pooja hegde prabhas movie Archives - Daily Post Punjabi

ਫਿਲਮ ‘ਰਾਧੇ ਸ਼ਿਆਮ’ ਦਾ ਟ੍ਰੇਲਰ ਹੋਇਆ ਰਿਲੀਜ਼, ਪ੍ਰਭਾਸ ਤੇ ਪੂਜਾ ਹੇਗੜੇ ਨੇ ਜਿੱਤਿਆ ਲੋਕਾਂ ਦਾ ਦਿਲ
Radhe Shyam Trailer Out: ਸੁਪਰਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਦੀ ਆਉਣ ਵਾਲੀ ਫਿਲਮ ‘ਰਾਧੇ ਸ਼ਿਆਮ’ ਨੂੰ ਲੈ ਕੇ ਖੂਬ ਚਰਚਾ ਹੈ ਅਤੇ ਇਸੇ ਦੌਰਾਨ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।

Radhe Shyam Trailer Out

ਟ੍ਰੇਲਰ ‘ਚ ਪ੍ਰਭਾਸ ਅਤੇ ਪੂਜਾ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਕ੍ਰਿਸਮਸ ਤੋਂ ਪਹਿਲਾਂ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਇਹ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਰੋਮਾਂਟਿਕ ਪ੍ਰੇਮ ਕਹਾਣੀ ‘ਤੇ ਆਧਾਰਿਤ ਹੈ। ਜੋ ਟ੍ਰੇਲਰ ‘ਚ ਸਾਫ ਨਜ਼ਰ ਆ ਰਿਹਾ ਹੈ। ਟ੍ਰੇਲਰ ‘ਚ ਜਿੱਥੇ ਪ੍ਰਭਾਸ ਕਾਫੀ ਡੈਸ਼ਿੰਗ ਨਜ਼ਰ ਆ ਰਹੇ ਹਨ, ਉਥੇ ਹੀ ਪੂਜਾ ਵੀ ਖੂਬਸੂਰਤੀ ‘ਚ ਸਾਰਿਆਂ ਨੂੰ ਮਾਤ ਦਿੰਦੀ ਨਜ਼ਰ ਆ ਰਹੀ ਹੈ। ਟ੍ਰੇਲਰ ਨੇ ਫਿਲਮ ਨੂੰ ਸਿਨੇਮਾਘਰਾਂ ਵਿੱਚ ਦੇਖਣ ਲਈ ਦਰਸ਼ਕਾਂ ਵਿੱਚ ਉਤਸ਼ਾਹ ਵਧਾ ਦਿੱਤਾ ਹੈ। ਫਿਲਮ ‘ਰਾਧੇ ਸ਼ਿਆਮ’ ‘ਚ ਪੂਜਾ ਅਤੇ ਪ੍ਰਭਾਸ ਪਹਿਲੀ ਵਾਰ ਸਕ੍ਰੀਨ ‘ਤੇ ਇਕੱਠੇ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਸ ਫਿਲਮ ਦਾ ਟੀਜ਼ਰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ, ਇੰਨਾ ਹੀ ਨਹੀਂ ਇਸ ਫਿਲਮ ਦਾ ਟੀਜ਼ਰ ਟਵਿਟਰ ‘ਤੇ ਟਰੈਂਡ ਕਰਨ ਲੱਗਾ ਸੀ।

ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਰਾਧੇਸ਼ਿਆਮ’ ਨੂੰ ਯੂਰਪ ਵਿੱਚ ਇੱਕ ਮਹਾਂਕਾਵਿ ਪ੍ਰੇਮ ਕਹਾਣੀ ਮੰਨਿਆ ਜਾਂਦਾ ਹੈ। ਫਿਲਮ ‘ਪੈਨ ਇੰਡੀਆ‘ ‘ਚ ਪ੍ਰਭਾਸ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ‘ਚ ਹਨ। ਫਿਲਮ ‘ਚ ਸਚਿਨ ਖੇੜੇਕਰ, ਭਾਗਿਆਸ਼੍ਰੀ, ਪ੍ਰਿਯਾਦਰਸ਼ੀ, ਮੁਰਲੀ ਸ਼ਰਮਾ, ਸਾਸ਼ਾ ਛੇਤਰੀ, ਕੁਨਾਲ ਰਾਏ ਕਪੂਰ ਸਮੇਤ ਕਈ ਹੋਰ ਕਲਾਕਾਰ ਸ਼ਾਮਲ ਹਨ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਵਾਮਸੀ ਅਤੇ ਪ੍ਰਮੋਦ ਨੇ ਕੀਤਾ ਹੈ। ਇਹ ਫਿਲਮ ਅਗਲੇ ਸਾਲ 14 ਜਨਵਰੀ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।

The post ਫਿਲਮ ‘ਰਾਧੇ ਸ਼ਿਆਮ’ ਦਾ ਟ੍ਰੇਲਰ ਹੋਇਆ ਰਿਲੀਜ਼, ਪ੍ਰਭਾਸ ਤੇ ਪੂਜਾ ਹੇਗੜੇ ਨੇ ਜਿੱਤਿਆ ਲੋਕਾਂ ਦਾ ਦਿਲ appeared first on Daily Post Punjabi.

Pooja Hegde ਨੇ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁਖ ਨੂੰ ਦਿੱਤਾ ‘ਗ੍ਰੀਨ ਇੰਡੀਆ ਚੈਲੇਂਜ’
pooja hegde accepted challenge: ਪੂਜਾ ਹੇਗੜੇ ਨੇ ਆਪਣੀ ਅਦਾਕਾਰੀ ਰਾਹੀਂ ਦੱਖਣ ਫਿਲਮ ਇੰਡਸਟਰੀ ਤੋਂ ਬਾਲੀਵੁੱਡ ਤੱਕ ਰਾਜ ਕੀਤਾ। ਅਦਾਕਾਰਾ ਦੇ ਕੋਲ ਇਨ੍ਹੀਂ ਦਿਨੀਂ ਦਰਜਨਾਂ ਫਿਲਮਾਂ ਦੇ ਪ੍ਰੋਜੈਕਟ ਹਨ ਪਰ ਫਿਲਹਾਲ ਉਹ ਪ੍ਰਭਾਸ ਸਟਾਰਰ ਫਿਲਮ ‘ਰਾਧੇ ਸ਼ਿਆਮ’ ਨੂੰ ਲੈ ਕੇ ਚਰਚਾ ‘ਚ ਹੈ।

pooja hegde accepted challenge

ਫਿਲਮ ਰਾਹੀਂ ਪਹਿਲੀ ਵਾਰ ਪੂਜਾ ਅਤੇ ਪ੍ਰਭਾਸ ਪਰਦੇ ‘ਤੇ ਰੋਮਾਂਸ ਕਰਦੇ ਨਜ਼ਰ ਆਉਣਗੇ। ਫੈਨਜ਼ ਦੋਵਾਂ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੂਜੇ ਪਾਸੇ, ਪੂਜਾ ਆਪਣੀਆਂ ਤਸਵੀਰਾਂ ਅਤੇ ਗਤੀਵਿਧੀਆਂ ਰਾਹੀਂ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ‘ਗਰੀਨ ਇੰਡੀਆ ਚੈਲੇਂਜ’ ਨੂੰ ਸਵੀਕਾਰ ਕੀਤਾ ਹੈ। ਬੀਤੇ ਦਿਨ ਪੂਜਾ ਨੇ ‘ਗ੍ਰੀਨ ਇੰਡੀਆ ਚੈਲੇਂਜ’ ‘ਚ ਹਿੱਸਾ ਲਿਆ। 26 ਨਵੰਬਰ ਨੂੰ, ਉਸਨੇ ਰਾਮੂਜੀ ਫਿਲਮ ਸਿਟੀ, ਹੈਦਰਾਬਾਦ ਵਿੱਚ ਇੱਕ ਬੂਟਾ ਲਗਾਇਆ ਅਤੇ ਇਸਨੂੰ ਆਪਣੇ ਹੱਥਾਂ ਨਾਲ ਸਿੰਜਿਆ।

