਤਾਜਪੁਰ ਰੋਡ ‘ਤੇ ਨਿਗਮ ਦੀ ਹੱਦ ਤੋਂ ਬਾਹਰ ਚੱਲਦੀਆਂ ਡੇਅਰੀਆਂ ਦਾ ਗੋਬਰ ਅਜੇ ਵੀ ਨਦੀ’ ਚ ਸੁੱਟਿਆ ਜਾ ਰਿਹਾ ਹੈ। ਪੀਪੀਸੀਬੀ ਦੇ ਅਧਿਕਾਰੀਆਂ ਦੀ ਟੀਮ ਹੁਣ ਦੁਬਾਰਾ ਡੇਅਰੀਆਂ ਦਾ ਦੌਰਾ ਕਰੇਗੀ ਅਤੇ ਉਸ ਤੋਂ ਬਾਅਦ ਡੇਅਰੀਆਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

deadline dairies limit ludhiana mc punjab pollution control board

ਤਾਜਪੁਰ ਰੋਡ ‘ਤੇ ਨਗਰ ਨਿਗਮ ਦੀ ਹੱਦ ਤੋਂ ਬਾਹਰ 80 ਤੋਂ ਵੱਧ ਡੇਅਰੀਆਂ ਹਨ।ਜੋ ਸਿੱਧੇ ਦਰਿਆ ਵਿਚ ਗੋਬਰ ਸੁੱਟਦਾ ਹੈ। ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਬਣਾਈ ਗਈ ਟਾਸਕ ਫੋਰਸ ਨੇ ਤਾਜਪੁਰ ਰੋਡ ‘ਤੇ ਚੁੰਗੀ ਨੇੜੇ ਨਦੀ ਦੀ ਸਫਾਈ ਸ਼ੁਰੂ ਕਰ ਦਿੱਤੀ।ਕਿਲੋਮੀਟਰ ਦੀ ਸਫ਼ਾਈ ਕਰਨ ਤੋਂ ਬਾਅਦ, ਜਦੋਂ ਇਨ੍ਹਾਂ ਡੇਅਰੀਆਂ ਦਾ ਗੋਬਰ ਦੁਬਾਰਾ ਆਉਣਾ ਸ਼ੁਰੂ ਹੋਇਆ, ਟਾਸਕ ਫੋਰਸ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਇਨ੍ਹਾਂ ਡੇਅਰੀਆਂ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ। ਉਸ ਤੋਂ ਬਾਅਦ ਐਨਜੀਟੀ ਨੇ ਪੀਪੀਸੀਬੀ ਨੂੰ ਡੇਅਰੀ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਸਨ।ਪੀਪੀਸੀਬੀ ਨੇ ਜੁਲਾਈ ਵਿੱਚ ਡੇਅਰੀ ਅਪਰੇਟਰਾਂ ਨੂੰ ਨੋਟਿਸ ਜਾਰੀ ਕੀਤੇ ਸਨ ਪਰ ਉਨ੍ਹਾਂ ਨੂੰ ਪਸ਼ੂ ਧਨ ਦਾ ਹਵਾਲਾ ਦਿੰਦਿਆਂ 31 ਅਕਤੂਬਰ ਤੱਕ ਦੀ ਮਨਜ਼ੂਰੀ ਦਿੱਤੀ ਗਈ ਸੀ। ਪੀਪੀਸੀਬੀ ਨੇ ਕਿਹਾ ਸੀ ਕਿ ਉਹ ਨਦੀ ਵਿੱਚ ਗੋਬਰ ਦੇ ਛਿਲਕੇ ਬੰਦ ਕਰਨ, ਨਹੀਂ ਤਾਂ ਉਨ੍ਹਾਂ ਦੀਆਂ ਡੇਅਰੀਆਂ ਸੀਲ ਕਰ ਦਿੱਤੀਆਂ ਜਾਣਗੀਆਂ।ਹੁਣ ਇਹ ਸਮਾਂ ਸੀਮਾ ਖਤਮ ਹੋ ਗਈ ਹੈ।ਪੀਪੀਸੀਬੀ ਅਧਿਕਾਰੀਆਂ ਦੇ ਅਨੁਸਾਰ, ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਕਾਰਪੋਰੇਸ਼ਨ ਦੀ ਹੱਦ ਤੋਂ ਬਾਹਰ ਦੀਆਂ ਡੇਅਰੀਆਂ ਦਾ ਦੌਰਾ ਕੀਤਾ ਜਾਵੇਗਾ ਅਤੇ ਡੇਅਰੀ ਆਪਰੇਟਰਾਂ ਦੀਆਂ ਡੇਅਰੀਆਂ ਜੋ ਹੁਣ ਤੱਕ ਨਦੀ ਵਿੱਚ ਗੋਬਰ ਸੁੱਟ ਰਹੇ ਹਨ ਨੂੰ ਸੀਲ ਕਰ ਦਿੱਤਾ ਜਾਵੇਗਾ।

