Pregnancy Grapes benefits Archives - Daily Post Punjabi

ਪ੍ਰੈਗਨੈਂਸੀ ‘ਚ ਖਾਣੇ ਚਾਹੀਦੇ ਹਨ ਕਿਸ ਰੰਗ ਦੇ ਅੰਗੂਰ, ਜਾਣੋ ਇਸ ਦੇ ਫ਼ਾਇਦੇ-ਨੁਕਸਾਨ ਵੀ
Pregnancy Grapes benefits: ਕੋਰੋਨਾ ਦੇ ਚਲਦੇ ਲੋਕ ਜ਼ਿਆਦਾਤਰ ਇਮਿਊਨਿਟੀ ਵਧਾਉਣ ‘ਤੇ ਜ਼ੋਰ ਦੇ ਰਹੇ ਹਨ। ਅਜਿਹੇ ‘ਚ ਪ੍ਰੈਗਨੈਂਸੀ ‘ਚ ਕੀ ਖਾਈਏ ਅਤੇ ਕੀ ਨਹੀਂ। ਔਰਤਾਂ ਲਈ ਸਭ ਤੋਂ ਵੱਡੀ ਸਮੱਸਿਆ ਹੈ ਇਸ ਸਮੇਂ ਦੌਰਾਨ ਔਰਤ ਨੂੰ ਸਿਹਤਮੰਦ, ਸੰਤੁਲਿਤ ਅਤੇ ਰੁੱਤ ਦੇ ਅਨੁਸਾਰ ਆਪਣੀ ਡਾਇਟ ਬਣਾਉਣੀ ਚਾਹੀਦੀ ਹੈ। ਇਸ ਮੌਸਮ ‘ਚ ਅੰਗੂਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਪ੍ਰੈਗਨੈਂਸੀ ‘ਚ ਇਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਤੁਹਾਨੂੰ ਪ੍ਰੈਗਨੈਂਸੀ ‘ਚ ਅੰਗੂਰ ਖਾਣੇ ਚਾਹੀਦੇ ਹਨ ਜਾਂ ਨਹੀਂ…

Pregnancy Grapes benefits

ਦਿਨ ਕਦੋਂ ਅਤੇ ਕਿੰਨਾ ਖਾਣਾ ਚਾਹੀਦਾ ਅੰਗੂਰ: ਕੈਲਸ਼ੀਅਮ, ਆਇਰਨ, ਕੋਬਾਲਟ, ਟਾਰਟਰਿਕ ਐਸਿਡ, ਮੈਂਗਨੀਜ਼, ਸਿਟਰਿਕ ਐਸਿਡ ਅਤੇ ਵਿਟਾਮਿਨ ਨਾਲ ਭਰਪੂਰ ਅੰਗੂਰ ਪ੍ਰੈਗਨੈਂਸੀ ‘ਚ ਫ਼ਾਇਦੇਮੰਦ ਹੁੰਦੇ ਹਨ। ਪਰ ਇਸਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨਾ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਇਸ ਲਈ ਗਰਭਵਤੀ ਔਰਤ ਨੂੰ ਇੱਕ ਦਿਨ ‘ਚ ਇੱਕ ਕੌਲੀ ਤੋਂ ਜ਼ਿਆਦਾ ਅੰਗੂਰ ਨਹੀਂ ਖਾਣੇ ਚਾਹੀਦੇ। ਤੁਸੀਂ ਇਸਨੂੰ ਸਵੇਰੇ, ਸ਼ਾਮ, ਦੁਪਹਿਰ ‘ਚ ਸਨੈਕ ਦੇ ਰੂਪ ‘ਚ ਖਾ ਸਕਦੇ ਹੋ। ਵੈਸੇ ਤਾਂ ਤੁਸੀਂ ਕਿਸੇ ਵੀ ਰੰਗ ਦੇ ਅੰਗੂਰ ਖਾ ਸਕਦੇ ਹੋ ਪਰ ਕਾਲੇ ਅੰਗੂਰ ਖਾਣਾ ਜ਼ਿਆਦਾ ਫਾਇਦੇਮੰਦ ਹੁੰਦੇ ਹਨ।

ਪ੍ਰੈਗਨੈਂਸੀ ਦੌਰਾਨ ਅੰਗੂਰ ਖਾਣ ਦੇ ਫਾਇਦੇ

ਪ੍ਰੈਗਨੈਂਸੀ ‘ਚ ਅਨੀਮੀਆ ਨਾ ਹੋਵੇ ਇਸ ਲਈ ਡਾਇਟ ‘ਚ ਅੰਗੂਰ ਜ਼ਰੂਰ ਸ਼ਾਮਲ ਕਰੋ। ਇਸ ‘ਚ ਆਇਰਨ ਹੁੰਦਾ ਹੈ ਜਿਸ ਕਾਰਨ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ।

ਅੰਗੂਰ ‘ਚ ਮੈਂਗਨੀਸ਼ੀਅਮ ਹੁੰਦਾ ਹੈ ਜਿਸ ਨਾਲ ਪ੍ਰੈਗਨੈਂਸੀ ‘ਚ ਏਂਠਨ, ਚੱਕਰ ਆਉਣੇ, ਕਮਰ ਦਰਦ, ਥਕਾਵਟ ਦੀ ਸਮੱਸਿਆ ਦੂਰ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ‘ਚ ਪੌਲੀਫੇਨੌਲ ਹੁੰਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਦੇ ਹਨ।