Thank you #PoojaHegde ji for  accepting #GIC nomination from @iamSushanthA garu and planting saplings as part of #GreenIndiaChallenge.
Hoping that your huge fan base across India would replicate what you have done today, in the interest of the better future.#Appreciate  pic.twitter.com/qK1IfSptOL
— Santosh Kumar J (@MPsantoshtrs) November 26, 2021

ਇਹ ਚੈਲੇਂਜ ਪੂਜਾ ਨੂੰ ਟਾਲੀਵੁੱਡ ਐਕਟਰ ਸੁਸ਼ਾਂਤ ਨੇ ਦਿੱਤਾ ਸੀ, ਜਿਸ ਨੂੰ ਉਸ ਨੇ ਪੂਰਾ ਕਰ ਲਿਆ ਹੈ। ਹੁਣ ਪੂਜਾ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਨੂੰ ਇਸ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਰੁੱਖ ਲਗਾਉਣ ਦੀ ਲੜੀ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਇਹ ਦੋਵੇਂ ਬੀ-ਟਾਊਨ ਸਟਾਰ ਪੂਜਾ ਦੇ ਵੀ ਕੋ-ਸਟਾਰ ਹਨ, ਜਿਨ੍ਹਾਂ ਨਾਲ ਉਸ ਨੇ ‘ਹਾਊਸਫੁੱਲ-4’ ‘ਚ ਕੰਮ ਕਰਕੇ ਪਰਦੇ ‘ਤੇ ਧਮਾਲ ਮਚਾ ਦਿੱਤਾ ਹੈ।

Wow super….just saw this actress giving publicity for Red label whiskey on Instagram and now giving publicity to green india on Twitter strange
— Deepak (@deepak_kumar_m) November 27, 2021

ਅਦਾਕਾਰਾ ਨੇ ਟਵਿੱਟਰ ‘ਤੇ ਦੋਵਾਂ ਅਦਾਕਾਰਾਂ ਨੂੰ ਟੈਗ ਕੀਤਾ ਹੈ। ਪੂਜਾ ਹੇਗੜੇ ਨੇ ਕਿਹਾ ਕਿ ਉਹ ਰਾਜ ਸਭਾ ਮੈਂਬਰ ਜੇ ਸੰਤੋਸ਼ ਕੁਮਾਰ ਦੁਆਰਾ ਸ਼ੁਰੂ ਕੀਤੇ ਗਏ ਗ੍ਰੀਨ ਇੰਡੀਆ ਚੈਲੇਂਜ ਵਿੱਚ ਹਿੱਸਾ ਲੈਣ ਅਤੇ ਬੂਟੇ ਲਗਾਉਣ ਲਈ ਬਹੁਤ ਖੁਸ਼ ਹੈ। ਦੂਜੇ ਪਾਸੇ ਸੰਤੋਸ਼ ਕੁਮਾਰ ਜੇ ਦੇ ਟਵਿੱਟਰ ਹੈਂਡਲ ‘ਤੇ ਅਦਾਕਾਰਾ ਦੀਆਂ ਤਸਵੀਰਾਂ ਸ਼ੇਅਰ ਕਰਨ, ਰੁੱਖ ਲਗਾਉਣ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਧੰਨਵਾਦ ਕੀਤਾ ਗਿਆ ਹੈ। ਅਦਾਕਾਰਾ ਨੇ ਸਾਰਿਆਂ ਨੂੰ ਗ੍ਰੀਨ ਇੰਡੀਆ ਚੈਲੇਂਜ ਪ੍ਰੋਗਰਾਮ ਵਿੱਚ ਹਿੱਸਾ ਲੈਣ ਅਤੇ ਰੁੱਖ ਲਗਾਉਣ ਦੀ ਵੀ ਬੇਨਤੀ ਕੀਤੀ ਹੈ। ਜਿੱਥੇ ਕੁਝ ਲੋਕ ਅਦਾਕਾਰਾ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕਈ ਲੋਕ ਟ੍ਰੋਲ ਵੀ ਕਰ ਰਹੇ ਹਨ।

The post Pooja Hegde ਨੇ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁਖ  ਨੂੰ ਦਿੱਤਾ ‘ਗ੍ਰੀਨ ਇੰਡੀਆ ਚੈਲੇਂਜ’ appeared first on Daily Post Punjabi.

