power Archives - Daily Post Punjabi

ਐਤਵਾਰ ਨੂੰ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ
ludhiana power shutdown: ਲੁਧਿਆਣਾ (ਤਰਸੇਮ ਭਾਰਦਵਾਜ)-ਕੋਲੇ ਦੀ ਘਾਟ ਕਾਰਨ ਸੂਬੇ ਭਰ ‘ਚ ਪਹਿਲਾ ਹੀ ਬਿਜਲੀ ਦੀ ਸਮੱਸਿਆ ਚੱਲ ਰਹੀ ਹੈ, ਜਿਸ ਦੇ ਚੱਲਦਿਆਂ ਹੁਣ ਹੁਣ ਤਾਜ਼ਾ ਜਾਣਕਾਰੀ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੱਲ ਭਾਵ ਐਤਵਾਰ (8 ਨਵੰਬਰ) ਨੂੰ ਕੁਝ ਥਾਵਾਂ ‘ਤੇ ਬਿਜਲੀ ਦਾ ਕੁਝ ਘੰਟਿਆਂ ਤੱਕ ਠੱਪ ਰਹੇਗੀ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਡਾਇੰਗ ਕੰਪਲੈਕਸ, ਫਾਂਬੜਾ ਰੋਡ, ਕਾਸਾਬਾਦ, ਜਮਾਲਪੁਰ ਲਿਲੀ, ਬਹਾਦੁਰਕੇ ਰੋਡ ਅਤੇ ਆਰ. ਐੱਸ ਗਰੇਵਾਲ ਰੋਡ ‘ਚ ਬਿਜਲੀ ਬੰਦ ਰਹੇਗੀ। ਇਸ ਦੇ ਨਾਲ ਹੀ ਨਿਊ ਜਨਤਾ ਨਗਰ ਸਟਰੀਟ ਨੰਬਰ 10 ਤੋਂ ਸਟਰੀਟ ਨੰਬਰ 8 ਗੋਬਿੰਦ ਨਗਰ ‘ਚ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਦਾ ਕੱਟ ਰਹੇਗਾ। ਇਸ ਤੋਂ ਇਲ਼ਾਵਾ ਬਾਬਾ ਮੁਕੰਦ ਸਿੰਘ ਨਗਰ ਫੀਡਰ ਯੂਨਿਟ 1, ਬਾਬਾ ਮੁਕੰਦ ਸਿੰਘ ਨਗਰ ਗਲੀ ਨੰਬਰ 8, 8/4, 8/8 , ਹਰਗੋਬਿੰਦ ਨਗਰ ਗਲੀ ਨੰਬਰ 7,8, ਗੁਲਾਬ ਟੈਂਟ ਹਾਊਸ ਵਾਲਾ ਇਲਾਕਾ, ਸੂਆ ਰੋਡ, ਅਮਰਪੁਰ ਗਲੀ ਨੰਬਰ-1, ਬੈਕਸਾਈਡ ਜੈਨ ਕਾਲੋਨੀ ‘ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਕੱਟ ਲੱਗੇਗਾ।

ludhiana power shutdow

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ‘ਚ ਰੇਲਵੇ ਟਰੈਕ ਬੰਦ ਕਰਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹਨ, ਜਿਸ ਕਾਰਨ ਸੂਬੇ ‘ਚ ਮਾਲ ਗੱਡੀਆਂ ਬੰਦ ਹਨ ਅਤੇ ਕੋਲਾ ਨਹੀਂ ਪਹੁੰਚ ਰਿਹਾ। ਇਸ ਕਾਰਨ ਬਿਜਲੀ ਦੀ ਸਮੱਸਿਆ ਚੱਲ ਰਹੀ ਹੈ।

The post ਐਤਵਾਰ ਨੂੰ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ appeared first on Daily Post Punjabi.

ਬਿਜਲੀ ਵਿਭਾਗ ਨੇ ਕੀਤੀ ਛਾਪੇਮਾਰੀ, ਠੋਕਿਆਂ 16 ਲੱਖ ਰੁਪਏ ਦਾ ਜ਼ੁਰਮਾਨਾ
special team caught power theft: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬਿਜਲੀ ਚੋਰੀ ਰੋਕਣ ਲਈ ਚਲਾਈ ਮਹਿਕਮੇ ਵੱਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਪੈਸ਼ਲ ਟੀਮਾਂ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪੀ.ਐੱਸ.ਪੀ.ਸੀ.ਐੱਲ ਦੇ ਸੀ.ਐੱਮ.ਡੀ ਏ. ਵੇਣੂ ਪ੍ਰਸਾਦ ਦੀ ਨਿਗਰਾਨੀ ‘ਚ ਬਣੀ 21 ਟੀਮਾਂ ਨੇ ਕੀਤੀ। ਇਸ ਦੌਰਾਨ ਜਲੰਧਰ ਬਾਈਪਾਸ, ਭਾਰਤੀ ਕਾਲੋਨੀ, ਅਸ਼ੋਕ ਨਗਰ, ਤਲਵੰਡੀ ਕਲਾਂ, ਜਮਾਲਪੁਰ ਲੇਲੀ, ਕਾਸਾਬਾਦ, ਕੁਤੇਬਵਾਲ ਸਮੇਤ ਕਈ ਆਊਟਰ ਇਲਾਕਿਆਂ ‘ਚ ਜਾਂਚ ਮੁਹਿੰਮ ਚਲਾ।

