pond Archives - Daily Post Punjabi

ਪ੍ਰਯਾਗਰਾਜ : ਫੌਜ ਦਾ ਸਿਖਲਾਈ ਜਹਾਜ਼ ਕ੍ਰੈਸ਼ ਹੋ ਕੇ ਤਾਲਾਬ ‘ਚ ਡਿੱਗਿਆ, ਦਲਦਲ ‘ਚ ਫਸੇ 3 ਲੋਕਾਂ ਨੂੰ ਕੱਢਿਆ ਗਿਆ ਬਾਹਰ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਹਵਾਈ ਸੈਨਾ ਦੇ ਇੱਕ ਸਿਖਲਾਈ ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਘਟਨਾ ਬਾਰੇ ਜਾਣਕਾਰੀ ਅਨੁਸਾਰ, ਜਹਾਜ਼ ਸ਼ਹਿਰ ਦੇ ਵਿਚਕਾਰ ਇੱਕ ਤਲਾਅ ਵਿੱਚ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਹਵਾ ਵਿੱਚ ਉੱਡ ਰਿਹਾ ਸੀ ਕਿ ਅਚਾਨਕ ਸੰਤੁਲਨ ਗੁਆ ​​ਬੈਠਾ ਅਤੇ ਕੇਪੀ ਕਾਲਜ ਦੇ ਪਿੱਛੇ ਉਤਰ ਗਿਆ। ਜਹਾਜ਼ ਦੇ ਕਰੈਸ਼ ਹੋਣ ਦੀ ਆਵਾਜ਼ ਇੰਨੀ ਉੱਚੀ ਸੀ ਕਿ ਦੂਰੋਂ ਸੁਣਾਈ ਦਿੱਤੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਰਾਕੇਟ ਲੈਂਡਿੰਗ ਦੀ ਆਵਾਜ਼ ਸੁਣਦੇ ਹੀ ਲੋਕ ਘਟਨਾ ਸਥਾਨ ‘ਤੇ ਪਹੁੰਚ ਗਏ। ਸੈਂਕੜੇ ਲੋਕ ਘਟਨਾ ਸਥਾਨ ‘ਤੇ ਇਕੱਠੇ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪਾਇਲਟ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੈਚ ਅੱਜ, ਨਾਗਪੁਰ ਦੇ ਵਿਦਰਭ ਕ੍ਰਿਕਟ ਗਰਾਊਂਡ ‘ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਮੈਚ

ਹਵਾਈ ਸੈਨਾ ਦੇ ਸਿਖਲਾਈ ਜਹਾਜ਼ ਦੇ ਇੱਕ ਤਲਾਅ ਵਿੱਚ ਡਿੱਗਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਘਟਨਾ ਸਥਾਨ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਨੇ ਜਹਾਜ਼ ਵਿੱਚ ਸਵਾਰ ਤਿੰਨ ਲੋਕਾਂ ਨੂੰ ਬਚਾਉਣ ਦੀ ਸੂਚਨਾ ਦਿੱਤੀ। ਜਹਾਜ਼ ਕੇਪੀ ਕਾਲਜ ਦੇ ਪਿੱਛੇ ਉਤਰਿਆ। ਉਸ ਸਮੇਂ ਕਾਲਜ ਵਿੱਚ ਇੱਕ ਪ੍ਰੈਕਟੀਕਲ ਪ੍ਰੀਖਿਆ ਚੱਲ ਰਹੀ ਸੀ। ਆਵਾਜ਼ ਸੁਣ ਕੇ, ਸੈਂਕੜੇ ਲੋਕ ਤਲਾਅ ‘ਤੇ ਇਕੱਠੇ ਹੋ ਗਏ। ਜਹਾਜ਼ ਵਿੱਚ ਸਵਾਰ ਲੋਕਾਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪ੍ਰਯਾਗਰਾਜ : ਫੌਜ ਦਾ ਸਿਖਲਾਈ ਜਹਾਜ਼ ਕ੍ਰੈਸ਼ ਹੋ ਕੇ ਤਾਲਾਬ ‘ਚ ਡਿੱਗਿਆ, ਦਲਦਲ ‘ਚ ਫਸੇ 3 ਲੋਕਾਂ ਨੂੰ ਕੱਢਿਆ ਗਿਆ ਬਾਹਰ appeared first on Daily Post Punjabi.