The post ਡੇਅਰੀਆਂ ਲੁਧਿਆਣਾ ਨਿਗਮ ਦੀ ਹੱਦ ਤੋਂ  ਗਈਆਂ ਬਾਹਰ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਕਰੇਗਾ ਕਾਰਵਾਈ appeared first on Daily Post Punjabi.

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਸਾਹ ਲੈਣਾ ਵੀ ਹੋਇਆ ਮੁਸ਼ਕਿਲ
ludhiana pollution double cases dussehra: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੂਬੇ ‘ਚ ਦੁਸ਼ਹਿਰੇ ਦੇ ਤਿਉਹਾਰ ‘ਤੇ ਪ੍ਰਦੂਸ਼ਣ ਦਾ ਪੱਧਰ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਜਿਆਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਐਤਵਾਰ ਨੂੰ ਜ਼ਿਲ੍ਹੇ ਦਾ ਏਅਰ ਕੁਆਲਿਟੀ ਇੰਡੈਕਸ 280 ਦਰਜ ਕੀਤਾ ਗਿਆ ਹੈ, ਜੋ ਕਿ ਅਕਤੂਬਰ ਮਹੀਨੇ ‘ਚ ਹੁਣ ਤੱਕ ਦਾ ਸਭ ਤੋਂ ਜਿਆਦਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ‘ਚ ਐਤਵਾਰ ਨੂੰ 88 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ। ਜ਼ਿਲ੍ਹੇ ‘ਚ ਹੁਣ ਤੱਕ 410 ਥਾਵਾਂ ‘ਤੇ ਪਰਾਲੀ ਸਾੜੀ ਜਾ ਚੁੱਕੀ ਹੈ।

ludhiana pollution double cases dussehra

ਦੱਸਣਯੋਗ ਹੈ ਕਿ ਸਾਲ 2019 ‘ਚ ਦੁਸ਼ਹਿਰੇ ‘ਤੇ ਪ੍ਰਦੂਸ਼ਣ ਦਾ ਪੱਧਰ ਸੰਤੋਖਜਨਕ ਸ਼੍ਰੇਣੀ ‘ਚ ਸੀ, ਜੋ ਇਸ ਸਾਲ ਖਰਾਬ ਸ਼੍ਰੇਣੀ ‘ਚ ਪਹੁੰਚ ਗਿਆ ਹੈ। ਇਸ ਦੇ ਲਈ ਪਰਾਲੀ ਸਾੜਨ ਦੀਆਂ ਜਿਆਦਾ ਘਟਨਾਵਾਂ ਜ਼ਿੰਮੇਵਾਰ ਹਨ। ਇਸ ਵਾਰ ਦੁਸ਼ਹਿਰੇ ਦਾ ਤਿਉਹਾਰ ਪਿਛਲੇ ਸਾਲ ਦੇ ਮੁਕਾਬਲੇ 18 ਦਿਨ ਦੇਰੀ ਨਾਲ ਆਇਆ ਹੈ। ਇਸ ਲਈ ਵੀ ਪ੍ਰਦੂਸ਼ਣ ਦਾ ਪੱਧਰ ਜਿਆਦਾ ਪਾਇਆ ਗਿਆ ਹੈ। ਸਭ ਤੋਂ ਬੁਰੀ ਹਾਲਤ ਬਠਿੰਡਾ ਅਤੇ ਲੁਧਿਆਣਾ ਦੋ ਸ਼ਹਿਰਾਂ ਦੀ ਹੈ, ਜਿੱਥੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ।

