pollywood s Archives - Daily Post Punjabi

ਸਿੱਧੂ ਮੂਸੇਵਾਲਾ ਤਾਲੇ ਲਾ ਘਰੋਂ ਹੋਇਆ ਫਰਾਰ, ਚੜ੍ਹਿਆ ਪੁਲਿਸ ਹੱਥੀ
Sidhu Moose wala nabha challan : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸਿੱਧੂ ਮੂਸਵਾਲਾ ਅਕਸਰ ਹੀ ਵਿਵਾਦਾਂ ‘ਚ ਘਿਰਿਆ ਰਹਿੰਦਾ ਹੈ ਜਾਂ ਫਿਰ ਕਹਿ ਲਈਏ ਕਿ ਸਿੱਧੂ ਦਾ ਵਿਵਾਦਾਂ ਨਾਲ ਕਾਫੀ ਪੁਰਾਣਾ ਰਿਸ਼ਤਾ ਹੈ।

Sidhu Moose wala nabha challan

ਬੀਤੇ ਕਈ ਦਿਨਾਂ ਤੋਂ ਸਿੱਧੂ ਆਪਣੇ ਘਰ ਨੂੰ ਤਾਲਾ ਲਗਾ ਕੇ ਫਰਾਰ ਹਨ ਅਤੇ ਆਖਿਰਕਾਰ ਪੁਲਿਸ ਦੇ ਹੱਥੀ ਚੜ੍ਹ ਗਿਆ। ਦਸ ਦੇਈਏ ਕਿ ਪੰਜਾਬ ਪੁਲਿਸ ਨੇ ਸਿੱਧੂ ਨੂੰ ਨਾਭਾ ‘ਚ ਕਾਬੂ ਕਰ ਲਿਆ। ਸਿੱਧੂ ਆਪਣੀ ਕਾਰ ਰੇਂਜ ਰੋਵਰ ਦੇ ਕਾਲੇ ਸ਼ੀਸ਼ੇ ਕਰਾ ਕੇ ਨਾਕੇ ਤੋਂ ਲੰਘ ਰਿਹਾ ਸੀ, ਜਿੱਥੇ ਪੁਲਿਸ ਨੇ ਸਿੱਧੂ ਨੂੰ ਰੋਕ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਧੂ ਦੇੇ ਖਿਲਾਫ ਆਮਜ਼ ਐਕਟ ‘ਤੇ ਗੈਰ ਜਮਾਨਤੀ ਵਾਰੰਟ ਵੀ ਜਾਰੀ ਹੋਏ।

Sidhu Moose wala nabha challan

ਇਸ ਦੇ ਬਾਵਜੂਦ ਵੀ ਪੁਲਿਸ ਨੇ ਉਸ ਨੂੰ ਜਾਣ ਦਿੱਤਾ। ਹੁਣ ਤੁਹਾਨੂੰ ਦਸ ਦੇਈਏ ਕਿ ਉਸ ਸਮੇਂ ਦੀਆਂ ਮੌਜੂਦਾਂ ਤਸਵੀਰਾਂ ਵੀ ਅਸੀ ਤੁਹਾਨੂੰ ਦਿਖਾ ਦਿੰਦੇ ਹਾਂ, ਜਿੱਥੇ ਸਿੱਧੂ ਨੂੰ ਉਸ ਦੀ ਰੇਂਜ ਰੋਵਰ ਦਾ ਕਾਲੇ ਸ਼ੀਸ਼ਿਆਂ ਕਰਕੇ ਰੋਕਿਆ ਗਿਆ। ਉੱਥੇ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਪੁਲਿਸ ਨੇ ਸਿੱਧੂ ਦੀ ਕਾਰ ਨੂੰ ਨਾਭਾ ‘ਚ ਰੋਕਿਆ ਸੀ ਤਾਂ ਉਸ ਵੇਲੇ ਪੁਲਿਸ ਨੂੰ ਹਾਈ ਕੋਰਟ ਦੇ ਵਕੀਲ ਵੱਲੋਂ ਫੋਨ ਵੀ ਕੀਤਾ ਗਿਆ ਸੀ।

ਤੇ ਇਹ ਸਾਰੀ ਜਾਣਕਾਰੀ ਦਿੱਤੀ ਗਈ, ਜਿਸ ਦੇ ਬਾਵਜੂਦ ਪੁਲਿਸ ਨੇ ਸਿੱਧੂ ਨੂੰ ਛੱਡ ਦਿੱਤਾ ਤੇ ਜਾਣ ਦਿੱਤਾ। ਹਾਈ ਕੋਰਟ ਦੇ ਵਕੀਲ ਵੱਲੋਂ ਪੁਲਿਸ ਵਾਲਿਆਂ ਨੂੰ ਦਿੱਤੀ ਜਾਣਕਾਰੀ ਦੇ ਬਾਵਜੂਦ ਵੀ ਪੁਲਿਸ ਵਾਲਿਆਂ ਨੇ ਸਿੱਧੂ ਨੂੰ ਸਿਰਫ ਚਲਾਨ ਕੱਟ ਕੇ ਛੱਡ ਦਿੱਤਾ। ਬਾਕੀ ਹੁਣ ਦੇਖਣਾ ਹੋਵੇਗਾ ਕੁ ਪੰਜਾਬ ਪੁਲਿਸ ਵਾਲਿਆਂ ‘ਤੇ ਹਾਈ ਕੋਰਟ ਵੱਲੋਂ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ।

The post ਸਿੱਧੂ ਮੂਸੇਵਾਲਾ ਤਾਲੇ ਲਾ ਘਰੋਂ ਹੋਇਆ ਫਰਾਰ, ਚੜ੍ਹਿਆ ਪੁਲਿਸ ਹੱਥੀ appeared first on Daily Post Punjabi.