ਰਿਲੀਜ਼ ਤੋਂ ਪਹਿਲਾਂ ਹੀ ਪ੍ਰਭਾਸ ਦੀ ਫਿਲਮ ‘ਰਾਧੇ ਸ਼ਿਆਮ’ ਦੀ Story ਹੋਈ ਲੀਕ
Radhe shyam story leak: ‘ਬਾਹੂਬਲੀ’ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਰਾਧੇ ਸ਼ਿਆਮ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫਿਲਮ ਰਾਹੀਂ ਪ੍ਰਭਾਸ ਅਤੇ ਪੂਜਾ ਹੇਗੜੇ ਪਹਿਲੀ ਵਾਰ ਇਕੱਠੇ ਰੋਮਾਂਸ ਕਰਦੇ ਨਜ਼ਰ ਆਉਣਗੇ।

Radhe shyam story leak

ਰਾਧੇ ਸ਼ਿਆਮ ਦਾ ਪਹਿਲਾ ਗੀਤ Ee Raathale ਪਿਛਲੇ ਹਫਤੇ ਰਿਲੀਜ਼ ਹੋਇਆ ਹੈ, ਜੋ ਕਿ ਚਾਰਟਬਸਟਰ ਹੈ। ਇਸੇ ਦੌਰਾਨ ਇਸ ਗੀਤ ਦੇ ਗੀਤਕਾਰ ਕ੍ਰਿਸ਼ਨ ਕਾਂਤ ਨੇ ਇੱਕ ਸਥਾਨਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਵਿੱਚ ਫ਼ਿਲਮ ਦੀ ਕਹਾਣੀ ਦਾ ਖੁਲਾਸਾ ਕੀਤਾ ਹੈ। ‘ਰਾਧੇ ਸ਼ਿਆਮ’ ਬਾਰੇ ਗੱਲ ਕਰਦਿਆਂ ਪ੍ਰਸਿੱਧ ਗੀਤਕਾਰ ਕ੍ਰਿਸ਼ਨ ਕਾਂਤ ਨੇ ਦੱਸਿਆ ਕਿ ਫ਼ਿਲਮ ਦੇ ਸਾਰੇ 5 ਗੀਤ ਉਨ੍ਹਾਂ ਨੇ ਲਿਖੇ ਹਨ। ਇਸ ਦੌਰਾਨ ਉਨ੍ਹਾਂ ਨੇ ਫਿਲਮ ਦੀ ਕਹਾਣੀ ਦਾ ਰਹੱਸ ਵੀ ਸੁਲਝਾ ਲਿਆ ਹੈ।