ludhiana pollution double cases dussehra

ਪਰਾਲੀ ਸਾੜਨ ਦਾ ਅੰਕੜਾ 13 ਹਜ਼ਾਰ ਤੋਂ ਪਾਰ ਪਹੁੰਚਿਆ- ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਵੀ ਇਸ ਸਾਲ ਦੁੱਗਣੇ ਤੋਂ ਜਿਆਦਾ ਹੋ ਗਏ ਹਨ। ਪਿਛਲੇ ਸਾਲ 24 ਅਕਤੂਬਰ ਨੂੰ ਪਰਾਲੀ ਸਾੜਨ ਦੀਆਂ 5510 ਘਟਨਾਵਾਂ ਦਰਜ ਕੀਤੀਆਂ ਗਈਆਂ ਸੀ ਪਰ ਇਸ ਸਾਲ 24 ਅਕਤੂਬਰ ਨੂੰ ਇਹ ਅੰਕੜਾ 12985 ਤੱਕ ਪਹੁੰਚ ਗਿਆ ਹੈ।

The post ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਸਾਹ ਲੈਣਾ ਵੀ ਹੋਇਆ ਮੁਸ਼ਕਿਲ appeared first on Daily Post Punjabi.

ਦਿੱਲੀ ‘ਚ ਆਡ-ਈਵਨ ‘ਤੇ ਡੀਟੀਯੂ ਸਟੱਡੀ ਨੇ ਲਗਾਈ ਮੋਹਰ,ਪ੍ਰਦੂਸ਼ਣ ‘ਚ ਆਈ 25-30 ਫੀਸਦੀ ਕਮੀ
dtu study showed delhi pollution reduces odd even : ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐੱਨਸੀਆਰ ‘ਤੇ ਫਿਰ ਤੋਂ ਪ੍ਰਦੂਸ਼ਣ ਦੀ ਮਾਰ ਪੈਣ ਲੱਗੀ ਹੈ।ਪਿਛਲੇ ਸਾਲ ਕੁਝ ਹੀ ਦਿਨਾਂ ‘ਚ ਪ੍ਰਦੂਸ਼ਣ ‘ਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ ਜੋ ਕਿ ਇੱਕ ਖਤਰੇ ਦੀ ਕਗਾਰ ਹੈ।ਇਸ ਦੌਰਾਨ ਦਿੱਲੀ ਉਦਯੋਗਿਕ ਯੁੂਨੀਵਰਸਿਟੀ ਨੇ ਆਪਣੇ ਦੂਜੇ ਅਧਿਐਨ ਦੀ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਜਨਵਰੀ 2016 ਦੀ ਤਰ੍ਹਾਂ ਨਵੰਬਰ 2019 ‘ਚ ਵੀ ਦਿੱਲੀ ਸਰਕਾਰ ਵਲੋਂ ਲਾਗੂ ਕੀਤੀ ਗਈ ਆਡ-ਈਵਨ ਸਕੀਮ ਤੋਂ ਹਵਾ ਪ੍ਰਦੂਸ਼ਣ ‘ਚ ਕਾਫੀ ਕਮੀ ਆਈ ਸੀ।ਭਾਵ ਡੀਟੀਯੂ ਦੀ ਰਿਸਰਚ ਨੇ ਫਿਰ ਤੋਂ ਆਡ-ਈਵਨ ਸਕੀਮ ‘ਤੇ ਮੋਹਰ ਲਗਾ ਦਿੱਤੀ ਹੈ।ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ.ਯੋਗੇਸ਼ ਸਿੰਘ ਨੇ ਦੱਸਿਆ ਕਿ ਆਡ-ਈਵਨ ਦੇ ਪਹਿਲੇ ਪੜਾਅ ‘ਤੇ ਡੀਟੀਯੂ ਦੇ ਵਾਤਾਵਰਨ ਇੰਜੀਨਿਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ.ਰਾਜੀਵ ਕੁਮਾਰ ਮਿਸ਼ਰਾ ਅਤੇ

