ppe kits Archives - Daily Post Punjabi

PGI ਚੰਡੀਗੜ੍ਹ ਦੇ ਬਾਹਰ ਵਿਅਕਤੀ PPE ਕਿੱਟਾਂ ਵੇਚਦਾ ਕਾਬੂ, ਹਸਪਤਾਲ ਵਾਲਿਆਂ ਨੇ ਦਿੱਤੀ ਇਹ ਦਲੀਲ
ਪੀਜੀਆਈ ਦੇ ਮੋਰਚਰੀ ‘ਚ ਇਕ ਵਿਅਕਤੀ ਪੀਪੀਈ ਕਿੱਟ ਵੇਚਦਾ ਹੋਇਆ ਫੜਿਆ ਗਿਆ ਅਤੇ ਉਸ ਦੀ ਸਾਰੀ ਕਰਤੂਤ ਇਕ ਵੀਡੀਓ ਵਿਚ ਕੈਦ ਹੋ ਗਈ। ਵੀਡੀਓ ਵਾਇਰਲ ਹੋ ਗਈ। ਪੀਜੀਆਈ ਨੇ ਆਪਣਾ ਪੱਲਾ ਝਾੜ ਲਿਆ ਅਤੇ ਕਿਹਾ ਕਿ ਇਹ ਪੀਜੀਆਈ ਦਾ ਕਰਮਚਾਰੀ ਨਹੀਂ ਹੈ। ਦੂਜੇ ਪਾਸੇ PGI ਪ੍ਰਬੰਧਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਸ਼ਿਕਾਇਤ ਕੋਈ ਸ਼ਿਕਾਇਤ ਵੀ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ‘ਤੇ ਇਸ ਦੀ ਜਾਂਚ ਕੀਤੀ ਜਾਏਗੀ।

ਹਰਜੀਤ ਸਿੰਘ ਜੋ ਕਿ ਪਿੰਜੌਰ ਦਾ ਵਸਨੀਕ ਹੈ, ਆਪਣੇ ਪਰਿਵਾਰ ਦੇ ਨਾਲ ਰਾਮਨਾਰਾਇਣ ਦੀ ਮ੍ਰਿਤਕ ਦੇਹ ਲੈਣ ਲਈ ਪੀਜੀਆਈ ਮੋਰਚਰੀ ‘ਚ ਗਿਆ ਸੀ, ਉਸਨੂੰ ਪੀਪੀਈ ਕਿੱਟ ਦੀ ਜ਼ਰੂਰਤ ਮਹਿਸੂਸ ਹੋਈ। ਜਦੋਂ ਉਸਨੇ ਡਿਊਟੀ ‘ਤੇ ਗਾਰਡ ਨੂੰ ਪੁੱਛਿਆ ਤਾਂ ਉਸਨੇ ਇੱਕ ਆਦਮੀ ਨੂੰ ਭੇਜ ਦਿੱਤਾ।ਇਸ ਵਿਅਕਤੀ ਨੇ ਪੀਪੀਈ ਕਿੱਟ ਦੇ ਬਦਲੇ ਵਿੱਚ 1000 ਦੀ ਮੰਗ ਕੀਤੀ ਇਸ ਤੋਂ ਨਾਰਾਜ਼ ਹੋ ਕੇ ਹਰਜੀਤ ਸਿੰਘ ਦੇ ਸਾਥੀ ਨੇ ਵੀਡੀਓ ਬਣਾਉਣਾ ਸ਼ੁਰੂ ਕੀਤਾ ਤਾਂ ਪੀਪੀਈ ਕਿੱਟ ਵੇਚਣ ਵਾਲਾ ਵਿਅਕਤੀ ਆਪਣੀਆਂ ਗੱਲਾਂ ਤੋਂ ਮੁਕਰ ਗਿਆ।

ਇਹ ਵੀ ਪੜ੍ਹੋ : ਜਲੰਧਰ ਦੇ ਕਪੂਰਥਲਾ ਚੌਕ ਨੇੜੇ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ, ਫੈਲੀ ਸਨਸਨੀ

