Prabhas Adipurush movie Archives - Daily Post Punjabi

‘ਆਦਿਪੁਰਸ਼’ ਦੇ ਨਿਰਦੇਸ਼ਕ ਨੇ ਰਾਮ ਨੌਮੀ ‘ਤੇ ਦਿੱਤਾ ਤੋਹਫ਼ਾ, ਸ਼ੇਅਰ ਕੀਤਾ ਪ੍ਰਭਾਸ ਦੇ ਰਾਮ ਅਵਤਾਰ ਦਾ Look
Prabhas Look Adipurush out: ਰਾਮ ਨੌਮੀ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਭਗਵਾਨ ਰਾਮ ਦੇ ਜਨਮ ਉਤਸਵ ਵਜੋਂ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਫਿਲਮ ‘ਆਦਿਪੁਰਸ਼’ ਦੇ ਨਿਰਦੇਸ਼ਕ ਨੇ ਬੇਹੱਦ ਖਾਸ ਬਣਾਇਆ ਹੈ। ਫਿਲਮ ‘ਆਦਿਪੁਰਸ਼’ ‘ਚ ਪ੍ਰਭਾਸ ਭਗਵਾਨ ਰਾਮ ਦਾ ਕਿਰਦਾਰ ਨਿਭਾਅ ਰਹੇ ਹਨ।

Prabhas Look Adipurush out

ਨਿਰਦੇਸ਼ਕ ਓਮ ਰਾਉਤ ਨੇ ‘ਬਾਹੂਬਲੀ’ ਦੇ ਰਾਮ ਅਵਤਾਰ ਦੀ ਇਕ ਝਲਕ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ‘ਆਦਿਪੁਰਸ਼’ ‘ਚ ਪ੍ਰਭਾਸ ਦੇ ‘ਰਾਮ’ ਕਿਰਦਾਰ ਨੂੰ ਲੈ ਕੇ ਪ੍ਰਸ਼ੰਸਕ ਫੋਟੋਸ਼ੂਟ ਕੀਤੀਆਂ ਤਸਵੀਰਾਂ ਸ਼ੇਅਰ ਕਰ ਰਹੇ ਸਨ ਪਰ ਹੁਣ ਫਿਲਮ ਦੇ ਨਿਰਦੇਸ਼ਕ ਓਮ ਰਾਉਤ ਨੇ ਰਾਮ ਨੌਮੀ ਦੇ ਮੌਕੇ ‘ਤੇ ‘ਆਦਿਪੁਰਸ਼’ ਨੂੰ ਸਾਂਝਾ ਕੀਤਾ ਹੈ। ਓਮ ਰਾਉਤ ਨੇ ਨੇ ਪ੍ਰਭਾਸ ਦੀ ਪਹਿਲੀ ਲੁੱਕ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਰਾਮ ਦੇ ਰੂਪ ‘ਚ ਨਜ਼ਰ ਆ ਰਹੇ ਹਨ। ਓਮ ਰਾਉਤ ਨੇ ਅੱਜ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਫਿਲਮ ‘ਆਦਿਪੁਰਸ਼’ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਪ੍ਰਭਾਸ ਦੇ ਪ੍ਰਸ਼ੰਸਕਾਂ ਵੱਲੋਂ ਬਣਾਈ ਗਈ ਫਿਲਮ ਨਾਲ ਜੁੜੇ ਉਨ੍ਹਾਂ ਦੇ ਵੱਖ-ਵੱਖ ਲੁੱਕਸ ਨਜ਼ਰ ਆ ਰਹੇ ਹਨ। ਵੀਡੀਓ ਦੀ ਸ਼ੁਰੂਆਤ ‘ਚ ਓਮ ਰਾਉਤ ਨੇ ਪ੍ਰਸ਼ੰਸਕਾਂ ਨੂੰ ਰਾਮ ਨੌਮੀ ਦੀ ਵਧਾਈ ਦਿੱਤੀ ਹੈ।

उफनता वीरता का सागर,
छलकती वात्सल्य की गागर।
जन्म हुआ प्रभु श्रीराम का,
झूमें नाचे हर जन घर नगर।।

Celebrating the victory of good over evil#ramnavmi #adipurush pic.twitter.com/Xbl1kOgZ7z
— Om Raut (@omraut) April 10, 2022

ਇਸ ਦੇ ਨਾਲ ਹੀ ਵੀਡੀਓ ‘ਚ ਲਿਖਿਆ ਹੈ ਕਿ ਫਿਲਮ ‘ਆਦਿਪੁਰਸ਼’ ਦੇ ਪੋਸਟਰ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਓਮ ਰਾਉਤ ਨੇ ਟਵੀਟ ਕੀਤਾ ਹੈ। ਪ੍ਰਭਾਸ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਕਮੈਂਟ ਕਰਕੇ ਵੀ ਆਪਣੇ ਵਿਚਾਰ ਦੇ ਰਹੇ ਹਨ। ਓਮ ਰਾਉਤ ਦੇ ਇਸ ਟਵੀਟ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ‘ਆਦਿਪੁਰਸ਼’ ਅਗਲੇ ਸਾਲ 12 ਜਨਵਰੀ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਪ੍ਰਭਾਸ ਦੇ ਨਾਲ ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਪਹਿਲਾਂ ਆਮਿਰ ਖਾਨ ਦੀ ਮੋਸਟ ਅਵੇਟਿਡ ਫਿਲਮ ‘ਲਾਲ ਸਿੰਘ ਚੱਢਾ’ ਨਾਲ ਰਿਲੀਜ਼ ਹੋਣੀ ਸੀ, ਪਰ ਫਿਰ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ।

The post ‘ਆਦਿਪੁਰਸ਼’ ਦੇ ਨਿਰਦੇਸ਼ਕ ਨੇ ਰਾਮ ਨੌਮੀ ‘ਤੇ ਦਿੱਤਾ ਤੋਹਫ਼ਾ, ਸ਼ੇਅਰ ਕੀਤਾ ਪ੍ਰਭਾਸ ਦੇ ਰਾਮ ਅਵਤਾਰ ਦਾ Look appeared first on Daily Post Punjabi.