dtu study showed delhi pollution reduces  odd even

ਉਨ੍ਹਾਂ ਦੀ ਸੋਧ ਟੀਮ ਨੇ ਜੋ ਰਿਸਰਚ ਕੀਤੀ ਸੀ।ਉਸ ‘ਚ ਇਹ ਸਾਹਮਣੇ ਆਇਆ ਹੈ ਕਿ ਆਡ-ਈਵਨ ਤੋਂ ਹਵਾ ਪ੍ਰਦੂਸ਼ਣ ‘ਚ ਕਮੀ ਆਈ ਸੀ।ਉਨ੍ਹਾਂ ਨੇ ਦੱਸਿਆ ਕਿ ਦਿੱਲੀ ‘ਚ ਆਵਾਜਾਈ ਦੇ ਸਾਧਨਾਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਯਤਨ ‘ਚ 01 ਤੋਂ 9 ਨਵੰਬਰ ਅਤੇ 13 ਤੋਂ 15 ਨਵੰਬਰ 2019 ਦੌਰਾਨ ਦਿੱਲੀ ਸਰਕਾਰ ਵਲੋਂ ਦੁਬਾਰਾ ਲਾਗੂ ਕੀਤੀ ਗਈ ਆਡ-ਈਵਨ ਸਕੀਮ ‘ਤੇ ਡਾਕਟਰ ਮਿਸ਼ਰਾ ਅਤੇ ਉਨ੍ਹਾਂ ਦੀ ਰਿਸਰਚ ਟੀਮ ਨੇ ਇਸ ਵਾਰ ਵੀ ਅਧਿਐਨ ਕੀਤਾ ਹੈ।ਜਨਵਰੀ 2016 ‘ਚ ਦਿੱਲੀ ਸਰਕਾਰ ਵਲੋਂ ਲਾਗੂ ਕੀਤੀ ਗਈ ਆਡ-ਈਵਨ ਸਕੀਮ ‘ਤੇ ਡੀਟੀਯੂ ਦੀ ਸਟੱਡੀ ‘ਚ ਹਵਾ ਪ੍ਰਦੂਸ਼ਣ ਪੀਐੱਮ 2.5 ਅਤੇ ਪੀ.ਐੱਮ 1.0 ਦੀ ਸਾਂਦਰਤਾ ‘ਚ ਕਮੀ ਪਾਈ ਗਈ ਸੀ।ਸਿਰਫ 15 ਦਿਨਾਂ ਦੇ ਟ੍ਰਾਇਲ ‘ਚ ਹੀ ਹਵਾ ‘ਚ ਪੀਐੱਮ 2.5 ‘ਚ ਔਸਤਨ 5.73 ਫੀਸਦੀ ਪੀਐੱਮ 1.0 ‘ਚ ਔਸਤਨ 4.70 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।ਹਾਲਾਂਕਿ ਉਦੋਂ ਤੋਂ ਇਹ ਅਧਿਐਨ ਦਿੱਲੀ ਮਹਾਨਗਰ ਦੇ 3 ਮੁੱਖ ਟ੍ਰੈਫਿਕ ਗਲਿਆਰਿਆਂ ‘ਤੇ ਕੀਤਾ ਗਿਆ ਹੈ।

The post ਦਿੱਲੀ ‘ਚ ਆਡ-ਈਵਨ ‘ਤੇ ਡੀਟੀਯੂ ਸਟੱਡੀ ਨੇ ਲਗਾਈ ਮੋਹਰ,ਪ੍ਰਦੂਸ਼ਣ ‘ਚ ਆਈ 25-30 ਫੀਸਦੀ ਕਮੀ appeared first on Daily Post Punjabi.

