Pooja Hedge 4films release Archives - Daily Post Punjabi

2022 ‘ਚ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਪੂਜਾ ਹੇਗੜੇ, ਰਿਲੀਜ਼ ਹੋਣਗੀਆਂ 4 ਵੱਡੀਆਂ ਫਿਲਮਾਂ
Pooja Hedge 4films release: ਅਦਾਕਾਰਾ ਪੂਜਾ ਹੇਗੜੇ ਸਾਲ 2022 ਵਿੱਚ ਵੱਡੇ ਬਜਟ ਦੀਆਂ ਫਿਲਮਾਂ ਨਾਲ ਆਪਣਾ ਜਾਦੂ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੇ ਸਮੇਂ ਵਿੱਚ ਅਦਾਕਾਰਾ ਦੀਆਂ ਚਾਰ ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ। ਇਸ ਸਾਲ ਪੂਜਾ ਫਿਲਮਾਂ ‘ਚ ਕੁਝ ਵੱਖਰੇ ਅਤੇ ਦਿਲਚਸਪ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Pooja Hedge 4films release

ਆਉਣ ਵਾਲੀਆਂ ਫਿਲਮਾਂ ‘ਚ ‘ਰਾਧੇ ਸ਼ਿਆਮ’, ‘ਸਰਕਸ’, ‘ਆਚਾਰੀਆ’ ਅਤੇ ‘ਬੀਸਟ’ ਸ਼ਾਮਲ ਹਨ। ਫਿਲਮ ‘ਰਾਧੇ ਸ਼ਿਆਮ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ‘ਚ ਪੂਜਾ ਇਕ ਅਜਿਹੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਕਿਸਮਤ ਦੇ ਖਿਲਾਫ ਖੜ੍ਹੀ ਹੁੰਦੀ ਹੈ। ਇਸ ਤੋਂ ਇਲਾਵਾ ਪੂਜਾ ਹੇਗੜੇ ਨਿਰਦੇਸ਼ਕ ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਿਤ ਕਾਮੇਡੀ ਫਿਲਮ ‘ਸਰਕਸ’ ਦਾ ਵੀ ਹਿੱਸਾ ਹੈ । ਇਸ ਫਿਲਮ ‘ਚ ਉਹ ਰਣਵੀਰ ਸਿੰਘ ਦੇ ਨਾਲ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਿਲਮ ‘ਆਚਾਰੀਆ’ ‘ਚ ਪੂਜਾ ਨੀਲਾਂਬਰੀ ਨਾਂ ਦੀ ਇਕ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਉਹ ਵਿਜੇ ਥਲਾਪਤੀ ਦੀ ਫਿਲਮ ‘ਬੀਸਟ’ ਨਾਲ ਤਾਮਿਲ ਸਿਨੇਮਾ ‘ਚ ਵਾਪਸੀ ਕਰ ਰਹੀ ਹੈ। ਸਲਮਾਨ ਖਾਨ ਦੀ ‘ਭਾਈਜਾਨ’ ਬਾਲੀਵੁੱਡ ‘ਚ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ‘ਚੋਂ ਇਕ ਹੈ।

ਆਪਣੇ ਇਸ ਧਮਾਕੇਦਾਰ ਸਾਲ ਬਾਰੇ ਗੱਲ ਕਰਦੇ ਹੋਏ ਪੂਜਾ ਹੇਗੜੇ ਕਹਿੰਦੀ ਹੈ ਕਿ ਪਿਛਲੇ ਸਾਲ 2021 ਨੇ ਕਈ ਚੁਣੌਤੀਆਂ ਦੇ ਬਾਵਜੂਦ ਮੈਨੂੰ ਬਹੁਤ ਕੁਝ ਦਿੱਤਾ ਹੈ। ਫਿਲਮ ‘ਮੋਸਟ ਐਲੀਜਿਬਲ ਬੈਚਲਰ’ ਨੂੰ ਲੋਕਾਂ ਨੇ ਪਿਆਰ ਦਿੱਤਾ ਸੀ। ਇਸ ਸਾਲ 2022 ਵਿੱਚ ਮੈਂ ਦਰਸ਼ਕਾਂ ਲਈ ਕੁਝ ਅਜਿਹਾ ਸ਼ਾਨਦਾਰ ਸਿਨੇਮਾ ਲੈ ਕੇ ਆ ਰਹੀ ਹਾਂ ਜੋ ਉਨ੍ਹਾਂ ਲਈ ਯਾਦਗਾਰ ਬਣ ਜਾਵੇਗਾ। ਪੂਜਾ ਹੇਗੜੇ ਕੁਝ ਸਮਾਂ ਪਹਿਲਾਂ ਊਟੀ ‘ਚ ਰਣਵੀਰ ਸਿੰਘ ਨਾਲ ਫਿਲਮ ‘ਸਰਕਸ’ ਦੀ ਸ਼ੂਟਿੰਗ ਕਰ ਰਹੀ ਸੀ। ਹੁਣ ਕੋਰੋਨਾ ਵਾਇਰਸ ਕਾਰਨ ਇਸ ਫਿਲਮ ਦੀ ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਰੋਹਿਤ ਸ਼ੈੱਟੀ ਇਸ ਫਿਲਮ ਦੀਆਂ ਤਿਆਰੀਆਂ ‘ਚ ਕਾਫੀ ਰੁੱਝੇ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਰੋਹਿਤ ਦੀ ਫਿਲਮ ‘ਸੂਰਿਆਵੰਸ਼ੀ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ।

The post 2022 ‘ਚ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਪੂਜਾ ਹੇਗੜੇ, ਰਿਲੀਜ਼ ਹੋਣਗੀਆਂ 4 ਵੱਡੀਆਂ ਫਿਲਮਾਂ appeared first on Daily Post Punjabi.