ਉਨ੍ਹਾਂ ਦੱਸਿਆ ਕਿ ਰਾਧੇ ਸ਼ਿਆਮ 1970 ਦੇ ਦਹਾਕੇ ‘ਚ ਯੂਰਪ ਦੀ ਪਿੱਠਭੂਮੀ ‘ਤੇ ਆਧਾਰਿਤ ਹੈ ਪਰ ਇਸ ਨੂੰ ਲੈ ਕੇ ਕਾਫੀ ਕਿਆਸ ਅਰਾਈਆਂ ਚੱਲ ਰਹੀਆਂ ਹਨ। ਕੁਝ ਦਾ ਮੰਨਣਾ ਹੈ ਕਿ ਫਿਲਮ ਪੁਨਰ ਜਨਮ ਜਾਂ ਸਮੇਂ ਦੀ ਯਾਤਰਾ ਨੂੰ ਸਕ੍ਰੀਨ ‘ਤੇ ਦਰਸਾਏਗੀ, ਜਦੋਂ ਕਿ ਕੁਝ ਹੋਰ ਕਹਿ ਰਹੇ ਹਨ ਕਿ ਰਾਧੇ ਸ਼ਿਆਮ ਰੇਲ ਯਾਤਰਾ ਦੌਰਾਨ ਵਾਪਰਨ ਵਾਲੇ ਰਹੱਸ ਬਾਰੇ ਹੈ। ਗੀਤਕਾਰ ਨੇ ਅੱਗੇ ਕਿਹਾ ਕਿ ਜੋ ਵੀ ਹੈ, ਚਲੋ ਇਸ ਸਸਪੈਂਸ ਨੂੰ ਜਿਉਂ ਦਾ ਤਿਉਂ ਰੱਖੀਏ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਗੀਤਕਾਰ ਕ੍ਰਿਸ਼ਨਾ ਕਾਂਤ ਨੇ ਗੀਤ ਬਾਰੇ ਕਿਹਾ ਕਿ ਉਨ੍ਹਾਂ ਦਾ ਲਿਖਿਆ ਗੀਤ ‘Ee Raathale’ ਕੁਝ ਲੋਕਾਂ ਨੂੰ ਗੁੰਝਲਦਾਰ ਲੱਗ ਸਕਦਾ ਹੈ ਪਰ ਜਦੋਂ ਉਹ ਇਸ ਨੂੰ ਵੱਡੇ ਪਰਦੇ ‘ਤੇ ਦੇਖਣਗੇ ਤਾਂ ਉਹ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ। ਅਸੀਂ ਇਸ ਗੀਤ ‘Ee Raathale’ ਰਾਹੀਂ ਪੂਰੀ ਫਿਲਮ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ‘ਰਾਧੇ ਸ਼ਿਆਮ’ ਇੱਕ ਭਾਰਤੀ ਪੀਰੀਅਡ ਸਾਇੰਸ-ਫਾਈ ਰੋਮਾਂਸ ਡਰਾਮਾ ਹੈ, ਜਿਸਨੂੰ ਰਾਧਾ ਕ੍ਰਿਸ਼ਨ ਕੁਮਾਰ ਦੁਆਰਾ ਅਨੁਕੂਲਿਤ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫਿਲਮ 14 ਜਨਵਰੀ 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

The post ਰਿਲੀਜ਼ ਤੋਂ ਪਹਿਲਾਂ ਹੀ ਪ੍ਰਭਾਸ ਦੀ ਫਿਲਮ ‘ਰਾਧੇ ਸ਼ਿਆਮ’ ਦੀ Story ਹੋਈ ਲੀਕ appeared first on Daily Post Punjabi.

ਪ੍ਰਭਾਸ ਅਤੇ ਪੂਜਾ ਹੇਗੜੇ ਦੀ ਫਿਲਮ ‘Radhe Shyam’ ਇਸ ਦਿਨ ਹੋਵੇਗੀ ਰਿਲੀਜ਼
RadheShyam movie Release date: ਪ੍ਰਭਾਸ ਦੀ ਆਉਣ ਵਾਲੀ ਫਿਲਮ ਰਾਧੇਸ਼ਿਆਮ ਦੀ ਨਵੀਂ ਰਿਲੀਜ਼ ਡੇਟ ਆਖਿਰਕਾਰ ਸਾਹਮਣੇ ਆ ਗਈ ਹੈ। ਪ੍ਰਭਾਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤ,ਅਤੇ ਪੋਸਟਰ ਤੋਂ ਪਤਾ ਚੱਲਦਾ ਹੈ ਕਿ ਫਿਲਮ ਪੋਂਗਲ ਦੇ ਮੌਕੇ ‘ਤੇ ਯਾਨੀ 14 ਜਨਵਰੀ, 2022 ਨੂੰ ਰਿਲੀਜ਼ ਹੋਵੇਗੀ।

