pooja tomar Archives - Daily Post Punjabi

ਫਾਈਟਰ ਪੂਜਾ ਤੋਮਰ ਨੇ ਰਚਿਆ ਇਤਿਹਾਸ, UFC ‘ਚ ਜਿੱਤ ਦਰਜ ਕਰਨ ਵਾਲੀ ਬਣੀ ਪਹਿਲੀ ਭਾਰਤੀ
ਪੂਜਾ ਤੋਮਰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (UFC) ਵਿਚ ਜਿੱਤ ਦਰਜ ਕਰਨ ਵਾਲੀ ਭਾਰਤ ਦੀ ਪਹਿਲੀ ਮਾਰਸ਼ਲ ਆਰਟ ਫਾਈਟਰ ਬਣ ਗਈ ਹੈ। ਪਹਿਲੀ ਵਾਰ ਇਸ ਤਰ੍ਹਾਂ ਦੀ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੀ ਪੂਜਾ ਨੇ ਯੂਐੱਫਸੀ ਲੁਇਸਵਿਲੇ ਵਿਚ ਸਟ੍ਰਾਵੇਟ (52 ਕਿਲੋਗ੍ਰਾਮ) ਮੁਕਾਬਲੇ ਵਿਚ ਬ੍ਰਾਜ਼ੀਨ ਦੀ ਰੇਯਾਨ ਡਾ ਸੈਂਟੋਸ ‘ਤੇ 30-27, 27-30, 29-28 ਨਾਲ ਜਿੱਤ ਹਾਸਲ ਕੀਤੀ।

ਪੂਜਾ ਨੇ ਮੁਕਾਬਲੇ ਦੇ ਬਾਅਦ ਕਿਹਾ ਕਿ ਇਹ ਸਿਰਫ ਮੇਰੀ ਜਿੱਤ ਨਹੀਂ ਹੈ। ਇਹ ਭਾਰਤ ਦੇ ਸਾਰੇ ਪ੍ਰਸ਼ੰਸਕਾਂ ਤੇ ਭਾਰਤੀ ਫਾਈਟਰ ਦੀ ਜਿੱਤ ਹੈ। ਇਸ ਤੋਂ ਪਹਿਲਾਂ ਕਦੇ ਸੋਚਿਆ ਕਰਦੇ ਸੀ ਕਿ ਭਾਰਤੀ ਫਾਈਟਰ ਚੁਣੌਤੀ ਪੇਸ਼ ਨਹੀਂ ਕਰ ਸਕਦੇ ਹਨ। ਮੈਂ ਸਿਰਫ ਜਿੱਤ ਬਾਰੇ ਸੋਚ ਰਹੀ ਸੀ ਤੇ ਮੈਂ ਦਿਖਾਇਆ ਕਿ ਭਾਰਤੀ ਫਾਈਟਰ ਹਰਾਉਣ ਵਾਲਿਆਂ ਵਿਚ ਸ਼ਾਮਲ ਨਹੀਂ ਹੈ।

ਇਹ ਵੀ ਪੜ੍ਹੋ : 2022 ਦਾ ਤਰਨਤਾਰਨ ਚਰਚ ਬੇਅਦਬੀ ਮਾਮਲਾ: ਪੰਜਾਬ ਪੁਲਿਸ ਨੇ ਮੁੱਖ ਦੋਸ਼ੀ ਜਸਵਿੰਦਰ ਮੁਨਸ਼ੀ ਨੂੰ ਕੀਤਾ ਗ੍ਰਿਫ਼ਤਾਰ

‘ਸਾਈਕਲੋਨ’ ਦੇ ਨਾਂ ਨਾਲ ਮਸ਼ਹੂਰ 30 ਸਾਲਾ ਪੂਜਾ ਨੇ ਪਿਛਲੇ ਸਾਲ ਅਕਤੂਬਰ ਵਿਚ ਯੂਐੱਫਸੀ ਦੇ ਨਾਲ ਐਗਰੀਮੈਂਟ ਕੀਤਾ ਸੀ ਤੇ ਇਸ ਤਰ੍ਹਾਂ ਉਹ ਮਿਸ਼ਰਿਤ ਮਾਰਸ਼ਲ ਆਰਟਸ ਦੇ ਸਭ ਤੋਂ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ। ਅੰਸ਼ੁਲ ਜੁਬਲੀ ਤੇ ਭਰਤ ਕੰਡਾਰੇ ਨੇ UFC ਵਿਚ ਵਿਸ਼ਵ ਮੰਚ ‘ਤੇ ਭਾਰਤ ਦੀ ਅਗਵਾਈ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਬੁਧਾਨਾ ਪਿੰਡ ਵਿਚ ਪੈਦਾ ਹੋਈ ਪੂਜਨਾ ਪੰਜ ਵਾਲ ਦੀ ਰਾਸ਼ਟਰੀ ਵੁਸ਼ੂ ਚੈਂਪੀਅਨ ਹੈ ਤੇ ਕਰਾਟੇ ਤੇ ਤਾਇਕਵਾਂਡੋ ਵਿਚ ਵੀ ਹਿੱਸਾ ਲੈਂਦੀ ਰਹੀ ਹੈ। ਪੂਜਾ ਨੇ ਕਿਹਾ ਕਿ ਮੈਨੂੰ ਜਿੱਤ ਦੀ ਪੂਰੀ ਉਮੀਦ ਸੀ ਪਰ ਮੈਂ ਆਪਣਾ 100 ਫੀਸਦੀ ਪ੍ਰਦਰਸ਼ਨ ਨਹੀਂ ਕਰ ਸਕੀ। ਦੂਜੇ ਰਾਊਂਡ ਵਿਚ ਮੈਂ ਦਬਾਅ ਮਹਿਸੂਸ ਕਰ ਰਹੀ ਸੀ। ਮੈਨੂੰ ਅਜੇ ਕਾਫੀ ਸੁਧਾਰ ਦੀ ਲੋੜ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਫਾਈਟਰ ਪੂਜਾ ਤੋਮਰ ਨੇ ਰਚਿਆ ਇਤਿਹਾਸ, UFC ‘ਚ ਜਿੱਤ ਦਰਜ ਕਰਨ ਵਾਲੀ ਬਣੀ ਪਹਿਲੀ ਭਾਰਤੀ appeared first on Daily Post Punjabi.