ਸਾਰਾ ਦੇਸ਼ ਪ੍ਰਦੂਸ਼ਣ ‘ਤੇ ਕੇਂਦਰ ਦੀ ਅਸਮਰੱਥਾ ਨਾਲ ਜੂਝ ਰਿਹਾ -ਮਨੀਸ਼ ਸਿਸੋਦੀਆ
delhi air pollution deputy cm manish sisodia: ਦਿੱਲੀ-ਐਨਸੀਆਰ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਉੱਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪ੍ਰਦੂਸ਼ਣ ਪ੍ਰਤੀ ਕੇਂਦਰ ਸਰਕਾਰ ਦੀ ਨਾਕਾਮੀ ਦਾ ਨੁਕਸਾਨ ਪੂਰੇ ਦੇਸ਼ ਨੂੰ ਪ੍ਰਭਾਵਤ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਉਪਰਾਲੇ ਕਰ ਰਹੀ ਹੈ।ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਿਛਲੇ 3 ਮਹੀਨੇ ਹਨ, ਜਦੋਂ ਸਾਰੇ ਜਾਗਦੇ ਹਨ। ਦਿੱਲੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਕਿ ਕਿਵੇਂ ਦਿੱਲੀ ਦੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਪ੍ਰਦੂਸ਼ਣ ਅਤੇ ਤੂੜੀ ਸਿਰਫ ਦਿੱਲੀ ਦੀ ਸਮੱਸਿਆ ਹੀ ਨਹੀਂ, ਇਹ ਪੂਰੇ ਉੱਤਰ ਭਾਰਤ ਦੀ ਸਮੱਸਿਆ ਹੈ।

delhi air pollution deputy cm manish sisodia

ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਸਾਰਾ ਸਾਲ ਕੋਈ ਕੰਮ ਨਹੀਂ ਕੀਤਾ। ਉਹ ਆਪਣੇ ਹੱਥਾਂ ਤੇ ਬੈਠੀ ਰਹੀ। ਕੇਂਦਰ ਸਰਕਾਰ ਦੀ ਇਸ ਨਾਕਾਮੀ ਦਾ ਨੁਕਸਾਨ ਪੂਰੇ ਦੇਸ਼ ਨੂੰ ਪ੍ਰਭਾਵਤ ਕਰ ਰਿਹਾ ਹੈ। ਜਿਥੇ ਪਰਾਲੀ ਸਾੜ ਰਹੀ ਹੈ, ਉਥੇ ਹੀ ਰਹਿਣ ਵਾਲੇ ਕਿਸਾਨ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ ਇਸ ਨੂੰ ਵੇਖਣ ਲਈ ਵਾਤਾਵਰਣ ਪ੍ਰਣਾਲੀ (ਰੋਕੂ ਅਤੇ ਨਿਯੰਤਰਣ) ਅਥਾਰਟੀ (ਈਪੀਸੀਏ) ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ। ਕੀ ਈਪੀਸੀਏ ਵਰਗਾ ਇਕ ਸੰਸਥਾ ਵੀ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕੰਮ ਕਰਾਉਣ ਵਿਚ ਅਸਫਲ ਰਹੀ ਹੈ। ਇਸ ਦੌਰਾਨ, ਭਾਰਤੀ ਖੇਤੀਬਾੜੀ ਖੋਜ ਸੰਸਥਾਨ ਦੁਆਰਾ ਤਿਆਰ ਬਾਇਓ ਕੰਪੋਜ਼ਸਰ ਦੀ ਸਪਰੇਅ ਦਿੱਲੀ ਦੇ ਨਰੇਲਾ ਦੇ ਪਿੰਡ ਹਿਰਾਂਕੀ ਵਿੱਚ ਸ਼ੁਰੂ ਕੀਤੀ ਗਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪੂਸਾ ਇੰਸਟੀਚਿਊਟ ਦੇ ਵਿਗਿਆਨੀਆਂ ਨਾਲ ਬਾਇਓ ਕੰਪੋਸਸਰ ਦਾ ਛਿੜਕਾਅ ਕਰਨਾ ਸ਼ੁਰੂ ਕੀਤਾ।ਹੀਰੰਕੀ ਪਿੰਡ ਵਿੱਚ 1 ਹੈਕਟੇਅਰ ਝੋਨੇ ਦੇ ਖੇਤ ਵਿੱਚ 500 ਹੈਕਟੇਅਰ ਬਾਇਓ ਛਿੜਕਾਅ ਕੀਤਾ ਜਾ ਰਿਹਾ ਹੈ। 1 ਹੈਕਟੇਅਰ ਖੇਤ ਵਿਚ 475 ਲੀਟਰ ਪਾਣੀ ਦੀ ਸਪਲਾਈ ਲਈ 25 ਲੀਟਰ ਬਾਇਓ ਡਿਸਕੋਪਸਰ ਨਾਲ ਮਿਲਾਇਆ ਜਾਂਦਾ ਹੈ। ਝੋਨੇ ਦੀ ਕਾਸ਼ਤ ਦਿੱਲੀ ਵਿਚ ਤਕਰੀਬਨ 2000 ਏਕੜ ਖੇਤ ਵਿਚ ਕੀਤੀ ਜਾਂਦੀ ਹੈ। ਹੁਣ ਤੱਕ ਕਿਸਾਨਾਂ ਨੂੰ ਇਸ ਵਿਚੋਂ ਹਜ਼ਾਰ ਏਕੜ ਵਿਚ ਸਪਰੇਅ ਕਰਨ ਦੀ ਆਗਿਆ ਮਿਲ ਗਈ ਹੈ।