3 ਮਿੰਟ ਅਤੇ 8 ਸੈਕਿੰਡ ਦੇ ਵੀਡੀਓ ਵਿਚ, ਸੁਰੱਖਿਆ ਕਰਮਚਾਰੀ ਅਤੇ ਪੀਪੀਈ ਕਿੱਟ ਵੇਚਣ ਵਾਲਾ ਵਿਅਕਤੀ ਮੁਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਗਾਰਡ ਇਹ ਕਹਿੰਦਾ ਵੇਖਿਆ ਗਿਆ ਹੈ ਕਿ ਉਸਨੇ ਵਿਅਕਤੀ ਨੂੰ ਪੀਪੀਈ ਕਿੱਟ ਬਾਰੇ ਪਤਾ ਲਗਾਉਣ ਲਈ ਕਿਹਾ ਸੀ।ਇਸ ਦੌਰਾਨ ਮੌਕੇ ‘ਤੇ ਮੋਰਚਰੀ ਦਾ ਸੁਪਰਵਾਈਜ਼ਰ ਵੀ ਪਹੁੰਚਿਆ ਅਤੇ ਉਕਤ ਵਿਅਕਤੀ ਨੂੰ ਦੇ ਹਵਾਲੇ ਕਰਨ ਦੀ ਗੱਲ ਕਹਿ ਰਹਿਾ ਹੈ। ਪੀਜੀਆਈ ਨੇ ਸਫਾਈ ਦਿੰਦਿਆਂ ਕਿਹਾ ਕਿ ਵੀਡੀਓ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਉਨ੍ਹਾਂ ਦਾ ਕਰਮਚਾਰੀ ਨਹੀਂ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਸ਼ਿਕਾਇਤ ਮਿਲੀ ਹੈ। ਪੀਜੀਆਈ ਵਿਚ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਪੀਪੀਈ ਕਿੱਟ ਮੁਫਤ ਦਿੱਤੀ ਜਾਂਦੀ ਹੈ, ਇਸ ਲਈ ਕੋਈ ਭੁਗਤਾਨ ਨਹੀਂ ਲਿਆ ਜਾਂਦਾ ਹੈ। ਪੀਜੀਆਈ ਵਿਚ ਇਕ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦੀ ਮੌਤ, 2 ਗੰਭੀਰ ਜ਼ਖਮੀ

The post PGI ਚੰਡੀਗੜ੍ਹ ਦੇ ਬਾਹਰ ਵਿਅਕਤੀ PPE ਕਿੱਟਾਂ ਵੇਚਦਾ ਕਾਬੂ, ਹਸਪਤਾਲ ਵਾਲਿਆਂ ਨੇ ਦਿੱਤੀ ਇਹ ਦਲੀਲ appeared first on Daily Post Punjabi.

ਵਰਸਿਟੀ ਐਂਟਰਪ੍ਰਾਈਜ਼ ਲਿਮਟਿਡ ਨੇ ਕੋਰੋਨਾ ਯੋਧਿਆ ਨੂੰ ਦਾਨ ਕੀਤੀਆਂ 600 PPE ਕਿੱਟਾਂ
Versatile Enterprises Ltd donated kits: ਜਿੱਥੇ ਇਕ ਪਾਸੇ ਦੇਸ਼ ਵਿਆਪੀ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਇਸ ਨਾਲ ਨਜਿੱਠਣ ਲਈ ਡਾਕਟਰ, ਪੁਲਿਸ ਸਮੇਤ ਆਮ ਜਨਤਾ ਆਪਣੇ ਪੱਧਰ ‘ਤੇ ਸਹਿਯੋਗ ਦੇ ਰਹੀ ਹੈ। ਹੁਣ ਇਸ ਮਹਾਮਾਰੀ ਨਾਲ ਨਜਿੱਠਣ ਲਈ ਵਰਸਿਟੀ ਐਂਟਰਪ੍ਰਾਈਜ਼ (ਪੀ) ਲਿਮਟਿਡ ਲੁਧਿਆਣਾ ਆਪਣਾ ਯੋਗਦਾਨ ਪਾਉਂਦੇ ਹੋਏ ਅੱਗੇ ਆਈ ਹੈ। ਜਾਣਕਾਰੀ ਮੁਤਾਬਕ ਐੱਸ.ਆਈ.ਟੀ.ਆਰ.ਏ ਵੱਲੋਂ ਪ੍ਰਵਾਨਿਤ ਕੀਤੀਆਂ 600 ਤੋਂ ਜਿਆਦਾ ਪੀ.ਪੀ.ਈ ਕਿੱਟਾਂ ਵਰਸਿਟੀ ਐਂਟਰਪ੍ਰਾਈਜ਼ ਲਿਮਟਿਡ ਲੁਧਿਆਣਾ ਨੇ ਕੋਵਿਡ-19 ਆਈਸੋਲੇਸ਼ਨ ਵਾਰਡ ਨੂੰ ਦਾਨ ਦਿੱਤੀਆਂ ਹਨ। ਇਹ ਕਿੱਟਾਂ ਕੋਰੋਨਾ ਯੋਧਿਆਂ ਲਈ ਕਾਫੀ ਭਰੋਸੇਯੋਗ ਸਾਬਿਤ ਹੋਣਗੀਆਂ।

