pramila jayapal Archives - Daily Post Punjabi

ਅਮਰੀਕਾ ‘ਚ ਭਾਰਤੀਆਂ ਨੇ ਗੱਡੇ ਝੰਡੇ, ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਭਾਰਤੀਆਂ ਨੇ ਝੰਡਾ ਲਹਿਰਾਇਆ ਹੈ। ਇਸ ਵਾਰ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਇਮੀਗ੍ਰੇਸ਼ਨ ਦੇ ਲਈ ਬਣੇ ਸ਼ਕਤੀਸ਼ਾਲੀ ਹਾਊਸ ਜਿਊਡਿਸ਼ੀਅਰੀ ਕਮੇਟੀ ਦੇ ਪੈਨਲ ਦਾ ਰੈੰਕਿੰਗ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਸਬ ਕਮੇਟੀ ਦੀ ਅਗਵਾਈ ਕਰਨ ਵਾਲੀ ਪਹਿਲੀ ਅਪ੍ਰਵਾਸੀ ਬਣ ਗਈ ਹੈ।

Indian-American Congresswoman Pramila Jayapal

57 ਸਾਲਾ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਦੇ ਸੱਤਵੇਂ ਕਾਂਗ੍ਰੇਸਨਲ ਜ਼ਿਲ੍ਹੇ ਦੀ ਅਗਵਾਈ ਕਰਦੀ ਹੈ। ਉਨ੍ਹਾਂ ਨੇ ਇਮੀਗ੍ਰੇਸ਼ਨ ਅਖੰਡਤਾ, ਸੁਰੱਖਿਆ ਅਤੇ ਲਾਗੂ ਕਰਨ ‘ਤੇ ਉਪ-ਕਮੇਟੀ ਦੀ ਇੱਕ ਮਹਿਲਾ ਮੈਂਬਰ ਹੈ ਜਿਸਨੇ ਲੋਫਗ੍ਰੇਨ ਦਾ ਸਥਾਨ ਲਿਆ ਹੈ। ਰੈਂਕਿੰਗ ਮੈਂਬਰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਏਸ਼ੀਆਈ ਔਰਤ ਦੇ ਰੂਪ ਵਿੱਚ ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ।

ਇਹ ਵੀ ਪੜ੍ਹੋ: ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਟੀ-20 ਮੈਚ ‘ਚ 126 ਦੌੜਾਂ ਬਣਾ ਕੋਹਲੀ ‘ਤੇ ਸੁਰੇਸ਼ ਰੈਨਾ ਦਾ ਤੋੜਿਆ ਰਿਕਾਰਡ

ਪ੍ਰਮਿਲਾ ਨੇ ਕਿਹਾ ਕਿ ਜਦੋਂ ਉਹ 16 ਸਾਲਾ ਦੀ ਸੀ ਤਾਂ ਉਹ ਉਦੋਂ ਅਮਰੀਕਾ ਆ ਗਈ ਸੀ। ਹਾਲਾਂਕਿ ਅਮਰੀਕੀ ਨਾਗਰਿਕ ਬਣਨ ਦੇ ਲਈ ਉਨ੍ਹਾਂ ਨੇ 17 ਸਾਲ ਇੰਤਜ਼ਾਰ ਕਰਨਾ ਪਿਆ । ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਵੱਡੀ ਗੱਲ ਹੈ ਕਿ ਮੈਂ ਉਸ ਸਥਿਤੀ ਵਿੱਚ ਪਹੁੰਚ ਗਈ ਹੈ, ਜਿੱਥੇ ਮੈਂ ਟੁੱਟੀ ਹੋਈ ਪ੍ਰਵਾਸੀ ਪ੍ਰਣਾਲੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਭੂਮਿਕਾ ਵਿੱਚ ਰਹਾਂਗੀ।

Indian-American Congresswoman Pramila Jayapal

ਪ੍ਰਮਿਲਾ ਅਮਰੀਕੀ ਕਾਂਗਰਸ ਵਿੱਚ ਆਉਣ ਤੋਂ ਪਹਿਲਾਂ ਪ੍ਰਵਾਸੀਆਂ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਵਾਸ਼ਿੰਗਟਨ ਦੇ ਸਭ ਤੋਂ ਵੱਡੇ ਪ੍ਰਵਾਸੀ ਸੰਗਠਨ ਵਨ ਅਮਰੀਕਾ ਦੀ ਵੀ ਸ਼ੁਰੂਆਤ ਕੀਤੀ ਸੀ। ਇਸਦਾ ਗਠਨ ਉਨ੍ਹਾਂ ਨੇ 11 ਸਤੰਬਰ ਨੂੰ ਹੋਏ ਅੱਤਵਾਦੀ ਹਮਲਿਆਂ ਦੇ ਲਈ ਬਾਅਦ ਵਿੱਚ ਕੀਤਾ ਗਿਆ। ਸਾਬਕਾ ਰਾਸ਼ਟਰਪਤੀ ਓਬਾਮਾ ਵੱਲੋਂ ਉਨ੍ਹਾਂ ਨੂੰ ਚੈਂਪੀਅਨ ਆਫ਼ ਚੇਂਜ ਪੁਰਸਕਾਰ ਵੀ ਦਿੱਤਾ ਜਾ ਚੁੱਕਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਮਰੀਕਾ ‘ਚ ਭਾਰਤੀਆਂ ਨੇ ਗੱਡੇ ਝੰਡੇ, ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਮਿਲੀ ਅਹਿਮ ਜ਼ਿੰਮੇਵਾਰੀ appeared first on Daily Post Punjabi.