RadheShyam movie Release date

ਇਹ ਫਿਲਮ ਪਹਿਲਾਂ 30 ਜੁਲਾਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣੀ ਸੀ, ਪਰ ਕਿਸੇ ਕਾਰਨ ਕਰਕੇ ਫਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ।
ਹਾਲ ਹੀ ‘ਚ ਫਿਲਮ ਦੇ ਅਦਾਕਾਰ ਪ੍ਰਭਾਸ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ’ ਤੇ ਸ਼ੇਅਰ ਕੀਤਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਨ ਦੇ ਨਾਲ, ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, ‘ਮੇਰੀ ਰੋਮਾਂਟਿਕ ਗਾਥਾ, ਰਾਧੇਸ਼ਿਆਮ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ, ਫਿਲਮ ਦੀ ਨਵੀਂ ਰਿਲੀਜ਼ ਡੇਟ ਦਾ ਖੁਲਾਸਾ ਹੋਇਆ ਹੈ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by Prabhas (@actorprabhas)

ਇਹ ਫਿਲਮ 14 ਜਨਵਰੀ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।’ ਫਿਲਮ ਰਾਧੇਸ਼ਿਆਮ ਘੋਸ਼ਣਾ ਦੇ ਬਾਅਦ ਤੋਂ ਹੀ ਕਾਫੀ ਚਰਚਾ ਵਿੱਚ ਹੈ। ਫਿਲਮ ‘ਚ ਪ੍ਰਭਾਸ ਅਤੇ ਪੂਜਾ ਹੇਗੜੇ ਦਾ ਲੁੱਕ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਇੱਕ ਰੋਮਾਂਟਿਕ ਫਿਲਮ ਹੈ ਅਤੇ ਦੋਵਾਂ ਦੇ ਪੋਸਟਰਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਭਾਸ ਇਸ ਫਿਲਮ ‘ਚ ਰੋਮਾਂਟਿਕ ਅੰਦਾਜ਼’ ਚ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਫਿਲਮ ਵਿੱਚ ਪ੍ਰਭਾਸ ਅਤੇ ਪੂਜਾ ਹੇਗੜੇ ਦੀ ਜੋੜੀ ਵਿੱਚ ਇੱਕ ਨਵੀਂ ਜੋੜੀ ਹੈ। ਰਾਧੇਸ਼ਿਆਮ ਫਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਦੁਆਰਾ ਕੀਤਾ ਗਿਆ ਹੈ, ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਰਾਧੇਸ਼ਿਆਮ ਇੱਕ ਖੂਬਸੂਰਤ ਪ੍ਰੇਮ ਕਹਾਣੀ ਹੈ। ਇਸ ਨੂੰ ਕਈ ਭਾਸ਼ਾਵਾਂ ਵਿੱਚ ਬਣਾਇਆ ਜਾ ਰਿਹਾ ਹੈ। ਇਹ ਪੂਰੇ ਭਾਰਤ ਵਿੱਚ ਰਿਲੀਜ਼ ਹੋਵੇਗੀ।

ਫਿਲਮ ਨੂੰ ਯੂਵੀ ਕ੍ਰਿਏਸ਼ਨਜ਼ ਦੁਆਰਾ ਨਿਰਮਿਤ ਕੀਤਾ ਗਿਆ ਹੈ। ਪ੍ਰਭਾਸ ਨੇ ਫਿਲਮ ਬਾਹੂਬਲੀ ਨਾਲ ਦੇਸ਼ ਭਰ ਵਿੱਚ ਨਾਮ ਕਮਾਇਆ। ਫਿਲਮ ਬਾਹੂਬਲੀ ਨੇ ਬਾਕਸ ਆਫਿਸ ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਫਿਲਮ ਨੇ ਕਾਰੋਬਾਰ ਦੇ ਮਾਮਲੇ ਵਿੱਚ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਆਮਿਰ ਖਾਨ ਵਰਗੇ ਅਦਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ।

The post ਪ੍ਰਭਾਸ ਅਤੇ ਪੂਜਾ ਹੇਗੜੇ ਦੀ ਫਿਲਮ ‘Radhe Shyam’ ਇਸ ਦਿਨ ਹੋਵੇਗੀ ਰਿਲੀਜ਼ appeared first on Daily Post Punjabi.