Versatile Enterprises Ltd donated kits

ਦੱਸ ਦੇਈਏ ਕਿ ਇਹ ਕਿੱਟਾਂ ਸ਼੍ਰੀਮਤੀ ਮਮਤਾ ਆਸ਼ੂ ਨੂੰ ਸੌਪੀਆਂ ਗਈਆਂ। ਇਸ ਮੌਕੇ ‘ਤੇ ਵਰਸਿਟੀ ਗਰੁੱਪ ਵੱਲੋਂ ਗੀਤਾਂਜਲੀ ਸੇਠ ਬਖਸ਼ੀ (ਸੀ.ਐੱਸ.ਆਰ ਕੋਆਰਡੀਨੇਟਰ) ਅਤੇ ਸ੍ਰੀ ਸਤਨਾਮ ਭਾਨ (ਜੀ.ਐੱਮ) ਵੀ ਮੌਜੂਦ ਸੀ।

The post ਵਰਸਿਟੀ ਐਂਟਰਪ੍ਰਾਈਜ਼ ਲਿਮਟਿਡ ਨੇ ਕੋਰੋਨਾ ਯੋਧਿਆ ਨੂੰ ਦਾਨ ਕੀਤੀਆਂ 600 PPE ਕਿੱਟਾਂ appeared first on Daily Post Punjabi.

ਡਾਕਟਰਾਂ ਨੂੰ ਨਹੀਂ ਹੋਵੇਗੀ ਇਸ ਚੀਜ ਦੀ ਕਮੀ, ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤਾ ਨੇਕ ਕੰਮ
sonakshi doctor ppe kits:ਕੋਰੋਨਾ ਦੀ ਮਹਾ ਜੰਗ ਵਿੱਚ ਹਰ ਕਿਸੇ ਦਾ ਯੋਗਦਾਨ ਮਾਇਨੇ ਰੱਖਦਾ ਹੈ। ਇੱਕ ਛੋਟੀ ਮਦਦ ਨਾਲ ਵੀ ਵੱਡਾ ਪਰਿਵਰਤਨ ਲਿਆਇਆ ਜਾ ਸਕਦਾ ਹੈ। ਇਸ ਗੱਲ ਨੂੰ ਸਮਝ ਲਿਆ ਹੈ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ। ਜਿਨ੍ਹਾਂ ਨੇ ਹੁਣ ਡਾਕਟਰਾਂ ਦੀ ਮਦਦ ਕਰਨ ਬਾਰੇ ਸੋਚ ਲਿਆ ਹੈ। ਸੋਨਾਕਸ਼ੀ ਨੇ ਡਾਕਟਰਾਂ ਨੂੰ PPE ਕਿੱਟ ਦੇਣ ਦਾ ਐਲਾਨ ਕੀਤਾ ਹੈ।

ਸੋਨਾਕਸ਼ੀ ਨੇ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਮਨੀਸ਼ ਮੁੰਦਰਾ, ਅਤੁਲ ਕਾਸਬੇਕਰ ਦੇ ਨਾਲ ਹੱਥ ਮਿਲਾਇਆ ਹੈ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਡਾਕਟਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਨਾਕਸ਼ੀ ਨੇ ਵੀਡੀਓ ਦੇ ਜ਼ਰੀਏ ਆਪਣੇ ਫੈਨਜ਼ ਨੂੰ ਵੀ ਇਸ ਮੁਸ਼ਕਿਲ ਘੜੀ ਵਿੱਚ ਕਰੋਨਾ ਵਾਰੀਅਰਸ ਦੀ ਮਦਦ ਕਰਨ ਦੀ ਗੱਲ ਕਹੀ ਹੈ। ਸੋਨਾਕਸ਼ੀ ਕਹਿੰਦੀ ਹੈ ਕਿ ਇਸ ਸਮੇਂ ਅਸੀ ਮੁਸ਼ਕਿਲ ਸਮੇਂ ਵਿੱਚ ਜੂਝ ਰਹੇ ਹਾਂ। ਇੱਥੇ ਕੋਰੋਨਾ ਦੇ ਖਿਲਾਫ ਵੱਡੀ ਜੰਗ ਜਾਰੀ ਹੈ। ਅਜਿਹੇ ਵਿੱਚ ਖ਼ਬਰਾਂ ਹਨ ਕਿ ਸਾਡੇ ਡਾਕਟਰਾਂ ਨੂੰ ਕਿੱਟਾਂ ਦੀ ਕਮੀ ਹੋ ਰਹੀ ਹੈ ਅਜਿਹੇ ਵਿੱਚ ਜੇਕਰ ਕਿਸੇ ਇੱਕ ਡਾਕਟਰ ਨੂੰ ਕੋਰੋਨਾ ਹੋ ਜਾਵੇ ਤਾਂ ਕਈ ਡਾਕਟਰ ਅਤੇ ਨਰਸ ਨੂੰ ਕੁਆਰੰਟਾਇਨ ਕਰਨਾ ਪਵੇਗਾ ਅਜਿਹੇ ਵਿੱਚ ਸਾਡਾ ਇਲਾਜ ਕੌਣ ਕਰੇਗਾ।

