positive judge Archives - Daily Post Punjabi

ਹੁਣ ਲੁਧਿਆਣਾ ਦੀ ਕਚਹਿਰੀ ‘ਚ ਪਹੁੰਚਿਆ ਕੋਰੋਨਾ, ਮਹਿਲਾ ਜੱਜ ਸਮੇਤ ਉਸ ਦਾ ਪਤੀ ਪਾਜ਼ੀਟਿਵ
ludhiana corona positive judge: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਨੇ ਪ੍ਰਚੁੰਡ ਰੂਪ ਧਾਰ ਲਿਆ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਮੰਗਲਵਾਰ ਨੂੰ 89 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਜਦਕਿ 4 ਹੋਰ ਮੌਤਾਂ ਹੋਈਆਂ।ਦੱਸ ਦੇਈਏ ਕਿ ਕੋਰੋਨਾਵਾਇਰਸ ਦਾ ਕਹਿਰ ਹੁਣ ਜ਼ਿਲ੍ਹਾ ਕਚਹਿਰੀ ‘ਚ ਵੀ ਪਹੁੰਚ ਚੁੱਕਿਆ ਹੈ। ਮਹਾਨਗਰ ‘ਚ ਹੁਣ ਮਹਿਲਾ ਜੱਜ ਕੋਰੋਨਾਵਾਇਰਸ ਦੀ ਚਪੇਟ ‘ਚ ਆ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਪਤੀ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ।

ludhiana corona positive judge

ਦੱਸਣਯੋਗ ਹੈ ਕਿ ਜੂਡੀਸ਼ੀਅਲ ਮੈਜਿਸਟ੍ਰੇਟ ਰਾਜਬੀਰ ਕੌਰ ਅਤੇ ਉਸ ਦੇ ਪਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ 10 ਨਿਆਂਇਕ ਕਰਮਚਾਰੀਆਂ ਸਮੇਤ 4 ਵਕੀਲਾਂ ਨੂੰ ਕੁਆਰੰਟਾਈਨ ‘ਚ ਭੇਜਿਆ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ 89 ਪਾਜ਼ੀਟਿਵ ਮਾਮਲਿਆਂ ‘ਚੋਂ 80 ਲੁਧਿਆਣਾ ਅਤੇ 9 ਬਾਹਰੀ ਜ਼ਿਲ੍ਹਿਆਂ ਨਾਲ ਸਬੰਧਿਤ ਹਨ।

The post ਹੁਣ ਲੁਧਿਆਣਾ ਦੀ ਕਚਹਿਰੀ ‘ਚ ਪਹੁੰਚਿਆ ਕੋਰੋਨਾ, ਮਹਿਲਾ ਜੱਜ ਸਮੇਤ ਉਸ ਦਾ ਪਤੀ ਪਾਜ਼ੀਟਿਵ appeared first on Daily Post Punjabi.