popun mother death Archives - Daily Post Punjabi

ਹਿੰਦੀ ਜਗਤ ਵਿੱਚੋਂ ਆਈ ਸੋਗ ਭਰੀ ਖ਼ਬਰ “ ਬਾਲੀਵੁੱਡ ਗਾਇਕ ਪਪੋਨ” ਦੀ ਮਾਤਾ ਦਾ ਹੋਇਆ ਦਿਹਾਂਤ
singer papon mother death:ਗਾਇਕਾ ਪਪੋਨ ਦੀ ਮਾਂ ਅਰਚਨਾ ਮਹੰਤਾ ਦਾ ਵੀਰਵਾਰ ਨੂੰ ਗੁਹਾਟੀ ਵਿਚ ਦਿਹਾਂਤ ਹੋ ਗਿਆ ਹੈ।14 ਜੁਲਾਈ ਨੂੰ ਉਸ ਨੂੰ ਦਿਮਾਗ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਦਾ ਇਲਾਜ ਚੱਲ ਰਿਹਾ ਸੀ। ਉਹ 72 ਸਾਲਾਂ ਦੀ ਸੀ।ਅਰਚਨਾ ਮਹੰਤ ਖ਼ੁਦ ਵੀ ਅਸਾਮ ਦੀ ਮਸ਼ਹੂਰ ਲੋਕ ਗਾਇਕਾ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਵਿਚ ਭਰਤੀ ਸੀ। ਉਸ ਦਾ ਇਲਾਜ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਅਰਚਨਾ ਨੂੰ ਪਹਿਲਾਂ ਹੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਸੀ ਅਤੇ ਉਹ ਪਾਰਕਿੰਸਨਜ਼ ਤੋਂ ਪੀੜਤ ਸੀ।ਦਿਮਾਗ ਦੇ ਦੌਰੇ ਤੋਂ ਬਾਅਦ ਉਸਦਾ ਸੁਤੰਲਨ ਵਿਗੜਦਾ ਜਾ ਰਿਹਾ ਸੀ।

ਅਰਚਨਾ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ ਅਸਾਮ ਦੇ ਮੁੱਖ ਮੰਤਰੀ ਸਰਬੰੰਦ ਸੋਨੋਵਾਲ ਨੇ ਲਿਿਖਆ -‘ ਅੱਜ ਅਰਚਨਾ ਮਹੰਤਾ ਦੇ ਦਿਹਾਂਤ ਨਾਲ ਅਸੀਂ ਰਾਜ ਦੇ ਸਭਿਆਚਾਰਕ  ਮਹਾਨ ਇਨਸਾਨਾਂ ਵਿੱਚੋ ਇਕ ਚਮਕਦਾ ਤਾਰਾ ਗੁਆ ਚੁੱਕੇ ਹਾਂ। ਮੈਂ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ. ਉਸਦੇ ਸਾਰੇ ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਨੂੰ ਉਸਦੀ ਆਤਮਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।ਪ੍ਰਸਿੱਧ ਪਲੇੈਅਬੈਕ ਸਿੰਗਰ ਪਪੋਨ ਬਾਲੀਵੁੱਡ ਦੀਆ ਕਈ ਹਿੱਟ ਫਿਲਮਾਂ ਜਿਵੇਂ ਬੇਫਿਕਰੇ,ਦਮ ਲਗਾ ਕੇ ਹਈਸ਼ਾਹ,ਮਦਰਾਸ ਕੈਫੇ,ਬਰਫੀ,ਦਮ ਮਾਰੋ ਦਮ ਆਦਿ ਆਵਾਜ਼ ਖੁੂਬਸੂਰਤ ਆਵਾਜ਼ ਦੇ ਚੁੱਕੇ ਹਨ।ਉਹਨਾਂ ਦੇ ਗੀਤ ਲਬੋਂ ਕਾ ਕਾਰੋਬਾਰ,ਮੋਹ ਮੋਹ ਕੇ ਧਾਗੇ,ਜਿਏ ਕਿੳੇੁ, ਸਮੇਤ ਸਾਰੇ ਹੀ ਗੀਤ ਵੱਡੇ ਹਿੱਟ ਸਾਬਿਤ ਹੋੲ ਹਨ।ਮਾਂ ਤੁਰ ਜਾਣ ਵਾਲਾ ਸਦਮਾ ਪਪੋਨ ਲਈ ਬਹੁਤ ਗਹਿਰਾ ਹੈ।ਉਮੀਦ ਕਰਦੇ ਹਾਂ ਕਿ ਉਹ ਜਲਦੀ ਸਦਮੇ ਵਿੱਚੋ ਬਾਹਰ ਆਉਣ।ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵੱਲੋ ਵੀ ਉਹਨਾਂ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ।ਕਰੋਨਾ ਕਾਰਨ ਪਹਿਲਾ ਹਾਲਾਤ ਸਥਿਰ ਨਹੀ।ਉੱਤੋਂ ਮਾਂ ਦਾ ਤੁਰ ਜਾਣਾ ਪਪੋਨ ਲਈ ਇੱਕ ਵੱਡਾ ਦਰਦ ਹੈ।

The post ਹਿੰਦੀ ਜਗਤ ਵਿੱਚੋਂ ਆਈ ਸੋਗ ਭਰੀ ਖ਼ਬਰ “ ਬਾਲੀਵੁੱਡ ਗਾਇਕ ਪਪੋਨ” ਦੀ ਮਾਤਾ ਦਾ ਹੋਇਆ ਦਿਹਾਂਤ appeared first on Daily Post Punjabi.