ਪ੍ਰਭਾਸ ਅਤੇ ਪੂਜਾ ਹੇਗੜੇ ਦੀ Radhe Shyam ਦਾ ਪਹਿਲਾ ਲੁੱਕ ਹੋਈਆ ਰਿਲੀਜ਼, ਨਜ਼ਰ ਆਈ ਡਸ਼ਿੰਗ ਕੈਮਿਸਟਰੀ
pooja hegde prabhas movie: ਦੁਨੀਆ ਭਰ ਦੇ ਪ੍ਰਸ਼ੰਸਕ ਪ੍ਰਭਾਸ ਦੀ ਅਗਲੀ ਫਿਲਮ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ‘Radhe Shyam’ ਰਾਧਾ ਕ੍ਰਿਸ਼ਨ ਕੁਮਾਰ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ, ਜਿਸ ਨੂੰ ਗੁਲਸ਼ਨ ਕੁਮਾਰ ਦੁਆਰਾ ਅਤੇ ਟੀ ​​ਸੀਰੀਜ਼ ਨੇ ਪੇਸ਼ ਕੀਤਾ ਹੈ ਅਤੇ ਯੂਵੀ ਕ੍ਰਿਏਸ਼ਨਜ਼ ਦੁਆਰਾ ਨਿਰਮਿਤ ਹੈ। ਅੱਜ ਫਿਲਮ ਦਾ ਪ੍ਰਭਾਸ ਅਤੇ ਪੂਜਾ ਹੇਗੜੇ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਪੋਸਟਰ ‘ਚ ਪ੍ਰਭਾਸ ਅਤੇ ਪੂਜਾ ਹੇਗੜੇ ਦਿਖਾਈ ਦੇ ਰਹੇ ਹਨ। ‘ਰਾਧੇ ਸ਼ਿਆਮ’ ਇਕ ਵੱਡੇ ਬਜਟ ਦੀ ਫਿਲਮ ਹੈ ਅਤੇ ਸਾਲ 2021 ਵਿਚ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਇਹ ਫਿਲਮ ਚਾਰ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ।

pooja hegde prabhas movie

ਪ੍ਰਭਾਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ,’ ਇਹ ਤੁਹਾਡੇ ਲਈ ਹੈ। ਉਮੀਦ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ। ਯੂਵੀ ਕ੍ਰਿਏਸ਼ਨਜ਼ ਦੇ ਪ੍ਰਮੋਦ ਕਹਿੰਦੇ ਹਨ, ‘ਇਹ ਸਾਡੇ ਸਾਰਿਆਂ ਲਈ ਇਕ ਖੁਸ਼ੀ ਪਰਿਆ ਪਲ ਹੈ ਕਿ ਅਸੀਂ ਪ੍ਰਭਾਸ ਅਤੇ ਪੂਜਾ ਹੇਗੜੇ ਦਾ ਪੋਸਟਰ ਆਪਣੀ ਅਗਲੇ ਪ੍ਰੋਜੈਕਟ ਰਾਧੇ ਸ਼ਿਆਮ ਤੋਂ ਜਾਰੀ ਕੀਤਾ ਹੈ। ਪ੍ਰਭਾਸ ਨਾਲ ਕੰਮ ਕਰਨਾ ਹਮੇਸ਼ਾਂ ਮਜ਼ੇਦਾਰ ਰਿਹਾ ਹੈ। ਸਾਡੇ ਪਿਛਲੇ ਪ੍ਰੋਜੈਕਟ ‘ਸਾਹੋ’ ਤੋਂ ਬਾਅਦ ਭੂਸ਼ਣ ਕੁਮਾਰ ਅਤੇ ਟੀ-ਸੀਰੀਜ਼ ਟੀਮ ਨਾਲ ਦੁਬਾਰਾ ਕੰਮ ਕਰਨ ‘ਤੇ ਸਾਨੂੰ ਖੁਸ਼ੀ ਹੋ ਰਹੀ ਹੈ, ਜਿਸ ਨੂੰ ਸਾਰਿਆਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ।’