ਅੰਗੂਰ ‘ਚ ਕੈਲਸ਼ੀਅਮ ਅਤੇ ਜੈਵਿਕ ਐਸਿਡ ਭਰਪੂਰ ਹੁੰਦਾ ਹੈ ਜੋ ਮਸੂੜਿਆਂ ਅਤੇ ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਐਂਟੀ-ਆਕਸੀਡੈਂਟਾਂ ਨਾਲ ਭਰਪੂਰ ਹੋਣ ਕਾਰਨ ਅੰਗੂਰ ਇਮਿਊਨਿਟੀ ਵਧਾਉਣ ‘ਚ ਮਦਦਗਾਰ ਹੈ। ਇਸ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਅਤੇ ਨਾਲ ਹੀ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ।

ਪ੍ਰੈਗਨੈਂਸੀ ‘ਚ ਅਕਸਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਜੋ ਬਾਅਦ ‘ਚ ਬਵਾਸੀਰ ਦਾ ਰੂਪ ਲੈ ਲੈਂਦੀ ਹੈ ਪਰ ਅੰਗੂਰ ‘ਚ ਫਾਈਬਰ ਹੁੰਦਾ ਹੈ ਜੋ ਮਲ ਤਿਆਗ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਅੰਗੂਰ ਖਾਣ ਨਾਲ ਉਲਟੀ, ਮਤਲੀ, ਮੋਰਨਿੰਗ ਸਿਕਨੈੱਸ ਵੀ ਦੂਰ ਹੁੰਦੀ ਹੈ। ਜੇ ਤੁਸੀਂ ਚਾਹੋ ਤਾਂ ਅੰਗੂਰ ਦਾ ਜੂਸ ਵੀ ਪੀ ਸਕਦੇ ਹੋ।

ਖਣਿਜ, ਵਿਟਾਮਿਨ, ਫਾਈਟੋ ਕੈਮੀਕਲ ਨਾਲ ਭਰਪੂਰ ਅੰਗੂਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਨਾਲ ਹੀ ਅੱਖਾਂ ਦੀਆਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ।

ਹੁਣ ਜਾਣੋ ਪ੍ਰੈਗਨੈਂਸੀ ‘ਚ ਅੰਗੂਰ ਖਾਣ ਦੇ ਨੁਕਸਾਨ…

ਇਸ ‘ਚ ਰੇਸਵੇਰੇਟ੍ਰੋਲ ਅਤੇ ਫਾਈਬਰ ਜ਼ਿਆਦਾ ਮਾਤਰਾ ‘ਚ ਹੁੰਦਾ ਹੈ ਇਸ ਲਈ ਪ੍ਰੈਗਨੈਂਸੀ ‘ਚ ਜ਼ਿਆਦਾ ਅੰਗੂਰ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ ਜੋ ਇਸ ਤਰ੍ਹਾਂ ਹੈ…

ਮਾਹਰਾਂ ਅਨੁਸਾਰ ਅੰਗੂਰ ਸੁਆਦ ‘ਚ ਖੱਟਾ ਹੁੰਦਾ ਹੈ ਇਸ ਲਈ ਇਸ ਦੀ ਜ਼ਿਆਦਾ ਮਾਤਰਾ ‘ਚ ਸੇਵਨ ਕਰਨਾ ਮੂੰਹ ਦੇ ਸੁਆਦ ਨੂੰ ਖਰਾਬ ਕਰ ਸਕਦਾ ਹੈ।

ਫਾਈਬਰ ਜ਼ਿਆਦਾ ਹੋਣ ਦੇ ਕਾਰਨ ਇਸ ਨਾਲ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਲਿਮਿਟ ‘ਚ ਹੀ ਇਸ ਦਾ ਸੇਵਨ ਕਰੋ।

ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਦਸਤ, ਛਾਤੀ ‘ਚ ਜਲਣ, ਉਲਟੀ, ਜੀ ਮਚਲਾਉਣਾ, ਭਾਰ ਵਧਣਾ, ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜ਼ਿਆਦਾ ਅੰਗੂਰ ਖਾਣ ਨਾਲ ਪ੍ਰੈਗਨੈਂਸੀ ‘ਚ ਜੇਸਟੇਸ਼ਨਲ ਡਾਇਬਿਟੀਜ਼ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਪ੍ਰੈਗਨੈਂਸੀ ਦੇ ਆਖਰੀ ਮਹੀਨੇ ‘ਚ ਜ਼ਿਆਦਾ ਅੰਗੂਰ ਖਾਣ ਬੱਚੇ ਦਾ ਭਾਰ ਵਧ ਸਕਦਾ ਹੈ ਜਿਸ ਨਾਲ ਜ਼ਿਆਦਾ ਲੇਬਰ ਪੈਨ ਅਤੇ ਸੀ-ਸੈਕਸ਼ਨ ਦਾ ਖ਼ਤਰਾ ਰਹਿੰਦਾ ਹੈ।

The post ਪ੍ਰੈਗਨੈਂਸੀ ‘ਚ ਖਾਣੇ ਚਾਹੀਦੇ ਹਨ ਕਿਸ ਰੰਗ ਦੇ ਅੰਗੂਰ, ਜਾਣੋ ਇਸ ਦੇ ਫ਼ਾਇਦੇ-ਨੁਕਸਾਨ ਵੀ appeared first on Daily Post Punjabi.