Pregnancy Iron foods Archives - Daily Post Punjabi

ਪ੍ਰੈਗਨੈਂਸੀ ‘ਚ ਕਿਉਂ ਜ਼ਰੂਰੀ ਆਇਰਨ ? ਸਰੀਰ ‘ਚ ਕਮੀ ਨਹੀਂ ਹੋਣ ਦੇਣਗੀਆਂ ਇਹ ਚੀਜ਼ਾਂ
Pregnancy Iron foods: ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰੈਗਨੈਂਸੀ ਦੌਰਾਨ ਔਰਤਾਂ ਦੇ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਔਰਤਾਂ ਨੂੰ ਸਿਰਦਰਦ, ਚੱਕਰ ਆਉਣੇ, ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਸਹੀ ਨਹੀਂ ਹੈ। ਇਹੀ ਕਾਰਨ ਹੈ ਕਿ ਡਾਕਟਰ ਇਸ ਸਮੇਂ ਦੌਰਾਨ ਆਇਰਨ ਸਪਲੀਮੈਂਟਸ ਲੈਣ ਦੀ ਸਲਾਹ ਦਿੰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪ੍ਰੈਗਨੈਂਸੀ ‘ਚ ਕਿਉਂ ਅਤੇ ਕਿੰਨੀ ਮਾਤਰਾ ‘ਚ ਜ਼ਰੂਰੀ ਹੈ ਆਇਰਨ…ਇਸ ਦੇ ਨਾਲ ਰੈੱਡ ਬਲੱਡ ਸੈੱਲ ‘ਚ ਮੌਜੂਦ ਆਇਰਨ ਇੱਕ ਕਿਸਮ ਦਾ ਆਕਸੀਜਨ ਲੈ ਜਾਣ ਵਾਲਾ ਪ੍ਰੋਟੀਨ ਹੁੰਦਾ ਹੈ ਜੋ ਹੀਮੋਗਲੋਬਿਨ ਬਣਾਉਣ ਲਈ ਵੀ ਜ਼ਿੰਮੇਵਾਰ ਹੁੰਦਾ ਹੈ।

Pregnancy Iron foods

ਪ੍ਰੈਗਨੈਂਸੀ ‘ਚ ਕਿਉਂ ਜ਼ਰੂਰੀ ਹੈ ਆਇਰਨ ?

ਪ੍ਰੈਗਨੈਂਸੀ ‘ਚ ਔਰਤਾਂ ਨੂੰ 50% ਤੋਂ ਵੱਧ ਖੂਨ ਦੀ ਜ਼ਰੂਰਤ ਹੁੰਦੀ ਹੈ ਪਰ ਆਇਰਨ ਦੀ ਕਮੀ ਅਨੀਮੀਆ ਦਾ ਕਾਰਨ ਬਣ ਸਕਦੀ ਹੈ। ਸਰਵੇਖਣ ਅਨੁਸਾਰ 10 ਵਿੱਚੋਂ 6 ਗਰਭਵਤੀ ਔਰਤਾਂ ਅਨੀਮੀਆ ਨਾਲ ਪੀੜਤ ਹਨ।

ਇਸ ਦੀ ਕਮੀ ਨਾਲ ਭਰੂਣ ਦੇ ਦਿਮਾਗੀ ਵਿਕਾਸ ‘ਚ ਰੁਕਾਵਟ ਆ ਸਕਦੀ ਹੈ ਅਤੇ ਉਸ ਦਾ ਭਾਰ ਆਮ ਨਾਲੋਂ ਘੱਟ ਹੋ ਸਕਦਾ ਹੈ।

ਇਸ ਦੇ ਕਾਰਨ ਸਾਹ ਲੈਣ ‘ਚ ਮੁਸ਼ਕਲ ਅਤੇ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਇਸ ਨਾਲ ਬੱਚੇ ਅਤੇ ਮਾਂ ਨੂੰ ਕਮਜ਼ੋਰੀ ਹੋ ਸਕਦੀ ਹੈ। ਉੱਥੇ ਇਸ ਨਾਲ premature ਡਿਲੀਵਰੀ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

Pregnancy Iron foods

ਪ੍ਰੈਗਨੈਂਸੀ ‘ਚ ਕਿੰਨਾ ਮਾਤਰਾ ‘ਚ ਜ਼ਰੂਰੀ ਹੈ ਆਇਰਨ: ਗਰਭਵਤੀ ਔਰਤ ਨੂੰ ਰੋਜ਼ਾਨਾ 30 ਮਿਲੀਗ੍ਰਾਮ ਆਇਰਨ ਦੀ ਜਰੂਰਤ ਹੁੰਦੀ ਹੈ। ਉੱਥੇ ਹੀ ਅਨੀਮੀਆ ਤੋਂ ਪੀੜਤ ਗਰਭਵਤੀ ਔਰਤਾਂ ਨੂੰ ਰੋਜ਼ਾਨਾ 120 ਮਿਲੀਗ੍ਰਾਮ ਆਇਰਨ ਸਪਲੀਮੈਂਟਸ ਲੈਣੇ ਚਾਹੀਦੇ ਹਨ। ਪਰ ਡਾਕਟਰ ਦੀ ਸਲਾਹ ਨਾਲ।

ਇਸ ਤਰ੍ਹਾਂ ਪੂਰੀ ਕਰੋ ਆਇਰਨ ਦੀ ਕਮੀ ?

ਸਰੀਰ ‘ਚ ਆਇਰਨ ਦੀ ਕਮੀ ਤੋਂ ਛੁਟਕਾਰਾ ਪਾਉਣ ਲਈ ਬੀਨਜ਼, ਬ੍ਰਾਊਨ ਚੌਲ, ਪਾਲਕ, ਚੁਕੰਦਰ ਦਾ ਜੂਸ, ਬਥੂਆ, ਪੁਦੀਨਾ, ਸੰਤਰੇ ਦਾ ਜੂਸ, ਮੂੰਗਫਲੀ, ਨਾਰੀਅਲ, ਦਾਲਾਂ, ਮੂਲੀ ਦੇ ਪੱਤੇ, ਹਰਾ ਪਿਆਜ਼, ਅਨਾਰ, ਜਾਮਣ, ਅੰਗੂਰ, ਆਲੂਬੁਖ਼ਾਰਾ, ਮੀਟ-ਮੱਛੀ ਖਾਓ।

ਖਾਣਾ ਬਣਾਉਣ ਲਈ ਲੋਹੇ ਦੀ ਕੜਾਹੀ ਜਾਂ ਭਾਂਡਿਆਂ ਦੀ ਵਰਤੋਂ ਕਰੋ ਕਿਉਂਕਿ ਇਸ ਨਾਲ ਵੀ ਭੋਜਨ ‘ਚ ਆਇਰਨ ਦੀ ਕੁਝ ਮਾਤਰਾ ਮਿਕਸ ਹੋ ਜਾਂਦੀ ਹੈ।

ਕੈਫੀਨ ਦਾ ਘੱਟ ਤੋਂ ਘੱਟ ਸੇਵਨ ਕਰੋ ਕਿਉਂਕਿ ਇਨ੍ਹਾਂ ‘ਚ ਮੌਜੂਦ ਫੀਨੌਲ ਆਇਰਨ ਦੇ ਜਜ਼ਬਿਆਂ ‘ਚ ਰੁਕਾਵਟ ਪਾਉਂਦੇ ਹਨ।

ਵਿਟਾਮਿਨ ਸੀ ਨਾਲ ਭਰਪੂਰ ਭੋਜਨ ਜਿਵੇਂ ਸੰਤਰਾ, ਬ੍ਰੋਕਲੀ, ਸਟ੍ਰਾਬੇਰੀ ਆਦਿ ਲਓ ਜੋ ਖੁਰਾਕ ‘ਚ ਆਇਰਨ ਦੀ ਸਮਾਈ ਨੂੰ ਵਧਾਉਂਦੇ ਹਨ।

ਜੇ ਖੁਰਾਕ ‘ਚ ਆਇਰਨ ਦੀ ਕਮੀ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਗੋਲੀਆਂ ਵੀ ਲੈ ਸਕਦੇ ਹੋ ਪਰ ਪਹਿਲਾਂ ਡਾਕਟਰ ਦੀ ਸਲਾਹ ਲਓ।

ਹਰ ਰੋਜ਼ ਤੁਲਸੀ ਦੇ 8-10 ਪੱਤੇ ਖਾਣ ਨਾਲ ਸਰੀਰ ਨੂੰ ਸਾਰੇ ਤੱਤ ਮਿਲਣਗੇ ਅਤੇ ਇਹ ਤੰਦਰੁਸਤ ਰਹੇਗਾ।

ਬਹੁਤ ਜ਼ਿਆਦਾ ਸੇਵਨ ਨੁਕਸਾਨਦੇਹ: ਇਹ ਯਾਦ ਰੱਖੋ ਕਿ ਜ਼ਿਆਦਾ ਮਾਤਰਾ ‘ਚ ਆਇਰਨ ਦਾ ਸੇਵਨ ਮਤਲੀ, ਕਬਜ਼, ਜੇਸਟਟੇਸ਼ਨਲ ਸ਼ੂਗਰ, ਹਾਰਮੋਨਲ ਅਸੰਤੁਲਨ, ਪ੍ਰੀਕਲੈਂਪਸੀਆ, ਗਰਭਪਾਤ ਦਾ ਕਾਰਨ ਹੋ ਸਕਦਾ ਹੈ। ਖੂਨ ‘ਚ ਆਇਰਨ ਦੀ ਕਮੀ ਦਾ ਪਤਾ ਲਗਾਉਣ ਲਈ ਇਕ ਸੀਬੀਸੀ (ਕੰਮਪਲੀਟ ਬਲੱਡ ਕਾਉਂਟ) ਜਾਂਚ ਜ਼ਰੂਰ ਕਰਵਾਓ। ਇਸ ਨਾਲ ਹੀਮੋਗਲੋਬਿਨ ਲੈਵਲ ਦਾ ਵੀ ਪਤਾ ਚੱਲ ਜਾਵੇਗਾ। ਯਾਦ ਰੱਖੋ ਕਿ ਗਰਭ ਅਵਸਥਾ ‘ਚ ਆਇਰਨ ਬਹੁਤ ਮਹੱਤਵਪੂਰਨ ਹੁੰਦਾ ਹੈ ਇਸ ਲਈ ਤੁਹਾਡੇ ਗਰਭ ਧਾਰਨ ਕਰਨ ਤੋਂ ਪਹਿਲਾਂ ਆਇਰਨ ਦੀ ਕਮੀ ਅਤੇ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰੋ।

The post ਪ੍ਰੈਗਨੈਂਸੀ ‘ਚ ਕਿਉਂ ਜ਼ਰੂਰੀ ਆਇਰਨ ? ਸਰੀਰ ‘ਚ ਕਮੀ ਨਹੀਂ ਹੋਣ ਦੇਣਗੀਆਂ ਇਹ ਚੀਜ਼ਾਂ appeared first on Daily Post Punjabi.