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

This is for you, my fans! Hope you like it #Prabhas20FirstLook #RadheShyam @director_radhaa @uvcreationsofficial @tseriesfilms #GopiKrishnaFilms #KrishnamRaju @bhushankumar #VamsiReddy @uppalapatipramod @praseedhauppalapati  #AAFilms @radheshyamfilm

A post shared by  Prabhas (@actorprabhas) on <time style=" font-family:Arial,sans-serif; font-size:14px; line-height:17px;" datetime="2020-07-10T04:30:01+00:00">Jul 9, 2020 at 9:30pm PDT</time>

ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਕਹਿੰਦੇ ਹਨ, ‘ਸਹੋ ਦੇ ਲਈ ਇਹ ਪ੍ਰਭਾਸ ਅਤੇ ਯੂਵੀ ਕ੍ਰਿਏਸ਼ਨ ਦੀ ਟੀਮ ਦੇ ਨਾਲ ਕੰਮ ਕਰਨ ਦਾ ਤਜਰਬਾ ਸੀ, ਅਸੀਂ ਬਹੁ-ਭਾਸ਼ਾਈ ਫਿਲਮ ਦੇ ਨਾਲ ਆਪਣੇ ਪ੍ਰੋਡਕਸ਼ਨ ਨੂੰ ਹੋਰ ਵਧਾ ਸਕਦੇ ਹਾਂ। ਜਦੋਂ ਅਸੀਂ ਇਕ ਹੋਰ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ, ਤੇ ਫਿਰ ਮਿਲ ਕੇ ਕੰਮ ਕਰਨ ਦੇ ਲਈ ਰਾਧੇ ਸ਼ਿਆਮ ਦੁਬਾਰਾ ਦਾ ਸੰਪੂਰਨ ਵਿਕਲਪ ਸੀ। ਇਸ ਪਹਿਲੇ ਲੁੱਕ ਲਾਂਚ ਦੇ ਨਾਲ, ਅਸੀਂ ਫਿਲਮ ਤੋਂ ਪ੍ਰਭਾਸ ਅਤੇ ਪੂਜਾ ਦੀ ਕੈਮਿਸਟਰੀ ਦੀ ਝਲਕ ਸਾਂਝੀ ਕਰ ਰਹੇ ਹਾਂ ਅਤੇ ਅਸੀਂ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਜੋ ਫਿਲਮ ਦੇ ਲਈ ਬਹੁਤ ਉਤਸੁਕ ਹਨ। ਪ੍ਰਭਾਸ ਸਟਾਰਰ ਪੂਜਾ ਹੇਗੜੇ, ਭਾਗਿਆਸ਼੍ਰੀ, ਮੁਰਲੀ ​​ਸ਼ਰਮਾ, ਸਚਿਨ ਖੇੜੇਕਰ, ਪ੍ਰਿਯਦਰਸ਼ੀ, ਸਾਸ਼ਾ ਛੇਤਰੀ, ਕੁਨਾਲ ਰਾਏ ਕਪੂਰ ਅਤੇ ਸਾਥੀਅਨ ਦੀ ਭੂਮਿਕਾ ਨਿਭਾਉਣਗੇ। ਫਿਲਮ ਦਾ ਨਿਰਮਾਣ ਭੂਸ਼ਨ ਕੁਮਾਰ, ਵੰਸੀ ਅਤੇ ਪ੍ਰਮੋਦ ਨੇ ਕੀਤਾ ਹੈ।

The post ਪ੍ਰਭਾਸ ਅਤੇ ਪੂਜਾ ਹੇਗੜੇ ਦੀ Radhe Shyam ਦਾ ਪਹਿਲਾ ਲੁੱਕ ਹੋਈਆ ਰਿਲੀਜ਼, ਨਜ਼ਰ ਆਈ ਡਸ਼ਿੰਗ ਕੈਮਿਸਟਰੀ appeared first on Daily Post Punjabi.