ਟੋਭੇ ‘ਚੋਂ ਮੱਝਾਂ ਬਾਹਰ ਕੱਢਣ ਗਏ ਵਿਅਕਤੀ ਨਾਲ ਵਾਪਰੀ ਖੌਫਨਾਕ ਘਟਨਾ, ਹੋਈ ਮੌਤ
Horrific incident man pond: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਥਾਣਾ ਪਾਇਲ ਦੇ ਪਿਛਲੇ ਪਾਸੇ ਪੈਂਦੇ ਡੂੰਘੇ ਟੋਭੇ ‘ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਪੁਲਿਸ ਮੁਲਾਜ਼ਮ ਬਚਾਉਣ ‘ਚ ਕਾਮਯਾਬ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।

Horrific incident man pond

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਪਾਇਲ ਦੇ ਪਿਛਲੇ ਪਾਸੇ ਸਥਿਤ ਟੋਭੇ ‘ਚੋਂ ਆਪਣੀਆਂ ਮੱਝਾਂ ਨੂੰ ਬਾਹਰ ਕੱਢਣ ਲਈ ਗੁੱਜਰ ਬਰਾਦਰੀ ਦਾ ਇੱਕ ਵਿਅਕਤੀ ਫਤਿਹ ਮੁਹੰਮਦ (42 ਸਾਲਾ) ਟੋਭੇ ‘ਚ ਵੜ੍ਹ ਗਿਆ ਤਾਂ ਟੋਭਾ ਕਾਫੀ ਡੂੰਘਾ ਹੋਣ ਕਾਰਨ ਫਤਿਹ ਮੁਹੰਮਦ ਪਾਣੀ ‘ਚ ਡੁੱਬਣ ਲੱਗਾ ਤਾਂ ਆਪਣੇ ਚਾਚੇ ਨੂੰ ਬਚਾਉਣ ਲਈ ਪਿੱਛੇ ਹੀ ਭਤੀਜੇ ਸੁਲੇਮਾਨ ਨੇ ਟੋਭੇ ‘ਚ ਛਾਲ ਮਾਰ ਦਿੱਤੀ। ਉਸੇ ਵਕਤ ਰੌਲਾ ਪੈ ਗਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਮੌਕੇ ‘ਤੇ ਐੱਸ.ਐੱਚ.ਓ ਜਸਪਾਲ ਸਿੰਘ ਧਾਲੀਵਾਲ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪੁੱਜ ਗਏ। ਉਸੇ ਵਕਤ ਥਾਣਾ ਮੁਖੀ ਦੇ ਡਰਾਈਵਰ ਮੁਲਾਜ਼ਮ ਗੁਰਪ੍ਰਰੀਤ ਸਿੰਘ ਜਰਗੜ੍ਹੀ ਨੇ ਹਵਾ ਨਾਲ ਭਰੀ ਟਿਊਬ ਤੇ ਰੱਸੇ ਰਾਹੀਂ ਦੋਵਾਂ ਵਿਅਕਤੀਆਂ ਨੂੰ ਬਚਾਉਣ ਲਈ ਬੜੀ ਜੱਦੋ ਜਹਿਦ ਕੀਤੀ ਤਾਂ ਦੋਨਾਂ ਵਿਅਕਤੀਆਂ ਨੂੰ ਟੋਭੇ ‘ਚੋਂ ਬਾਹਰ ਕੱਢਿਆ ਗਿਆ, ਤਾਂ ਉਸੇ ਵਕਤ ਗੰਭੀਰ ਵਿਅਕਤੀ ਸੁਲੇਮਾਨ ਨੂੰ ਸਿਵਲ ਹਸਪਤਾਲ ਪਾਇਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਜਦਕਿ ਦੂਜੇ ਵਿਅਕਤੀ ਦੀ ਜਾਨ ਬਚ ਗਈ।

Horrific incident man pond

ਇਸ ਮਾਮਲੇ ਸਬੰਧੀ ਥਾਣੇਦਾਰ ਮੁਖਤਿਆਰ ਸਿੰਘ ਮੰਡੇਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਐੱਸ.ਡੀ.ਐੱਮ ਪਾਇਲ ਮਨਕੰਵਲ ਸਿੰਘ ਚਾਹਲ ਕੋਲੋ ਮਿ੍ਤਕ ਸੁਲੇਮਾਨ ਦਾ ਪੋਸਟ ਮਾਰਟਮ ਨਾ ਕਰਵਾਉਣ ਲਈ ਦਰਖਾਸਤ ਦੇ ਕੇ ਲਾਸ਼ ਪ੍ਰਰਾਪਤ ਕਰ ਲਈ ਹੈ, ਜਿਸ ਕਰਕੇ 174 ਦੀ ਕਾਰਵਾਈ ਅਮਲ ‘ਚ ਨਹੀ ਲਿਆਂਦੀ ਗਈ। ਇਹ ਵੀ ਦੱਸਣਯੋਗ ਹੈ ਕਿ ਟੋਭੇ ‘ਚ ਡੁੱਬਦੇ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਬਜਾਏ ਲੋਕਾਂ ਵਲੋਂ ਵੀਡੀਓ ਬਣਾਉਣ ‘ਤੇ ਜ਼ੋਰ ਦਿੱਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।

The post ਟੋਭੇ ‘ਚੋਂ ਮੱਝਾਂ ਬਾਹਰ ਕੱਢਣ ਗਏ ਵਿਅਕਤੀ ਨਾਲ ਵਾਪਰੀ ਖੌਫਨਾਕ ਘਟਨਾ, ਹੋਈ ਮੌਤ appeared first on Daily Post Punjabi.