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲਾਕਡਾਊਨ ਲਗਾਇਆ ਹੋਇਆ ਹੈ। ਅਜਿਹੇ ਵਿੱਚ ਜਨਤਾ ਆਪਣੇ ਘਰਾਂ ਵਿੱਚ ਬੰਦ ਹੈ। ਇਹ ਮੌਕਾ ਹੈ ਜਦੋਂ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਟਾਰਸ ਵੀ ਆਪਣੀ ਆਮ ਜ਼ਿੰਦਗੀ ਨੂੰ ਯਾਦ ਕਰ ਰਹੇ ਹਨ। ਕੁਝ ਅਜਿਹਾ ਹੀ ਹਾਲ ਸੋਨਾਕਸ਼ੀ ਸਿਨਹਾ ਦਾ ਵੀ ਹੈ। ਜਿਨ੍ਹਾਂ ਨੂੰ ਲਾਕਡਾਊਨ ਵਿੱਚ ਗੱਡੀ ਵਿੱਚ ਘੁੰਮਦੇ ਅਤੇ ਟਰੈਵਲ ਕਰਨ ਦੇ ਦਿਨ ਯਾਦ ਆ ਰਹੇ ਹਨ। ਇਸ ਕਮੀ ਨੂੰ ਕੁਝ ਹੱਦ ਤੱਕ ਦੂਰ ਕਰਨ ਦੇ ਲਈ ਸੋਨਾਕਸ਼ੀ ਪਾਰਕ ਵਿੱਚ ਖੜ੍ਹੀ ਗੱਡੀ ਵਿੱਚ ਜਾ ਕੇ ਬੈਠ ਗਈ। ਸੋਨਾਕਸ਼ੀ ਨੇ ਟਵਿੱਟਰ ‘ਤੇ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਨੇ ਚਿੱਟੇ ਰੰਗ ਦੀ ਟੀਸ਼ਰਟ ਪਾਈ ਅਤੇ ਧੁੱਪ ਵਿੱਚ ਚਸ਼ਮਿਆਂ ਦੇ ਨਾਲ ਕਾਰ ਦੇ ਅੰਦਰ ਬੈਠੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਹੈ ਕੁਆਰੰਟਾਈਨ ਦਾ 34ਵਾਂ ਦਿਨ। ਅੱਜ ਆਪਣੀ ਪਾਰਕ ਕੀਤੀ ਗਈ ਗੱਡੀ ਵਿੱਚ ਜਾ ਬੈਠੀ। ਸਿਰਫ ਇਹ ਯਾਦ ਕਰਨ ਦੇ ਲਈ ਕਿ ਕਿਵੇਂ ਮਹਿਸੂਸ ਹੁੰਦਾ ਹੈ।

ਅਜਿਹੇ ਵਿੱਚ ਯੂਜ਼ਰਸ ਸੋਨਾਕਸ਼ੀ ਸਿਨਹਾ ਦਾ ਮਜ਼ਾਕ ਉਡਾਉਣ ਵੱਧ ਪਿੱਛੇ ਨਹੀਂ ਰਹੇ। ਕੁਝ ਨੇ ਕਿਹਾ ਮੈਡਮ ਘਰ ਵਿੱਚ ਰਹੋ। ਉੱਥੇ ਕੁਝ ਨੇ ਇਸ ਗੱਲ ‘ਤੇ ਧਿਆਨ ਦਿੱਤਾ ਕਿ ਸੋਨਾਕਸ਼ੀ ਨੇ ਇੱਕ ਹੀ ਪੋਸਟ ਨੂੰ ਦੋ ਵਾਰ ਸ਼ੇਅਰ ਕਰ ਦਿੱਤਾ। ਉੱਥੇ ਇੱਕ ਕਈ ਯੂਜ਼ਰਸ ਹਨ ਜੋ ਰਾਮਾਇਣ ਨੂੰ ਲੈ ਕੇ ਸੋਨਾਕਸ਼ੀ ਦਾ ਮਜ਼ਾਕ ਉਡਾਣ ਵਿੱਚ ਲੱਗੇ ਹੋਏ ਹਨ।

The post ਡਾਕਟਰਾਂ ਨੂੰ ਨਹੀਂ ਹੋਵੇਗੀ ਇਸ ਚੀਜ ਦੀ ਕਮੀ, ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤਾ ਨੇਕ ਕੰਮ appeared first on Daily Post Punjabi.