The post ਸਾਰਾ ਦੇਸ਼ ਪ੍ਰਦੂਸ਼ਣ ‘ਤੇ ਕੇਂਦਰ ਦੀ ਅਸਮਰੱਥਾ ਨਾਲ ਜੂਝ ਰਿਹਾ -ਮਨੀਸ਼ ਸਿਸੋਦੀਆ appeared first on Daily Post Punjabi.

ਦਿੱਲੀ: ਮੁੱਖ ਮੰਤਰੀ ਕੇਜਰੀਵਾਲ ਨੇ ਸ਼ੁਰੂ ਕੀਤੀ ਮੁਹਿੰਮ – ‘ਪ੍ਰਦੂਸ਼ਣ ਵਿਰੁੱਧ ਜੰਗ’
kejriwal launches anti pollution campaign: ਦਿੱਲੀ ‘ਚ ਹਰ ਸਾਲ ਸਰਦੀ ਦੇ ਮੌਸਮ ‘ਚ ਧੂੰਏਂ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੱਧ ਜਾਂਦੀ ਹੈ।ਇਸੇ ਸਮੱਸਿਆ ਨੂੰ ਧਿਆਨ ‘ਚ ਰੱਖਦਿਆਂ ਸੀ.ਐੱਮ.ਕੇਜਰੀਵਾਲ ਨੇ ਸੋਮਵਾਰ ਤੋਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ।ਦੱਸਣਯੋਗ ਹੈ ਕਿ ਮੁਹਿੰਮ ਨੂੰ ਨਾਮ ਦਿੱਤਾ ਗਿਆ ਹੈ ‘ਯੁੱਧ ਪ੍ਰਦੂਸ਼ਣ ਦੇ ਵਿਰੁੱਧ ‘।ਸੀ.ਐੱਮ. ਕੇਜਰੀਵਾਲ ਨੇ ਡਿਜ਼ੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਤੋਂ ਅਸੀਂ ਪ੍ਰਦੂਸ਼ਣ ਵਿਰੁੱਧ ਯੁੱਧ ਸ਼ੁਰੂ ਕਰ ਰਹੇ ਹਾਂ।ਅੱਜ ਤੋਂ ‘ਯੁੱਧ ਪ੍ਰਦੂਸ਼ਣ ਦੇ ਵਿਰੁੱਧ ਮੁਹਿੰਮ ਸ਼ੁਰੂ ਕਰ ਰਹੇ ਹਨ।ਦਿੱਲੀ ਦੇ ਅੰਦਰ ਜਿਥੇ ਵੀ ਪਰਾਲੀ ਹੁੰਦੀ ਹੈ ਉੱਥੇ-ਉਥੇ ਦਿੱਲੀ ਸਰਕਾਰ ਘੋਲ ਬਣਾਕੇ ਛਿੜਕਾਵ ਕਰੇਗੀ।ਦਿੱਲੀ ਸਰਕਾਰ ਪੂਸਾ ਸੰਸਥਾਨ ਦੀ ਨਿਗਰਾਨੀ ‘ਚ ਘੋਲ ਬਣਾਉਣ ਦਾ ਕੰਮ ਸ਼ੁਰੂ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ,’ਇਸ ਸਾਲ ਪ੍ਰਦੂਸ਼ਣ ਦੀ ਸਮੱਸਿਆ ਸਾਡੇ ਲਈ ਜਾਨਲੇਵਾ ਹੋ ਸਕਦੀ ਹੈ ਕਿਉਂਕਿ ਪਹਿਲਾਂ ਤੋਂ ਹੀ ਅਸੀਂ ਲੋਕ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਹਾਂ।ਅਜਿਹੇ ਸਮੇਂ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ।ਇਸ ਲਈ ਇਸ ਵਾਰ ਅਸੀਂ ਆਪਣਿਆਂ ਬੱਚਿਆਂ ਲਈ ਪ੍ਰਦੂਸ਼ਣ ਘੱਟ ਕਰਨਾ ਹੋਵੇਗਾ।ਕੇਜਰੀਵਾਲ ਦਾ ਕਹਿਣਾ ਹੈ ਕਿ ਆਸਪਾਸ ਦੇ ਸੂਬਿਆਂ ‘ਚ ਪਰਾਲੀ ਸਾੜਨ ਨਾਲ ਪੂਰੀ ਦਿੱਲੀ ‘ਚ ਪ੍ਰਦੂਸ਼ਣ ਫੈਲਦਾ ਹੈ।ਕਿਸਾਨ ਪਰਾਲੀ ਸਾੜਨ ਨੂੰ ਮਜ਼ਬੂਰ ਹਨ।ਉਨ੍ਹਾਂ ਨੂੰ ਵੀ ਧੂੰਆਂ ਝੱਲਣਾ ਪੈਂਦਾ ਹੈ।ਅਜਿਹੇ ‘ਚ ਦਿੱਲੀ ਨੂੰ ਆਪਣੇ ਪੱਧਰ ‘ਤੇ ਪ੍ਰਦੂਸ਼ਣ ਘੱਟ ਕਰਨ ਲਈ ਕਦਮ ਉਠਾਉਣੇ ਚਾਹੀਦੇ ਹਨ। ਦਿੱਲੀ ਵਿੱਚ ਟ੍ਰੈਫਿਕ ਅਤੇ ਉਦਯੋਗ ਵਿੱਚ ਵਾਧੇ ਦੇ ਬਾਵਜੂਦ, ਪਿਛਲੇ 5 ਸਾਲਾਂ ਵਿੱਚ