special team caught power theft

ਵਿਭਾਗ ਦੇ ਡਾਇਰੈਕਟਰ ਡਿਸਟਰੀਬਿਊਸ਼ਨ ਡੀ.ਪੀ.ਐੱਸ. ਗਰੇਵਾਲ ਦੀ ਦੇਖਰੇਖ ‘ਚ ਚੀਫ ਇੰਜੀਨੀਅਰ ਵੀ.ਪੀ.ਐੱਸ. ਸੈਨੀ ਨੇ ਰੇਡ ਟੀਮਾਂ ਦੀ ਕਮਾਨ ਸੰਭਾਲੀ।ਉਨ੍ਹਾਂ ਮੁਤਾਬਕ ਬੁੱਧਵਾਰ ਸਵੇਰਸਾਰ ਕਈ ਇਲਾਕਿਆਂ ‘ਚ ਰੇਡ ਦੌਰਾਨ 736 ਕੁਨੈਕਸ਼ਨ ਚੈੱਕ ਕਰ ਬਿਜਲੀ ਚੋਰੀ ਦੇ ਮਾਮਲਿਆਂ ‘ਚ 16 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ। ਇਨ੍ਹਾਂ ‘ਚ 66 ਬਿਜਲੀ ਚੋਰੀ ਅਤੇ 4 ਮਾਮਲੇ ਯੂ.ਯੂ.ਆਈ. ਨਾਲ ਸਬੰਧਿਤ ਸੀ। ਡਿਪਟੀ ਚੀਫ ਇੰਜੀਨੀਅਰ ਵੈਸਟ ਸਰਕਿਲ ਸੰਜੀਵ ਪ੍ਰਭਾਵਕਰ ਮੁਤਾਬਕ ਕੁੰਡੀ ਕੁਨੈਕਸ਼ਨਾਂ ਦੀ ਜਾਂਚ ‘ਚ 8 ਬਿਜਲੀ ਮੀਟਰ ਡੈੱਡ ਵੀ ਮਿਲੇ।

The post ਬਿਜਲੀ ਵਿਭਾਗ ਨੇ ਕੀਤੀ ਛਾਪੇਮਾਰੀ, ਠੋਕਿਆਂ 16 ਲੱਖ ਰੁਪਏ ਦਾ ਜ਼ੁਰਮਾਨਾ appeared first on Daily Post Punjabi.

ਬਿਜਲੀ ਕਰਮਚਾਰੀਆਂ ਵਲੋਂ ਲਾਇਆ ਗਿਆ ਧਰਨਾ
Protest by power workers :  ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਅਤੇ ਦਾਅਵੇ ਉਸ ਸਮੇਂ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ।ਉਸ ਸਮੇਂ ਕੀਤੇ ਗਏ ਵਾਅਦੇ ਅੱਜ ਝੂਠੇ ਪੈਂਦੇ ਨਜ਼ਰ ਆ ਰਹੇ ਹਨ।ਇਸ ਸੱਚਾਈ ਬਿਆਨ ਕਰਨ ਲਈ ਅੱਜ ਬਿਜਲੀ ਕਰਮਚਾਰੀਆਂ ਵਲੋਂ ਕੈਪਟਨ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ।ਬਿਜਲੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਮੰਗਾਂ ਨੂੰ ਨਾ ਮੰਨਣ ਅਤੇ ਬਿਜਲੀ ਕਰਮਚਾਰੀਆਂ ਵਿਰੋਧੀ ਬਿੱਲ ਲਾਗੂ ਕਰਨ ਸਬੰਧੀ ਅੱਜ ਇੱਥੇ ਪਾਵਰਕਾਮ ਦੇ ਕਰਮਚਾਰੀਆਂ ਨੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੁੂਕ ਅਤੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ,ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਰਦਾਬਾਦ,ਮੁਲਾਜ਼ਮ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।ਇਸ ਸਮੇਂ ਬੋਲਦਿਆਂ ਬਲਵਿੰਦਰ ਸਿੰਘ ਬਾਜਵਾ ਅਤੇ ਕਿਸ਼ੋਰ ਚੰਦਰ ਸ਼ਰਮਾ ਨੇ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਮੁਲਾਜ਼ਮਾਂ ਨਾਲ ਸਬੰਧਤ ਮੰਗਾਂ ਮੰਨਣ ਦੇ ਬਾਵਜੂਦ ਅਜੇ ਤਕ ਲਾਗੂ ਨਹੀਂ ਕੀਤੀਆਂ ਗਈਆਂ।ਸਰਕਾਰ ਅਜੇ ਤਕ ਟਾਲਮਟੋਲ ਕਰਦੀ ਨਜ਼ਰ ਆ ਰਹੀ ਹੈ।ਜਿਸ ਕਰਕੇ ਵਰਕਰਾਂ ਦਾ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ।ਪਾਵਰਕਾਮ ‘ਚ ਪਿਛਲੇ ਸਾਲ ਤੋਂ ਕੋਈ ਵੀ ਭਰਤੀ ਨਹੀਂ ਕੀਤੀ ਗਈ।ਜਿਸ ਦੇ ਮੱਦੇਨਜ਼ਰ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਜਲਦ ਤੋਂ ਜਲਦ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।

The post ਬਿਜਲੀ ਕਰਮਚਾਰੀਆਂ ਵਲੋਂ ਲਾਇਆ ਗਿਆ ਧਰਨਾ appeared first on Daily Post Punjabi.