kejriwal launches anti pollution campaign

ਪ੍ਰਦੂਸ਼ਣ ਵਿੱਚ 25 ਫੀਸਦੀ ਦੀ ਕਮੀ ਆਈ ਹੈ।ਉਨ੍ਹਾਂ ਕਿਹਾ ਕਿ ਹੁਣ ਜਨਰੇਟਰ ਦਿੱਲੀ ਵਿੱਚ ਰੁਕ ਗਏ ਹਨ। ਉਦਯੋਗ ਵਿੱਚ ਵਰਤੇ ਜਾਂਦੇ ਗੰਦੇ ਬਾਲਣ ਨੂੰ ਬੰਦ ਕਰ ਦਿੱਤਾ ਗਿਆ ਹੈ। ਉਸਾਰੀ ਵਾਲੀ ਥਾਂ ‘ਤੇ ਧੂੜ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਗਿਆ ਹੈ।ਇਸ ਸਾਲ, ਦਿੱਲੀ ਵਿਚ ਕੋਰੋਨਾ ਕਾਰਨ ਪ੍ਰਦੂਸ਼ਣ ਹੋਰ ਵੀ ਘਾਤਕ ਹੋ ਸਕਦਾ ਹੈ। ਸਾਨੂੰ ਪ੍ਰਦੂਸ਼ਣ ਨੂੰ ਬਹੁਤ ਘੱਟ ਕਰਨਾ ਹੈ। ਕੋਰੋਨਾ ਵਾਇਰਸ ਫੇਫੜੇ ਤੋਂ ਸਭ ਤੋਂ ਵੱਧ ਪ੍ਰਭਾਵਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਪ੍ਰਦੂਸ਼ਣ ਲੋਕਾਂ ਲਈ ਬਹੁਤ ਜਾਨਲੇਵਾ ਹੋ ਸਕਦਾ ਹੈ। ਇਸ ਲਈ, ਅੱਜ (ਸੋਮਵਾਰ) ਤੋਂ, ਅਸੀਂ ਇੱਕ “ਪ੍ਰਦੂਸ਼ਣ ਵਿਰੁੱਧ ਜੰਗ” ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ। ਵਾਤਾਵਰਣ ਦੀ ਨਿਗਰਾਨੀ ਕਰਨ ਵਾਲੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੀ ਹਵਾ ਗੁਣਵਤਾ ਸੂਚਕ ਅੰਕੜਿਆਂ ਦੇ ਅੰਕੜਿਆਂ ਦੇ ਅਧਾਰ ਤੇ, ਨੇ ਪਾਇਆ ਕਿ ਅਕਤੂਬਰ ਦੇ ਪਹਿਲੇ ਹਫਤੇ ਦੇ ਅੰਤ ਤੱਕ ਦਿੱਲੀ ਵਿੱਚ ਹਵਾ ਦੀ ਦਰਮਿਆਨੀ ਦਰਮਿਆਨੀ ਤੋਂ ਮਾੜੀ ਪੱਧਰ ਹੋ ਗਈ। ਕਰ ਸਕਦਾ ਹੈ।ਏਅਰ ਕੁਆਲਟੀ ਇੰਡੈਕਸ – ਏਕਿਯੂਆਈ ਹਵਾ ਦੀ ਕੁਆਲਟੀ ਨੂੰ ਮਾਪਣ ਦਾ ਮਾਪ ਹੈ। ਜੇ ਏਕਿਯੂਆਈ 0-50 ਤੱਕ ਹੈ, ਇਸਦਾ ਮਤਲਬ ਹੈ ਕਿ ਹਵਾ ਦੀ ਕੁਆਲਟੀ ‘ਚੰਗੀ’ ਹੈ। ਇਸੇ ਤਰ੍ਹਾਂ ਏਕਿਯੂ 51-100 ਦਾ ਅਰਥ ਹੈ ‘ਸੰਤੁਸ਼ਟੀਸ਼ੀਲ’, 101-200 ਦਾ ਮਤਲਬ ‘ਸੰਜਮ’, 201-400 ਦਾ ਅਰਥ ਹੈ ‘ਮਾੜਾ’, ਅਤੇ 400 ਤੋਂ ਵੱਧ ਦਾ ਮਤਲਬ ਹੈ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਹੈ।ਬਹੁਤ ਮਾੜੀ ਗ੍ਰੇਡ ਹਵਾ ਕਿਸੇ ਵਿਅਕਤੀ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਸਾਹ ਲੈਣ ਵਿੱਚ ਮੁਸ਼ਕਲਾਂ ਪੈਦਾ ਕਰ ਸਕਦੀ ਹੈ।

The post ਦਿੱਲੀ: ਮੁੱਖ ਮੰਤਰੀ ਕੇਜਰੀਵਾਲ ਨੇ  ਸ਼ੁਰੂ ਕੀਤੀ ਮੁਹਿੰਮ  – ‘ਪ੍ਰਦੂਸ਼ਣ ਵਿਰੁੱਧ ਜੰਗ’ appeared first on Daily Post Punjabi.